ਇਕ ਵਾਰ ਸਵੇਰੇ ਇਹ ਕੰਮ ਕਰ ਲਓ ਸ਼ਾਮ ਤਕ ਤੁਹਾਡਾ ਅੜਿਆ ਕੰਮ ਬਣ ਜਾਵੇਗਾ,ਵਾਹਿਗੁਰੂ ਕਰਨਗੇ ਕ੍ਰਿਪਾ

ਅਕਸਰ ਕਿਹਾ ਜਾਦਾ ਹੈ ਕਿ ਜਦੋ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਆਉਦੀ ਹੈ ਤਾਂ ਉਸ ਸਮੇ ਸਭ ਤੋ ਪਹਿਲਾ ਪ੍ਰਮਾਤਮਾ ਦਾ ਨਾਲ ਲੈਣਾ ਚਾਹੀਦਾ ਹੈ। ਕਿਉਕਿ ਪਰਮਾਤਮਾ ਦਾ ਨਾਮ ਜਪਣ ਨਾਲ ਹਰ ਦੁਨਿਆ ਵੀ ਦੁੱਖ ਦੂਰ ਹੁੰਦੇ ਹਨ। ਇਸ ਲਈ ਅਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜੱਪਣਾ ਚਾਹੀਦਾ ਹੈ।

ਸਭ ਤੋ ਪਹਿਲਾ ਅਮ੍ਰਿਤ ਉੱਠ ਕੇ ਜਦੋ ਕੇਸੀ ਇਸ਼ਨਾਨ ਕਰਕੇ ਅਤੇ ਮਰਿਆਦਾ ਦਾ ਪਾਲਣ ਕਰ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਜਾਂ ਪੰਜ ਬਾਣੀਆਂ ਦਾ ਪਾਠ ਕਰਕੇ ਅਰਦਾਸ ਕਰਦੇ ਹਾਂ ਇਸ ਤਰ੍ਹਾਂ ਕਰਨ ਨਾਲ ਹਰ ਦੁੱਖ ਦੂਰ ਹੁੰਦੇ ਹਨ ਅਤੇ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।

ਇਸ ਲਈ ਕਿਸੇ ਕੰ ਮ ਕਰਨ ਤੋਂ ਪਹਿਲਾਂ ਪ੍ਰ ਮਾ ਤ ਮਾ ਦਾ ਨਾਮ ਲੈਣਾ ਚਾਹੀਦਾ ਹੈ ਉਸ ਪ੍ਰ ਮਾ ਤ ਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਹਰ ਕੰ ਮ ਸੰ ਪੂ ਰ ਨ ਹੋ ਜਾਵੇ। ਬਹੁਤ ਸਾਰੇ ਲੋ ਕ ਜਾਂ ਵਿਦਿਆਰਥੀ ਜਿਨ੍ਹਾਂ ਦਾ ਪੇਪਰ ਹੁੰਦਾ ਹੈ ਜਦੋਂ ਉਹ ਪੇਪਰ ਵਿਚ ਜਾਣ ਤੋਂ ਪਹਿਲਾਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਨ ਅਤੇ ਪੇਪਰ ਦੇ ਵਿੱਚ ਪਾਸ ਹੋਣ ਦੀ ਕਾ ਮ ਨਾ ਕਰਦੇ ਹਨ ਤਾਂ ਪ੍ਰ ਮਾ ਤ ਮਾ ਦਾ ਸਾਥ ਦਿੰਦਾ ਹੈ। ਇਸ ਲਈ ਦੁਨੀਆਂ ਦੇ ਵਿਚ ਕਿਸੇ ਵੀ ਕੰ ਮ ਨੂੰ ਕਰਨ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਨਾਮ ਜਾ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ।

ਕਿਉਂਕਿ ਅਕਾਲ ਪੁ ਰ ਖ ਦਾ ਨਾਮ ਜਪਣ ਹਰ ਮੁ ਸ਼ ਕਿ ਲ ਤੋਂ ਮੁ ਸ਼ ਕਿ ਲ ਕੰ ਮ ਆਸਾਨੀ ਨਾਲ ਹੋ ਜਾਂਦਾ ਹੈ। ਕਦੇ ਕਿਸੇ ਵੀ ਕੰ ਮ ਦੇ ਵਿਚ ਰੁ ਕਾ ਵ ਟ ਨਹੀਂ ਆਉਂਦੀ। ਇਸ ਤੋਂ ਇਲਾਵਾ ਕੰ ਮ ਕਰਦੇ ਸਮੇਂ ਕਿਸੇ ਦੂਜੇ ਦਾ ਬੁ ਰਾ ਨਹੀਂ ਚਾਹੁੰਣਾ ਚਾਹੀਦਾ ਕਿਉਂਕਿ ਜਦੋਂ ਕਿ ਕਿਸੇ ਦੂਜੇ ਦਾ ਮਾ ੜਾ ਚਾਹੁੰਦੇ ਹਾਂ ਤਾਂ ਪਹਿਲਾਂ ਆਪਣਾ ਮਾ ੜਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਆਉਂਦੀਆਂ ਵੀ ਜ਼ਿਆਦਾ ਦੀ ਜਾਣਕਾਰੀ ਮਿਲੀ।

Leave a Reply

Your email address will not be published. Required fields are marked *