ਹਰ ਸਿੱਖ ਨੂੰ ਇਹ ਇਤਿਹਾਸ ਪਤਾ ਹੋਣਾ ਚਾਹੀਦਾ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਕਿਵੇਂ ਪੇਸ਼ ਕੀਤੇ ਗਏ ਅਤੇ ਕਿਵੇਂ ਉਹਨਾਂ ਨੇ ਠੰਡੇ ਬੁਰਜ ਵਿੱਚ ਰਾਤਾਂ ਗੁਜਾਰੀਆਂ ਇਸ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨਾਲ ਕੀ ਕੁਝ ਵੀ ਪਿਆ । ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਰਾਤ ਹੀ ਇਹ ਖਬਰ ਮਿਲ ਗਈ ਸੀ ਕਿ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਦੋ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।

ਇਹ ਉਸ ਲਈ ਬਹੁਤ ਖੁਸ਼ੀ ਵਾਲੀ ਖਬਰ ਸੀ ਆਪਣੇ ਸਿਪਾਹੀਆਂ ਨੂੰ ਉਸ ਨੇ ਰਾਤ ਹੀ ਹੁਕਮ ਦੇ ਦਿੱਤਾ ਸੀ ਕਿ ਸਵੇਰੇ ਜਲਦੀ ਤੋਂ ਜਲਦੀ ਮੁਰਿੰਡੇ ਤੋਂ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਲਿਆ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ। ਅਜੇ ਮੂੰਹ ਹਨੇਰਾ ਹੀ ਸੀ ਸਰਹੰਦ ਤੋਂ ਫੌਜੀ ਦਸਤੇ ਦੀ ਧਾੜ ਮੁਰਿੰਡੇ ਆਣ ਪਹੁੰਚੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਬੈਲ ਗੱਡੀ ਵਿੱਚ ਬਿਠਾ ਕੇ ਕਾਲੀ ਕਾਲੀ ਵਾਪਸ ਸਰਹੰਦ ਵੱਲ ਚੱਲ ਪੈਂਦੇ ਆ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ਪਹਿਲੀ ਜੰਜੀਰਾਂ ਪਾ ਸਕਤੀ ਨਾਲ ਸਰਹੰਦ ਰਜਾਇਆ ਗਿਆ। ਲੋਕ ਦੇਖ ਕੇ ਕਹਿੰਦੇ ਕਿ ਇਹਨਾਂ ਮਾਸੂਮਾਂ ਨੂੰ ਮਾਰ ਦਿੱਤਾ ਜਾਏਗਾ ਕੋਈ ਕਹਿੰਦਾ ਕਿ ਬਿੰਦ ਮਾਤਾ ਤੇ ਬਾਲਕਾਂ ਨੂੰ ਕੈਦ ਕਰ ਦੇਣਗੇ ਤੇ ਕੋਈ ਕਹਿੰਦਾ ਇਹਨਾਂ ਨੂੰ ਜਬਰੀ ਮੁਸਲਮਾਨ ਬਣਾ ਲੈਣਗੇ ਇਹਨਾਂ ਦੇ ਚਿਹਰੇ ਤੇ ਨੂਰ ਦੇਖ ਕੇ ਲੋਕ ਹੈਰਾਨ ਹੁੰਦੇ ਦੂਰ ਤੱਕ ਦੇਖਦੇ ਮਨ ਹੀ ਮਨ ਹਮਦਰਦੀ ਜਤਾਉਂਦੇ ਦਾਦੀ ਮਾਂ ਨੇ ਦੋਹਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਗੋਦੀ ਵਿੱਚ ਬਿਠਾ ਲਿਆ ਉਹ ਕਿਸੇ ਦਾ ਵਿਸਾਹ ਨਾ ਕਰਦੀ ਉਸਨੂੰ ਕੋਈ ਅਣਹੋਈ ਹੁੰਦੀ ਜਾਪਦੀ ਨਜ਼ਰ ਆਈ।

ਉਸ ਦੇ ਹਿਰਦੇ ਵਿੱਚ ਕਈ ਖਿਆਲ ਆਏ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜੜ ਨਿੱ ਕੀਆਂ ਜਿੰਦਾਂ ਨੂੰ ਸਰੜ ਦੀਆਂ ਤਾਲੀਮਾਂ ਦਿੰਦੀ ਦਾਦੀ ਮਾਂ ਦੁੱਖਾਂ ਦੀਆਂ ਵਾਟਾਂ ਨੂੰ ਸ਼ਾਂਤ ਚੇਤਨ ਨਿਬੇੜਦੀ ਗਈ। ਰੱਤ ਸਰਹੰਦ ਪਹੁੰਚ ਕੇ ਇੱਕ ਪਿੱਪਲ ਦੇ ਦਰੱਖਤ ਥੱਲੇ ਜਾ ਖੜਾ ਹੋਇਆ ਸਿਪਾਹੀ ਨਵਾਬ ਕੋਲੋਂ ਪੁੱਛਣ ਚਲੇ ਗਏ ਕਿ ਗੁਰੂ ਦੇ ਮਾਤਾ ਤੇ ਪੁੱਤਰਾਂ ਨੂੰ ਕਿੱਥੇ ਰੱਖਿਆ ਜਾਏ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਫੜ ਕੇ ਸਰਹੰਦ ਲਿਆਂਦਾ ਹੈ। ਤਾਂ ਦੇਖਣ ਲਈ ਬਹੁਤ ਭੀੜ ਲੱਗ ਗਈ। ਰਸਤੇ ਵਿੱਚ ਜਾਣ ਵਾਲੇ ਵੀ ਰੁਕ ਰੁਕ ਕੇ ਦੇਖਣ ਲੱਗੇ ਤਮਾਸਗੀਰ ਲੋਕਾਂ ਦਾ ਇੱਕ ਤਰ੍ਹਾਂ ਦਾ ਮੇਲਾ ਲੱਗ ਗਿਆ। ਮਾਤਾ ਜੀ ਨੂੰ ਲੋਕ ਪੁੱਛਦੇ ਤੇਰਾ ਨਾਂ ਕੀ ਹੈ ਤੇਰੀ ਗੋਦੀ ਵਿੱਚ ਬਿਠਾਏ ਬਾਲਕ ਕੌਣ ਹਨ ਸਾਹਿਬਜ਼ਾਦੇ ਕਹਿੰਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਤੇ ਇਹ ਸਾਡੀ ਦਾਦੀ ਮਾਂ ਹੈ ਲੋਕ ਇਹਨਾਂ ਤੋਂ ਦਲੇਰੀ ਭਰੇ ਜਵਾਬ ਸੁਣ ਚੁੱਪ ਹੋ ਜਾਂਦੇ ਇਹਨਾਂ ਦੇ ਸੋਹਣੇ ਚਿਹਰੇ ਵਾਰ-ਵਾਰ ਤੱਕਦੇ ਸਾਰੀ ਭੀੜ ਨੂੰ ਸਿਪਾਹੀ ਪਿੱਛੇ ਹਟਾਉਂਦੇ ਰਸਤਾ ਬਣਾਉਣ ਲੱਗੇ ਵਜ਼ੀਰ ਖਾਨ ਦਾ ਦੀਵਾਨ ਸੁੱਚਾ ਨੰਦ ਆ ਰਿਹਾ ਸੀ। ਇਸ ਨੂੰ ਦੇਖ ਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਹੌਸਲਾ ਦਿੱਤਾ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ ਇਹ ਆਪਾਂ ਨੂੰ ਛੁਡਾ ਦੇਵੇਗਾ।

ਮਾਤਾ ਜੀ ਨੇ ਭੀੜ ਵਿੱਚੋਂ ਸੁਣਿਆ ਸੀ ਕਿ ਹਿੰਦੂ ਦੀਵਾਰ ਸੁੱਚਾ ਨੰਦਾ ਰਿਹਾ ਹੈ। ਪਰ ਇਸ ਪਾਪੀ ਨੇ ਤਾਂ ਆਉਂਦੇ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਈ ਮਾੜੇ ਬੋਲ ਬੋਲੇ ਤੇ ਕਿਹਾ ਕਿ ਨਵਾਬ ਸਾਹਿਬ ਦਾ ਹੁਕਮ ਹੈ ਕਿ ਇਸ ਗੁਰੂ ਦੀ ਮਾਂ ਨੂੰ ਠੰਢੇ ਬੁਰਜ ਵਿੱਚ ਭੇਜ ਦੇਵੋ ਤੇ ਇਹਨਾਂ ਬਾਲਕਾਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕਰੋ। ਇੱਕ ਮਹੀਨਾ ਨਵਾਬ ਦੇ ਤਲੇ ਚੱਟਣ ਵਾਲਾ ਉਸਦਾ ਵੱਡਾ ਚਾਪਲੂ ਸੀ। ਮਾਤਾ ਜੀ ਨੂੰ ਪੋਤਰਿਆਂ ਨਾਲੋਂ ਅਲੱਗ ਕਰਕੇ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਇਹ ਠੰਡਾ ਬੁਰਜ ਹੋਣ ਦੇ ਸਮੇਂ ਵਾਂਗ ਏਸੀ ਰੈਸਟ ਹਾਊਸ ਸੀ। ਗਰਮੀਆਂ ਨੂੰ ਨਵਾਬ ਇੱਥੇ ਠਹਿਰਦਾ ਇਹ ਬਹੁਤ ਠੰਡਾ ਸੀ। ਇਸ ਦੇ ਚਾਰ ਚੁਫੇਰੇ ਕੌਲਿਆਂ ਤੋਂ ਬਿਨਾਂ ਕੰਧਾਂ ਦੇ ਪਰਦੇ ਨਾ ਹੋਣ ਕਰਕੇ ਚਾਰੇ ਪਾਸਿਓਂ ਠੰਡੀ ਹਵਾ ਆਉਂਦੀ ਸੀ। ਇਸ ਦੀ ਉਚਾਈ ਹੋਰ ਵੀ ਠੰਡਾ ਕਰ ਦਿੰਦੀ ਆ। ਸੜਦੀਆਂ ਨੂੰ ਇੱਥੇ ਕਿੰਨੀ ਠੰਡ ਹੋਏਗੀ ਤੁਸੀਂ ਹਿਸਾਬ ਲਾ ਕੇ ਦੇਖ ਲਓ।

ਦੋਨਾਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਦੀ ਲੱਗੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਦੀ ਸੁੰਦਰਤਾ ਨੂੰ ਸਾਰੀ ਕਚਹਿਰੀ ਦੇਖਣ ਲੱਗੀ ਅਮੀਰ ਵਜ਼ੀਰ ਗੁਲਾਬ ਵਰਗੇ ਕੋਮਲ ਮੁਖਰਿਆਂ ਨੂੰ ਦੇਖਦੇ ਹੀ ਰਹਿ ਗਏ ਕਚਹਿਰੀ ਵਿੱਚ ਵੜਦਿਆਂ ਹੀ ਦੋਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਟੜਵਾਦੀ ਸੋਚ ਵਾਲੇ ਸੁਣ ਕੇ ਸੜਕ ਕੋਲੇ ਹੋ ਗਏ ਨਵਾਬ ਵਜ਼ੀਰ ਖਾਂ ਅੰਦਰ ਹੀ ਅੰਦਰ ਰਿੱਝਣ ਲੱਗਾ। ਸੁੱਚਾ ਨੰਦ ਨੇ ਬੱਚਿਆਂ ਕੋਲ ਆਣ ਕੇ ਕਿਹਾ ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ ਇੱਥੇ ਇਹਨਾਂ ਦਾ ਹੀ ਹੁਕਮ ਚੱਲਦਾ ਹੈ। ਪਰ ਸਾਹਿਬਜ਼ਾਦਿਆਂ ਨੇ ਕਿਹਾ ਅਸੀਂ ਆਪਣੇ ਪਿਤਾ ਨਾਲੋਂ ਬਖਸ਼ੀ ਹੋਈ ਫਤਿਹ ਹੀ ਬੁਲਾਵਾਂਗੇ ਸਿਰ ਝੁਕਾ ਕੇ ਕਿਸੇ ਨੂੰ ਸਲਾਮ ਨਹੀਂ ਕਰਾਂਗੇ ਬੱਚਿਆਂ ਨੂੰ ਕਿਹਾ ਜਿਸ ਦੀ ਫਤਿਹ ਤੇ ਤੁਸੀਂ ਇੰਨਾ ਫਕਰ ਕਰਦੇ ਹੋ ਉਸ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਵਿੱਚ ਮਾਰ ਕੇ ਉਸਦਾ ਸੀਸ ਕੱਟ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ ਹੈ। ਸਾਹਿਬਜ਼ਾਦਿਆਂ ਨੇ ਕਿਹਾ ਉਹਨਾਂ ਨੂੰ ਕੌਣ ਮਾਰ ਸਕਦਾ ਹੈ ਲੋਕ ਪਰਲੋਕ ਦੀ ਬਾਦਸ਼ਾਹੀ ਸਾਡੇ ਪਿਤਾ ਜੀ ਕੋਲ ਹੈ। ਉਹਨਾਂ ਨੂੰ ਕੋਈ ਵੀ ਮਾਰ ਨਹੀਂ ਸਕਦਾ ਭਾਈ ਤੇ ਜੋਸ਼ ਭਰੇ ਜਵਾਬ ਸੁਣ ਕੇ ਸਾਰੀ ਕਚਹਿਰੀ ਦੇ ਲੋਕ ਬਹੁਤ ਹੈਰਾਨ ਹੋਏ ਤੇ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦਲੇਰੀ ਦੀਆਂ ਗੱਲਾਂ ਕਰਨ ਲੱਗ ਪਏ ਕਈ ਕਹਿੰਦੇ ਇਹ ਬਾਪ ਵਰਗੇ ਹੀ ਨਿਡਰ ਨੇ

ਕੀ ਕਹਿੰਦੇ ਇਹ ਬਾਪ ਵਰਗੇ ਲੀਡਰ ਨੇ ਤੇ ਕਈ ਕਹਿਣ ਲੱਗੇ ਇਹਨਾਂ ਦੇ ਬਾਬੇ ਨੇ ਵੀ ਮਰਨਾ ਕਬੂਲ ਕਰ ਲਿਆ ਸੀ ਪਰ ਧਰਮ ਨਹੀਂ ਸੀ ਬਦਲਿਆ ਇਹ ਵੀ ਇਸਲਾਮ ਕਬੂਲ ਨਹੀਂ ਕਰਨਗੇ ਭਰੇ ਪੀਤੇ ਵਜ਼ੀਰ ਖਾਨ ਨੇ ਨੀਤੀ ਤੋਂ ਕੰਮ ਲੈਂਦਿਆਂ ਪਿਆਰ ਨਾਲ ਇਸਲਾਮ ਕਬੂਲਣ ਲਈ ਕਿਹਾ ਬਾਦਸ਼ਾਹੀ ਜਗੀਰਾਂ ਮਹਿਲ ਮੜੀਆਂ ਤੇ ਧਨ ਦੌਲਤ ਦੇ ਅਨੇਕਾਂ ਪ੍ਰਕਾਰ ਦੇ ਲਾਲਚ ਦਿੱਤੇ ਉਹਨਾਂ ਨਿੱਕੀਆਂ ਪਰ ਮਹਾਨ ਸ਼ਖਸ਼ੀਅਤਾਂ ਨੂੰ ਕੋਈ ਵੀ ਲੋਭ ਲਾਲਚ ਆਪਣੇ ਅਕੀਦੇ ਤੋਂ ਡਲਾ ਨਾ ਸਕੇ। ਗੁੱਸੇ ਵਿੱਚ ਆਏ ਹਾਕਮਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਝੰਝੋੜਿਆ ਤੇ ਸਖਤੀ ਨਾਲ ਇਸਲਾਮ ਕਬੂਲ ਕਰਨ ਲਈ ਕਿਹਾ ਸਰੀਰਕ ਤੇ ਮਾਨਸਿਕ ਦਬਾਅ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਆਪਣੇ ਧਰਮ ਤੋਂ ਨਿਖੇੜ ਦੱਸ ਗਿਆ। ਗੁੱਸੇ ਵਿੱਚ ਆਏ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਬਿਨਾਂ ਕੱਪੜੇ ਤੇ ਬਿਨਾਂ ਭੋਜਨ ਦੇ ਇਹਨਾਂ ਨੂੰ ਵੀ ਠੰਡੀ ਬੁਰਜ ਵਿੱਚ ਛੱਡ ਕੇ ਕਿਸੇ ਨੂੰ ਵੀ ਮਿਲਣ ਨਾ ਦਿੱਤਾ ਜਾਵੇ ਪਹਿਰਾ ਹੋਰ ਵੀ ਸਖਤ ਕਰ ਦਿਓ ਪਾਪੀ ਦਾ ਇਹ ਹੁਕਮ ਪਾਪਾ ਨਾਲ ਭਰ ਚੁੱਕੀ ਬੇੜੀ ਵਿੱਚ ਹੋਰ ਭਾਰ ਪਾਉਣ ਦੇ ਤੁਲ ਸੀ। ਦੁਪਹਿਰ ਦੇ ਗਏ ਮੁੜ ਵਾਪਸ ਨਹੀਂ ਸੀ ਆਏ ਦਾਦੀ ਕਿਸੇ ਅਣਹੋਣੀ ਤੋਂ ਡਰਦੀ ਵਾਰ-ਵਾਰ ਬੁਰਜ ਦੀਆਂ ਪੌੜੀਆਂ ਵੱਲ ਤੱਕਦੀ ਰਹੀ। ਸਭ ਤੋਂ ਵੱਡੀ ਅਣਹੋਣੀ ਉਸ ਲਈ ਧਰਮ ਤੋਂ ਡਿੱਗ ਜਾਣਾ ਸੀ। ਇਹ ਸੋਚ ਦਾਦੀ ਦੇ ਹਾਲ ਪੈਣ ਲੱਗਦਾ ਸਿਪਾਹੀ ਦੋਨਾਂ ਨੂੰ ਲੈ ਕੇ ਆ ਗਏ

ਦਾਦੀ ਮਾਂ ਨੇ ਅੱਗੇ ਹੋ ਕੇ ਨਿੱਕੀਆਂ ਜਿੰਦੜੀਆਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਕਿੰਨੀ ਦੇਰ ਇਸੇ ਤਰ੍ਹਾਂ ਹੀ ਖੜੀ ਰਹੀ ਮਸੂਮਾਂ ਨੂੰ ਨਾਲੋਂ ਲਾਉਣ ਨੂੰ ਜਿੱਤਣਾ ਕੀਤਾ। ਬਹੁਤ ਪਿਆਰ ਦੇ ਕੇ ਦਾਦੀ ਨੇ ਸਾਰੇ ਦਿਨ ਦਾ ਸਾਰਾ ਹਾਲ ਖੋਲ ਕੇ ਪੁੱਛਿਆ ਦਾਦੀ ਮਾਂ ਦੀ ਗੋਦ ਵਿੱਚ ਬੈਠ ਕੇ ਪੋਤਿਆਂ ਨੇ ਸਾਰੇ ਦਿਨ ਦੀ ਬੀਤੀ ਇੱਕ ਇੱਕ ਗੱਲ ਦਾਦੀ ਨੂੰ ਸੁਣਾ ਦਿੱਤੀ। ਦਾਦੀ ਇਹ ਸੁਣ ਕੇ ਬਹੁਤ ਖੁਸ਼ ਹੋਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੇ ਧਰਮ ਵਿੱਚ ਪੱਕੇ ਰਹਿਣ ਲਈ ਪ੍ਰੇਰਲ ਦੀ ਨੰਗੇ ਫਰਸ਼ ਤੇ ਬੈਠੀ ਦਾਦੀ ਮਾਂ ਨੇ ਗੋਦੀ ਵਿੱਚ ਲਏ ਮਸੂਮਾਂ ਨੂੰ ਆਪਣੀ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸੋਹਲੇ ਸੁਣਾਏ ਕਿਸੇ ਵੀ ਡਰਾਵੇ ਜਾਂ ਲਾਲਚ ਵਿੱਚ ਨਹੀਂ ਆਉਣਾ ਇਹ ਰਾਜਭਾਗ ਸਭ ਝੂਠੇ ਨੇ ਗੁਰੂ ਨਾਨਕ ਦਾ ਘਰ ਹੀ ਸੱਚਾ ਹੈ ਇਸ ਨਾਲ ਸਦਾ ਹੀ ਜੁੜੇ ਰਹਿਣਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨੂੰ ਲਾਜ ਨਹੀਂ ਲੱਗਣ ਦੇਣੀ ਇਸ ਤਰ੍ਹਾਂ ਦੀਆਂ ਸਿਦਕ ਦੀਆਂ ਸਾਖੀਆਂ ਸੁਣਾਉਂਦੇ ਦਾਦੀ ਮਾਂ ਨੰਨੀਆਂ ਜਾਨਾਂ ਦੇ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਸਾਰੀ ਰਾਤ ਨਿੱਘ ਦਿੰਦੀ ਰਹੀ ਤਾਂ ਕਿ ਇਹਨਾਂ ਨੂੰ ਨੀਂਦ ਆ ਜਾਵੇ

ਮੇਰੇ ਕਲਗੀਧਰ ਜੀ ਦੇ ਲਾਡਲੇ ਛੋਟੇ ਪੁੱਤਰਾਂ ਤੇ ਬਿਰਧ ਮਾਤਾ ਜੀ ਨੇ ਅੱਧ ਠਰੀ ਹੋਈ ਰਾਤ ਚਾਰੋਂ ਪਾਸਿਆਂ ਤੋਂ ਆਉਂਦੀ ਹਵਾ ਵਿੱਚ ਸਿਰਫ ਤਨ ਦੇ ਕੱਪੜਿਆਂ ਨਾਲ ਬਿਨਾਂ ਕੁਝ ਛਕੇ ਭੁੰਜੇ ਨੰਗੇ ਫਰਸ਼ ਤੇ 11 ਪੋਹ ਨੂੰ ਸਖਤ ਪਹਿਰੇ ਹੇਠ ਠੰਡੇ ਬੁਰਜ ਵਿੱਚ ਸਰਹੰਦ ਵਿਖੇ ਬਤੀਤ ਕੀਤੀ। ਵਜ਼ੀਰ ਖਾਂ ਹਰਕਤਾਈ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਸੀ। ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਇਸ ਲਈ ਭੇਜ ਦਿੱਤੇ ਕਿ ਪੋਤਿਆਂ ਦੀਆਂ ਜਾਨਾਂ ਦੀ ਸਲਾਮਤੀ ਲਈ ਮੌਤ ਦਾ ਭੈਅ ਮੰਨ ਕੇ ਬਿਰਧ ਦਾਦੀ ਇਹਨਾਂ ਨੂੰ ਇਸਲਾਮ ਕਬੂਲਣ ਲਈ ਕਹੇਗੀ ਬਰਫ ਵਰਗੀ ਠੰਡੀ ਰਾਤ ਦਾਦੀ ਪੋਤਿਆਂ ਨੇ ਇੱਥੇ ਕੱਟੀ ਰਾਤ ਕਿਵੇਂ ਲੰਘੀ ਇਸ ਦਾ ਅੰਦਾਜ਼ਾ ਕੀ ਲਾਈਏ ਇਸ ਸਖਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਪੁੱਤਰ ਹੀ ਲੰਘ ਸਕਦੇ ਸੀ ਹੋਰ ਕੋਈ ਨਹੀਂ ਨਵਾਬ ਦਾ ਹੁਕਮ ਲੈ ਸਿਪਾਹੀ ਲੈਣ ਆ ਜਾਂਦੇ ਆ ਸੋ ਇਸ ਤਰ੍ਹਾਂ ਅਗਲੀ ਸਵੇਰ ਨਵਾਬ ਦਾ ਹੁਕਮ ਲੈ ਸਿਪਾਹੀ ਲੈਣ ਆ ਗਏ ਦਾਦੀ ਨੇ ਜਾਣ ਲੱਗੀ ਪੋਤਰਿਆਂ ਨੂੰ ਫਿਰ ਯਾਦ ਕਰਾਇਆ ਕਿ ਆਪਣੇ ਬਾਬਾ ਜੀ ਤੇ ਪਿਤਾ ਜੀ ਦੀ ਸ਼ਾਨ ਨੂੰ ਕਾਇਮ ਰੱਖਣਾ ਕਦੇ ਵੀ ਧਰਮ ਤੋਂ ਨਹੀਂ ਹਾਰਨਾ ਸਿਪਾਹੀ ਨਿੱਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਤੁਰੇ ਜੁਲਮ ਅੱਗੇ ਕੀ ਜ਼ੋਰ ਸੀ ਦਾਦੀ ਬੁਰਜ ਵਿੱਚੋਂ ਦੂਰ ਤੱਕ ਦੇਖਦੀ ਰਹੀ।

ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਸੀ। ਸਾਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਵਿੱਚੋਂ ਲੰਘਣ ਲਈ ਕਿਹਾ ਇਹ ਨਿੱਤੀ ਦਾ ਇੱਕ ਪੈਂਤੜਾ ਸੀ ਕਿ ਜਦੋਂ ਸਿਰ ਨੀਵਾਂ ਕਰਕੇ ਲੰਘਣਗੇ ਤਾਂ ਕਚਹਿਰੀ ਵਿੱਚ ਬੈਠੇ ਸਾਰੇ ਅਮੀਰ ਵਜ਼ੀਰ ਇਹ ਕਹਿਣ ਦੇਣਗੇ ਕਿ ਸਾਹਿਬਜ਼ਾਦਿਆਂ ਨੇ ਨਵਾਬ ਅੱਗੇ ਸਿਰ ਝੁਕਾ ਦਿੱਤਾ ਹੈ। ਆਪਣੇ ਪਿਤਾ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਪੁੱਤਰਾਂ ਨੇ ਪਹਿਲਾਂ ਆਪਣੇ ਪੈਰਾਂ ਅੱਗੇ ਲੰਘਾਏ ਤੇ ਪਿੱਛੋਂ ਸੈਰ ਅੰਦਰ ਕੱਢੇ ਬੱਚਿਆਂ ਦੀ ਸੋਚ ਦੇਖ ਸਾਰੇ ਹੱਕੇ ਪੱਕੇ ਪੱਕੇ ਰਹਿ ਗਏ ਸਿਰ ਝੁਕਾਉਣ ਵਾਲੀ ਨੀਤੀ ਵੀ ਫੇਲ ਹੋ ਗਈ। ਕਚਹਿਰੀ ਵਿੱਚ ਵੜਦਿਆਂ ਹੀ ਦੋਵਾਂ ਦੇ ਭਰਮੀ ਆਵਾਜ਼ ਵਿੱਚ ਫਿਰ ਤੋਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਦੀ ਗੂੰਜ ਅੱਗੇ ਨਾਲੋਂ ਵੀ ਜ਼ਿਆਦਾ ਸੁਣਾਈ ਦਿੱਤੀ ਇਸ ਵਿੱਚ ਦਾਦੀ ਮਾਂ ਦੀ ਦਿੱਤੀ ਰਾਤ ਦੀ ਸਿੱਖਿਆ ਦਾ ਸੁਮੇਲ ਸੀ। ਵਜ਼ੀਰ ਖਾਂ ਬਲਦੀ ਭੱਠੀ ਵਾਂਗ ਪੁੱਜਣ ਲੱਗਾ। ਉਸ ਨੇ ਬਹੁਤ ਕ੍ਰੋਧ ਵਿੱਚ ਕਿਹਾ ਤੁਹਾਡੇ ਇਹਨਾਂ ਲੱਛਣਾਂ ਕਰਕੇ ਤੁਸੀਂ ਬੁਰੀ ਮੌਤ ਮਾਰੇ ਜਾਓਗੇ ਤਸੀਹੇ ਇੰਨੇ ਸਖਤ ਹੋਣਗੇ ਤੁਸੀਂ ਕੁਰਲਾ ਉੱਠੋਗੇ ਤੁਹਾਡੀ ਕੁਰਲਾਹਟ ਵੀ ਕੋਈ ਨਹੀਂ ਸੁਣ ਸਕੇਗਾ।

ਇਸਲਾਮ ਕਬੂਲ ਕਰਨ ਵਿੱਚ ਹੀ ਤੁਹਾਡਾ ਭਲਾ ਹੈ। ਧਨ ਦੌਲਤ ਤੇ ਜਗੀਰਾਂ ਹਾਸਲ ਕਰ ਰਾਜ ਭਾਗ ਭੋਗੋਗੇ। ਸਾਹਿਬਜ਼ਾਦਿਆਂ ਕਿਹਾ ਰਾਜਭਾਗ ਚਾਰ ਦਿਨ ਦੀ ਖੇਡ ਹੈ। ਮਾਤਾ ਫਿਰ ਵੀ ਜਾਣਾ ਹੈ। ਆਪਣੇ ਧਰਮ ਨੂੰ ਛੱਡ ਕੇ ਜਿਉਣਾ ਸਾਡੇ ਲਈ ਪਾਪ ਹੈ। ਵਜ਼ੀਰ ਖਾਂ ਕੁਝ ਬੋਲਦਾ ਸੁੱਚਾ ਨੰਦ ਕੋਲ ਆ ਕੇ ਕਹਿਣ ਲੱਗਾ ਬੱਚਿਓ ਤੁਸੀਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਵੋ ਐਵੇਂ ਆਪਣੀ ਜਾਨ ਨਾ ਗਵਾਓ ਤੁਹਾਡੇ ਕੋਲ ਬਹੁਤ ਧਨ ਪਦਾਰਥ ਹੋਏਗਾ। ਲੋਕ ਸਲਾਮਾਂ ਕਰਨਗੇ ਤੁਹਾਡਾ ਹੁਕਮ ਮੰਨਣਗੇ ਹਰ ਸੁੱਖ ਆਰਾਮ ਪ੍ਰਾਪਤ ਕਰਨ ਲਈ ਨਵਾਬ ਸਾਹਿਬ ਨਾਲ ਕਿਹਾ ਮਨ ਇਸਲਾਮ ਕਬੂਲ ਕਰ ਲਵੋ ਇਹ ਸੁਣ ਦੋਵਾਂ ਨੇ ਠੋਕ ਕੇ ਉੱਤਰ ਦਿੱਤਾ

ਇਹ ਸੱਪ ਦੇ ਪੁੱਤ ਜਹਿਰ ਉਗਲਦੇ ਹੋਏ ਸਪੋਲੀਏ ਨੇ ਇਹ ਮਸੀ ਹੱਥ ਆਏ ਨੇ ਇਹਨਾਂ ਨੂੰ ਆਪਣੇ ਮਨ ਪਾਉਣ ਦੀ ਸਜ਼ਾ ਦੇ ਕੇ ਮਾਰ ਦਿਓ ਵੱਡੇ ਹੋ ਕੇ ਸਰਕਾਰ ਦੇ ਬਾਗੀ ਬਣਨਗੇ ਇਹਨਾਂ ਦੇ ਪਿਤਾ ਨੇ ਸਰਕਾਰ ਨਾਲ ਕਿਵੇਂ ਅੱਡਾ ਲਾਇਆ ਹੋਇਆ ਹ ਇਹ ਵੀ ਉਹ ਕੁਝ ਹੀ ਕਰਨਗੇ। ਸੱਪ ਦੇ ਬੱਚਿਆਂ ਨੂੰ ਮਾਰ ਦੇਣਾ ਹੀ ਠੀਕ ਹੈ। ਨਵਾਬ ਖਾਂ ਭੜ ਕੁਠਿਆ ਦੂਜਾ ਨਾਂ ਦੀਆਂ ਗੱਲਾਂ ਬਲਦੀ ਅੱਗ ਤੇ ਤੇਲ ਪਾਉਣ ਤੁੱਲ ਕੰਮ ਕਰ ਗਈਆਂ ਨਵਾਬ ਨੇ ਕਾਜੀ ਨੂੰ ਕਿਹਾ ਇਹਨਾਂ ਨੂੰ ਸ਼ਰਾ ਮੁਤਾਬਿਕ ਫਤਵਾ ਸੁਣਾਓ ਇਹ ਬੱਚੇ ਛੱਡਣ ਯੋਗ ਨਹੀਂ ਹਨ ਗੱਜ ਨੇ ਕਿਹਾ ਇਹ ਬੱਚੇ ਇਸਲਾਮ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ ਇਹਨਾਂ ਦਾ ਪਿਤਾ ਸਰਕਾਰ ਦਾ ਬਾਗੀ ਹ ਆਪ ਸਾਰਿਆਂ ਨੇ ਸੁਣਿਆ ਕਿ ਇਹ ਆਪਣੇ ਬਾਪ ਦੀਆਂ ਲੀਹਾਂ ਤੇ ਚੱਲਣ ਦੀ ਕਹਿ ਰਹੇ ਨੇ

ਇਹਨਾਂ ਨੂੰ ਬੱਚੇ ਜਾਣ ਕੇ ਕਿਸੇ ਤਰ੍ਹਾਂ ਦੀ ਨਰਮੀ ਨਾ ਵਰਤੀ ਜਾਏ ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿਉਂਦੇ ਨੀਹਾਂ ਵਿੱਚ ਚਿਣ ਦਿੱਤਾ ਜਾਏ ਸ਼ਰਾ ਦੇ ਕਾਨੂੰਨ ਮੁਤਾਬਿਕ ਇਹੋ ਸਜਾ ਦਿੱਤੀ ਜਾਵੇ। ਕਾਜੀ ਦਾ ਫਤਵਾ ਸੁਣ ਭਰੀ ਕਚਹਿਰੀ ਵਿੱਚ ਚੁੱਪ ਵਰਤ ਗਈ ਇਹਨਾਂ ਬੱਚਿਆਂ ਮੁਤਾਬਿਕ ਇਹਨਾਂ ਕਰੜਾ ਫਤਵਾ ਸੁਣਾਇਆ ਜਾਏਗਾ ਇਸ ਦੀ ਕਿਸੇ ਨੂੰ ਆਸ ਤੱਕ ਨਹੀਂ ਸੀ। ਵਜ਼ੀਰ ਖਾਂ ਨੇ ਕਚਹਿਰੀ ਵਿੱਚ ਬੈਠੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਕੋਲ ਸੱਦਿਆ ਉਸ ਦੇ ਨਾਲ ਖਿਜਰ ਖਾਂ ਉਸਦਾ ਭਰਾ ਵੀ ਆਇਆ ਇਹਨਾਂ ਦੋਹਾਂ ਨੂੰ ਵਜ਼ੀਰ ਖਾਨ ਨੇ ਕਿਹਾ ਤੁਹਾਡਾ ਭਰਾ ਨਾਹਰ ਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਚਮਕੌਰ ਚ ਮਾਰਿਆ ਗਿਆ ਸੀ। ਆਪਣੇ ਭਰਾ ਦਾ ਬਦਲਾ ਤੁਸੀਂ ਗੁਰੂ ਦੇ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ। ਮੈਂ ਇਹਨਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ। ਇਹਨਾਂ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਅਸੀਂ ਬਦਨਾਮੀ ਨਹੀਂ ਹਟਾਂਗੇ ਆਪਣੇ ਭਰਾ ਦਾ ਬਦਲਾ ਮੈਦਾਨੇ

ਜੰਗ ਵਿੱਚ ਗੁਰੂ ਗੋਬਿੰਦ ਤੋਂ ਲਵਾਂਗੇ ਉਸਦੇ ਬੇਕਸੂਰ ਛੋਟੇ ਬੱਚਿਆਂ ਨੂੰ ਮਾਰ ਕੇ ਅਸੀਂ ਪਾਪਾਂ ਦੇ ਭਾਗੀ ਨਹੀਂ ਬਣਾਂਗੇ ਨਵਾਬ ਸਾਹਿਬ ਮਸੂਮ ਦੁੱਧ ਪੀਤੇ ਬੱਚਿਆਂ ਨੂੰ ਬੇਕਸੂਰ ਨੀਹਾਂ ਵਿੱਚ ਜਣਾ ਕੇ ਮਾਰਨਾ ਸ਼ਰਾ ਦੇ ਵਿਰੁੱਧ ਹੈ। ਇਹਨਾਂ ਨੂੰ ਛੱਡ ਦੇਣਾ ਹੀ ਇਸਲਾਮ ਦਾ ਕਾਨੂੰਨ ਹੈ। ਇਹ ਅਨਿਆਏ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਇਹੋ ਹਾ ਦਾ ਨਾਰਾ ਮਾਰਦੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਤੇ ਉਸ ਦਾ ਭਰਾ ਖਿਜਰ ਖਾਂ ਉੱਠ ਕੇ ਕਚਹਿਰੀ ਤੋਂ ਬਾਹਰ ਚਲੇ ਗਏ। ਸੱਚ ਦੀ ਆਵਾਜ਼ ਕੂੜ ਦੇ ਪਸਾਰੇ ਵਿੱਚ ਸ਼ੇਰ ਮੁਹੰਮਦ ਖਾਂ ਦੇ ਨਾਲ ਹੀ ਚਲੀ ਗਈ। ਸਾਰੀ ਕਚਹਿਰੀ ਵਿੱਚ ਸੁੱਚਾ ਨੰਦ ਵਰਗੇ ਅਨੇਕਾਂ ਚਾਪਲੂਸ ਤਲੇ ਚੱਟਣ ਵਾਲਿਆਂ ਦੀ ਘਾਟ ਨਹੀਂ ਸੀ। ਸਾੜਿਆ ਅਮੀਰਾਂ ਵਜ਼ੀਰਾਂ ਨੇ ਕਿਹਾ ਵਜ਼ੀਰ ਸਾਹਿਬ ਇਹਨਾਂ ਬੱਚਿਆਂ ਨੂੰ ਥੋੜਾ ਸਮਾਂ ਸੋਚਣ ਦਾ ਦਿੱਤਾ ਜਾਏ ਜੇਕਰ ਇਹ ਇਸਲਾਮ ਵਿੱਚ ਆ ਜਾਣ ਤਾਂ ਹੀ ਠੀਕ ਹੈ ਨਹੀਂ ਤਾਂ ਫਾਤਮੀ ਅਨੁਸਾਰ ਮਾਰ ਦਿੱਤੇ ਜਾਣ। ਇਹਨਾਂ ਦਾ ਜਿਉਂਦੇ ਰਹਿਣਾ ਇਸਲਾਮ ਧਰਮ ਲਈ ਖਤਰਾ ਹੀ ਹੈ। ਨਵਾਬ ਨੇ ਠੰਡੇ ਬੁਰਜ ਵਿੱਚ ਭੇਜਣ ਦਾ ਫਿਰ ਹੁਕਮ ਦਿੱਤਾ। ਜਾਣ ਲੱਗੇ

ਸਾਹਿਬਜ਼ਾਦਿਆਂ ਨੂੰ ਫਿਰ ਕਿਹਾ ਅਜੇ ਵੀ ਸਮਾਂ ਹੈ ਕੱਲ ਸਵੇਰ ਤੱਕ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਬੁਰੀ ਮੌਤ ਮਾਰੇ ਜਾਉਗੇ ਹੋਰ ਵੀ ਪਤਾ ਨਹੀਂ ਕਿੰਨੀਆਂ ਕੁ ਕੂੜ ਦੀਆਂ ਪੱਟੀਆਂ ਪੜਾਈਆਂ ਦੋਹਾਂ ਦੇ ਚਿਹਰੇ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣ ਕੇ ਵੀ ਰਤੀ ਭਾਰ ਨਾ ਕੁਮਲਾਏ ਸ਼ਾਂਤ ਤੇ ਅਡੋਲ ਚਿੱਤ ਸਭ ਕੁਝ ਸੁਣਦੇ ਰਹੇ ਅਮੀਰਾਂ ਵਜ਼ੀਰਾਂ ਦੇ ਬੋਲ ਮਾਰ ਦਿੱਤੇ ਜਾਓਗੇ ਬੁਰੀ ਮੌਤ ਮਰੋਗੇ ਨੀਹਾਂ ਵਿੱਚ ਜਿਉਂਦੇ ਚਿਣੇ ਜਾਓਗੇ ਕਸਟਾਂ ਭਰੀ ਮੌਤ ਆਵੇਗੀ ਸਭ ਸੁਣ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੁੱਤਰ ਪੂਰੀ ਤਰ੍ਹਾਂ ਅਡੋਲਤਾ ਵਿੱਚ ਰਹੇ ਸਿਪਾਹੀ ਕਚਹਿਰੀਆਂ ਵਿੱਚੋਂ ਠੰਡੇ ਬੁਰਜ ਵੱਲ ਲੈ ਤੁਰੇ ਲੋਕਾਂ ਦੀ ਭੀੜ ਉਹਨਾਂ ਦੇ ਹਸੂ ਹਸੂ ਕਰਦੇ ਚਿਹਰੇ ਦੇਖ ਹੈਰਾਨ ਹੁੰਦੇ ਕਿ ਦੋਵਾਂ ਦੇ ਚਿਹਰਿਆਂ ਤੇ ਮੌਤ ਦੇ ਡਰ ਦਾ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਸਪਾਰੀ ਠੰਡੀ ਬੁਰਜ ਵਿੱਚ ਛੱਡ ਆਏ ਦੇਰ ਦੀ ਉਡੀਕ ਦੀ ਦਾਦੀ ਮਾਂ ਦੋਨਾਂ ਨੂੰ ਕਲਾਵੇ ਵਿੱਚ ਲੈ ਕੇ ਪਿਆਰ ਦੇ ਵੇਗ ਵਿੱਚ ਬਹਿ ਤੁਰੀ ਕਦੇ ਸਿਰ ਪਲੋਸ ਦੀ ਨਿੱਕੇ ਨਿੱਕੇ ਹੱਥ ਆਪਣੇ ਹੱਥਾਂ ਵਿੱਚ ਲੈਂਦੀ ਕਦੇ ਮੁੱਖ ਚੁੰਮਦੀ ਵਾਰ ਵਾਰ ਆਪਣੇ ਸੀਨੇ ਨਾਲ ਲਾ ਗੋਦੀ ਵਿੱਚ ਘੁੱਟ ਲੈਂਦੀ ਸਾਰੇ ਦਿਨ ਵਿੱਚ ਹੋਈ

ਸਾਰੀ ਵਾਰਤਾ ਦਾਦੀ ਮਾਂ ਨੇ ਪੁੱਛੀ ਦੋਵੇਂ ਵੀਰਾਂ ਨੇ ਪੂਰੇ ਦਿਨ ਦੀ ਗੱਲਬਾਤ ਹੌਸਲੇ ਨਾਲ ਸੁਣਾਈ ਉਹਨਾਂ ਦਾਦੀ ਮਾਂ ਨੂੰ ਇਹ ਵੀ ਦੱਸਿਆ ਕਿ ਸਾਨੂੰ ਨੀਹਾਂ ਵਿੱਚ ਜਿਉਂਦੇ ਚਣ ਕੇ ਮਾਰਨ ਦਾ ਫਤਵਾ ਸੁਣਾਇਆ ਹੈ। ਕੱਲ ਸਵੇਰ ਤੱਕ ਦਾ ਸਮਾਂ ਇਸਲਾਮ ਕਬੂਲਣ ਲਈ ਦੇ ਕੇ ਸਾਨੂੰ ਤੁਹਾਡੇ ਕੋਲ ਵਾਪਸ ਭੇਜ ਦਿੱਤਾ ਹੈ। ਇਹ ਸੁਣ ਦਾਦੀ ਮਾਂ ਦੀਆਂ ਅੰਦਰਾਂ ਧੂ ਪੈ ਗਈ ਆਪਣੇ ਢਿੱਡ ਨਾਲ ਕਿੰਨੀ ਦੇਰ ਲਾ ਖਾਮੋਸ਼ ਬੈਠੀ ਤੇ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜਾ ਲਿਆ ਧਰਮ ਰੱਖਿ ਇੱਕ ਮਾਤਾ ਗੁਜਰ ਕੌਰ ਜੀ ਜਿਸ ਨੇ ਖਿੜੇ ਮੱਥੇ ਆਪਣੇ ਪਤੀ ਨੂੰ ਦਿੱਲੀ ਸੀਸ ਦੇਣ ਸਮੇਂ ਸਿਦਕ ਤੇ ਸਿਰੜ ਦੀਆਂ ਰਾਹਾਂ ਦੇਖਿਆ ਸੀ ਆਪਣੇ ਪੋਤਿਆਂ ਨੂੰ ਪੂਰੀ ਦਲੇਰੀ ਦੇ ਕੇ ਉਹਨਾਂ ਰਾਹਾਂ ਤੇ ਤੁਰਨ ਲਈ ਕਿਹਾ ਧਰਮ ਨਾਲੋਂ ਜਾਣ ਨੂੰ ਪਿਆਰੀ ਨਹੀਂ ਸਮਝਣਾ ਗੁਰੂ ਨਾਨਕ ਦੇਵ ਜੀ ਦਾ ਘਰ ਧਰਮ ਲਈ ਸਿਰ ਵਾਰਦਾਇਆ ਹੈ। ਸਿੱਖੀ ਸਿਦਕ ਨਿਭ ਜਾਣਾ ਹੀ ਜੀਵਨ ਦੀ ਵੱਡੀ ਪ੍ਰਾਪਤੀ ਹੈ।

ਦਾਦੀ ਮਾਂ ਸਮੇਂ ਦੇ ਗੇੜ ਨੂੰ ਸਮਝ ਕੁਰਬਾਨੀ ਵੱਲ ਮੂੰਹ ਕਰ ਚੁੱਕੀ ਸੀ। ਉਹ ਆਪਣੇ ਪੋਤਰਿਆਂ ਨੂੰ ਧਰਮ ਵੱਲ ਅਟੱਲ ਰਹਿਣ ਲਈ ਪੱਕਿਆ ਕਰਦੀ ਜੀਵਨ ਜੁਗਤੀ ਦੱਸਦੀ ਰਹੀ। ਪਾਪਾ ਵਾਰਨਾ ਉਸਨੂੰ ਵਿਰਾਸਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰੋਂ ਮਿਲਿਆ ਸੀ। ਸਾਰੀ ਰਾਤ ਗੋਦੀ ਵਿੱਚ ਪੋਤਿਆਂ ਨੂੰ ਲੈ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੀ ਰਹੀ ਕਿ ਇੰਨਾ ਮਾਸੂਮ ਜਿੰਦੜੀਆਂ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਨਿਭ ਜਾਵੇ। ਇਹ ਮਨਹੂਸ ਰਾਤ ਬਰਫ ਵਰਗੀ ਸੀਤ ਲਹਿਰ ਤੇ ਮੌਤ ਦੇ ਪਰਛਾਵੇ ਹੇਠ ਦਾਦੀ ਮਾਂ ਤੇ ਪੋਤਿਆਂ ਨੇ ਬਿਨਾਂ ਅੰਨਮਰ ਗਈ ਸੀਤ ਲਹਿਰ ਤੇ ਮੌਤ ਦੇ ਪਰਛਾਵੇ ਹੇਠ ਦਾਦੀ ਮਾਂ ਤੇ ਪੋਦਿਆਂ ਨੇ ਬਿਨਾਂ ਅੰਨ ਬਸਤਰ ਮਾਨਸਿਕ ਦੇ ਸਰੀਰਕ ਤਸੀਹੇ ਝੱਲਦਿਆਂ ਠੰਡੀ ਬੁੱਝ ਸਰਹੰਦ ਵਿੱਚ ਕੱਟੀ ਗੁਰੂ ਪਰਿਵਾਰ ਨਾਲੋ ਵਿਛੜ ਕੇ ਉਹਨਾਂ ਦੀ ਜੀਵਨ ਦੀ ਇਹ ਆਖਰੀ ਰਾਤ ਹੋਣ ਨਿਬੜੀ ਅੱਜ ਦੀ ਵੀਡੀਓ ਵਿੱਚ ਦਾ ਇਤਿਹਾਸ ਪੋਹ ਦੀਆਂ ਰਾਤਾਂ ਕਿਤਾਬ ਵਿੱਚੋਂ ਸੁਣਾਇਆ ਗਿਆ ਹੈ।

Leave a Reply

Your email address will not be published. Required fields are marked *