2 ਚੁੱਟਕੀ ਚਾਹ ਵਿਚ ਪਾ ਕੇ ਪੀ ਲਵੋ ਆਹ ਚੀਜ਼ ਤੇ ਨਸਾਂ ਦੀ ਬਲੌਕੇਜ,BP,ਆਲਸ,ਥਕਾਨ ਹੋ ਜਾਵੇਗੀ ਹਮੇਸ਼ਾਂ ਲਈ ਖਤਮ

ਚਾਹ

ਵੀਡੀਓ ਥੱਲੇ ਜਾ ਕੇ ਦੇਖੋ,2 ਚੁਟਕੀ ਚਾਹ ਵਿਚ ਪਾ ਦਿਓ ਇਸ ਨਾਲ ਨਾ-ੜਾਂ ਦੀ ਬਲੋਕਜ ਖੋਲ ਜਾਵੇਗੀ ਸ਼ੂਗਰ ਵਰਗੀ ਸਮੱਸਿਆ ਹਾਈ ਬਲੱਡ ਪ੍ਰੈਸ਼ਰ ਵਰਗੀ ਸਮੱਸਿਆ,ਆਲਸਪਣ ਸਰੀਰ ਜਾਂ ਖਤਮ ਹੋ ਜਾਵੇਗਾ ਥਕਾਵਟ ਦੂ-ਰ ਹੋ ਜਾਵੇਗੀ, ਇਸ ਨਾਲ ਸਰੀਰ ਵਿੱਚ ਚੁਸਤੀ-ਫ਼ੁਰਤੀ ਆ ਜਾਵੇਗੀ ਜਿਸ ਨਾਲ ਸਾਡੇ ਸਰੀਰ ਵਿੱਚ ਰੋ-ਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਪੇਟ ਦੇ ਰੋ-ਗ ਵੀ ਨਹੀਂ ਲੱਗਦੇ, ਸਾਡੀ ਪਾਚਨ ਕਿ-ਰਿਆ- ਵੀ ਮਜ਼ਬੂਤ ਹੁੰਦੀ

ਜਿਸ ਲਈ ਅਸੀਂ ਇੱਕ ਮਸਾਲਾ ਤਿਆਰ ਕਰਾਂਗੇ ਜਿਸ ਨੂੰ ਤੁਸੀਂ ਚਾਹ ਦੇ ਵਿਚ ਪਾ ਕੇ ਉਸ ਨੂੰ ਸੇਵ ਕਰ ਸਕਦੇ ਹੋ ਉਸ ਦਾ ਕਾੜ੍ਹਾ ਬਣਾ ਕੇ ਤੁਸੀਂ ਸੇਵਨ ਕਰ ਸਕਦੇ ਹੋ 10 ਗ੍ਰਾਮ ਚੱਮਚ ਕਾਲੀ ਮਿਰਚ ਲੈ ਲੈਣੀ ਹੈ 15 ਗ੍ਰਾਮ ਸੌਂਠ ਲੈ ਲੈਣੀ ਹੈ, 10 ਗ੍ਰਾਮ ਦਾਲਚੀਨੀ ਲੈ ਲੈਣੀ ਹੈ ਚਾਰ ਵੱਡੀਆਂ ਲੈਚੀਆਂ ਦੇ ਦਾਣੇ, 5 ਗ੍ਰਾਮ ਦੀ ਮਾਤਰਾ ਵਿੱਚ ਲੋਗ ਲੈ ਲੈਣੇ ਹਨ 20 ਗ੍ਰਾਮ ਹਰੀ ਇਲਾਇਚੀ ਲੈ ਲੈਣੀ ਹੈ 15 ਗ੍ਰਾਮ ਮੁਲੱਠੀ ਲੈ ਲੈਣੀ ਹੈ 10 ਗਰਾਮ ਸੌਂਫ ਲੈ ਲੈਣੀ ਹੈ ਅਤੇ 50 ਗਰਾਮ ਮਿਸ਼ਰੀ ਲੈ ਲੈਣੀ ਹੈ

ਹੁਣ ਤੁਸੀ ਇਕ ਬਰਤਨ ਨੂੰ ਅੱਗ ਦੇ ਉੱਤੇ ਰੱਖ ਲੈਣਾ ਹੈ ਉਸ ਵਿਚ ਤੁਸੀਂ ਸੌਫ ਪਾ ਦੇਣਾ ਹੈ ਸੌਠ ਪਾ ਦੇਣੀ ਹੈ ਦਾਲਚੀਨੀ ਪਾ ਦੇਣੀ ਹੈ ਕਾਲੀ ਮਿਰਚ ਪਾ ਦੇਣੀ 4 ਵਡੇ ਇਲਾਇਚੀ ਦੇ ਦਾਣੇ ਏਸ ਵਿਚ ਪਾ ਦੇਣੇ ਹਨ ਇਸ ਤੋਂ ਬਾਦ ਫਿਰ ਆਪਾਂ ਇਸ ਵਿਚ ਲੌਗ ਪਾ ਲੈਣੇ ਹਨ, ਵਿਚ ਇਲੈਚੀ ਪਾ ਦੇਣੀ ਹੈ ਇਹਨਾਂ ਨੂੰ ਗਰਮ ਕਰਦੇ ਰਹਿਣਾ ਹੈ ਹਲਕਾ ਜਿਹਾ ਇਹਨਾਂ ਨੂੰ ਗਰਮ ਭੁੰ-ਨ ਲੈਣਾ ਹੈ ਤਾਂ ਜੋ ਇਨ੍ਹਾਂ ਵਿੱਚੋਂ ਨਮੀ ਉੱਡ ਜਾਵੇ 4 ਤੋਂ 5 ਮਿੰਟ ਤੱਕ ਇਸ ਨੂੰ ਹਲਕੀ ਅੱਗ ਤੇ ਭੁੰ-ਨ ਲੈਣਾ ਹੈ,

ਫਿਰ ਗੈਸ ਬੰ-ਦ ਕਰ ਦੇਣਾ ਹੈ ਤੋਂ ਬਾਅਦ ਫੇਰ ਆਪਾਂ ਇਸ ਵਿਚ ਮਲੱਠੀ ਪਾ ਲੈਣੀ ਹੈ ਜੋ ਕਿ ਦ-ਰ-ੜ ਕਰ ਲੈਣੀ ਹੈ, ਇਸ ਵਿੱਚ ਧਾਗੇ ਵਾਲੀ ਮਿਸ਼ਰੀ ਪੀਸੀ ਹੋਈ ਪਾ ਦੇਣੀ ਹੈਇਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਤੁਸੀਂ ਮਿਕਸੀ ਦੇ ਵਿਚ ਪਾ ਕੇ ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਂਦਾ ਹੈ ਉਸ ਨੂੰ ਕਿਸੇ ਡੱਬੇ ਵਿੱਚ ਪਾ ਕੇ ਰੱਖ ਦੇਣਾ ਹੈ ਜੇਕਰ ਅਸੀਂ ਚਾਰ ਕੱਪ ਚਾਹ ਬਣਾ ਰਹੇ ਹਾਂ ਤਾਂ ਉਸ ਵਿਚ ਇਸ ਪਾ-ਊ-ਡ-ਰ ਇਕ ਚਮਚ ਦਾ ਚੌਥਾ ਹਿੱਸਾ ਤੁਸੀਂ ਉਸ ਚਾਹ ਵਿਚ ਪਾ ਦੇਣਾ ਹੈ,

ਜਿਸ ਨੂੰ ਤੁਸੀਂ ਚਾਹ ਵਿਚ ਉਦੋਂ ਪਾਉਣਾ ਹੈ ਜਦੋਂ ਚਾਹ ਦਾ ਆਖਰੀ ਉ-ਬਾ-ਲ ਆਉਣ ਲੱਗ ਜਾਵੇ, ਜੇਕਰ ਤੁਸੀਂ ਇੱਕ ਕੱਪ ਚਾਹ ਬਣਾ ਰਹੇ ਹੋ ਤਾਂ ਉਸ ਵਿੱਚ ਇੱਕ ਚੁਟਕੀ ਇਸ ਪਾ-ਊ-ਡ-ਰ ਨੂੰ ਪਾ ਦਿਓ ਇਸ ਨਾਲ ਤੁਹਾਡੀ ਚਾਹ ਬਹੁਤ ਜ਼ਿਆਦਾ ਸੁਆਦ ਬਣੇਗੀ ਇਹ ਇੱਕ ਉਰਜਾ ਦੇਣ ਵਾਲੀ ਚਾਹ ਬਣ ਜਾਵੇਗੀ ਇਸ ਪ੍ਰਕਾਰ ਤੁਸੀ ਇਸ ਮਸਾਲੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿਚ ਰੱਖਣਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *