ਦੁੱਧ ਵਿਚ ਇਹ ਚੀਜ਼ ਮਿਲਾ ਕੇ ਪੀ ਲਵੋ ਨਸਾਂ ਦੀ ਬਲੌਕੇਜ ਹੱਡੀਆਂ ਦੇ ਦਰਦ ਤੋਂ ਜੋੜਾਂ ਦੇ ਦਰਦ ਤੋਂ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ,ਇਸ ਦੇ ਨਾਲ ਨਾਲ ਡਾਇਬੀਟੀਜ਼ ਕੋਲੇਸਟ੍ਰੋਲ ਜਾਂ ਫਿਰ ਤੁਹਾਡਾ ਖੂਨ ਗਾੜ੍ਹਾ ਹੈ ਜਾਂ ਫਿਰ ਤੁਹਾਡੀਆਂ ਹੱਡੀਆਂ ਵਿਚ ਦਰਦ ਰਹਿੰਦਾ ਹੋਵੇ ਅਤੇ ਪੈਰਾਂ ਵਿਚ ਸੋਜ਼ ਆ ਜਾਂਦੀ ਹੋਵੇ ਅਤੇ ਚੱਲਣ ਫਿਰਨ ਵਿੱਚ ਤਕਲੀਫ਼ ਹੁੰਦੀ ਹੋਵੇ,ਇਸ ਨੁਸਖ਼ੇ ਨੂੰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿਚ ਮਿਲਾ ਕੇ ਪੀ ਲਵੋ ਤੁਹਾਨੂੰ ਸਾਰੀਆਂ ਹੀ ਤਕਲੀਫਾਂ ਤੋਂ ਛੁਟਕਾਰਾ ਮਿਲ ਜਾਵੇਗਾ,
ਸਭ ਤੋਂ ਪਹਿਲਾਂ ਤੁਹਾਨੂੰ ਅਲਸੀ ਦੇ ਬੀਜ ਲੈਣੇ ਹਨ,ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਵੇ ਵਿਟਾਮਿਨ ਡੀ ਸੀ ਦੀ ਘਾਟ ਹੋਵੇ ਤਾਂ ਇਹ ਅਲਸੀ ਦੇ ਬੀਜਾਂ ਨਾਲ ਪੂਰੀ ਹੋ ਜਾਂਦੀ ਹੈ,ਸਭ ਤੋਂ ਪਹਿਲਾਂ ਤੁਸੀਂ ਇੱਕ ਵੱਡੀ ਸਾਰੀ ਕਟੋਰੀ ਲੈਣੀ ਹੈ ਉਸ ਨੂੰ ਗੈਸ ਚੁੱਲ੍ਹੇ ਉੱਪਰ ਰੱਖ ਕੇ ਗੈਸ ਨੂੰ ਆਉਣ ਕਰਕੇ ਉਸ ਵਿੱਚ ਦੋ ਤੋਂ ਤਿੰਨ ਚਮਚ ਅਲਸੀ ਦੇ ਬੀਜ ਪਾ ਦਿੰਦੇ ਹਨ ਫਿਰ ਉਸ ਨੂੰ ਹੌਲੀ ਹੌਲੀ ਹਿਲਾ ਕੇ ਉਸ ਨੂੰ ਭੁੰਨ ਲੈਣਾ ਹੈ,ਫਿਰ ਤੁਸੀਂ ਇਸ ਨੂੰ ਠੰਢਾ ਕਰ ਕੇ ਫਿਰ ਕਿਸੇ ਗਰੈਂਡਰ ਵਿੱਚ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ,
ਫਿਰ ਇਸ ਵਿਚ ਚਮਚ ਦਾ ਚੌਥਾ ਹਿੱਸਾ ਅਦਰਕ ਦਾ ਪਾਊਡਰ ਪਾ ਦੇਣਾ ਹੈ,ਫਿਰ ਇਸ ਵਿਚ ਤੁਸੀਂ ਇਕ ਚੁਟਕੀ ਦਾਲਚੀਨੀ ਮਿਕਸ ਕਰ ਦੇਣੀ ਹੈ ਇਸ ਦੇ ਨਾਲ ਨਾਲ ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀਆਂ ਹੱਡੀਆਂ ਦਾ ਦਰਦ ਜੋਡ਼ਾਂ ਦਾ ਦਰਦ ਪੈਰਾਂ ਵਿੱਚ ਸੋਜ ਆਉਂਦੀ ਹੋਵੇ ਕੈਸਟ੍ਰੋਲ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਤੋਂ ਤੁਹਾਨੂੰ ਰਾਹਤ ਮਿਲੇਗੀ,ਤੁਸੀਂ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਵਿੱਚ ਇੱਕ ਚਮਚ ਇਸ ਦਾ ਪਾਊਡਰ ਪਾ ਲੈਣਾ ਹੈ ਅਤੇ ਉਸ ਨੂੰ ਮਿਕਸ ਕਰਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰ ਲੈਣਾ ਹੈ,ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਜਲਦੀ ਰਾਹਤ ਮਿਲੇਗੀ ਉੱਪਰ ਦੱਸੀ ਹੋਈ ਜਾਣਕਾਰੀ ਨੂੰ ਤੁਸੀਂ ਘਰ ਵਿੱਚ ਬੈਠ ਕੇ ਇਸ ਦਾ ਲਾਹਾ ਲੈ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ