ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਗਲਾਸ ਦੁੱਧ ਗਰਮ ਕਰ ਲਓ ਅਤੇ ਫਿਰ ਉਸ ਨੂੰ ਥੋੜ੍ਹਾ ਜਾਂ ਠੰਡਾ ਹੋਣ ਲਈ ਰੱਖ ਦਿਓ ਤੇ ਜਦੋਂ ਹਲਕਾ ਗਰਮ ਰਹਿ ਜਾਵੇ ਤਾਂ ਉਸ ਵਿੱਚ 10 ਗ੍ਰਾਮ ਗੁੜ ਪਾ ਲਵੋ ਤੇ ਫਿਰ ਇਸ ਦੁੱਧ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਪੀ ਕੇ ਸੋ ਜਾਵੋ,ਪਰ ਇੱਕ ਗੱਲ ਦਾ ਧਿਆਨ ਰੱਖੋ ਦੁੱਧ ਉਬਾਲਦੇ ਸਮੇਂ ਗੁੜ ਨਾ ਪਾਵੋ ਕਿਉਂਕਿ ਇਸ ਨਾਲ ਦੁੱਧ ਫੱਟ ਜਾਵੇਗਾ ਤਾਂ ਇਸ ਲਈ ਦੁੱਧ ਉਬਾਲ ਕੇ ਉਸ ਨੂੰ ਹਲਕਾ ਠੰਡਾ ਹੋਣ ਲਈ ਰੱਖ ਦਵੋ
ਤੇ ਫਿਰ ਉਸ ਵਿਚ ਗੁੜ ਮਿਲਾਓ ਤੇ ਉਸ ਨੂੰ ਪੀ ਜਾਓ ਤੇ ਗੁੜ ਵੀ ਡਾਰਕ ਕਲਰ ਵਾਲਾ ਮਿਲਾਉਣਾ ਹੈ।ਇਹ ਸਰੀਰ ਦੇ ਬਲੱਡ ਨੂੰ ਸਾਫ਼ ਕਰਦਾ ਹੈ ਗੁੜ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਤੁਹਾਡੇ ਸਰੀਰ ਦੇ ਅੰਦਰ ਔਸ਼ੁਧੀਆਂ ਨੂੰ ਸਾਫ਼ ਕਰ ਦਿੰਦਾ ਹੈ ਅਤੇ ਮੋਟਾਪਾ ਘੱਟ ਕਰ ਦਿੰਦਾ ਹੈ। ਜੇਕਰ ਤੁਹਾਨੂੰ ਪਾਚਣ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਦੁੱਧ ਦੇ ਨਾਲ ਗੁੜ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਪੇਟ ਸੰਬੰਧੀ ਹੈ ਹਰੇਕ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਜੋੜਾਂ ਦੇ ਦਰਦ ਲਈ ਗੁੜ ਤੇ ਗਰਮ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ,ਇਸ ਨਾਲ ਸਰੀਰ ਵਿਚ ਹੋਣ ਵਾਲੇ ਕਿਸੇ ਵੀ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ,ਗੁੜ ਖਾਣ ਨਾਲ ਜੋੜਾਂ ਦੇ ਦਰਦ ਤੋਂ ਬਿਲਕੁਲ ਛੁਟਕਾਰਾ ਮਿਲ ਜਾਂਦਾ ਹੈ। ਬਹੁਤ ਸਾਰੇ ਲੋਕ ਜੋੜਾਂ ਦੇ ਦਰਦ ਤੇ ਬਦਨ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ ਤਾਂ ਉਹ ਲੋਕ ਦੁੱਧ ਦੇ ਨਾਲ ਗੁੜ ਦਾ ਸੇਵਨ ਕਰ ਸਕਦੇ ਹਨ। ਜੇਕਰ ਰੋਜ਼ਾਨਾ ਗੁੜ੍ਹ ਦਾ ਸੇਵਨ ਅਦਰਕ ਦੇ ਛੋਟੇ ਜੇ ਟੁਕੜੇ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਇਸ ਨਾਲ ਜੋੜਾਂ ਵਿੱਚ ਮਜ਼ਬੂਤੀ ਆਵੇਗੀ ਦਰਦ ਦੂਰ ਹੋ ਜਾਵੇਗਾ। ਗਰਮ ਦੁੱਧ ਦੇ ਨਾਲ ਗੁੜ੍ਹ ਦਾ ਸੇਵਨ ਕਰਨ ਨਾਲ ਚਿਹਰੇ ਦੇ ਦਾਗ ਧੱਬੇ ਖਤਮ ਹੋ ਜਾਂਦੇ ਹਨ
ਸਕਿਨ ਮੁਲਾਇਮ ਹੁੰਦੀ ਹੈ ਤੇ ਸੋਫਟ ਹੁੰਦੀ ਹੈ ਤੇ ਨਾਲ ਹੀ ਚਿਹਰੇ ਵਿਚ ਹਮੇਸ਼ਾ ਚਮਕ ਰਹਿੰਦੀ ਹੈ। ਗਰਮ ਦੁੱਧ ਦਾ ਗੁੜ ਦੇ ਨਾਲ ਸੇਵਨ ਕਰਨ ਨਾਲ ਸਰੀਰ ਵਿਚ ਥ-ਕਾ-ਵ-ਟ ਦੂ-ਰ ਹੋ ਜਾਂਦੀ ਹੈ ਤੇ ਨੀਂਦ ਵਧਿਆ ਆਉਂਦੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ