Akali Baba Phula Singh: ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਇਤਿਹਾਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸੰਗਤਾਂ ਦੇ ਨਾਲ ਬੁੱਢੇ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਇਤਿਹਾਸ ਸਾਂਝਾ ਕਰਾਂਗੇ ਬਾਬਾ ਜੀ ਸਿੱਖ ਪੰਥ ਦੇ ਸੂਰ ਦੀ ਰਜੋਦੇ ਜਰਨੈਲ ਸਨ ਤੇ ਇਸ ਵੀਡੀਓ ਵਿੱਚ ਉਹਨਾਂ ਦੀ ਬਹਾਦਰੀ ਤੇ ਸ਼ਹੀਦੀ ਦਾ ਜ਼ਿਕਰ ਆਪ ਜੀਆਂ ਦੇ ਨਾਲ ਕਰਾਂਗੇ ਬਾਬਾ ਫੂਲਾ ਸਿੰਘ ਜੀ ਦਾ ਜਨਮ 1761 ਈਸਵੀ ਵਿੱਚ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੇ ਘਰ ਹੋਇਆ ਸੀ ਬਾਬਾ ਜੀ ਦਾ ਨਗਦ ਬਾਂਗਰ ਦੇ ਇਲਾਕੇ ਦਹਿਲਾ ਨਗਰ ਸੀ ਤੇ ਬਾਬਾ ਫੂਲਾ ਸਿੰਘ ਜੀ ਦਾ ਨਾਮ ਪੂਰਨ ਗੁਰੂ ਮਰਿਆਦਾ ਅਨੁਸਾਰ ਰੱਖਿਆ ਗਿਆ

ਉਸ ਸਮੇਂ ਇਹ ਮੁੱਖਵਾਕ ਆਇਆ ਫਿਰਤ ਫਿਰਤ ਭੇਟੈ ਜਨ ਸਾਧੂ ਤੇ ਫਿਰ ਸਫੇ ਤੋਂ ਨਾਮ ਪੋਲਾ ਸਿੰਘ ਰੱਖਿਆ ਗਿਆ ਸੀ ਬਾਬਾ ਫੂਲਾ ਸਿੰਘ ਜੀ ਦੇ ਪਿਤਾ ਜੀ ਦੇ ਤਿੰਨ ਭਾਈ ਸਨ ਇੱਕ ਬਾਬਾ ਜੀ ਦੇ ਪਿਤਾ ਬਾਬਾ ਈਸ਼ਰ ਸਿੰਘ ਜੀ ਬਾਬਾ ਨੈਣਾ ਸਿੰਘ ਜੀ ਅਕਾਲੀ ਬਾਬਾ ਤਪਾ ਸਿੰਘ ਜੀ ਅਕਾਲੀ ਇਹਨਾਂ ਤਿੰਨਾਂ ਸਿੰਘਾਂ ਨੇ ਹੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਪਾਸ ਰਹਿ ਕੇ ਗੁਰਮਤ ਵਿਦਿਆ ਪੜੀ ਤੇ ਸ਼ਸਤਰ ਵਿਦਿਆ ਸਿੱਖੀ ਸਾਰੇ ਜੰਗ ਦੇ ਜੰਗਜੂ ਕਰਤਬ ਆਪ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਸਿੰਘਾਂ ਨੂੰ ਸਿਖਾਏ ਸਨ ਤੇ ਇਹ ਤਿੰਨੇ ਭਰਾਵਾਂ ਵਿੱਚ ਬਹੁਤ ਪ੍ਰੇਮ ਸੀ ਤਿੰਨੋਂ ਹੀ ਜੰਗੀ ਸਿੰਘ ਸਨ ਤੇ ਤਿੰਨੋਂ ਹੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਦਸਮ ਗ੍ਰੰਥ ਸ੍ਰੀ ਸਰਬਲੋ ਦਰਬਾਰ ਜੀ ਦੇ ਪਾਠੀ ਸਨ ਤੇ ਜਦ ਬਾਬਾ ਫੂਲਾ ਸਿੰਘ ਜੀ ਦੀ ਉਮਰ ਇੱਕ ਸਾਲ ਦੀ ਹੋਈ ਤਾਂ

ਬਾਬਾ ਫੂਲਾ ਸਿੰਘ ਜੀ ਦੇ ਪਿਤਾ ਵੱਡੇ ਕਲੂਕਾਰੀ ਕੱਲੂਘਾਰੇ ਵਿੱਚ ਸ਼ਹੀਦੀ ਪਾ ਗਏ ਤੇ ਅੰਤਲੇ ਸਵਾਸਾਂ ਵਿੱਚ ਆਪਣੇ ਭਾਈਆਂ ਤਪਾ ਸਿੰਘ ਜੀ ਤੇ ਨੈਣਾ ਸਿੰਘ ਜੀ ਨੂੰ ਆਖਣ ਲੱਗੇ ਕਿ ਤੁਸੀਂ ਮੇਰੇ ਪੁੱਤਰ ਨੂੰ ਸਿੱਖ ਬਣਾਉਣਾ ਹੈ ਬਾਣੀ ਬਣਾਉਣੀ ਹੈ ਸ਼ਾਸਤਰ ਵਿਦਿਆ ਸਿਖਾਉਣੀ ਤੇ ਪੰਥ ਦਾ ਸੇਵਾਦਾਰ ਬਣਾਉਣਾ ਹੈ ਤੇ ਬਾਬਾ ਤਪਾ ਸਿੰਘ ਜੀ ਤੇ ਬਾਬਾ ਨੈਣਾ ਸਿੰਘ ਜੀ ਨੇ ਉਸ ਨੂੰ ਪਾਲਿਆ ਤੇ ਗੁਰਮਤ ਦੀ ਵਿਦਿਆ ਪੜ੍ਹਾਈ ਤੇ ਸ਼ਾਸਤਰਾਂ ਦੀ ਵਿਦਿਆ ਸਿਖਾਈ ਤੇ ਉਸ ਸਮੇਂ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਪੰਥ ਦੇ ਜਥੇਦਾਰ ਹੋਇਆ ਕਰਦੇ ਸਨ ਜੋ ਕਿ ਅਕਾਲ ਤਖਤ ਸਾਹਿਬ ਤੇ ਬੁੱਢੇ ਦਲ ਦੇ ਜਥੇਦਾਰ ਸਨ ਤੇ ਬਾਬਾ ਜੱਸਾ ਸਿੰਘ ਜੀ ਦਿਵਾਲੀ ਤੇ ਅੰਮ੍ਰਿਤਸਰ ਸਾਹਿਬ ਆਏ ਹੋਏ ਸਨ ਤੇ ਦਿਵਾਲੀ ਤੋਂ ਪੰਜ ਦਿਨ ਪਹਿਲਾਂ ਅਕਾਲ ਚਲਾਣਾ ਕਰਗੇ ਤੇ ਉਸ ਸਮੇਂ ਇਹ ਚਰਚਾ ਹੋਈ

ਕਿ ਪੰਥ ਦਾ ਜਥੇਦਾਰ ਹੁਣ ਕੌਣ ਬਣੇਗਾ ਤੇ ਸਾਰੇ ਪੰਥ ਦੀ ਨਿਗਾਹ ਉਸ ਸਮੇਂ ਬਾਬਾ ਨੈਣਾ ਸਿੰਘ ਜੀ ਤੇ ਪਈ ਜਿਨਾਂ ਨੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕੀਤੀ ਹੋਈ ਸੀ। ਜੋ ਕਿ ਜਪੀ ਤਪੀ ਤੇ ਸ਼ਸਤਰ ਯੋਧੇ ਤੇ ਹਰ ਪੱਖੋਂ ਸੁਲਝੇ ਹੋਏ ਸਿੰਘ ਸਨ 1783 ਨੂੰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪ ਦਿੱਤਾ ਗਿਆ ਤੇ ਬੁੱਢੇ ਦਲ ਦੇ ਵੀ ਸਮਾਂ ਬੀਤਦਾ ਗਿਆ ਖਾਲਸੇ ਦਾ ਪੰਜਾਬ ਵਿੱਚ ਰਾਜ ਹੋ ਗਿਆ ਪਰ ਖਾਲਸਾ ਪੰਥ ਵਿੱਚ ਆਪਸੀ ਫੁੱਟ ਪੈਦਾ ਹੋ ਗਈ ਤੇ ਉਸ ਸਮੇਂ ਸਿੰਘਾਂ ਦੀਆਂ 12 ਮਿਸਲਾਂ ਸਨ ਛੇ ਬੁੱਢੇ ਦਲ ਦੀਆਂ ਮਿਸਲਾਂ ਸਨ ਪੰਜ ਤਰਨਾ ਦਲ ਦੀਆਂ ਤੇ ਇੱਕ ਮੁਸਲਮਾਨਵੀ ਦੀ ਸੀ ਜਿਸ ਵਿੱਚ ਮਹਾਰਾਜਾ ਪਟਿਆਲਾ ਨਾਭਾ ਤੇ ਜੀਤ ਨੇ ਰਾਜਿਆਂ ਦੀ ਸੀ ਤੇ ਬਾਅਦ ਵਿੱਚ ਇਹ 12 ਮਿਸਲ ਆਪਸ ਵਿੱਚ ਹੀ ਲੜਨ ਲੱਗ ਪਈਆਂ ਮਿਸਲਾਂ ਨੇ ਇਲਾਕਾ ਮੱਲ ਲੈਣਾ ਦੂਸਰੀਆਂ ਮਿਸਲਾਂ ਆਖਣਾ

ਕਿ ਇੱਥੇ ਅਸੀਂ ਕਬਜਾ ਕਰਨਾ ਹੈ ਤੇ ਸਿੰਘ ਆਪਸ ਵਿੱਚ ਹੀ ਜੰਗ ਇਸ ਤਰਾਂ ਕਰਨ ਲੱਗੇ ਤੇ ਉਸ ਸਮੇਂ ਅੰਮ੍ਰਿਤਸਰ ਵਿਚ ਭੰਗੀਆਂ ਦਾ ਕਬਜ਼ਾ ਸੀ ਤੇ ਇਹ ਮਿਸਲ ਬਹੁਤੀ ਜਿਆਦਾ ਵੱਡੀ ਸੀ ਇਸ ਮਿਸਲ ਦਾ ਲਾਹੌਰ ਤੇ ਗੁਜਰਾਤ ਵਿੱਚ ਕਬਜ਼ਾ ਸੀ ਤੇ ਅੰਮ੍ਰਿਤਸਰ ਵਿੱਚ ਮਾਈ ਦੇਸਾ ਰਾਣੀ ਸੀ ਪਰ ਉਸਦੇ ਜਿਹੜੇ ਅਫਸਰ ਸਨ ਉਹ ਸੀ ਤਾਂ ਸਿੱਖੀ ਭੇਸ ਵਿੱਚ ਪਰ ਸ਼ਹਿਰ ਦੇ ਲੋਕਾਂ ਨੂੰ ਹੀ ਲੁੱਟਣ ਲੱਗ ਪਏ ਤੇ ਇਹ ਸਾਰੀਆਂ ਗੱਲਾਂ ਅਕਾਲੀ ਨਿਹੰਗ ਸਿੰਘ ਬਾਬਾ ਨੈਣਾ ਸਿੰਘ ਜੀ ਨੂੰ ਬਹੁਤ ਬੁਰੀਆਂ ਲੱਗਦੀਆਂ ਸਨ। ਉਹ ਸੋਚਦੇ ਸਨ ਕਿ ਗੁਰੂ ਕੀ ਨਗਰੀ ਵਿੱਚ ਰਹਿਣ ਵਾਲਾ ਕੋਈ ਵੀ ਬੰਦਾ ਦੁਖੀ ਨਹੀਂ ਹੋਣਾ ਚਾਹੀਦਾ ਤਾਂ ਖਬਰ ਆਈ ਕਿ ਚੱਕ ਸਿੰਘ ਦਾ ਪੋਤਰਾ ਚੜਦੀ ਜਵਾਨੀ ਵਿੱਚ ਕੇਵਲ 19 ਸਾਲ ਦੀ ਉਮਰ ਵਿੱਚ ਲਾਹੌਰ ਤੇ ਕਬਜ਼ਾ ਕਰ ਗਿਆ ਹੈ

ਤੇ ਅੰਮ੍ਰਿਤਸਰ ਦੇ ਸਿੱਖਾਂ ਨੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਅੰਮ੍ਰਿਤਸਰ ਦਾ ਪ੍ਰਬੰਧ ਆਪਣੀ ਕਬਜ਼ੇ ਵਿੱਚ ਲੈ ਲਵੋ ਤੇ ਮਹਾਰਾਜਾ ਰਣਜੀਤ ਸਿੰਘ ਫੌਜਾਂ ਲੈ ਕੇ ਅੰਮ੍ਰਿਤਸਰ ਆ ਗਿਆ ਤੇ ਉਧਰ ਮਾਈ ਦੇਸਾ ਬੜੀ ਅੜੀਅਲ ਸੁਭਾਅ ਦੀ ਸੀ ਉਸਨੇ ਭੰਗੀਆਂ ਨੂੰ ਕਿਹਾ ਕਿ ਤੁਸੀਂ ਤੋਪਾਂ ਤਿਆਰ ਕਰੋ ਅਸੀਂ ਰਣਜੀਤ ਸਿੰਘ ਦਾ ਮੁਕਾਬਲਾ ਕਰਾਂਗੇ ਤੇ ਇਧਰ ਅੰਮ੍ਰਿਤਸਰ ਦੀ ਭੰਗੀਆਂ ਦੀ ਮਿਸਲ ਤੇ ਉਧਰ ਸ਼ੁਕਰ ਸ਼ਕੀਆਂ ਦੀ ਮਿਸਲ ਭਾਵ ਕਿ ਅੰਮ੍ਰਿਤਸਰ ਵਿੱਚ ਆਪਸੀ ਹੀ ਭਰਾ ਮਾਰੂ ਜੰਗ ਜਿਸ ਵਿੱਚ ਸਿੱਖ ਨੇ ਸਿੱਖ ਨੂੰ ਹੀ ਮਾਰਨਾ ਸੀ ਉਸ ਜੰਗ ਦਾ ਮਾਹੌਲ ਬਣ ਗਿਆ ਆਹਮਣੇ ਸਾਹਮਣੇ ਸਿੱਖਾਂ ਦੀਆਂ ਤੋਪਾਂ ਇੱਕ ਦੂਜੇ ਤੇ ਚੱਲਣ ਨੂੰ ਤਿਆਰ ਹੋ ਗਈਆਂ

ਤਾਂ ਬਾਬਾ ਨੈਣਾ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੰਮ੍ਰਿਤਸਰ ਖੂਨ ਦਾ ਹੋਲਾ ਖੇਡਿਆ ਜਾਵੇਗਾ। ਸਿੱਖ ਹੀ ਸਿੱਖਾਂ ਨੂੰ ਮਾਰਨਗੇ ਭਾਈਆਂ ਦੇ ਭਾਈ ਹੀ ਕਾਤਲ ਬਣ ਜਾਣਗੇ ਤੇ ਇਹ ਗੱਲ ਵੇਖ ਕੇ ਬਾਬਾ ਨੈਣਾ ਸਿੰਘ ਜੀ ਅਕਾਲੀ ਜੀ ਨੇ ਆਪਣੇ ਗੜਵਈ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਨੂੰ ਭੇਜਿਆ ਕਿ ਜਾਓ ਜਾ ਕੇ ਫੂਲਾ ਸਿੰਘ ਜੀ ਜਾ ਕੇ ਸਿੰਘਾਂ ਨੂੰ ਸਮਝਾਓ ਕਿ ਆਪਸ ਵਿੱਚੋਂ ਆਪਸ ਵਿੱਚ ਨਹੀਂ ਲੜੀਦਾ ਹੁੰਦਾ ਤਾਂ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਫੌਜਾਂ ਦਾ ਦਲ ਲੈ ਕੇ ਆਪਣੇ ਘੋੜੇ ਤੇ ਚੜ ਕੇ ਤੇ ਨੰਗੀ ਤੇਗ ਲੈ ਕੇ ਦੋਹਾਂ ਮਿਸਲਾਂ ਦੇ ਵਿਚਕਾਰ ਖੜੇ ਹੋ ਗਏ ਤੇ ਬਾਬਾ

ਦੋਹਾਂ ਮਿਸਲਾਂ ਦੇ ਵਿਚਕਾਰ ਖੜੇ ਹੋ ਗਏ ਤੇ ਬਾਬਾ ਫੂਲਾ ਸਿੰਘ ਜੀ ਨੇ ਦੋਹਾਂ ਪਾਸਿਓਂ ਉਹ ਸਿੰਘਾਂ ਨੂੰ ਲਾਹਨਤਾਂ ਪਾਈਆਂ ਤੇ ਬਾਬਾ ਜੀ ਨੇ ਰਾਜੇ ਰਣਜੀਤ ਸਿੰਘ ਦੀ ਵੀ ਖਿਚਾਈ ਕਰ ਦਿੱਤੀ ਤੇ ਮਾਈ ਦੇਸਾ ਦੀ ਵੀ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਸਿੱਖ ਹੋ ਕਿ ਕਾਫਰ ਮਲੇਸ਼ ਜਾਂ ਦੁਸ਼ਟ ਹੋ ਜੋ ਗੁਰੂ ਦੀ ਕੀ ਨਗਰੀ ਦੇ ਵਿੱਚ ਹੀ ਆਪਣੇ ਭਰਾਵਾਂ ਨੂੰ ਮਾਰਨ ਤੁਰ ਪਏ ਹੋ। ਤਾਂ ਉਸ ਸਮੇਂ ਸਾਰਿਆਂ ਨੇ ਕਿਹਾ ਬਾਬਾ ਜੀ ਜੋ ਤੁਸੀਂ ਫੈਸਲਾ ਕਰਦੇ ਹੋ ਕਿ ਸਾਨੂੰ ਪਰਿਵਾਰ ਹੈ ਤਾਂ ਮਾਤਾ ਜੀ ਰਣਜੀਤ ਸਿੰਘ ਦੀ ਨਿਮਰਤਾ ਵੇਚ ਕੇ ਬਾਬਾ ਫੂਲਾ ਸਿੰਘ ਜੀ ਨੇ ਅੰਮ੍ਰਿਤਸਰ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਬਾਬਾ ਫੂਲਾ ਸਿੰਘ ਜੀ ਹੀ ਪੰਥ ਦੇ ਉਹ ਸੂਝਵਾਨ ਗੁਰਸਿੱਖ ਸਨ

ਜਿਨਾਂ ਨੇ ਸਿੱਖਾਂ ਦਾ ਰਾਜ ਇੱਕ ਝੰਡੇ ਥੱਲੇ ਇਕੱਠਾ ਕੀਤਾ ਸੀ ਕਿਉਂਕਿ ਬਾਬਾ ਨਿਆਣਾ ਸਿੰਘ ਜੀ ਨੇ ਮਹਿਸੂਸ ਕਰ ਲਿਆ ਕਿ ਸੀ ਕਿ 20-2 ਸਾਲਾਂ ਤੋਂ ਸਿੱਖ ਆਪਸ ਵਿੱਚ ਹੀ ਲੜੀ ਜਾ ਰਹੇ ਹਨ ਤਾਂ ਇਹ ਕਾਰਜ ਬਾਬਾ ਫੂਲਾ ਸਿੰਘ ਜੀ ਨੇ ਇਹ ਸੋਚਦਿਆਂ ਨੇਪਰੇ ਚਾੜਿਆ ਕਿ ਜੇ ਪੰਥ ਆਪ ਸ ਵਿੱਚ ਹੀ ਲੜੀ ਗਿਆ ਤਾਂ ਸਿੱਖ ਕੁਝ ਜਿਆਦਾ ਸਮੇਂ ਤੱਕ ਆਜ਼ਾਦ ਤੇ ਆਪਣਾ ਰਾਜ ਭਾਗ ਕਾਇਮ ਨਹੀਂ ਰੱਖ ਸਕਣਗੇ। ਇਸੇ ਕਾਰਨ ਫਿਰ ਬਾਬਾ ਫੋਲਾ ਸਿੰਘ ਜੀ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਖਾਲਸਾ ਪੰਥ ਦਾ ਥਾਪੜਾ ਦੇ ਕੇ ਰਾਜਾ ਬਣਾਇਆ ਤੇ ਕੁਝ ਦਿਨਾਂ ਦੇ ਵਿੱਚ ਹੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਦੀ ਇੱਕ ਹੋਰ ਵੀਡੀਓ ਆਵੇਗੀ ਜਿਸ ਵਿੱਚ ਬਾਬਾ ਜੀ ਨੇ ਅਫਗਾਨਿਸਤਾਨਾਂ ਦੇ ਪਠਾਨਾਂ ਨਾਲ ਜੰਗ ਕੀਤੀ ਸੀ ਜਿਹੜੇ ਤਾਲੇਬਾਨ ਅੱਜ ਅਮੇਰੀਕਾ ਵਰਗੀ ਦੇਸ਼ਾਂ ਤੋਂ ਵੀ ਕਾਬੂ ਨਹੀਂ ਆਉਂਦੇ ਉਹ ਸਿੰਘਾਂ ਨੇ ਮਿੱਟੀ ਦੇ ਵਿੱਚ ਮਿਲਾਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *