ਮੁਟਾਪਾ ਇਕ ਅਜਿਹਾ ਰੋਗ ਬਣ ਚੁੱਕਿਆ ਹੈ ਕਿ ਹਰ ਦੂਜਾ ਜਾਂ ਤੀਜਾ ਵਿਅਕਤੀ ਮੋਟਾਪੇ ਤੋਂ ਪੀੜਤ ਹੋ ਚੁੱਕਿਆ ਹੈ। ਇਕ ਗੱਲ ਖਾਸ ਇਹ ਹੈ ਕਿ ਜੇਕਰ ਮੋਟਾਪੇ ਦਾ ਸਮੇਂ ਰਹਿੰਦੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਕਈ ਵੱਡੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸੇ ਲਈ ਬਹੁਤ ਸਾਰੇ ਲੋ ਕ ਮੋਟਾਪੇ ਨੂੰ ਘਟਾਉਣ ਲਈ ਕਈ ਵਾਰ ਰੋਟੀ ਖਾਣਾ ਛੱਡ ਦਿੰਦੇ ਹਨ ਜਾਂ ਭੋਜਨ ਨੂੰ ਘਟਾ ਦਿੰਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਮੋਟਾਪੇ ਨੂੰ ਘਟਾਉਣ ਲਈ ਘਰੇਲੂ ਨੁਸਖ਼ੇ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖਿਆਂ ਨਾਲ ਸਰੀਰ ਨੂੰ ਕੋਈ ਸਾ ਈ ਡਇਫ਼ੈਕਟ ਨਹੀ ਹੁੰਦਾ
ਇਸੇ ਤਰ੍ਹਾਂ ਮੋਟਾਪੇ ਨੂੰ ਘਟਾਉਣ ਲਈ ਸਭ ਤੋਂ ਪਹਿਲਾਂ ਅਜਵਾਇਣ ਦੀ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ 50 ਗ੍ਰਾਮ ਅਜਵਾਇਣ ਲੈ ਲਵੋ ਉਸ ਨੂੰ ਤਵੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਭੁੰਨ ਲਵੋ। ਜਾਂ ਫਿਰ ਪਾਣੀ ਵਿਚ ਅਜਵਾਇਣ ਨੂੰ ਗਰਮ ਕਰ ਲਵੋ। ਹੁਣ ਇਸ ਦੀ ਰੋਜ਼ਾਨਾ ਵਰਤੋਂ ਕਰੋ। ਅਜਵਾਇਣ ਦੇ ਪਾਣੀ ਦੀ ਵਰਤੋਂ ਕਰਨ ਨਾਲ ਸ਼ੂਗਰ ਵੀ ਰਾਹਤ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਥਾਈਲੈਂਡ ਵਰਗੀਆਂ ਦਿੱਕ ਤਾਂ ਤੋਂ ਛੁਟਕਾਰਾ ਮਿਲਦਾ ਹੈ। ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਵਾਇਣ ਦੀ ਵਰਤੋਂ ਖਾਲੀ ਪੇਟ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਰੀ ਪੱ ਤਾ ਲੈ ਲਵੋ।
ਹੁਣ 50 ਗ੍ਰਾਮ ਅਜਵਾਇਣ ਲੈ ਲਵੋ ਅਤੇ 20 ਤੋਂ 25 ਗ੍ਰਾਮ ਕਰੀ ਪੱਤਾ ਲੈ ਲਵੋ। ਕਰੀ ਪਤੇ ਨੂੰ ਸਭ ਤੋਂ ਪਹਿਲਾਂ ਛਾਵਾਂ ਵਿਚ ਰੱਖ ਕੇ ਸੁਕਾ ਲਵੋ। ਹੁਣ ਅਜਵਾਇਣ ਅਤੇ ਸੁੱਕੇ ਹੋਏ ਪੱਤਿਆਂ ਨੂੰ ਕੁੱਟ ਕੇ ਇਨ੍ਹਾਂ ਦਾ ਪਾਊਡਰ ਬਣਾ ਲਵੋ।
ਹੁਣ ਇਸ ਪਾਊਡਰ ਨੂੰ ਇਕ ਗਲਾਸ ਪਾਣੀ ਵਿਚ ਪਾ ਲਵੋ ਅਤੇ ਲੋ ੜ ਅਨੁਸਾਰ ਇਸ ਵਿਚ ਕਾਲਾ ਨ ਮਕਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਦੀ ਵਰਤੋਂ ਕਰੋ। ਇਸ ਗੱਲ ਦਾ ਧਿਆਨ ਰੱਖਣਾ ਇਕ ਇਕ ਘਰੇਲੂ ਨੁਸਖੇ ਦੀ ਵਰਤੋਂ ਖਾਲੀ ਪੇ ਟ ਕਰਨੀ ਚਾਹੀਦੀ ਹੈ। ਇਸ ਤੋ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ