ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਈ ਵਾਰ ਆਪਾਂ ਗੁਰਬਾਣੀ ਦੇ ਜਾਪ ਵੀ ਕਰਦੇ ਹਾਂ ਪਰ ਆਪਣੀਆਂ ਗੁਰਬਾਣੀ ਦੇ ਜਾਪ ਕਰਨ ਦੇ ਬਾਵਜੂਦ ਸੇਵਾ ਸਿਮਰਨ ਕਰਨ ਦੇ ਬਾਵਜੂਦ ਆਪਣੀਆਂ ਮਨੋਕਾਮਨਾ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਤੁਸੀਂ ਖਾਲਸਾ ਜੀ ਕਦੇ ਹਿੰਮਤ ਨਹੀਂ ਹਾਰਨੀ ਗੁਰੂ ਤੇ ਭਰੋਸਾ ਰੱਖ ਕੇ ਲਗਾਤਾਰ ਤੁਸੀਂ ਗੁਰਬਾਣੀ ਦੇ ਜਾਪ ਕਰਨੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਤੁਹਾਡੀ ਅਰਦਾਸ ਬੇਨਤੀ ਜਰੂਰ ਸੁਣਣਗੇ ਇਸੇ ਤਰਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੇਕਰ ਤੁਹਾਨੂੰ ਇਹ ਚਾਰ ਨਿਸ਼ਾਨੀਆਂ ਮਿਲਦੀਆਂ ਨੇ ਤਾਂ
ਖਾਲਸਾ ਜੀ ਤੁਸੀਂ ਸਮਝ ਲਿਓ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਸੋ ਤਾਂ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜਿਵੇਂ ਖਾਲਸਾ ਜੀ ਇਸ ਦੁਨੀਆਂ ਦੇ ਵਿੱਚ ਆਪਾਂ ਕਿਸੇ ਵਿਸ਼ੇ ਤੇ ਗਿਆਨ ਤੇ ਸਿੱਖਿਆ ਪ੍ਰਾਪਤ ਕਰਦੇ ਹਾਂ ਖਾਲਸਾ ਜੀ ਸਿੱਖਿਆ ਲੈਣ ਤੋਂ ਬਾਅਦ ਸਾਨੂੰ ਇਮਤਿਹਾਨ ਦੇਣਾ ਹੀ ਪੈਂਦਾ ਜਿਸ ਤੋਂ ਖਾਲਸਾ ਜੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਿਮਰਨ ਪ੍ਰਾਪਤ ਕਰਨ ਦੇ ਲਈ ਕਿੰਨੇ ਕੁ ਕਾਬਲ ਹੋ ਚੁੱਕੇ ਆ ਇਸੇ ਤਰ੍ਹਾਂ ਆਪਣੇ ਗੁਰੂ ਮਹਾਂਪੁਰਖਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਜੋ ਕੁਝ ਵੀ ਸਿਖਾਉਂਦੇ ਹਨ ਉਹ ਆਪਣਾ ਇਮਤਿਹਾਨ ਆਪਣੇ ਤਰੀਕੇ ਦੇ ਨਾਲ ਲੈ ਲੈਂਦੇ ਹਨ ਖਾਲਸਾ ਜੀ ਆਮ ਤੌਰ ਤੇ ਇਸ ਗੱਲ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਨਾ ਕਿਸੇ ਦੀ ਦਿਮਾਗ ਦੇ ਵਿੱਚ ਖਿਆਲ ਆਉਂਦਾ ਪਰ ਫਿਰ ਵੀ ਖਾਲਸਾ ਜੀ ਸਾਡੇ ਗੁਰੂ ਸਾਡੇ ਮਹਾਂਪੁਰਖ ਗੁਰੂ ਸਾਹਿਬਾਨ ਸਾਡਾ ਪੂਰਾ ਧਿਆਨ ਰੱਖਦੇ ਨੇ
ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਲਏ ਗਏ ਇਮਤਿਹਾਨ ਦੀ ਕਿਸੇ ਵੀ ਤਰਹਾਂ ਦੀ ਕੋਈ ਡੇਟਸ਼ੀਟ ਨਹੀਂ ਹੁੰਦੀ ਖਾਲਸਾ ਜੀ ਜਿਵੇਂ ਤੁਸੀਂ ਗੁਰਬਾਣੀ ਦੇ ਜਾਪ ਸ਼ੁਰੂ ਕਰਦੇ ਹੋ ਸੇਵਾ ਸਿਮਰਨ ਸ਼ੁਰੂ ਕਰਦੇ ਹੋ ਤੁਸੀਂ ਬਹੁਤ ਜਿਆਦਾ ਜਿਵੇਂ ਪਾਠ ਕਰਦੇ ਹੋ ਸੇਵਾ ਕਰਨ ਨੂੰ ਮਨ ਕਰਦਾ ਤੁਹਾਡਾ ਗੁਰਦੁਆਰਾ ਸਾਹਿਬ ਜਾਣ ਨੂੰ ਬਹੁਤ ਮਨ ਕਰਦਾ ਤੁਸੀਂ ਖੁਸ਼ ਰਹਿੰਦੇ ਹੋ ਤਾਂ ਖਾਲਸਾ ਜੀ ਜਦੋਂ ਤੁਸੀਂ ਇਸ ਤਰ੍ਹਾਂ ਰੈਗੂਲਰ ਗੁਰਬਾਣੀ ਦਾ ਜਾਪ ਵਧਾਉਂਦੇ ਜਾਂਦੇ ਹਾਂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦੇ ਵਿੱਚ ਜਾ ਕੇ ਖਾਲਸਾ ਜੀ ਕੁਝ ਕੁ ਸਮੇਂ ਦੇ ਬਾਅਦ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਜਦੋਂ ਇਸ ਤਰਹਾਂ ਦਾ ਖਿਆਲ ਆਉਂਦਾ ਕੀ ਅਸੀਂ ਹਰ ਰੋਜ਼ ਪਾਠ ਕਰਦੇ ਹਾਂ ਪਰ ਅਸੀਂ ਜੇ ਦੋ ਤਿੰਨ ਦਿਨ ਗੈਪ ਪਾ ਵੀ ਲਵਾਂਗੇ ਤਾਂ ਕੀ ਹੋ ਜਾਵੇਗਾ ਜੇ ਤੁਹਾਡੇ ਮਨ ਦੇ ਵਿੱਚ ਬਹੁਤ ਗੁੱਸਾ ਆਉਂਦਾ
ਤੁਹਾਡਾ ਮਨ ਆਪਣੇ ਆਪ ਤੇ ਹਾਵੀ ਹੋਣਾ ਸ਼ੁਰੂ ਹੋ ਜਾਂਦਾ ਤਾਂ ਖਾਲਸਾ ਜੀ ਤੁਸੀਂ ਸਮਝ ਲਿਓ ਕਿ ਤੁਹਾਡੀ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰੀਖਿਆ ਲੈ ਰਹੇ ਨੇ ਖਾਲਸਾ ਜੀ ਪਰਮਾਤਮਾ ਪ੍ਰੀਖਿਆ ਆਪਣੀਆਂ ਇੱਛਾਵਾਂ ਨੂੰ ਦੇਖਦੇ ਹੋਏ ਆਪਣੀ ਪ੍ਰੀਖਿਆ ਲੈਂਦੇ ਨੇ ਪਰ ਕਈਆਂ ਦੇ ਵਿੱਚ ਅਸੀਂ ਸਫਲ ਹੋ ਜਾਂਦੇ ਆ ਤੇ ਕਈਆਂ ਦੇ ਵਿੱਚ ਅਸੀਂ ਅਸਫਲ ਰਹਿ ਜਾਂਦੇ ਇਸੇ ਤਰਹਾਂ ਖਾਲਸਾ ਜੀ ਹੁਣ ਆਪਾਂ ਦੂਸਰੀ ਨਿਸ਼ਾਨੀ ਦੀ ਗੱਲ ਕਰਦੇ ਜੇਕਰ ਖਾਲਸਾ ਜੀ ਤੁਹਾਡੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਡੇ ਮਾਤਾ ਪਿਤਾ ਭੈਣ ਭਰਾ ਜਾਂ ਹੋਰ ਸਾਕ ਸਬੰਧੀ ਰਿਸ਼ਤੇਦਾਰ ਜਿਵੇਂ ਤੁਸੀਂ ਉਡਾ ਦਾ ਬਹੁਤ ਜਿਆਦਾ ਕਰ ਰਹੇ ਹੋ ਪਰ ਉਹ ਅੱਗੋਂ ਤੁਹਾਡੇ ਰਿਸ਼ਤੇ ਦੇ ਵਿੱਚ ਕੋਈ ਨਾ ਕੋਈ ਉਲਝਣਾ ਪੈਂਦੀਆਂ ਰਹਿੰਦੀਆਂ ਨੇ ਜਿਸ ਕਰਕੇ ਤੁਸੀਂ ਖਾਲਸਾ ਜੀ ਉਹਨਾਂ ਨੂੰ ਛੱਡ ਵੀ ਨਹੀਂ ਸਕਦੇ ਤੇ ਪਰ ਤੁਸੀਂ ਕਰ ਵੀ ਕੁਝ ਨਹੀਂ ਸਕਦੇ ਜਦੋਂ ਇਸ ਤਰ੍ਹਾਂ ਦੇ ਸੰਕੇਤ ਵੀ ਤੁਹਾਨੂੰ ਮਿਲਦੇ ਨੇ ਜਿਸ ਕਰਕੇ ਤੁਹਾਡਾ ਗੁਰਬਾਣੀ ਤੋਂ ਮਨ ਦੂਰ ਹੋਣਾ ਸ਼ੁਰੂ ਹੋ ਜਾਂਦਾ
ਤੁਸੀਂ ਗੁਰਬਾਣੀ ਦੇ ਜਪਦੇ ਨੂੰ ਦਿਨ ਛੱਡਦੇ ਜਾ ਰਹੇ ਹੋ ਤਾਂ ਖਾਲਸਾ ਜੀ ਉਹ ਵੀ ਇੱਕ ਤਰ੍ਹਾਂ ਦੀ ਪ੍ਰੀਖਿਆ ਪਰਮਾਤਮਾ ਤੁਹਾਡੀ ਲੈਂਦੇ ਨੇ ਜਦੋਂ ਇਸ ਤਰ੍ਹਾਂ ਦੀ ਤੁਹਾਡੀ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆਉਣ ਦਾ ਤੁਸੀਂ ਸਮਝ ਲਿਓ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਤੁਸੀਂ ਗੁਰਬਾਣੀ ਤੋਂ ਦੂਰ ਹੋਣ ਦੀ ਬਜਾਏ ਸਗੁਰਬਾਣੀ ਦੇ ਜਾਪ ਨੂੰ ਵਧਾ ਲਿਆ ਕਰੋ ਇਸੇ ਤਰਹਾਂ ਖਾਲਸਾ ਜੀ ਤੀਸਰਾ ਸੰਕੇਤ ਇਹ ਹੁੰਦਾ ਕਿ ਜਦੋਂ ਤੁਸੀਂ ਜਪ ਤਪ ਕਰਦੇ ਹੋ ਗੁਰਬਾਣੀ ਦਾ ਜਾਪ ਕਰਦੇ ਹੋ ਤੇ ਪਹਿਲਾਂ ਤੁਹਾਨੂੰ ਬਹੁਤ ਵਧੀਆ ਜਿਵੇਂ ਰੋਸ਼ਨੀ ਦਾ ਸੰਕੇਤ ਮਿਲਦਾ ਬਹੁਤ ਵਧੀਆ ਤੁਹਾਨੂੰ ਮਨ ਦੇ ਵਿੱਚ ਖਿਆਲ ਆਉਂਦੇ ਨੇ ਕੋਈ ਜਪ ਤਪ ਕਰਦਿਆਂ ਮਾੜੇ ਸੁਪਨੇ ਦਿਖਣੇ ਜਾਂ ਮਾੜੀ ਕੋਈ ਚੀਜ਼ ਦਿਖਣੀ ਡਰਾਉਣੀ ਚੀਜ਼ ਦਿਖਣੀ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਦੀਆਂ ਨੇ ਖਾਲਸਾ ਜੀ ਤਾਂ ਤੁਸੀਂ ਸਮਝ ਲਿਓ ਤੁਹਾਡੀ ਪਰਮਾਤਮਾ ਪ੍ਰੀਖਿਆ ਲੈ ਰਹੇ ਖਾਲਸਾ ਜੀ ਪਰਮਾਤਮਾ
ਨੂੰ ਦਿਖਦੀਆਂ ਨੇ ਖਾਲਸਾ ਜੀ ਤਾਂ ਤੁਸੀਂ ਸਮਝ ਲਿਓ ਤੁਹਾਡੀ ਪਰਮਾਤਮਾ ਪ੍ਰੀਖਿਆ ਲੈ ਰਹੇ ਖਾਲਸਾ ਜੀ
ਪਰਮਾਤਮਾ ਪ੍ਰੀਖਿਆ ਇਸ ਲਈ ਲੈ ਰਹੇ ਹੁੰਦੇ ਨੇ ਕਿਉਂਕਿ ਉਹ ਦੇਖਣਾ ਚਾਹੁੰਦੇ ਨੇ ਕਿ ਤੁਹਾਨੂੰ ਪਰਮਾਤਮਾ ਤੇ ਕਿੰਨਾ ਕੁ ਭਰੋਸਾ ਹੈ ਤੇ ਆਪਣੇ ਆਪ ਤੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਆਪਣੇ ਪਰਮਾਤਮਾ ਦੇ ਪ੍ਰਤੀ ਕੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਨੇ ਅੰਗ ਸੰਗ ਸਹਾਈ ਨੇ ਖਾਲਸਾ ਜੀ ਇਹ ਸੀ ਤੀਸਰਾ ਸੰਖੇਪ ਚੌਥੀ ਨਿਸ਼ਾਨੀ ਇਹ ਹੁੰਦੀ ਹੈ ਖਾਲਸਾ ਜੀ ਜੇਕਰ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਤੁਹਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਵੀ ਹੋਣਾ ਚਾਹੀਦਾ ਜੇਕਰ ਤੁਸੀਂ ਗੁਰਬਾਣੀ ਦੀ ਅਭਿਆਸੀ ਹੋ ਤਾਂ ਤੁਹਾਡਾ ਭਰੋਸਾ ਤੇ ਸ਼ਰਧਾ ਭਾਵਨਾ ਹੀ ਨਹੀਂ ਹੈਗਾ ਤੇ ਤੁਹਾਡੀ ਗੁਰਬਾਣੀ ਦੇ ਜਾਪ ਕੀਤੇ ਵੀ ਵਿਅਰਥ ਹੁੰਦੇ ਨੇ ਜਿਵੇਂ ਹੀ ਖਾਲਸਾ ਜੀ ਕਈ ਭੈਣ ਭਰਾ ਨਾ ਉਦੋਂ ਉਹਨਾਂ ਦੀਆਂ ਆਸਾਂ ਬਰਾਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣਾ ਰੱਬ ਹੀ ਬਦਲਣ ਲੱਗ ਜਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੋ ਜਪਦਾ ਫਾਸੀ ਕਰ ਰਹੇ ਹਾਂ ਉਹਦਾ ਬਹੁਤ ਔਖਾ ਹੈ ਤੇ ਦੂਸਰਾ ਜਾਪ ਤਾਪ ਕਰਨਾ ਬਹੁਤ ਸੌਖਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇਤਾ ਸਭ ਇਕ ਬਰਾਬਰ ਨੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਤੁਹਾਨੂੰ ਇਦਾਂ ਦਾ ਸੰਕੇਤ ਮਿਲਦਾ ਕਿ ਤੁਸੀਂ ਤੁਹਾਡਾ ਭਰੋਸਾ ਆਪਣੀ ਅਕਾਲ ਪੁਰਖ
ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਹੱਟ ਕੇ ਕਿਸੇ ਹੋਰ ਸਾਈਡ ਤੇ ਲੱਗਦਾ ਤੁਸੀਂ ਗਲਤ ਰਸਤੇ ਵੱਲ ਖਿੱਚਦੇ ਹੋ ਤਾਂ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਡੇ ਪ੍ਰੀਖਿਆ ਲੈ ਰਹੇ ਨੇ ਸੋ ਖਾਲਸਾ ਜੀ ਇਹ ਚਾਰ ਨਿਸ਼ਾਨੀਆਂ ਜਿਨਾਂ ਤੋਂ ਪਤਾ ਲੱਗਦਾ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਸੋ ਖਾਲਸਾ ਜੀ ਆਪਣੇ ਨਿਤਨੇਮ ਨੂੰ ਪੱਕਾ ਰੱਖਿਓ ਕਦੀ ਵੀ ਨਿਤਨੇਮ ਦਾ ਗੈਪ ਨਾ ਪਾਇਓ ਕਦੀ ਵੀ ਰਹਿਰਾਸ ਸਾਹਿਬ ਜੀ ਦੇ ਗੈਪ ਨਾ ਪਾਇਓ ਕਦੀ ਵੀ ਆ ਨਾ ਸੋਚਿਓ ਕਿ ਮੈਂ ਕੱਲ ਪਾਠ ਨਾ ਕਰਾ ਆ ਜਿਵੇਂ ਪਾਠ ਕਰ ਲੈਂਦਾ ਆ ਜਾਂ ਮੈਂ ਕੱਲ ਪਾਠ ਕਰ ਲਵਾਂਗਾ ਸਾਧਸੰਗਤ ਜੀ ਕਵੈਸਟੀ ਆ ਕਿ ਕਦੇ ਵੀ ਨਿਤਨੇਮ ਨਾ ਛੱਡਿਓ ਕਦੇ ਵੀ ਰੱਬ ਤੋਂ ਦੂਰ ਨਾ ਹੋਏ ਜੇ
ਤੁਹਾਡਾ ਮਨ ਨਹੀਂ ਵੀ ਕਰਦਾ ਪਾਠ ਕਰਨ ਦਾ ਕਈ ਵਾਰੀ ਹੋ ਜਾਂਦਾ ਮਨ ਕਈ ਵਾਰ ਇਹ ਨਹੀਂ ਮਨ ਕਰਦਾ ਪਾਠ ਕਰਾਉਂਦਾ ਤੇ ਸਾਧ ਸੰਗਤ ਜੀ ਕਲਾ ਜਪੁਜੀ ਸਾਹਿਬ ਦਾ ਹੀ ਪਾਠ ਕਰ ਲਿਆ ਕਰੋ ਪਰ ਪਾਠ ਜਰੂਰ ਕਰਿਆ ਕਰੋ ਮੈਂ ਨਹੀਂ ਕਹਿੰਦਾ ਕਿ ਨਿਤਨੇਮ ਨਿਤਨੇਮ ਪੱਕਾ ਰੱਖੋ ਨਿਤਨੇਮ ਨਾ ਛੱਡੋ ਨਿਤਨੇਮ ਪੱਕਾ ਰੱਖੋ ਬਸ ਇਹੀ ਕਹਿਣਾ ਚਾਹ ਰਿਹਾ ਕਿ ਰੱਬ ਤੋਂ ਦੂਰ ਹੋਣਾ ਹੋ ਰੱਬ ਤੋਂ ਦੂਰ ਨਾ ਹੋਵੋ ਕਿਉਂਕਿ ਰੱਬ ਤੁਹਾਡੇ ਅੰਗ ਸੰਗ ਨੇ ਤੁਹਾਡੇ ਪ੍ਰੀਖਿਆ ਲੈ ਰਹੇ ਨੇ ਜੋ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਤੇ ਉਸ ਪ੍ਰੀਖਿਆ ਨੂੰ ਤੁਸੀਂ ਚੰਗੀ ਤਰ੍ਹਾਂ ਉਸ ਪ੍ਰਿਥਿਆ ਚ ਪਾਸ ਹੋਵੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ