ਵੀਡੀਓ ਥੱਲੇ ਜਾ ਕੇ ਦੇਖੋ,ਚਾਰ ਦਿਨ ਲਗਾਤਾਰ ਖਾਲੀ ਪੇਟ ਆਂਵਲੇ ਦਾ ਜੂਸ ਪੀਣ ਨਾਲ ਆਪਣੇ ਸਰੀਰ ਦੇ ਵਿੱਚ ਬਹੁਤ ਫ਼ਾਇਦੇ ਹੁੰਦੇ ਹਨ,ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ,ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀਆਂ ਸਾਡੇ ਵਾਲਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਸਾਡੇ ਪੇਟ ਦੇ ਰੋਗਾਂ ਲਈ ਬਹੁਤ ਵਧੀਆ ਚੀਜ਼ ਹੈ ਸਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ,ਸਾਡੀ ਪਾਚਣ ਕ੍ਰਿਆ ਨੂੰ ਸਹੀ ਕਰਦਾ,ਸਰੀਰ ਦੇ ਅੰਦਰੂਨੀ ਹਿੱਸੇ ਵਿੱਚ ਸਫਾਈ ਕਰਦਾ,ਨਵਾਂ ਖੂਨ ਬਣਦਾ ਹੈ,ਇਸ ਨੂੰ ਆਯੁਰਵੈਦਿਕ ਵਿੱਚ ਬਹੁਤ ਵੱਡਾ ਸਥਾਨ ਪ੍ਰਾਪਤ ਹੈ ਇਸ ਨੂੰ ਵੱਡੀਆਂ ਵੱਡੀਆਂ ਦਵਾਈਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ,
ਚਿਹਰੇ ਤੇ ਨਵਾਂ ਨਿਖਾਰ ਇਹ ਸਾਡੇ ਲਈ ਦੇ ਖਜ਼ਾਨੇ ਦੀ ਤਰ੍ਹਾਂ ਹੈ,ਸਾਡੇ ਚਿਹਰੇ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਠੀਕ ਕਰ ਦਿੰਦਾ ਹੈ ਚਿਹਰੇ ਤੇ ਨਵਾਂ ਨਿਖਾਰ ਵੀ ਆਉਂਦਾ ਹੈ,ਖਾਜ ਖੁਜਲੀ ਦੀ ਸਮੱਸਿਆ ਨੂੰ ਠੀਕ ਕਰਨ ਵਿੱਚ ਵੀ ਇਸ ਦਾ ਤੇਲ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ,ਤੁਸੀਂ ਆਂਵਲੇ ਦਾ ਅਚਾਰ ਬਣਾ ਕੇ ਖਾ ਸਕਦੇ ਹੋ ਤੁਸੀਂ ਇਸ ਨੂੰ ਕਚਾ ਸਵੇਰੇ ਖਾਲੀ ਪੇਟ ਖਾ ਸਕਦੇ ਹੋ,ਤੁਸੀਂ ਇਸ ਦਾ ਜੂਸ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਤੁਸੀਂ ਇਸ ਆਮਲੇ ਨੂੰ ਘਰ ਵਿਚ ਲਿਆ ਕੇ ਉਸ ਦਾ ਘਰ ਵਿੱਚ ਜੂਸ ਤਿਆਰ ਕਰੋ ਬਾਜ਼ਾਰ ਵਿੱਚੋਂ ਵੀ ਮਿਲ ਜਾਂਦਾ ਹੈ
ਪਰ ਜੇਕਰ ਤੁਸੀਂ ਘਰ ਵਿਚ ਤਿਆਰ ਕਰੋਗੇ ਤਾਂ ਬਹੁਤ ਵਧੀਆ ਗੱਲ ਹੈ,ਜੇਕਰ ਤੁਸੀਂ ਹਰ ਰੋਜ਼ ਇੱਕ ਆਂਵਲਾ ਕੱਚਾ ਖਾਂਦੇ ਹੋ ਤਾਂ ਤੁਸੀਂ ਕਦੇ ਵੀ ਬੀਮਾਰ ਨਹੀਂ ਹੋਵੋਗੇ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੁਹਾਨੂ ਡਾਕਟਰ ਕੋਲ ਜਾਣ ਦੀ ਜਰੂਰਤ ਹੀ ਨਹੀਂ ਪਵੇਗੀ,ਤੁਸੀਂ ਆਂਵਲਾ ਲੈਣਾ ਹੈ ਉਸ ਨੂੰ ਕੱਦੂਕਸ ਕਰਕੇ ਉਸ ਵਿਚੋਂ ਉਸ ਦਾ ਰਸ ਕੱਢ ਲੈਣਾ ਹੈ ਉਸਦਾ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਉਸ ਰਸ ਨੂੰ ਤੁਸੀਂ ਆਪਣੇ ਵਾਲਾਂ ਤੇ ਵੀ ਲਗਾ ਸਕਦੇ ਹੋ ਤੁਹਾਡੇ ਵਾਲ ਮਜ਼ਬੂਤ ਹੋਣਗੇ,ਅਤੇ ਤੁਸੀਂ ਇਸ ਨੂੰ ਆਪਣੇ ਜੋੜਾਂ ਤੇ ਲਗਾਉਣ ਲਈ
1 ਡੱਬੀ ਵਿੱਚ ਸਰੋਂ ਦਾ ਤੇਲ ਪਾ ਲੈਣਾਂ ਹੈ ਅਤੇ ਉਸ ਵਿੱਚ ਆਵਲੇ ਦੇ ਛੋਟੇ-ਛੋਟੇ ਟੁਕੜੇ ਕਰ ਕੇ ਉਸ ਵਿਚ ਪਾ ਕੇ ਧੁੱਪ ਤੇ ਰੱਖ ਦੇਣੇ ਹਨ ਕੁੱਝ ਦੇਣ ਲਈ ਉਸ ਨੂੰ ਰੱਖ ਦੇਣਾ ਹੈ ਉਸ ਤੁਸੀਂ ਇਸ ਦਾ ਇਸਤੇਮਾਲ ਅਪਣੇ ਜੋੜਾਂ ਦੀਆਂ ਦਰਦਾਂ ਤੇ ਕਰੋ ਤੁਹਾਨੂੰ ਇਸ ਤੋਂ ਵੀ ਰਾਹਤ ਮਿਲ ਜਾਵੇਗੀ,ਕਹਿਣ ਤੋਂ ਭਾਵ ਹੈ ਕਿ ਜੇਕਰ ਤੁਸੀਂ ਕੱਚਾ ਅਮਲਾ ਹਰ ਰੋਜ਼ ਖਾਂਦੇ ਹੋ ਤਾਂ ਤੁਸੀਂ ਕਦੀ ਵੀ ਨਹੀਂ ਹੋ ਗਏ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਬਿਲਕੁਲ ਠੀਕ ਰਹੋਗੇ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ