ਠੰਡੇ ਬੁਰਜ ਵਿੱਚ ਭਾਈ ਮੋਤੀ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਛਕਾਇਆ ਸੀ ਇੰਨਾ ਕਿ ਇਤਿਹਾਸ ਤਾਂ ਆਪਾਂ ਸਭ ਜਾਣਦੇ ਹਾਂ ਪਰ ਅਸਲ ਵਿੱਚ ਭਾਈ ਮੋਤੀ ਮਹਿਰਾ ਜੀ ਦਾ ਪਰਿਵਾਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਲਈ ਸ਼ਹੀਦੀਆਂ ਦਿੰਦਾ ਆ ਰਿਹਾ ਸੀ। ਆਖਰ ਕੌਣ ਸਨ ਭਾਈ ਮੋਤੀ ਮਹਿਰਾ ਜੀ ਤੇ ਉਹਨਾਂ ਦੇ ਵਡੇਰੇ ਸ਼੍ਰੀ ਅਨੰਦਪੁਰ ਸਾਹਿਬ ਨਾਲ ਇਹਨਾਂ ਦਾ ਕੀ ਰਿਸ਼ਤਾ ਸੀ ਇਸ ਤਰ੍ਹਾਂ ਭਾਈ ਮੋਤੀ ਮਹਿਰਾ ਜੀ ਦੇ ਪਰਿਵਾਰ ਨੂੰ ਰੂਹਾਂ ਕੰਵਾ ਦੇਣ ਵਾਲੇ ਤਰੀਕੇ ਨਾਲ ਉਹਨਾਂ ਦੀਆਂ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ। ਇਹ ਸਭ ਕੁਝ ਜਾਣਾਂਗੇ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸਕਸੈਸ ਦਾਰਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧੀਏ ਠੰਡਾ ਬੁਰਜ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਰੱਖਿਆ ਗਿਆ ਸੀ
ਮੁਗਲ ਇਤਿਹਾਸਿਕ ਸਰੋਤਾਂ ਮੁਤਾਬਕ ਇਸ ਨੂੰ ਸ਼ਾਹਜਹਾਂ ਨੇ ਬਣਵਾਇਆ ਸੀ ਸਾਲ ਵਿੱਚ ਸਿਖਣ ਦੀ ਗਰਮੀ ਦੇ ਮਹੀਨਿਆਂ ਚ ਰਾਹਤ ਪਾਉਣ ਲਈ ਜਦੋਂ ਇਹ ਮੁਗਲ ਬਾਦਸ਼ਾਹ ਕਸ਼ਮੀਰ ਵੱਲ ਦਾ ਰੁੱਖ ਕਰਦਾ ਸੀ ਤਾਂ ਰਾਹ ਵਿੱਚ ਇੱਕ ਪੜਾਅ ਸਰਹੰਦ ਦਾ ਵੀ ਆਉਂਦਾ ਸੀ ਮੁਗਲ ਬਾਦਸ਼ਾਹ ਦੇ ਗਰਮੀ ਤੋਂ ਰਾਹਤ ਪਾਉਣ ਲਈ ਇਹ ਠੰਡਾ ਬੁਰਜ ਬਣਾਇਆ ਗਿਆ ਸੀ ਇਸ ਠੰਡੇ ਬੁਰਜ ਵਿੱਚ ਇੱਕ ਪਾਸਿਓ ਪਾਣੀ ਡਿੱਗਦਾ ਰਹਿੰਦਾ ਸੀ ਤੇ ਜਦੋਂ ਇਸ ਥਾਣੀ ਹਵਾ ਲੰਘਦੀ ਸੀ ਤਾਂ ਗਰਮੀ ਦੇ ਦਿਨਾਂ ਵਿੱਚ ਵੀ ਕਾਬਾ ਛਡ ਜਾਂਦਾ ਸੀ। ਤੇ ਜਾਲਮਾਂ ਨੇ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ 8085 ਸਾਲ ਦੀ ਇੱਕ ਬਜ਼ੁਰਗ ਮਾਤਾ ਜੀ ਤੇ ਛੋਟੀਆਂ ਛੋਟੀਆਂ ਮਾਸੂਮ ਜਿੰਦਾ ਨੂੰ ਤਿੰਨ ਰਾਤਾਂ ਤੱਕ ਭੁੱਖੇ ਤ ਇਸ ਵਿੱਚ ਕੈਦ ਕਰਕੇ ਰੱਖਿਆ ਜਦੋਂ ਮਰਿੰਡੇ ਦੀ ਚੌਕੀ ਦੇ ਫੌਜਦਾਰ ਜਾਨੀ ਖਾਂ ਤੇ ਮਾਨੀ ਖਾਂ ਨੇ ਵਜ਼ੀਰ ਖਾਨ ਨੂੰ ਸੁਨੇਹਾ ਭੇਜਿਆ ਜਿਹੜੀ ਉਹ ਅਪਮਾਨਜਨਕ ਭਾਸ਼ਾ ਸਾਡੇ ਲਈ ਵਰਤਦੇ ਸਨ ਕਿ ਅਸੀਂ ਕਾਫਿਰ ਗੁਰੂ ਗੋਬਿੰਦ ਦੀ ਮਾਂ ਤੇ ਉਹਦੇ ਦੋਵੇਂ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ
ਤਾਂ ਪਹਿਲਾਂ ਤਾਂ ਵਜ਼ੀਰ ਖਾਨ ਨੂੰ ਇਸ ਗੱਲ ਦਾ ਵਿਸ਼ਵਾਸ ਹੀ ਨਹੀਂ ਹੋਇਆ ਕਿਉਂਕਿ ਹਜੇ ਮਸਾ ਇੱਕ ਦੋ ਦਿਨ ਪਹਿਲਾਂ ਦੀ ਹੀ ਗੱਲ ਸੀ ਜਦੋਂ ਚਮਕੌਰ ਦੀ ਗੜੀ ਵਿੱਚ ਜਾਲਮ ਫੌਜਾਂ ਗੁਰੂ ਗੋਬਿੰਦ ਪਾਤਸ਼ਾਹ ਦਾ ਬਾਣਾ ਪਾਏ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰਕੇ ਦੋ ਦਿਨ ਤੱਕ ਜਸ਼ਨ ਮਨਾਉਂਦੀਆਂ ਰਹੀਆਂ ਕਿ ਉਹਨਾਂ ਨੇ ਸਿੱਖਾਂ ਦਾ ਗੁਰੂ ਸ਼ਹੀਦ ਕਰਤਾ ਹੈ ਪਰ ਬਾਅਦ ਵਿੱਚ ਜਦੋਂ ਉਹਨਾਂ ਮੂਰਖਾਂ ਨੂੰ ਅਸਲੀਅਤ ਪਤਾ ਲੱਗੀ ਉਦੋਂ ਤੱਕ ਗੁਰੂ ਸਾਹਿਬ ਉਹਨਾਂ ਦੀ ਪੋਸਟ ਤੋਂ ਕਾਫੀ ਅੱਗੇ ਨਿਕਲ ਚੁੱਕੇ ਸਨ। ਸੋ ਇਸ ਲਈ ਵਜ਼ੀਰ ਖਾਨ ਨੇ ਗੁਰ ਪਰਿਵਾਰ ਦੀ ਪਿਛਾਣ ਕਰਨ ਲਈ ਪਹਿਲਾਂ ਸੁੱਚਾ ਨੰਦ ਨੂੰ ਭੇਜਿਆ ਉਸ ਤੋਂ ਬਾਅਦ ਮਾਤਾ ਜੀ ਤੇ ਬੱਚਿਆਂ ਨੂੰ ਲਿਆ ਕੇ ਠੰਡਾ ਬੁਰਜ ਵਿੱਚ ਕੈਦ ਕੀਤਾ ਗਿਆ ਇਹ ਸਾਰੇ ਅਹਿਲਕਾਰਾਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ ਨਾ ਤੋਂ ਕੋਈ ਗਰਮ ਕੱਪੜਾ ਦੇਊਗਾ ਤੇ ਨਾ ਹੀ ਇਹਨਾਂ ਤਿੰਨਾਂ ਨੂੰ ਕੁਝ ਖਾਣ ਨੂੰ ਦਿੱਤਾ ਜਾਊਗਾ ਤੇ ਇਹ ਤਿੰਨੋ ਇਸੇ ਤਰ੍ਹਾਂ ਹੀ ਭੁੱਖੇ ਧਿਆਏ ਇਸ ਠੰਡੇ ਬੁਰਜ ਵਿੱਚ ਕਰਦੇ ਰਹਿਣਗੇ ਪਰ ਪਹਿਰਾ
ਜਿੰਨਾ ਮਰਜ਼ੀ ਸਖਤ ਹੋਵੇ ਜਿਹੜੇ ਗੁਰ ਪਰਿਵਾਰ ਨੇ ਸਾਰੇ ਮਨੁੱਖਤਾ ਨੂੰ ਓਟ ਆਸਰਾ ਦਿੱਤਾ ਹੋਵੇ ਉਹਨਾਂ ਦੀ ਸੇਵਾ ਕਰਨ ਲਈ ਹਰ ਥਾਂ ਤੇ ਕੋਈ ਨਾ ਕੋਈ ਸੇਵਕ ਪ੍ਰਗਟ ਹੋ ਹੀ ਜਾਂਦਾ ਹੈ ਤੇ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਇੱਥੇ ਫਿਰ ਸੇਵਾ ਦੇ ਲਈ ਹਾਜ਼ਰ ਹੁੰਦੇ ਹਨ ਭਾਈ ਮੋਤੀ ਰਾਮ ਮਹਿਰਾ ਜੀ ਭਾਈ ਮੋਤੀ ਰਾਮ ਜੀ ਉਸ ਸਮੇਂ ਵਜ਼ੀਰ ਖਾਨ ਦੇ ਰਾਜ ਵਿੱਚ ਇੱਕ ਸਰਕਾਰੀ ਨੌਕਰ ਸਨ ਤੇ ਜੇਲ ਦੇ ਹਿੰਦੂ ਕੈਦੀਆਂ ਨੂੰ ਖਾਣਾ ਖਵਾਉਣ ਦਾ ਕੰਮ ਇਹਨਾਂ ਦੇ ਜਿੰਮੇ ਸੀ ਸਰਹੰਦ ਸ਼ਹਿਰ ਦੇ ਲਾਗੇ ਇੱਕ ਪਿੰਡ ਹੁੰਦਾ ਸੀ ਸੰਗਤਪੁਰਾ ਇਸ ਵਰਤਾਰੇ ਦੇ ਸਮਕਾਲੀ ਉਥੇ ਇੱਕ ਗੁਰਸਿੱਖ ਰਹਿੰਦੇ ਸਨ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੋਂ ਕੋਈ 50 ਕੁ ਸਾਲ ਬਾਅਦ ਆਪਣੇ ਜੀਵਨ ਦੇ ਅੰਤਿਮ ਵਰਿਆਂ ਚ ਉਸ ਸਿੰਘ ਨੇ ਆਪਣੇ ਪੋਤਰੇ ਤੋਂ ਇੱਕ ਕਿਤਾਬ ਲਿਖਵਾਈ ਲਗਭਗ 1750 ਦੇ ਨੇੜੇ ਤੇੜੇ ਲਿਖੀ ਗਈ ਇਸ ਕਿਤਾਬ ਵਿੱਚ ਉਹ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਕਰਨ ਦਾ ਸਾਰਾ ਇਤਿਹਾਸ ਡਿਟੇਲ ਵਿੱਚ ਬਿਆਨ ਕੀਤਾ
ਜੋ ਕਿ ਹਕੀਕਤ ਦੇ ਕਾਫੀ ਨੇੜੇ ਮੰਨਿਆ ਜਾਂਦਾ ਹੈ। ਕਿਉਂਕਿ ਉਹਨਾਂ ਸਭ ਕੁਝ ਆਪਣੀ ਅੱਖਾਂ ਸਾਹਮਣੇ ਵਾਪਰਦਾ ਵੇਖਿਆ ਸੀ ਕਿਤਾਬ ਦਾ ਨਾਮ ਹੈ ਸ਼ਹੀਦਨਾਮਾ ਦੇਸ਼ ਦੇ ਲਿਖਾਰੀ ਹਨ ਭਾਈ ਕਿਸ਼ਨ ਸਿੰਘ ਜੀ ਅੱਜ ਆਪਾਂ ਭਾਈ ਮੋਤੀ ਰਾਮ ਮਹਿਰਾ ਜੀ ਦਾ ਪਿਛੋਕੜ ਭਾਵੇਂ ਕਿਸੇ ਵੀ ਸਰੋਤ ਵਿੱਚੋਂ ਪੜ੍ੀਏ ਉਹਨਾਂ ਚੋਂ ਲਗਭਗ ਸਾਰੇ ਸਰੋਤਾਂ ਦਾ ਮੂਲ ਆਧਾਰ ਇਹੀ ਕਿਤਾਬ ਹੈ ਕਿਤਾਬ ਵਿੱਚ ਜ਼ਿਕਰ ਮਿਲਦਾ ਹੈ ਕਿ ਸਰਦਾਰ ਹਰਾ ਸਿੰਘ ਜੀ ਜਿਨਾਂ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਪਾਨ ਕੀਤਾ ਸੀ ਤੇ ਕਾਫੀ ਸਮਾਂ ਉਥੇ ਰਹੇ ਵੀ ਸਨ ਮੋਤੀ ਮਹਿਰਾ ਜੀ ਉਸ ਹਰਾ ਸਿੰਘ ਜੀ ਦੇ ਸਪੁੱਤਰ ਸਨ ਜੇ ਸਮੇਂ ਵਿੱਚ ਹੋਰ ਪਿੱਛੇ ਜਾਈਏ ਤਾਂ ਮੋਤੀਰਾਮ ਮਹਿਰਾ ਜੀ ਦੇ ਵਡੇਰੇ ਯਾਨੀ ਕਿ ਦਾਦੇ ਪੜਦਾਦੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਸਨ ਪਰ ਹਰਾ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਜੇ ਗੁਰੂ ਸਾਹਿਬ ਦੀਆਂ ਲੜੀਆਂ ਕਿਸੇ ਜੰਗ ਵਿੱਚ ਸ਼ਹੀਦ ਹੋਏ ਇਹਨਾਂ ਸਾਰੇ ਸਵਾਲਾਂ ਦਾ ਅੱਗੇ ਕਿਤਾਬ ਵਿੱਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ
ਇਸ ਤੋਂ ਇਲਾਵਾ 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਜੀ ਨੂੰ ਸੀਸ ਭੇਟਾ ਕਰਨ ਵਾਲੇ ਪੰਜ ਪਿਆਰਿਆਂ ਚੋਂ ਇੱਕ ਭਾਈ ਹਿੰਮਤ ਸਿੰਘ ਜੀ ਇਹ ਵੀ ਰਿਸ਼ਤੇ ਦੂਰੋਂ ਨੇੜਿਓਂ ਭਾਈ ਮੋਤੀ ਰਾਮ ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ ਤੇ ਭਾਈ ਮੋਤੀ ਮਹਿਰਾ ਜੀ ਦੀ ਗੁਰੂ ਸਾਹਿਬਾਨਾਂ ਨਾਲ ਇੱਕ ਹੋਰ ਕੜੀ ਜੋ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਜਾ ਕੇ ਜੁੜਦੀ ਹੈ ਜਦੋਂ ਗੁਰੂ ਸਾਹਿਬ ਕੀਰਤਪੁਰ ਸਾਹਿਬ ਤੋਂ ਦਿੱਲੀ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਪੜਾ ਤੇ ਲਾਲ ਚੰਦ ਨਾਮ ਦਾ ਇੱਕ ਬਿਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਨਾਮ ਤਾਂ ਤੁਸੀਂ ਆਪਣਾ ਕ੍ਰਿਸ਼ਨ ਤੋਂ ਵੀ ਵੱਡਾ ਰੱਖਿਆ ਹੋਇਆ ਹੈ ਉਸ ਦੁਆਪਰ ਯੁਗ ਦੇ ਅਵਤਾਰ ਕ੍ਰਿਸ਼ਨ ਨੇ ਤਾਂ ਸਾਰੇ ਗੀਤਾ ਦਾ ਉਚਾਰਨ ਕਰਤਾ ਸੀ ਤੁਸੀਂ ਮੈਨੂੰ ਉਸ ਗੀਤਾ ਦੇ ਅਰਥ ਹੀ ਕਰਕੇ ਵਿਖਾ ਦੋ ਤ ਗੁਰੂ ਸਾਹਿਬ ਫਰਮਾਏ ਲਾਲ ਚੰਦ ਜੇ ਅਸੀਂ ਅਰਥ ਕਰਦੇ ਤਾਂ ਨਿਸ਼ਚਾ ਤੈਨੂੰ ਫਿਰ ਵੀ ਨਹੀਂ ਆਉਣਾ ਕਿ ਅਸੀਂ ਸ਼ੁਰੂ ਤੋਂ ਗੁਰੂ ਘਰ ਨਾਲ ਜੁੜੇ ਹਾਂ ਸੰਸਕ੍ਰਿਤ ਗੀਤਾ ਦੇ ਅਭਿਆਸੀ ਹੋਵਾਂਗੇ ਅਰਥ ਕਰ ਦਿੱਤੇ ਜਦ ਇਨੂੰ ਛੂਟ ਹੈ ਪੂਰੇ ਨਗਰ ਚੋਂ ਆਪਣੀ ਮਰਜ਼ੀ ਦਾ ਕੋਈ ਵੀ ਬੰਦਾ ਫੜ ਲਿਆ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਤਾਂ ਉਹ ਅਣਜਾਨ ਬੰਦਾ ਵੀ ਵਿਦਵਾਨ ਬਣ
ਬਿਆਸੀ ਹੋਵਾਂਗੇ ਅਰਥ ਕਰ ਦਿੱਤੇ। ਜਦ ਇਹਨੂੰ ਛੂਟ ਹੈ ਪੂਰੇ ਨਗਰ ਚੋਂ ਆਪਣੀ ਮਰਜ਼ੀ ਦਾ ਕੋਈ ਵੀ ਬੰਦਾ ਫੜ ਲਿਆ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਤਾਂ ਉਹ ਅਣਜਾਨ ਬੰਦਾ ਵੀ ਵਿਦਵਾਨ ਬਣ ਜਾਊਗਾ। ਗੁਰੂ ਸਾਹਿਬ ਨੂੰ ਨੀਵਾਂ ਵਿਖਾਉਣ ਲਈ ਲਾਲਚੰਦ ਕੀ ਕਰਦਾ ਹੈ ਨਗਰ ਚੋਂ ਛੱਜੂ ਝਿਵਰ ਨਾਮ ਦਾ ਇੱਕ ਬੰਦਾ ਫੜ ਲਿਆਉਂਦਾ ਹੈ। ਇਹ ਛੱਡੋ ਝੀਵਰ ਗੂੰਗਾ ਬੋਲਾ ਅਨਪੜ ਸੀ ਲਾਲ ਚੰਦ ਅੰਦਰੋਂ ਅੰਦਰੀ ਆਪਣੀ ਜਿੱਤ ਮੰਨ ਕੇ ਹੱਸ ਰਿਹਾ ਸੀ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਉਂ ਹੀ ਛੱਜੂ ਝੀਵਰ ਦੇ ਸਿਰ ਤੇ ਆਪਣੀ ਸੁਰਤੀ ਛੁਮਾਉਂਦੇ ਹਨ ਗੂੰਗਾ ਬੋਲਾ ਅਨਪੜ ਛੱਜੂ ਝਿਵਰ ਇੱਕ ਬੜੇ ਮੰਨੇ ਤਿੰਨੇ ਵਿਦਵਾਨ ਦੀ ਤਰ੍ਹਾਂ ਗੀਤਾ ਦਾ ਉਚਾਰਨ ਤੇ ਅਰਥ ਸੁਣਾਉਣ ਲੱਗ ਪੈਂਦਾ ਹੈ। ਇਹ ਵੇਖ ਕੇ ਲਾਲਚਿਮ ਤਾਂ ਆਪਣੀ ਭੁੱਲ ਬਖਸ਼ਾ ਕੇ ਗੁਰਸਿੱਖ ਬਣਦਾ ਹੀ ਹੈ ਉਹ ਛੱਜੂ ਝਿਵਰ ਵੀ ਉਸ ਦਿਨ ਤੋਂ ਗੁਰੂ ਕਾ ਸ਼ਰਧਾਵਾਨ ਸਿੱਖ ਬਣ ਜਾਂਦਾ ਹੈ ਤੇ ਛੱਜੂ ਝਿਵਰ ਵੀ ਭਾਈ ਮੋਤੀ ਰਾਮ ਮਹਿਰਾ ਜੀ ਦਾ ਸਹੁਰੇ ਪਰਿਵਾਰ ਵਾਲੇ ਪਾਸਿਓਂ ਨੇੜੇ ਦਾ ਰਿਸ਼ਤੇਦਾਰ ਹੈ
ਇਸ ਤੋਂ ਇਲਾਵਾ ਜਿਵੇਂ ਕਿ ਆਮ ਤਸਵੀਰਾਂ ਤੇ ਫਿਲਮਾਂ ਵਿੱਚ ਭਾਈ ਮੋਤੀ ਰਾਮ ਮਹਿਰਾ ਜੀ ਆਮ ਜਿਹੇ ਸਰੀਰਕ ਜੁੱਸੇ ਵਾਲੇ ਵਿਖਾਏ ਜਾਂਦੇ ਹਨ ਜਦਕਿ ਅਸਲੀਅਤ ਵਿੱਚ ਭਾਈ ਮੋਤੀ ਰਾਮ ਜੀ ਦਰਮਿਆਨੀ ਕਦਘਾਠੀ ਦੇ ਪਰ ਬਹੁਤੀ ਭਾਰੀ ਸਰੀਰਕ ਦਿਲ ਡੋਲ ਸੋ ਵਾਪਸ ਠੰਡੇ ਬੁਰਜ ਵੱਲ ਚੱਲੀਏ ਤਾਂ ਭਾਈ ਮੋਤੀ ਮਹਿਰਾ ਜੀ ਨੂੰ ਜਦੋਂ ਪਤਾ ਚੱਲਦਾ ਹੈ ਕਿ ਉਹਨਾਂ ਦੇ ਮਹਾਨ ਗੁਰੂ ਦੇ ਸਤਿਕਾਰਯੋਗ ਮਾਤਾ ਜੀ ਤੇ ਦੋਵੇਂ ਛੋਟੇ ਲਖਤੇ ਜਿਗਰ ਠੰਡੇ ਬੁਰਜ ਵਿੱਚ ਕੈਦ ਹਨ ਤੇ ਕਈ ਦਿਨਾਂ ਤੋਂ ਭੁੱਖੇ ਹਨ ਤਾਂ ਉਹ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰਕੇ ਉਹਨਾਂ ਤੱਕ ਪਹੁੰਚ ਕਰਦਾ ਹੈ ਤੇਰੇ ਤੁਹਾਡੇ ਲਈ ਪ੍ਰਸ਼ਾਦੇ ਲੈ ਕੇ ਆਇਆ ਹਾਂ।
ਪਰ ਮਾਤਾ ਜੀ ਦੇ ਬੱਚੇ ਇਹ ਕਹਿ ਕੇ ਕੁਝ ਵੀ ਖਾਣ ਤੋਂ ਮਨਾ ਕਰ ਦਿੰਦੇ ਹਨ ਕਿ ਉਹ ਇਹਨਾਂ ਜਾਲਮਾਂ ਤੇ ਕਰਦਾ ਇੱਕ ਦਾਣਾ ਵੀ ਆਪਣੇ ਮੂੰਹ ਵਿੱਚ ਨਹੀਂ ਪਾਉਣਗੇ ਭਾਈ ਮੋਤੀ ਮਹਿਰਾ ਬੜੀਆਂ ਮਿੰਨਤਾਂ ਕਰਦੇ ਹਨ ਪਰ ਗੁਰ ਪਰਿਵਾਰ ਉਹਨਾਂ ਨੂੰ ਸਤਿਕਾਰ ਸਹਿਤ ਮਨਾ ਕਰ ਦਿੰਦੇ ਹਨ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸਾਹਿਬਜ਼ਾਦੇ ਤੇ ਮਾਤਾ ਜੀ ਨੇ ਅੱਜ ਤੋਂ ਤਿੰਨ ਦਿਨ ਪਹਿਲਾਂ ਕੁੰਮੇ ਮਾਸਕੀ ਦੇ ਘਰੇ ਬੀਬੀ ਲਕਸਮੀ ਜੀ ਦੇ ਕੋਲੋਂ ਅੰਤਿਮ ਵਾਰ ਪ੍ਰਸ਼ਾਦਾ ਛਕਿਆ ਸੀ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਕਿੰਨੀ ਦ੍ਰੜਤਾ ਸੀ ਉਨਾ ਛੋਟੇ ਛੋਟੇ ਸਾਹਿਬਜ਼ਾਦਿਆਂ ਵਿੱਚ ਜੋ ਇਨਾ ਸਭ ਬੀਤਣ ਤੋਂ ਬਾਅਦ ਵੀ ਆਪਣੇ ਮਿਆਰ ਤੇ ਕਾਇਮ ਸਨ ਰਾਤ ਨੂੰ ਜਦੋਂ ਨੌਕਰੀ ਤੋਂ ਛੁੱਟੀ ਕਰਕੇ ਭਾਈ ਮੋਤੀ ਮਹਿਰਾ ਘਰੇ ਜਾਂਦੇ ਹਨ ਤਾਂ ਉਹਨਾਂ ਦੀ ਘਰਵਾਲੀ ਬੀਬੀ ਭੋਲੀ ਜੀ ਸੱਤ ਸਾਲ ਦਾ ਪੁੱਤਰ ਬਾਬਾ ਨਰਾਇਣਾ ਤੇ ਉਹਨਾਂ ਦੇ ਮਾਤਾ ਬੀਬੀ ਲਾਧੋ ਜੀ ਇਹ ਸਭ ਉਹਨਾਂ ਦੀ ਉਡੀਕ ਕਰ ਰਹੇ ਹਨ
ਹੋਣਗੇ ਤੇ ਸਭ ਇਕੱਠੇ ਬਹਿ ਕੇ ਭੋਜਨ ਛਕਾਂਗੇ ਭਾਈ ਮੋਤੀ ਮੇਰਾ ਬੁਰਕੀ ਤੋੜ ਤਾਂ ਲੈਂਦੇ ਹਨ ਪਰ ਉਹਨਾਂ ਤੋਂ ਮੂੰਹ ਚ ਨਹੀਂ ਪਾਈ ਜਾ ਰਹੀ ਕਿ ਉਹ ਭੁੱਬਾ ਮਾਰ ਮਾਰ ਕੇ ਰੋਣ ਲੱਗ ਜਾਂਦੇ ਹਨ। ਪਰਿਵਾਰ ਤੇ ਪੁੱਛਣ ਤੇ ਠੰਡੇ ਬੁਰਜ ਦਾ ਸਾਰਾ ਹਾਲ ਬਿਆਂ ਕਰ ਦਿੰਦੇ ਹਨ ਕਿ ਕਿਸ ਤਰ੍ਹਾਂ ਅੱਤ ਦੀ ਠੰਡ ਦੇ ਮੌਸਮ ਵਿੱਚ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਭੁੱਖੇ ਧਿਆਏ ਉਸ ਠੰਡੇ ਬੁਰਜ ਵਿੱਚ ਕੈਦ ਹਨ ਉਹ ਦੱਸਦੇ ਹਨ ਕਿ ਮਰਿੰਡੇ ਦੇ ਜੇਲ ਚ ਢਾਏ ਕਹਿਰ ਕਰਕੇ ਬੱਚਿਆਂ ਦਾ ਸਾਰਾ ਸਰੀਰ ਜਖਮਾਂ ਨਾਲ ਭਰਿਆ ਹੋਇਆ ਹੈ ਤੇ ਠੰਡ ਦੇ ਕਾਰਨ ਜਖਮ ਐਨ ਆਕੜ ਗਏ ਹਨ ਤੇ ਨਾਲ ਹੀ ਉਹ ਗੁਰ ਪਰਿਵਾਰ ਕੋਲ ਪ੍ਰਸ਼ਾਦਾ ਲੈ ਕੇ ਜਾਣ ਦੀ ਤੇ ਉਹਨਾਂ ਦੇ ਜਾਲਮਾਂ ਦੇ ਕਰਦਾ ਅੰਨ ਨਾ ਛਕਣ ਦੀ ਗੱਲ ਵੀ ਦੱਸਦੇ ਹਨ। ਇਹ ਸਾਰੀਆਂ ਗੱਲਾਂ ਸੁਣ ਕੇ ਮੋਤੀ ਰਾਮ ਮਹਿਰਾ ਜੀ ਦੀ ਮਾਂ ਤੇ ਘਰਵਾਲੀ ਉਹਨਾਂ ਦੇ ਹੱਥ ਚੋਂ ਵੀ ਬੁਰਕੀ ਛੁੱਟ ਜਾਂਦੀ ਹੈ ਤੇ ਸਾਰੇ ਸੋਚੀ ਪੈ ਜਾਂਦੇ ਹਨ ਕੁਝ ਇਕ ਪਲਾਂ ਦੇ ਸਨਾਟੇ ਤੋਂ ਬਾਅਦ ਮੋਤੇ ਰਾਮ ਜੀ ਦੀ ਘਰਵਾਲੀ ਉੱਠਦੇ ਹਨ ਤੇ ਸੰਦੂਕ ਚੋਂ ਆਪਣੇ ਗਹਿਣੇ ਕੱਢ ਕੇ ਲਿਆਉਂਦੇ ਹਨ
ਜੋ ਉਹਨਾਂ ਦੇ ਪਿਤਾ ਜੀ ਨੇ ਵਿਆਹ ਦੇ ਸਮੇਂ ਆਪਣੀ ਧੀ ਨੂੰ ਪਾਏ ਸਨ ਗਹਿਣੇ ਇੱਕ ਪੋਟਲੀ ਚ ਬੰਨ ਕੇ ਮੋਤੀ ਰਾਮ ਜੀ ਨੂੰ ਫੜਾਉਂਦੇ ਹੋਏ ਉਹ ਕਹਿੰਦੇ ਹਨ ਕਿ ਮੁਗਲ ਸਿਪਾਹੀ ਟਕੇ ਟਕੇ ਦੇ ਵਿਕਦੇ ਫਿਰਦੇ ਹਨ ਮੈਂ ਤੁਹਾਨੂੰ ਸਾਹਿਬਜ਼ਾਦਿਆਂ ਲਈ ਦੁੱਧ ਗਰਮ ਕਰਕੇ ਦਿੰਦੀ ਹਾਂ ਤੁਸੀਂ ਪਹਿਰੇਦਾਰਾਂ ਨੂੰ ਇਹ ਗਹਿਣੇ ਦੇ ਕੇ ਅੰਦਰ ਲੰਘ ਜਾਇਓ ਗੁਰੂ ਘਰ ਦੀ ਸੇਵਾ ਕਮਾਉਣ ਦਾ ਇਹ ਮੌਕਾ ਬਾਰ-ਬਾਰ ਨਹੀਂ ਮਿਲਣਾ ਧੰਨ ਸਾਨੂੰ ਦੋਵੇਂ ਬੀਬੀਆਂ ਜਿਨਾਂ ਨੇ ਇਸ ਖਤਰਨਾਕ ਸੇਵਾ ਲਈ ਭਾਈ ਮੋਤੀ ਮਹਿਰਾ ਜੀ ਨੂੰ ਪਿੱਛੇ ਖਿੱਚਣ ਦੀ ਥਾਂ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਆਖਿਰਕਾਰ ਭਾਈ ਮੋਤੀ ਮਹਿਰਾ ਜੀ ਜਾਂਦੇ ਹਨ ਤੇ ਗੁਰੂ ਸਾਹਿਬ ਦੀ ਮਾਤਾ ਜੀ ਤੇ ਫਰਜੰਦਾ ਨੂੰ ਦੁੱਧ ਛਕਾ ਕੇ ਆਉਂਦੇ ਹਨ ਸਾਹਿਬਜਾਦਿਆਂ ਨੇ ਉੱਥੇ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਗੁਜਾਰੀਆਂ ਤੇ ਤਿੰਨੋਂ ਰਾਤਾਂ ਹੀ ਭਾਈ ਮੋਤੀ ਮਹਿਰਾ ਜੀ ਨੇ ਦੁੱਧ ਦੀ ਸੇਵਾ ਨਿਭਾ ਕੇ ਮਾਤਾ ਗੁਜਰ ਕੌਰ ਜੀ ਕੋਲੋਂ ਲੱਖ ਲੱਖ ਅਸੀਸਾਂ ਪਾਈਆਂ ਇਸ ਵੀਡੀਓ ਨੂੰ ਅਸੀਂ ਭਾਈ ਮੋਤੀ ਮਹਿਰਾ ਜੀ ਦੇ ਹੀ ਆਲੇ ਦੁਆਲੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਕਿਉਂਕਿ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨਾਲ ਇਸ ਦੌਰਾਨ ਕੀ ਕੁਝ ਵਾਪਰਿਆ ਕੁਝ ਤੇ ਇੱਕ ਡਿਟੇਲ ਵੀਡੀਓ ਅਸੀਂ ਆਲਰੇਡੀ ਬਣਾ ਚੁੱਕੇ ਹਾਂ ਤੇ ਅਗਲੇ ਦਿਨ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਤਾਂ ਇਹ ਸ਼ਹਾਦਤ ਭਾਈ ਮੋਤੀ ਮਹਿਰਾ ਜੀ ਨੇ ਆਪਣੀ ਅੱਖੀ ਵੇਖੀ ਤੇ ਇਸ ਵਿਲੱਖਣ ਸ਼ਹਾਦਤ ਦੀ ਖਬਰ ਵੀ ਮਾਤਾ ਜੀ ਨੂੰ ਭਾਈ ਮੋਤੀ ਮਿਹਰਾ ਜੀ ਹੀ ਦਿੰਦੇ ਹਨ ਜਦੋਂ ਦੀਵਾਨ ਟੋਡਰਮਲ ਜੀ ਨੇ ਮੋਹਰਾ ਖੜੀਆਂ ਕਰਕੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਦੁਨੀਆਂ ਦੀ ਸਭ ਤੋਂ ਮਹਿੰਗੀ ਜਮੀਨ ਖਰੀਦੀ ਤਾਂ ਜਿੱਦਾਂ ਕਿ ਆਪਾਂ ਇਸ ਵੀਡੀਓ ਵਿੱਚ ਦੇਖ ਚੁੱਕੇ ਹਾਂ ਸਸਕਾਰ ਦੇ ਲਈ ਚੰਦਨ ਦੀਆਂ ਲੱਕੜਾਂ ਦਾ ਇੰਤਜ਼ਾਮ ਭਾਈ ਮੋਤੀ ਮਿਹਰਾ ਜੀ ਕਰਦੇ ਹਨ। ਤੇ ਫਿਰ ਦੋਨਾਂ ਗੁਰੂ ਘਰ ਦੇ ਸ਼ਰਧਾਲੂ ਪਰਿਵਾਰਾਂ ਨੇ ਰਲ ਕੇ ਮਾਤਾ ਜੀ ਤੇ ਬੱਚਿਆਂ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਭਾਈ ਮੋਤੀ ਰਾਮ ਮਹਿਰਾ ਜੀ ਦੀ ਕੀਤੀ ਹ ਮਹਾਨ ਸੇਵਾ ਇਸੇ ਤਰ੍ਹਾਂ ਹੀ ਗੁਪਤ ਰਹਿ ਜਾਂਦੀ ਪਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦੀ ਮੁਖਬਰੀ ਕਰਨ ਵਾਲੇ ਗੰਗੂ ਦਾ ਇੱਕ ਚਚੇਰਾ ਭਰਾ ਜਿਸ ਦਾ ਇਤਿਹਾਸ ਵਿੱਚ ਨਾਮ ਪੰਮਾ ਆਉਂਦਾ ਹੈ ਜੋ ਭਾਈ ਮੋਤੀ ਰਾਮ ਜੀ ਦੇ ਨਾਲ ਹੀ ਰਸੋਈ ਵਿੱਚ ਡਿਊਟੀ ਕਰਦਾ ਸੀ ਉਹ ਵਜ਼ੀਰ ਖਾਨ ਕੋਲ ਜਾ ਕੇ ਚੁਗਲੀ ਕਰ ਦਿੰਦਾ ਹੈ
ਕਿ ਕਿਸ ਤਰ੍ਹਾਂ ਭਾਈ ਮੋਤੀ ਮਹਿਰਾ ਜੀ ਨੇ ਦੁੱਧ ਛਕਾ ਕੇ ਬਾਗੀ ਗੁਰੂ ਦੇ ਪਰਿਵਾਰ ਦੀ ਮਦਦ ਕੀਤੀ ਛੋਟੇ ਸਾਹਿਬਜ਼ਾਦਿਆਂ ਤੋਂ ਇਨ ਕਬੂਲ ਨਾ ਕਰਾਉਣ ਦੀ ਹਾਰ ਤੋਂ ਬੋਖਲਾਇਆ ਵਜ਼ੀਰ ਖਾਨ ਤੁਰੰਤ ਭਾਈ ਮੋਤੀ ਰਾਮ ਜੀ ਨੂੰ ਪਰਿਵਾਰ ਸਨੇਹ ਫੜ ਕੇ ਲਿਆਉਣ ਦਾ ਹੁਕਮ ਦਿੰਦਾ ਹੈ ਤੇ ਜਿੱਥੇ ਕੁਝ ਦਿਨ ਪਹਿਲਾਂ ਛੋਟੇ ਸਾਹਿਬਜ਼ਾਦੇ ਖੜੇ ਸਨ ਅੱਜ ਉਸੇ ਕਚਹਿਰੀ ਵਿੱਚ ਭਾਈ ਮੋਤੀ ਰਾਮ ਮਹਿਰਾ ਜੀ ਆਪਣੇ ਪਰਿਵਾਰ ਸਨੇ ਖੜੇ ਵਜ਼ੀਰ ਖਾਨ ਸਵਾਲ ਕਰਦਾ ਹੈ ਕਿ ਮੋਤੀ ਮਹਿਰਾ ਸਾਨੂੰ ਇਹ ਖਬਰ ਮਿਲੀ ਹੈ ਕਿ ਤੂੰ ਬਾਗੀ ਗੁਰੂ ਗੋਬਿੰਦ ਦਾ ਸਿੱਖ ਹੈ ਤੇ ਆਪਣੇ ਗੁਰੂ ਦੇ ਬੱਚਿਆਂ ਨੂੰ ਤੂੰ ਤਿੰਨ ਦਿਨ ਤੱਕ ਚੋਰਿਸ਼ਪੇ ਦੁੱਧ ਪਿਆਉਂਦਾ ਰਿਹਾ ਹੈ। ਭਾਈ ਮੋਤੀ ਮੇਰੇ ਜੀ ਨੇ ਇੱਕ ਵਾਰ ਵੀ ਇਨਕਾਰ ਨਹੀਂ ਕੀਤਾ। ਕਚਿਹਰੀ ਚ ਖੜਿਆਂ ਦੇ ਵੀ ਉਹਨਾਂ ਦੇ ਚਿਹਰੇ ਤੇ ਭੋਰਾ ਵੀ ਡਰ ਨਹੀਂ ਸੀ ਉਹਨਾਂ ਵਜ਼ੀਰ ਖਾਨ ਦੀਆਂ ਅੱਖਾਂ ਚ ਅੱਖਾਂ ਪਾ ਕੇ ਕਿਹਾ ਹਾਂ ਬਿਲਕੁਲ ਠੀਕ ਮੈਂ ਹਰੀ ਰਾਮ ਦਾ ਪੁੱਤ ਮੋਤੀ ਰਾਮ ਹਰੀ ਰਾਮ ਜੋ ਗੁਰੂ ਕੇ ਨਗਰੀ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕਰਕੇ ਹਰੀ ਸਿੰਘ ਬਣ ਗਏ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਦੂਸਰੀ ਜੰਗ ਵਿੱਚ ਸ਼ਹੀਦ ਹੋਏ ਇਥੇ ਮੋਤੀ ਰਾਮ ਜੀ ਦੇ ਬੋਲਾਂ ਤੋਂ ਉਹ ਗੱਲ ਵੀ ਬਿਲਕੁਲ ਕਲੀਅਰ ਹੋ ਜਾਂਦੀ ਹੈ ਜੋ ਆਪਾਂ ਪਹਿਲਾਂ ਅਸਮੰਦੇ ਸਵਿਚ ਛੱਡੀ ਸੀ ਤੇ ਮੈਂ ਇਹ ਗੱਲ ਕਬੂਲ ਕਰਦਾ ਹਾਂ ਕਿ ਮੈਂ ਤਿੰਨ ਦਿਨ ਤੱਕ ਦਸ਼ਮੇਸ਼ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਜੀ ਤੇ ਉਹਨਾਂ ਦੇ ਫਰਜੰਦਾਂ ਨੂੰ ਦੁੱਧ ਪਿਆਉਣ ਦੀ ਸੇਵਾ ਖੱਟੀ ਹੈ
ਜਵਾਬ ਸੁਣ ਕੇ ਵਜ਼ੀਰ ਖਾਨ ਗੁੱਸੇ ਨਾਲ ਤਪਣ ਲੱਗ ਪਿਆ ਕਹਿੰਦਾ ਫਿਰ ਤੇਰੇ ਕੋਲ ਬਚਨ ਦਾ ਬਸ ਇੱਕੋ ਹੀ ਰਾਹ ਹੈ ਕਿ ਉਹ ਪੰਜਾਬ ਇਸਲਾਮ ਕਬੂਲ ਕਰ ਲੈ ਨਹੀਂ ਤਾਂ ਤੇਰੇ ਸਾਰੇ ਟੱਬਰ ਨੂੰ ਕੋਲੂ ਚ ਪਾ ਕੇ ਪੀ ਦਿਆਂਗੇ ਬਾਬਾ ਮੋਤੀ ਮਹਿਰਾ ਜੀ ਨੇ ਇੱਕ ਪਲ ਦੀ ਵੀ ਦੇਰੀ ਕੀਤੇ ਬਿਨਾਂ ਸ਼ਹੀਦੀ ਦਾ ਰਾਹ ਚੁਣਿਆ ਸਰਹੰਦ ਵਿੱਚ ਇੱਕ ਤੇਲੀ ਬਾਜ਼ਾਰ ਹੋਇਆ ਕਰਦਾ ਸੀ ਜਿੱਥੇ ਵੱਡੇ ਵੱਡੇ ਕੋਲੂ ਲੱਗੇ ਹੋਏ ਸਨ ਫਿਰ ਸਾਰੇ ਪਰਿਵਾਰ ਨੂੰ ਉੱਥੇ ਲਿਜਾਇਆ ਗਿਆ ਕਿ ਸ਼ਾਇਦ ਇਹ ਵੱਡੇ ਵੱਡੇ ਕੋਲੂ ਵੇਖ ਕੇ ਉਹ ਡਰ ਜਾਣਗੇ ਪਰ ਗੁਰਸਿੱਖ ਪਰਿਵਾਰ ਭੋਰਾ ਨਾ ਡੋਲਿਆ ਫਿਰ ਕਿਹਾ ਗਿਆ ਕਿ ਸਭ ਤੋਂ ਪਹਿਲਾਂ ਇਹਦੇ ਪੁੱਤਰ ਨੂੰ ਖੋਲੂ ਥਾਣੀ ਨਗਾਓ ਸਿਰਫ ਸੱਤ ਸਾਲ ਦੀ ਮਾਸੂਮ ਉਮਰ ਦੇ ਭਾਈ ਨਰਾਇਣਾ ਜੀ ਨੂੰ ਪੈਰਾਂ ਵਾਲੇ ਪਾਸਿਓਂ ਕੋਲੋ ਛੁਪਾ ਕੇ ਗੇੜਨਾ ਸ਼ੁਰੂ ਕੀਤਾ। ਕੋਲੂ ਚੱਲਦਾ ਗਿਆ ਚੱਲਦਾ ਗਿਆ ਪੁੱਤਰ ਦੇ ਖੂਨ ਦੀਆਂ ਤੇ ਧੀਰੀਆਂ ਮੋਤੀ ਰਾਮ ਜੀ ਦੇ ਮੂੰਹ ਤੇ ਆ ਕੇ ਵੱਜ ਰਹੀਆਂ ਸਨ ਹੱਡੀਆਂ ਦੇ ਖੜਾ ਖੜਕ ਦੀ ਆਵਾਜ਼ ਕੰਨਾਂ ਚ ਪੈ ਰਹੀ ਸੀ ਪਰ ਇਹ ਗੁਰੂ ਕਾ ਸਿੱਖ ਅਡੋਲ ਉੱਤੇ ਖੜਾ ਸਭ ਕੁਝ ਵੇਖਦਾ ਰਿਹਾ। ਇਸ ਤੋਂ ਬਾਅਦ ਉਹਨਾਂ ਦੀ 80 ਸਾਲਾਂ ਮਾਤਾ ਜੀ ਬੀਬੀ ਲਾਧੋ ਜੀ ਨੂੰ ਤੇ ਫਿਰ ਉਹਨਾਂ ਦੀ ਧਰਮ ਪਤਨੀ ਬੀਬੀ ਭੋਲੀ ਜੀ ਨੂੰ ਵੀ ਹੌਲੀ ਹੌਲੀ ਕਰਦਿਆਂ ਇਸੇ ਤਰ੍ਹਾਂ ਕੋਲੂ ਵਿੱਚ ਪੀ ਦਿੱਤਾ ਗਿਆ
ਉਹਨਾਂ ਦੇ ਚਾਰੇ ਪਾਸੇ ਜਮੀਨ ਤੇ ਲਹੂ ਇੰਝ ਵਿਸਕਿਆ ਸੀ ਜਿਵੇਂ ਕਿਸੇ ਨੇ ਲਾਲ ਗਲੀਚਾ ਵਿਛਾ ਦਿੱਤਾ ਹੋਵੇ ਇਸ ਦੌਰਾਨ ਵਾਰ-ਵਾਰ ਰੋਕ ਰੋਕ ਕੇ ਭਾਈ ਮੋਤੀ ਮਹਿਰਾ ਜੀ ਨੂੰ ਪੁੱਛਿਆ ਜਾਂਦਾ ਰਿਹਾ ਹਾਲੇ ਵੀ ਸੋਚ ਰਹੇ ਤੇਰਾ ਪਰਿਵਾਰ ਵੱਧ ਜਾਗਾ ਤੇਰੀ ਆਪਣੀ ਜਾਨ ਵੱਧ ਜਾਊਗੀ। ਪਰ ਮੋਤੀ ਮਹਿਰਾ ਜੀ ਦਾ ਇੱਕੋ ਜਵਾਬ ਸੀ ਮੈਨੂੰ ਸਿੱਖੀ ਚਾਹੀਦੀ ਹੈ ਆਖਰਕਾਰ ਸਾਰਾ ਪਰਿਵਾਰ ਇੱਕ ਇੱਕ ਕਰਕੇ ਉਸ ਖੋਲੂ ਵਿੱਚ ਸਮਾ ਗਿਆ ਭਾਈ ਸਾਹਿਬ ਜੀ ਦੇ ਪਰਿਵਾਰ ਦੇ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਕੁਝ ਕੁ ਮੀਟਰ ਦੀ ਦੂਰੀ ਤੇ ਹੀ ਸਥਾਪਿਤ ਹੈ।