ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਬਣਾਉਣ ਲਈ ਵਰਤੋਂ ਇਹ ਘਰੇਲੂ ਨੁਸਖ਼ੇ

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸ-ਬੰ-ਧ-ਤ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਖ਼ੂ-ਨ ਦੇ ਵਿੱਚ ਅ-ਸ਼ੁੱ-ਧੀ-ਆਂ ਪੈਦਾ ਹੋਣ ਦੀ ਵਜ੍ਹਾ ਕਾਰਨ ਪ੍ਰੇ-ਸ਼ਾ-ਨ ਰਹਿੰਦੇ ਹਨ ਜਾਂ ਫਿਰ ਸਰੀਰ ਵਿਚ ਖੂ-ਨ ਦੀ ਕ-ਮੀ ਹੋਣ ਦੀ ਵਜ੍ਹਾ ਕਾਰਨ ਸਰੀਰ ਕ-ਮ-ਜ਼ੋ-ਰੀ ਅਤੇ ਥ-ਕਾ-ਨ ਮਹਿਸੂਸ ਕਰਦਾ ਹੈ ਇਸ ਦੇ ਨਾਲ ਵੀ ਬਹੁਤ ਸਾਰੀਆਂ ਗੰ-ਭੀ-ਰ ਸ-ਮੱ-ਸਿ-ਆ-ਵਾਂ ਸਾਹਮਣੇ ਆਉਂਦੀਆਂ ਹਨ ਸਰੀਰ ਦੀਆਂ

ਨ-ਸਾਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ ਅਤੇ ਹੋਰ ਉਹ ਵੀ ਬਹੁਤ ਸਾਰੇ ਗੰ-ਭੀ-ਰ ਰੋ-ਗ ਪੈਦਾ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਭਿੱ-ਜੇ ਹੋਏ ਮੁ-ਨੱ-ਕਾ ਦਾ ਸੇ-ਵ-ਨ ਕਰਦੇ ਹੋ ਤਾਂ ਇਸ ਦੇ ਨਾਲ ਕਿਹੜੀਆਂ ਕਿਹੜੀਆਂ ਸ-ਮੱ-ਸਿ-ਆ-ਵਾਂ ਤੋਂ ਰਾ-ਹ-ਤ ਪਾਈ ਜਾ ਸਕਦੀ ਹੈ ਰਾਤ ਦੇ ਸਮੇਂ ਤੁਸੀਂ ਚਾਰ ਪੰਜ ਮੁਨੱਕੇ ਪਾਣੀ ਵਿੱਚ ਭਿ-ਗੋ ਕੇ ਰੱਖਣੇ ਹਨ ਅਤੇ ਅਗਲੀ ਸਵੇਰ ਤੁਸੀਂ ਇਸ ਪਾਣੀ ਦਾ ਵੀ ਸੇ-ਵ-ਨ ਕਰਨਾ ਹੈ ਤੇ ਭਿੱ-ਜੇ ਹੋਏ ਮੁ-ਨੱ-ਕੇ ਨੂੰ ਵੀ ਚ-ਬਾ ਕੇ ਖਾ ਲੈਣਾ ਹੈ

ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾ-ਹ-ਤ ਮਿਲੇਗੀ ਇਸ ਦੇ ਨਾਲ ਸਰੀਰ ਦੀ ਤਾ-ਕ-ਤ ਕਰਦੀ ਹੈ ਸਰੀਰ ਦੇ ਵਿੱਚ ਖ਼ੂ-ਨ ਦੀ ਕ-ਮੀ ਕਦੇ ਵੀ ਨਹੀਂ ਹੁੰਦੀ ਹੈ ਇਸ ਤੋਂ ਇਲਾਵਾ ਸਰੀਰ ਰੋ-ਗਾਂ ਨਾਲ ਲ-ੜ-ਨ ਦੇ ਕਾਬਲ ਬਣਦਾ ਹੈ ਦੇਖਿਆ ਜਾਵੇ ਤਾਂ ਇਸ ਦੇ ਨਾਲ ਸਾਡੇ ਸਰੀਰ ਦੀ ਐ-ਨ-ਰ-ਜੀ ਵਧ ਜਾਂਦੀ ਹੈ ਇਸ ਦੇ ਨਾਲ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕੀਤਾ ਜਾ ਸਕਦਾ ਹੈ ਚਿਹਰੇ ਦੀ ਸੁੰਦਰਤਾ ਨੂੰ ਵ-ਧਾ-ਇ-ਆ ਜਾ ਸਕਦਾ ਹੈ ਅਤੇ ਵਾਲਾਂ ਨਾਲ ਸ-ਬੰ-ਧ-ਤ ਸ-ਮੱ-ਸਿ-ਆ-ਵਾਂ ਖ-ਤ-ਮ ਹੁੰਦੀਆਂ ਹਨ ਸਾਡੀ ਪਾਚਨ ਕਿਰਿਆ ਬਿਲਕੁਲ ਠੀਕ ਰਹਿੰਦੀ ਹੈ ਅਤੇ ਸਰੀਰ ਕਾਫ਼ੀ ਜ਼ਿਆਦਾ ਤੰ-ਦ-ਰੁ-ਸ-ਤ ਦਿਖਾਈ ਦਿੰਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *