ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਆਯੁਰਵੈਦਿਕ ਜੜੀ ਬੂਟੀਆਂ ਦਾ ਖ਼ਜ਼ਾਨਾ ਹੈ। ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਦੇ ਗੁਣਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਨ ਉਹ ਇਨ੍ਹਾਂ ਜੜ੍ਹੀ ਬੂਟੀਆਂ ਦਾ ਲਾਭ ਨਹੀਂ ਲੈ ਸਕਦੇ।
ਇਸੇ ਤਰ੍ਹਾਂ ਮੋਟਾਪੇ ਨੂੰ ਦੂਰ ਕਰਨ ਲਈ ਅਤੇ ਵਾਲਾਂ ਸਬੰਧੀ ਹਰ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਇਸ ਜੜੀ ਬੂਟੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਜੜ੍ਹੀ ਬੂਟੀ ਦਾ ਨਾਮ ਜੰਗਲੀ ਇੰਦਰਾਇਣ ਹੈ। ਆਮ ਤੌਰ ਤੇ ਇਹ ਜੜੀ ਬੂਟੀ ਆਪਣੇ ਆਪ ਪਾਣੀ ਵਾਲੀ ਥਾਂ ਤੇ ਪੈਦਾ ਹੋ ਜਾਂਦੀ ਹੈ।
ਇਸ ਜੜੀ ਬੂਟੀ ਦੇ ਪੱਤੇ ਗੋਲ ਆਕਾਰ ਦੇ ਹੁੰਦੇ ਹਨ ਅਤੇ ਇਸ ਉੱਤੇ ਪੀਲੇ ਰੰਗ ਦੇ ਛੋਟੇ ਫੁੱਲ ਲੱਗਦੇ ਹਨ। ਇਸ ਤੋਂ ਇਲਾਵਾ ਇਸ ਉਤੇ ਗੋਲ ਆਕਾਰ ਦੇ ਛੋਟੇ ਫਲ ਲੱਗਦੇ ਹਨ ਜਿਨ੍ਹਾਂ ਨੂੰ ਚਿੱਬੜ ਵੀ ਕਿਹਾ ਜਾਂਦਾ ਹੈ। ਹੁਣ ਇਸ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਇਸ ਦੇ ਬੀਜ ਇਕੱਠੇ ਕਰ ਲਵੋ ਉਸ ਤੋਂ ਬਾਅਦ ਇਨ੍ਹਾਂ ਨੂੰ ਪੀ ਸ ਕੇ ਉਨ੍ਹਾਂ ਦਾ ਤੇਲ ਕੱ ਢ ਲਵੋ।
ਹੁਣ ਇਸ ਤੇਲ ਨਾਲ ਵਾਲਾਂ ਵਿੱਚ ਚੰਗੀ ਤਰ੍ਹਾਂ ਮਾਲਿਸ਼ ਕਰੋ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਇਸ ਦੇ ਫਲ ਨੂੰ ਜੇਕਰ ਦੰਦਾਂ ਦੇ ਵਿਚ ਲਗਾਇਆ ਜਾਵੇ ਤਾਂ ਇਸ ਨਾਲ ਦੰਦਾਂ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਜੇਕਰ ਇਸ ਦੇ ਫਲ ਨੂੰ ਪੀਸ ਕੇ ਉਸ ਦੇ ਗੁੱਦੇ ਨੂੰ ਗ ਰ ਮ ਕਰਕੇ ਪੇਟ ਤੇ ਬੰ ਨ੍ਹਿ ਆ ਜਾਵੇ ਤਾਂ ਇਸ ਨਾਲ ਪੇਟ ਦੀਆਂ ਦਿੱ ਕ ਤਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਪੇਟ ਵਿਚ ਪਾਣੀ ਭਰ ਜਾਂਦਾ ਹੈ ਤਾਂ ਇਸ ਲਈ ਇਕ ਗਿਲਾਸ ਦੁੱਧ ਵਿੱਚ ਇਸਦੇ ਫਲ ਨੂੰ ਮਿਲਾ ਕੇ ਇਕ ਰਾਤ ਲਈ ਰੱਖ ਦਿਓ ਅਤੇ ਦੂਜੀ ਸਵੇਰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ
ਇਸ ਨਾਲ ਬਹੁਤ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਨਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।