ਦੇਖੋ ਇਕ ਐਸਾ ਵੈਦ ਜੋ ਵਾਹਿਗੁਰੂ ਦੇ ਆਸਰੇ ਕਰਦਾ ਹੈ ਬਿਮਾਰੀਆਂ ਨੂੰ ਦੂਰ ਹਰ ਬਿਮਾਰੀ ਦਾ ਮਿਲਦਾ ਹੈ ਹੱਲ

ਅੱਜ ਕੱਲ੍ਹ ਦਾ ਮਨੁੱਖ ਕਈ ਤਰ੍ਹਾਂ ਦੇ ਰੋ-ਗਾਂ ਦਾ ਸ਼ਿ-ਕਾ-ਰ ਹੋ ਰਿਹਾ ਹੈ,ਕਿਉਂਕਿ ਮਨੁੱਖ ਦੇ ਖਾਣ ਪੀਣ ਦੀਆਂ ਆ-ਦ-ਤਾਂ ਦੇ ਵਿੱਚ ਬਹੁਤ ਜ਼ਿਆਦਾ ਤ-ਬ-ਦੀ-ਲੀ-ਆਂ ਆ ਚੁੱਕੀਆਂ ਹਨ । ਜੋ ਉਸ ਨੂੰ ਦਿਨ ਪ੍ਰਤੀ ਦਿਨ ਕਈ ਤਰ੍ਹਾਂ ਦੇ ਰੋ-ਗਾਂ ਨਾਲ ਪੀ-ਡ਼-ਤ ਕਰ ਰਹੀਆਂ ਹਨ । ਅੱਜ ਕੱਲ੍ਹ ਸ਼ੂ-ਗ-ਰ ,ਬ-ਲੱ-ਡ ਪ੍ਰੈ-ਸ਼-ਰ, ਥਾ-ਇ–ਰਾ-ਇ-ਡ ,ਜੋ-ੜਾ ਦਾ ਦ-ਰ-ਦ, ਦਿਲ ਦੇ ਰੋ-ਗ ਆਦਿ ਸ-ਮੱ-ਸਿ-ਆ-ਵਾਂ ਆਮ ਬਣਦੀਆਂ ਜਾ ਰਹੀਆਂ ਹਨ । ਜਿਨ੍ਹਾਂ ਦਾ ਇ-ਲਾ-ਜ ਕਰਵਾਉਣ ਲਈ ਲੋਕਾਂ ਦੇ ਵੱਲੋਂ ਕਈ

ਤਰ੍ਹਾਂ ਦੀਆਂ ਅੰ-ਗ-ਰੇ-ਜ਼ੀ ਦ-ਵਾ-ਈ-ਆਂ ਦੀ ਵਰਤੋਂ ਕੀਤੀ ਜਾਂਦੀ ਹੈ।ਜੋ ਉਨ੍ਹਾਂ ਦੇ ਸਰੀਰ ਉਪਰ ਬਹੁਤ ਬੁ-ਰੇ ਪ੍ਰ-ਭਾ-ਵ ਪਾਉਂਦੀਆਂ ਹਨ । ਪਰ ਉੱਥੇ ਹੀ ਜੇਕਰ ਅਸੀਂ ਇਨ੍ਹਾਂ ਰੋ-ਗਾਂ ਦਾ ਇਲਾਜ ਆ-ਯੁ-ਰ-ਵੈ-ਦਿਕ- ਢੰਗ ਦੇ ਨਾਲ ਕਰੀਏ ਤਾਂ ਇਹ ਰੋ-ਗ ਜਿੱਥੇ ਸਰੀਰ ਨੂੰ ਬਿਨਾਂ ਸਾ-ਈ-ਡ ਇ-ਫੈ-ਕ-ਟ ਦੇ ਆਰਾਮ ਦੇਣਗੇ,ਉੱਥੇ ਹੀ ਆ-ਯੁ-ਰ-ਵੈ-ਦਿ-ਕ ਢੰਗ ਨਾਲ ਤਿਆਰ ਕੀਤੀਆਂ ਦ-ਵਾ-ਈ-ਆਂ ਰੋ-ਗ ਨੂੰ ਜ-ੜ੍ਹ ਤੋਂ ਸ-ਮਾ-ਪ-ਤ ਕਰਨ ਦੀ ਸ-ਮ-ਰੱ-ਥਾ ਰੱਖਦੀਆਂ ਹਨ,

ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵੈਦ ਬਾਰੇ ਦਸਾਂਗੇ ਜੋ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਰਹਿੰਦੇ ਨੇ ਤੇ ਇਹ ਅੰ-ਮ੍ਰਿ-ਤ-ਧਾ-ਰੀ ਸਿੱ-ਖ ਹਰ ਇੱਕ ਬੀ-ਮਾ-ਰੀ ਨੂੰ ਜ-ਡ਼੍ਹ ਤੋਂ ਸ-ਮਾ-ਪ-ਤ ਕਰਨ ਲਈ ਜੜ੍ਹੀ ਬੂਟੀਆਂ ਨਾਲ ਦ-ਵਾ-ਈ-ਆਂ ਤਿਆਰ ਕਰਕੇ ਲੋਕਾਂ ਨੂੰ ਦਿੰਦੇ ਹਨ।ਲੋਕ ਆਪਣੀ ਸ-ਮ-ਰੱ-ਥਾ ਅਨੁਸਾਰ ਇਸ ਵੈਦ ਜੀ ਨੂੰ ਪੈਸੇ ਦਿੰਦੇ ਹਨ ਤੇ ਆਪਣੇ ਰੋ-ਗ ਦਾ ਇ-ਲਾ-ਜ ਕਰਵਾਉਂਦੇ ਹਨ ।

ਇਹ ਵੈਦ ਵਾਹਿਗੁਰੂ ਦਾ ਨਾਮ ਲੈ ਕੇ ਜੜੀ ਬੂਟੀਆਂ ਦੇ ਨਾਲ ਕੁਝ ਦ-ਵਾ-ਈ-ਆਂ ਤਿਆਰ ਕਰਦੇ ਹਨ ਜੋ ਮ-ਰੀ-ਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਮ-ਰੀ-ਜ਼ ਇਨ੍ਹਾਂ ਦ-ਵਾ-ਈ-ਆਂ ਨੂੰ ਖਾ ਕੇ ਰੋ-ਗ ਮੁ-ਕ-ਤ ਹੁੰਦੇ ਹਨ ।ਜ਼ਿ-ਕ-ਰ-ਯੋ-ਗ ਹੈ ਕਿ ਇਸ ਵੈ-ਦ ਦੇ ਪੁਰਖਾਂ ਦੇ ਵੱਲੋਂ ਇਹ ਦ-ਵਾ-ਈ-ਆਂ ਬਣਾਈਆਂ ਜਾਂਦੀਆਂ ਸਨ ਤੇ ਹੁਣ ਇਸ ਵੈ-ਦ ਦੀ ਵਲੋਂ ਆਪਣੇ ਬਜ਼ੁਰਗਾਂ ਦੇ ਤਰੀਕਿਆਂ ਨੂੰ ਅਪਣਾ ਕੇ ਆ-ਯੁ-ਰ-ਵੈ-ਦਿ-ਕ ਢੰਗ ਨਾਲ ਦ-ਵਾ-ਈ-ਆਂ ਤਿਆਰ ਕੀਤੀਆਂ ਜਾਂਦੀਆਂ ਹਨ ,

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸ-ਮੱ-ਸਿ-ਆ-ਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *