ਸਰੀਰ ਦਾ ਹਰ ਅੰਗ ਬਹੁਤ ਹੀ ਜ਼ਰੂਰੀ ਹੈ। ਜੇਕਰ ਸਰੀਰ ਦੇ ਇੱਕ ਹਿੱਸੇ ‘ਚ ਕੋਈ ਸ-ਮੱ-ਸਿ-ਆ ਆ ਜਾਵੇ ਤਾਂ ਹੋਰ ਵੀ ਕੋਈ ਅੰਗਾਂ ‘ਤੇ ਵੀ ਅ-ਸ-ਰ ਪੈਂਦਾ ਹੈ। ਲੀਵਰ ਸਰੀਰ ‘ਚੋਂ ਜ਼-ਹਿ-ਰੀ-ਲੇ ਪ-ਦਾ-ਰ-ਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਹ ਕਈ ਮਿ-ਨਰ-ਲ-ਜ਼ ਅਤੇ ਆਇਰਨ ਨੂੰ ਸਟੋਰ ਕਰਕੇ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਪਿੱਤ ਦੇ ਐਂ-ਜ਼ਾ-ਈ-ਮਾਂ ਨੂੰ ਦੁਬਾਰਾ ਐ-ਕ-ਟਿ-ਵ ਕਰਨ ‘ਚ ਵੀ ਮਦਦ ਕਰਦਾ ਹੈ। ਲੀਵਰ ਨੂੰ ਡੀ-ਟੌ-ਕ-ਸ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਲੀਵਰ ਨੂੰ ਡੀ-ਟੌ-ਕ-ਸ ਕਰਨ ਲਈ ਕੁਝ ਘਰੇਲੂ ਨੁ-ਸ-ਖ਼ਿ-ਆਂ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਲੀਵਰ ਨੂੰ ਡੀ-ਟੌ-ਕ-ਸ ਕਰਨ ਦੀ ਕਦੋਂ ਹੁੰਦੀ ਹੈ ਜ਼ਰੂਰਤ: ਲੀਵਰ ਨੂੰ ਡੀ-ਟੌ-ਕ-ਸ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਸਨੂੰ ਕਦੋਂ ਡੀ-ਟੌ-ਕ-ਸ ਕਰਨ ਦੀ ਲੋੜ ਹੈ। ਜਦੋਂ ਇਹ ਲੱਛਣ ਦਿ-ਖਾ-ਈ ਦਿੰਦੇ ਹਨ ਤਾਂ ਤੁਹਾਡੇ ਲੀਵਰ ਨੂੰ ਡੀ-ਟੌ-ਕ-ਸੀ-ਫਾ-ਈ ਕਰਨ ਦੀ ਲੋੜ ਹੁੰਦੀ ਹੈ।ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਹੋਣਾ,ਸਕਿਨ ਦਾ ਰੰ-ਗ ਬਦਲਣਾ,ਵਾਰ-ਵਾਰ ਸਰੀਰ ‘ਚ ਐ-ਲ-ਰ-ਜੀ ਹੋਣਾ,ਛਾਤੀ ‘ਚ ਜ-ਲ-ਣ ਹੋਣਾ,ਭੋਜਨ ਸਰੀਰ ਨੂੰ ਨਾ ਲੱਗ ਪਾ-ਉ-ਣਾ,ਜਦੋਂ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਹਾਡੇ ਲੀਵਰ ਨੂੰ ਡੀ-ਟੌ-ਕ-ਸ-ਫਾ-ਈ ਕਰਨ ਦੀ ਲੋੜ ਹੁੰਦੀ ਹੈ।
ਕਿਵੇਂ ਕਰੀਏ ਡੀ-ਟੌ-ਕ-ਸ-:ਹਲਦੀ ਦਾ ਪਾਣੀ ਪੀਓ: ਖਾਣੇ ‘ਚ ਵਰਤੋਂ ਹੋਣ ਦੇ ਨਾਲ-ਨਾਲ ਹਲਦੀ ਸਿਹਤ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ। ਜੇਕਰ ਤੁਹਾਨੂੰ ਲੀਵਰ ਸੰਬੰਧੀ ਸ-ਮੱ-ਸਿ-ਆ ਹੈ ਤਾਂ ਤੁਹਾਨੂੰ ਹਲਦੀ ਦੇ ਪਾਣੀ ਦਾ ਨਿ-ਯ-ਮ-ਤ ਸੇ-ਵ-ਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ‘ਚ ਐ-ਨ-ਜ਼ਾ-ਈ-ਮ-ਜ਼ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ। ਇਸ ਦਾ ਸੇ-ਵ-ਨ ਕਰਨ ਨਾਲ ਤੁਹਾਡੇ ਪੇਟ ਦੇ ਅੰਦਰ ਮੌਜੂਦ ਜ਼-ਹਿ-ਰੀ-ਲੇ- ਤੱਤ ਬਾਹਰ ਨਿਕਲ ਸਕਦੇ ਹਨ।
ਹਲਦੀ ਦਾ ਪਾਣੀ ਕਦੋਂ ਪੀਣਾ ਚਾਹੀਦਾ: ਲੀਵਰ ਨੂੰ ਸਿ-ਹ-ਤ-ਮੰ-ਦ ਰੱਖਣ ਲਈ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਹਲਦੀ ਦਾ ਪਾਣੀ ਪੀ ਸਕਦੇ ਹੋ। ਇਸ ਨੂੰ ਬਣਾਉਣ ਲਈ ਕੱਚੀ ਹਲਦੀ ਦੇ ਟੁ-ਕ-ੜੇ ਨੂੰ ਇਕ ਗਲਾਸ ਪਾਣੀ ‘ਚ ਮਿਲਾ ਲਓ। ਫਿਰ ਇਸ ਨੂੰ ਫਿਲਟਰ ਕਰੋ। ਇਸ ਤੋਂ ਬਾਅਦ ਤੁਸੀਂ ਹਲਦੀ ਵਾਲਾ ਪਾਣੀ ਪੀ ਸਕਦੇ ਹੋ।ਨਿੰਬੂ ਅਤੇ ਗੁਣਗੁਣਾ ਪਾਣੀ ਪੀਓ: ਬਹੁਤ ਸਾਰੇ ਲੋਕ ਸਰੀਰ ਦੇ ਫੈ-ਟ ਨੂੰ ਘੱਟ ਕਰਨ ਲਈ ਗੁਣਗੁਣੇ ਪਾਣੀ ਨਾਲ ਨਿੰਬੂ ਪਾਣੀ ਪੀਂਦੇ ਹਨ। ਨਿੰਬੂ ਤੁਹਾਡੇ ਲੀਵਰ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਰੋਜ਼ਾਨਾ ਇੱਕ ਗਲਾਸ ਗੁਣਗੁਣੇ ਪਾਣੀ ‘ਚ ਨਿੰਬੂ ਮਿਲਾ ਕੇ ਪੀਓ। ਇਸ ਨਾਲ ਸਰੀਰ ਦੇ ਜ਼-ਹਿ-ਰੀ-ਲੇ ਤੱਤ ਬਾਹਰ ਨਿਕਲ ਜਾਣਗੇ ਅਤੇ ਤੁਹਾਡਾ ਲੀਵਰ ਸਿ-ਹ-ਤ-ਮੰ-ਦ ਰਹੇਗਾ।
ਕਦੋਂ ਪੀਣਾ ਚਾਹੀਦਾ ਨਿੰਬੂ ਅਤੇ ਗੁਣਗੁਣਾ ਪਾਣੀ: ਤੁਸੀਂ ਸਵੇਰੇ ਅਤੇ ਸ਼ਾਮ ਕਿਸੇ ਵੀ ਸਮੇਂ ਗੁਣਗੁਣੇ ਪਾਣੀ ਨਾਲ ਨਿੰਬੂ ਪਾਣੀ ਵੀ ਪੀ ਸਕਦੇ ਹੋ। ਮਾਹਿਰਾਂ ਦੇ ਅਨੁਸਾਰ ਇੱਕ ਦਿਨ ‘ਚ ਇੱਕ ਗਿਲਾਸ ਤੋਂ ਜ਼ਿਆਦਾ ਗੁਣਗੁਣਾ ਪਾਣੀ ਅਤੇ ਨਿੰਬੂ ਨਹੀਂ ਪੀਣਾ ਚਾਹੀਦਾ ਹੈ।ਕਿਵੇਂ ਰੱਖਿਆ ਜਾਵੇ ਲੀਵਰ ਨੂੰ ਤੰ-ਦ-ਰੁ-ਸ-ਤ: ਜੇਕਰ ਤੁਸੀਂ ਆਪਣੇ ਲੀਵਰ ਨੂੰ ਸਿ-ਹ-ਤ-ਮੰ-ਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਣ-ਪੀਣ ਦੀਆਂ ਆਦਤਾਂ ‘ਚ ਵੀ ਬ-ਦ-ਲਾ-ਅ ਕਰਨਾ ਹੋਵੇਗਾ।
ਪੀਜ਼ਾ, ਬਰਗਰ, ਨੂ-ਡ-ਲ-ਜ਼ ਜਾਂ ਕਿਸੇ ਵੀ ਤਰ੍ਹਾਂ ਦਾ ਜੰਕ ਫੂਡ, ਸ਼-ਰਾ-ਬ, ਸਿ-ਗ-ਰੇ-ਟ ਵਰਗੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਲੀਵਰ ਹਮੇਸ਼ਾ ਸਿਹਤਮੰਦ ਰਹੇਗਾ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੀਵਰ ਦੀ ਕੋਈ ਗੰ-ਭੀ-ਰ ਬੀ-ਮਾ-ਰੀ ਹੈ ਜਾਂ ਤੁਸੀਂ ਕਿਸੇ ਹੋਰ ਤਰ੍ਹਾਂ ਦੀ ਸ-ਮੱ-ਸਿ-ਆ ਤੋਂ ਪੀ-ੜ-ਤ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸਿਹਤ ਮਾਹਿਰਾਂ ਦੀ ਸਲਾਹ ਲਓ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ