ਨੀਂਦ ਨਾ ਆਉਣ ਦੀ ਸਮੱਸਿਆ
ਵੀਡੀਓ ਥੱਲੇ ਜਾ ਕੇ ਦੇਖੋ,ਨੀਂਦ ਨਾ ਆਉਣ ਦੀ ਸਮੱਸਿਆ ਦਾ ਜੇਕਰ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਹੱਲ ਤੁਹਾਡੇ ਘਰ ਵਿਚ ਰਸੋਈ ਵਿਚ ਪਈਆਂ ਹੋਈਆਂ ਚਾਰ ਚੀਜ਼ਾਂ ਮੌਜੂਦ ਹਨ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਰਾਤ ਨੂੰ ਨੀਂਦ ਬਹੁਤ ਗੂੜ੍ਹੀ ਆਵੇਗੀ ਅਤੇ ਇਸ ਦੇ ਨਾਲ ਤੁਹਾਡੇ ਸਰੀਰ ਵੀ ਸਵਸਥ ਰਹੇਗਾ।ਨੀਂਦ ਨਾ ਆਉਣ ਦੇ ਕਾਰਨ ਆਪਣਾ ਦਿਮਾਗ ਕਮਜ਼ੋਰ ਹੁੰਦਾ ਹੈ ਅਤੇ ਇਸ ਦੇ ਨਾਲ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ
ਸਰੀਰ ਦਾ ਵਿਕਾਸ ਨਹੀਂ
ਅਤੇ ਸਰੀਰ ਦਾ ਵਿਕਾਸ ਨਹੀਂ ਹੁੰਦਾ।ਇਹ ਕਿਹੜੀਆਂ ਚਾਰਜ ਜਹਾਨ ਅਤੇ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ ਇਸ ਦੇ ਬਾਰੇ ਤੁਹਾਨੂੰ ਅੱਜ ਅਸੀਂ ਜਾਣਕਾਰੀ ਦਿੰਦੇ ਹਾਂ,ਸਭ ਤੋਂ ਪਹਿਲਾਂ ਤੁਸੀਂ ਬਦਾਮ ਲੈਣੇ ਹਨ ਬਦਾਮ ਤੁਸੀਂ ਪਿਸ਼ੌਰੀ ਬਦਾਮ ਲੈਣੇ ਹਨ ਜੋ ਕਿ ਛੋਟੇ ਬਦਾਮ ਹੁੰਦੇ ਹਨ ਦੂਸਰੀ ਚੀਜ਼ ਲੈਣੀ ਹੈ ਕੱਦੂ ਦੇ ਬੀਜ ਅਤੇ ਤੀਸਰੀ ਚੀਜ਼ ਹੈ,ਖਸਖਸ ਅਤੇ ਚੌਥੀ ਚੀਜ਼ ਲੈਣੀ ਹੈ ਉਹ ਹੈ ਛੁਹਾਰੇ ਸਭ ਤੋਂ ਪਹਿਲਾਂ ਤੁਸੀਂ
ਬਦਾਮ ਅਤੇ ਖਸਖਸ
ਪੰਜਾਹ ਗਰਾਮ ਬਦਾਮ ਲੈ ਲੈਣੇ ਹਨ ਅਤੇ ਉਸ ਤੋਂ ਬਾਅਦ ਪੰਜਾਹ ਗ੍ਰਾਮ ਕੱਦੂ ਦੇ ਬੀਜ ਲੈਣੇ ਹਨ ਅਤੇ ਪੰਜਾਹ ਗ੍ਰਾਮ ਛੁਹਾਰੇ ਪੱਤੇ ਪੱਚੀ ਗ੍ਰਾਮ ਖਸਖਸ ਲੈਣੀ ਹੈ ਕੱਦੂ ਦੇ ਬੀਜ ਬਦਾਮ ਅਤੇ ਖਸਖਸ ਨੂੰ ਥੋਡ਼੍ਹਾ ਜਿਹਾ ਭੁੰਨ ਕੇ ਇਨ੍ਹਾਂ ਨੂੰ ਅਲੱਗ ਪੀਸ ਲੈਣਾ ਹੈ ਇਨ੍ਹਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ ਫਿਰ ਤੁਸੀਂ ਅਲੱਗ ਤੋਂ ਛੁਹਾਰੇ ਦੀ ਗਿਟਕ ਕੱਢ ਕੇ ਇਸ ਨੂੰ ਵੀ ਪੀਸ ਲੈਣਾ ਹੈ,ਫਿਰ ਤੁਸੀਂ ਚਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿਚ ਮਿਲਾ ਦੇਣਾ ਹੈ
ਦੁੱਧ ਦੇ ਨਾਲ ਸੇਵਨ
ਫਿਰ ਤੁਸੀਂ ਇਸ ਦਾ ਇਕ ਚਮਚ ਰਾਤ ਨੂੰ ਸੌਣ ਵੇਲੇ ਗੁਣਗੁਣੇ ਦੁੱਧ ਦੇ ਨਾਲ ਸੇਵਨ ਕਰਨਾ ਹੈ ਇਸ ਦਾ ਤੁਸੀਂ ਸੇਵਨ ਹਰ ਰੋਜ਼ ਰਾਤ ਨੂੰ ਸੌਣ ਵੇਲੇ ਹੀ ਕਰਨਾ ਹੈ ਇਸ ਦਾ ਕੋਈ ਵੀ ਨੁਕਸਾ ਨਹੀਂ ਹੈ ਸਰੀਰ ਦੇ ਉੱਪਰ ਸਗੋਂ ਇਸ ਦੇ ਤੁਹਾਡੇ ਸਰੀਰ ਉਪਰ ਬਹੁਤ ਤਰ੍ਹਾਂ ਦੇ ਫਾਇਦੇ ਮਿਲਣਗੇ ਅਤੇ ਇਸ ਦੇ ਨਾਲ ਤੁਹਾਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਵੀ ਆਵੇਗੀ,ਉੱਪਰ ਦੱਸੇ ਹੋਏ ਘਰੇਲੂ ਨੁਸਖੇ ਨੂੰ ਤੁਸੀਂ ਘਰ ਵਿਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੇ ਸਰੀਰ ਦੇ ਅਨੇਕਾਂ ਇਲਾਜ ਸਮੱਸਿਆ ਦਾ ਹੱਲ ਕਰ ਸਕਦੇ ਹੋ