ਵੀਡੀਓ ਥੱਲੇ ਜਾ ਕੇ ਦੇਖੋ,ਇਹ ਪੱਤਾ ਖਾ ਲਓ ਸਾਰੀ ਉਮਰ ਕੈਂਸਰ ਨਹੀਂ ਹੋਵੇਗਾ ਦਿਲ ਨਾਲ ਜੁੜੀਆਂ ਹੋਈਆਂ ਬੀਮਾਰੀਆਂ ਨਹੀਂ ਲੱਗਣਗੀਆਂ ਸਿਰਦਰਦ ਕਮਰ ਦਰਦ ਨਹੀਂ ਹੋਵੇਗਾ ਤੁਹਾਨੂੰ ਪੇਟ ਦੇ ਰੋਗ ਨਹੀਂ ਲੱਗਣਗੇ ਮੋਟਾਪਾ ਨਹੀਂ ਹੋਵੇਗਾ,ਤੁਹਾਡੇ ਸਰੀਰ ਵਿੱਚ ਪਥਰੀ ਹੈ ਉਹ ਵੀ ਨਿਕਲ ਜਾਏਗੀ,ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਦੂ-ਰ ਕਰਨ ਲਈ ਕਿਸ ਚੀਜ਼ ਦੀ ਵਰਤੋਂ ਬਾਰੇ ਅਸੀਂ ਦੱਸਣ ਜਾ ਰਹੇ ਹਾਂ ਉਸ ਦਾ ਨਾਮ ਹੈ ਤੇਜ ਪੱਤਾ ਕਈ ਲੋਕ
ਇਸ ਨੂੰ ਸਬਜੀ ਵਿੱਚ ਪਾ ਕੇ ਸੇਵਨ ਕਰਦੇ ਹਨ ਅਤੇ ਕਈ ਲੋਕ ਇਸ ਨੂੰ ਚਾਵਲ ਤੇ ਪਾਉਂਦੇ,ਗੈਸ ਕਬਜ਼ ਨਹੀਂ ਬਣਦੀ ਅਤੇ ਪਾਚਨ ਸੰਬੰਧੀ ਕੋਈ ਸਮੱਸਿਆ ਨਹੀਂ ਹੁੰਦੀ, ਇਸ ਨਾਲ ਸਰੀਰ ਸ਼ੂਗਰ ਦੀ ਸਮੱਸਿਆ ਵੀ ਸਹੀ ਰਹਿੰਦੀ ਹੈ ਸਰੀਰ ਵਿੱਚ ਨਾੜਾਂ ਬਲੋਕ ਹੋ ਜਾਂਦੀਆਂ ਹਨ ਉਹ ਵੀ ਠੀਕ ਹੋ ਜਾਂਦੀਆਂ ਹਨ, ਤੁਸੀਂ ਇਕ ਗਲਾਸ ਪਾਣੀ ਲੈਣਾ ਹੈ ਉਸ ਨੂੰ ਕਿਸੇ ਬਰਤਨ ਦੇ ਵਿਚ ਪਾ ਲੈਂਦਾ ਹੈ ਉਸ ਵਿੱਚ ਤਿਨ ਇਹ ਪੱਤੇ ਪਾ ਦੇਣੇ ਹਨ, ਚੰਗੀ ਤਰ੍ਹਾਂ ਜਦੋਂ ਪਾਣੀ ਗ਼ਰਮ ਹੋ ਜਾਵੇ ਤੁਸੀਂ ਉਸ ਵਿੱਚ ਇੱਕ ਚੱਮਚ ਜੀਰਾ ਪਾ ਲੈਂਦਾ ਹੈ
ਉਸ ਤੋਂ ਬਾਅਦ ਫਿਰ ਸਭ ਚੰਗੀ ਤਰ੍ਹਾਂ ਗਰਮ ਕਰ ਲੈਂਦਾ ਹੈ ਫੇਰ ਤੁਸੀਂ ਇਸ ਨੂੰ ਛਾਣ ਕੇ ਗਰਮ-ਗਰਮ ਹੌਲੀ ਹੌਲੀ ਸਿਪ ਸਿਪ ਸੇਵਨ ਕਰਨਾ ਹੈ,ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਪੱਤੇ ਦੇ ਪਾਊਡਰ ਬਣਾ ਸਕਦੇ ਹੋ ਉਸ ਨੂੰ ਆਪਣੇ ਦੰਦਾਂ ਉੱਪਰ ਰੱਖਦੇ ਹੋ ਤਾਂ ਤੁਹਾਡੇ ਦੰਦ ਸਾਫ ਹੋ ਜਾਂਦੇ ਹਨ ਇਸ ਪ੍ਰਕਿਰਿਆ ਨਾਲ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦੇ ਹੋ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿਚ ਪਤਲੇ ਹੋ ਜਾਓਗੇ ਮੋਟਾਪਾ ਦੂਰ ਹੋ ਜਾਵੇਗਾ,ਸਰੀਰ ਦੇ ਵਿਚ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ