ਖੂਨ ਬਿਲਕੁਲ ਹੀ ਘੱਟ
ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਲੋਕਾਂ ਦੇ ਵਿਚ ਖੂਨ ਬਿਲਕੁਲ ਹੀ ਘੱਟ ਹੈ ਤਾਂ ਉਹ ਸੱਤ ਦਿਨ ਇਸ ਨੁਕਤੇ ਦਾ ਇਸਤੇਮਾਲ ਕਰ ਲੈਣ ਉਨ੍ਹਾਂ ਦੇ ਸਰੀਰ ਦੇ ਵਿੱਚ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ।ਅਤੇ ਜਦੋਂ ਕਿਸੇ ਨੂੰ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ ਤਾਂ ਉਸ ਨੂੰ ਉਸ ਦੇ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਜਦੋਂ ਕਿਸੇ ਨੂੰ ਖ਼ੂਨ ਦੀ ਕਮੀ ਹੋ ਜਾਂਦੀ ਹੈ ਤਾਂ ਉਸ ਨੂੰ ਥਕਾਵਟ ਬਹੁਤ ਹੋ ਜਾਂਦੀ ਹੈ
ਪੇਟ ਦੀਆਂ ਸਮੱਸਿਆਵਾਂ
ਕਮਜ਼ੋਰੀ ਆ ਜਾਂਦੀ ਹੈ।ਉਸ ਨੂੰ ਚੱਕਰ ਆਉਣ ਲੱਗ ਜਾਂਦੇ ਹਨ ਉਸ ਨੂੰ ਪੇਟ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ।ਅਤੇ ਉਸ ਦੇ ਸਰੀਰ ਦੇ ਵਿੱਚ ਕਬਜ਼ ਵਰਗੀ ਸਮੱਸਿਆ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਦੀ ਪੂਰੀ ਹੋ ਜਾਏਗੀ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਕਬਜ਼ ਵਰਗੀ ਸਮੱਸਿਆ ਵੀ ਦੂਰ ਹੋ ਜਾਵੇਗੀ
ਖੂਨ ਦੀ ਸਫਾਈ
ਅਤੇ ਤੁਹਾਡੇ ਸਰੀਰ ਵਿੱਚੋਂ ਖੂਨ ਦੀ ਸਫਾਈ ਵੀ ਹੋ ਜਾਵੇਗੀ ਅਤੇ ਨਵਾਂ ਖੂਨ ਵੀ ਬਣ ਜਾਵੇਗਾ। ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨ ਦੇ ਲਈ ਸਾਨੂੰ ਸਿਰਫ ਦੋ ਚੀਜਾਂ ਦਾ ਇਸਤੇਮਾਲ ਕਰਨਾ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਇਸ ਤੋਂ 12 ਮੁਨੱਕੇ ਲੈ ਲੈਣੇ ਹਨ ਅਤੇ ਉਹਨਾਂ ਨੂੰ ਰਾਤ ਨੂੰ ਇਕ ਗਲਾਸ ਪਾਣੀ ਵਿਚ ਪਾ ਕੇ ਰੱਖ ਦੇਣਾ ਹੈ। ਅਤੇ ਤੁਸੀਂ ਸਵੇਰੇ ਉੱਠ ਕੇ ਉਨ੍ਹਾਂ ਮੁਨੱਕੇ ਦੇ ਵਿਚ ਓਹਨਾ ਦੇ ਬੀਜ ਕੱਢ ਦੇਣੇ ਹਨ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾਂ ਹੈ। ਅਤੇ ਇਸ ਨੁਕਤੇ ਦਾ ਇਸਤੇਮਾਲ ਤੁਸੀਂ ਤਿੰਨ
ਚਾਰ ਹਫਤੇ ਕਰ ਲੈਂਦੇ ਹੋ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਚਮਤਕਾਰੀ ਫਾਇਦੇ ਨਜ਼ਰ ਆਉਣ ਲੱਗ ਜਾਣਗੇ।ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਹਰ ਇੱਕ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੇਵੇ ਇਹ ਨੁਕਤਾ ਤੁਹਾਡੀ ਮਦਦ ਕਰੇਗਾ। ਅਤੇ ਖੂਨ ਨਾਲ ਜੁੜੀਆਂ ਹੋਈਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦੇਵੇਗਾ। ਅਤੇ ਤੁਹਾਡੇ ਸਰੀਰ ਦੇ ਵਿੱਚ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ। ਤੁਹਾਨੂੰ ਥਕਾਵਟ ਰਹਿਣ ਦੀ ਸਮੱਸਿਆ ਵੀ ਦੂਰ ਹੋ
ਜਾਵੇਗੀ। ਅਤੇ ਖੂਨ ਦੀ ਸਫਾਈ ਹੋਵੇਗੀ ਨਵਾਂ ਖੂਨ ਵੀ ਬਣ ਜਾਵੇਗਾ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਜ਼ਰੂਰ ਇਸਤੇਮਾਲ ਕਰਨਾ ਹੈ ਤਾਂ ਜੋ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣ।ਜਦੋਂ ਤੁਸੀਂ ਇਸ ਨੁਕਤੇ ਦਾ ਇਕ ਵਾਰ ਇਸਤੇਮਾਲ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਸਾਰੇ ਸਰੀਰ ਦੇ ਫਰਕ ਮਹਿਸੂਸ ਹੋਣ ਲੱਗ ਜਾਵੇਗਾ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿਣ ਲੱਗ ਜਾਵੇਗਾ।