ਕੱਚੇ ਆਉਲੇ
ਵੀਡੀਓ ਥੱਲੇ ਜਾ ਕੇ ਦੇਖੋ,ਕੱਚੇ ਆਉਲੇ ਦਾ ਇਹ ਨੁਕਤਾ ਬਣਾ ਕੇ ਖਾ ਲਓ,ਪੁਰਾਣੀ ਤੋਂ ਪੁਰਾਣੀ ਕਬਜ਼ ਬਿਲਕੁਲ ਦੂਰ ਹੋ ਜਾਵੇਗੀ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੇ ਤੁਹਾਡੀ ਪਾਚਨ ਸ਼ਕਤੀ ਵੀ ਵਧ ਜਾਵੇਗੀ। ਇਸ ਨਾਲ ਤੁਹਾਡੀਆਂ ਅੰਤੜੀਆਂ ਬਿਲਕੁਲ ਸਾਫ਼ ਹੋ ਜਾਣਗੀਆਂ ਜਦੋਂ ਕਿਸੇ ਨੂੰ ਕਬਜ਼ ਵਰਗੀ ਸਮੱਸਿਆ ਰਹਿਣ ਲੱਗ ਜਾਂਦੀ ਹੈ ਤਾਂ ਉਸਦੇ ਸਰੀਰ ਦੇ ਅੰਦਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੋਣੀ ਸ਼ੁਰੂ ਹੋ ਜਾਂਦੀਆਂ ਹਨ ਅਤੇ ਉਸ ਦੀ ਪਾਚਨ ਕਿਰਿਆ ਬਿਲਕੁਲ ਖਰਾਬ ਹੋ ਜਾਂਦੀ ਹੈ ਖਾਧਾ-ਪੀਤਾ ਚੰਗੀ ਪਚਦਾ
ਬਵਾਸੀਰ ਵਰਗੀ ਸਮੱਸਿਆ
ਅਤੇ ਉਸ ਤੋਂ ਬਾਅਦ ਉਸ ਨੂੰ ਬਵਾਸੀਰ ਵਰਗੀ ਸਮੱਸਿਆ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ।ਇਸ ਲਈ ਕਬਜ਼ ਵਰਗੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾ ਤੁਸੀਂ ਇਹ ਛੋਟੇ ਛੋਟੇ ਆਵਲੇ ਲੈ ਕੇ ਆਉਣੇ ਹਨ ਅਤੇ ਉਨ੍ਹਾਂ ਨੂੰ ਛੋਟੇ-ਛੋਟੇ ਟੁੱਕੜਿਆਂ ਵਿਚ ਕੱਟ ਲੈਣਾ ਹੈ ਅਤੇ ਤੁਸੀਂ ਇੱਕ ਬਰਤਨ ਦੇ ਵਿਚ ਪਾ ਕੇ ਉਸ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਪਾਣੀ ਨੂੰ ਗਰਮ ਕਰਨਾ ਹੈ ਉਸ ਵਿਚ ਸੇਂਧਾ ਨਮਕ ਥੋੜ੍ਹਾ ਜਿਹਾ ਪਾ ਲੈਣਾ ਹੈ ਥੋੜੀ ਜਿਹੀ ਦੇਸੀ ਖੰਡ ਪਾ ਲੈਣੀਆਂ
ਕਬਜ਼ ਵਰਗੀ ਸਮੱਸਿਆ
ਇਸ ਨੂੰ ਰੋਜ਼ ਸਵੇਰੇ ਸਵੇਰੇ ਸੇਵਨ ਕਰਨਾ ਹੈ ਇਸ ਨੂੰ ਖਾਲੀ ਪੇਟ ਸੇਵਨ ਕਰਨਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਘੰਟਾ ਤੁਸੀਂ ਕੁਝ ਵੀ ਨਹੀਂ ਖਾਣਾ ਇਸ ਨੁਕਤੇ ਨੂੰ ਤਿੰਨ ਤੋਂ ਚਾਰ ਦਿਨ ਤੁਸੀਂ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਡੀ ਕਬਜ਼ ਵਰਗੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਤੁਸੀ ਇੱਕ ਹੋਰ ਨੁੱਕਤਾ ਵਰਤ ਸਕਦੇ ਹੋ ਤੁਸੀਂ ਸਵੇਰੇ ਦੋ ਸੰਤਰੇ ਲੈਣੇ ਹਨ ਅਤੇ ਉਹਨਾਂ ਦਾ ਤੁਸੀਂ ਰਸ ਕੱਢ ਲੈਣਾ ਹੈਉਸ ਨੂੰ ਦੋ ਦਿਨ ਸੇਵਨ ਕਰਨਾ ਹੈ ਦੂਸਰੇ ਤੀਸਰੇ ਦਿਨ ਹੀ ਤੁਹਾਡੀ ਕਬਜ਼ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਅਤੇ
ਪੇਟ ਦੀਆਂ ਸਮੱਸਿਆਵਾਂ
ਤੁਸੀਂ ਇਸ ਸੰਤਰੇ ਦੇ ਨਾਲ ਉਸ ਦੇ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਸਕਦੇ ਹੋ।ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਵੀ ਤੁਹਾਡੀ ਇਹ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਗਿਆ।ਅਤੇ ਇਸ ਤੋਂ ਇਲਾਵਾ ਜੇਕਰ ਤੁਸੀ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਠੀਕ ਕਰਨਾ ਚਾਹੁੰਦੇ ਹੋ ਤਾਂ 2 ਕਿਲੋ ਕਣਕ ਦੇ ਆਟੇ ਦੇ ਵਿਚ 2 ਕਿਲੋ ਛੋਲਿਆਂ ਦਾ ਆਟਾ ਮਿਲਾ ਲਓਅਤੇ ਇਸ ਦੀਆਂ ਰੋਟੀਆਂ ਖਾਣੀਆਂ ਸ਼ੁਰੂ ਕਰ ਦੇਵਾਂਗਾ ਤੇ ਤੁਸੀਂ ਨਾ ਰੋਟੀਆਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ।
ਕਬਜ਼ ਵਰਗੀ ਸਮੱਸਿਆ
ਇਸ ਨਾਲ ਵੀ ਦੂਸਰੇ ਤੋਂ ਤੀਸਰੇ ਦਿਨ ਦੇ ਵਿੱਚ ਤੇ ਤੁਹਾਡੇ ਕਬਜ਼ ਵਰਗੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਅਤੇ ਤੁਹਾਡਾ ਪੇਟ ਬਿਲਕੁਲ ਸਾਫ ਹੋ ਜਾਵੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹਨਾਂ ਨੁਕਤਿਆਂ ਵਿੱਚ ਕੋਈ ਵੀ ਨੁਕਤਾ ਇਸਤੇਮਾਲ ਕਰ ਸਕਦੇ ਹੋ ਜੋ ਕਿ ਇਹ ਨੁਕਤੇ ਬਹੁਤ ਹੀ ਆਸਾਨ ਨੁਕਤੇ ਹਨ ਇਨ੍ਹਾਂ ਨੂੰ ਆਸਾਨੀ ਦੇ ਨਾਲ ਵਰਤਿਆ ਜਾ ਸਕਦਾ ਹੈ ਅਤੇ ਕਬਜ਼ ਵਰਗੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਲਈ ਤੁਸੀਂ ਇਨ੍ਹਾਂ ਨੁਕਤਿਆਂ ਵਿੱਚ ਕੋਈ ਵੀ ਨੁਕਤਾ ਵਰਤੋਂ ਅਤੇ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਓ। ਲੋਕ ਜਦੋਂ ਕਿਸੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਉਸਦੇ ਪੇਟ ਦੇ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਇਹ ਸਮੱਸਿਆ ਜੇਕਰ ਲਗਾਤਾਰ ਹੁੰਦੀ ਰਹਿੰਦੀ ਹੈ ਤਾਂ ਬਵਾਸੀਰ ਵਰਗੀ ਸਮੱਸਿਆ ਬਣ ਜਾਂਦੀ ਹੈ। ਇਸ ਲਈ ਤੁਸੀਂ ਇਸ ਸਮੱਸਿਆ ਨੂੰ ਪੈਦਾ ਹੀ ਨਹੀਂ ਹੋਣ ਦੇਣਾ।