ਮੀਟ ਤੋਂ 5 ਗੁਣਾ ਜਿਆਦਾ ਤਾਕਤ ਹੈ ਇਹ ਚੀਜ਼ਾਂ ਚੋਂ ਸਰੀਰ ਹੋਵੇਗਾ ਪੱਥਰ ਵਰਗਾ ਮਜਬੂਤਕਮਜ਼ੋਰ ਅੱਖਾਂ ਤੇ ਉਮਰ ਚੋਂ ਬੁਢਾਪਾ

ਆਂਡੇ ਤੇ ਮੀਟ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ ਜਿਸ ਕਾਰਨ ਜ਼ਿਆਦਾ ਮਾਤਰਾ ਵਿਚ ਲੋਕ ਇਸ ਦਾ ਸੇਵਨ ਕਰਦੇ ਹਨ । ਜੋ ਸਰੀਰ ਨੂੰ ਬਹੁਤ ਤਾਕਤ ਦਿੰਦੇ ਹਨ । ਜੋ ਲੋਕ ਤਾਂ ਆਂਡਾ ਅਤੇ ਮੀਟ ਖਾਂਦੇ ਹਨ ਉਨ੍ਹਾਂ ਲਈ ਤਾਂ ਕੋਈ ਦਿੱਕਤ ਦੀ ਗੱਲ ਨਹੀਂ ਹੈ ਪਰ ਜੋ ਲੋਕ ਸ਼ਾਕਾਹਾਰੀ ਹੁੰਦੇ ਹਨ ਉਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਦੇ ਸਰੀਰ ਨੂੰ ਪ੍ਰੋਟੀਨ ਨਹੀਂ ਮਿਲ ਰਿਹਾ। ਪਰ ਅੱਜ ਅਸੀਂ ਤੁਹਾਨੂੰ ਆਂਡਾ ਅਤੇ ਮੀਟ ਤੇ ਨਾਲੋਂ ਪੰਜ ਗੁਣਾ ਜ਼ਿਆਦਾ ਤਾਕਤ ਦੇਣ ਵਾਲੀਆਂ ਪੰਜ ਚੀਜ਼ਾਂ ਦੇ ਨਾਪ ਦੱਸਾਂਗੇ, ਜਿਸ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ ।

ਸਭ ਤੋਂ ਪਹਿਲੀ ਉਹ ਚੀਜ਼ ਹੈ ਦੇਸੀ ਘਿਓ ਦੇਸੀ । ਇਸ ਵਿਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਮੀਟ ਨਾਲੋਂ ਵੱਧ ਤਾਕਤ ਸਰੀਰ ਨੂੰ ਦਿੰਦੇ ਹਨ । ਦੂਜਾ ਹੈ ਓਟਸ । ਓਟਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਚਿਹਰੇ ਤੇ ਨਿਖਾਰ ਦਿੰਦਾ ਹੈ ਤੇ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ । ਤੀਜੀ ਉਹ ਚੀਜ਼ ਹੈ ਪਨੀਰ । ਪਨੀਰ ਵਿਚ ਕਾਫ਼ੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ । ਚੌਥੀ ਉਹ ਚੀਜ਼ ਹੈ ਬਰੌਕਲੀ । ਬੇਸ਼ੱਕ ਇਹ ਬਾਕੀ ਸਬਜ਼ੀਆਂ ਨਾਲੋਂ ਕੁਝ ਮਹਿੰਗੀ ਹੁੰਦੀ ਹੈ, ਪਰ ਇਸ ਵਿੱਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਮਜ਼ਬੂਤੀ ਪ੍ਰਦਾਨ ਕਰਦੇ ਹਨ ।

ਪੰਜਵੀ ਉਹ ਚੀਜ਼ ਹੈ ਮੂੰਗਫਲੀ ਦੇ ਦਾਣੇ । ਬੇਸ਼ੱਕ ਮੂੰਗਫਲੀ ਦੇ ਦਾਣੇ ਦੇਖਣ ‘ਚ ਆਮ ਜਿਹੇ ਲੱਗਦੇ ਹਨ ਪਰ ਮੂੰਗਫਲੀ ਦੇ ਦਾਣਿਆਂ ਵਿੱਚ ਅਜਿਹੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਮਨੁੱਖੀ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗਾਂ ਨੂੰ ਜਡ਼੍ਹ ਤੋਂ ਸਮਾਪਤ ਕਰਦੇ ਹਨ । ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਵਿੱਚ ਮੀਟ ਤੇ ਆਂਡੇ ਨਾਲੋਂ ਵੱਧ ਪ੍ਰੋਟੀਨ ਮਾਜੂਦ ਹੁੰਦਾ ਹੈ ਜਿਵੇਂ ਦਾਲਾਂ ਭਿੱਜੇ ਹੋਏ ਬਦਾਮ ਅਤੇ ਦੁੱਧ ਦਾ ਕੱਢਿਆ ਹੋਇਆ ਮੱਖਣ । ਇਸ ਲਈ ਹਮੇਸ਼ਾ ਇਹ ਨਾ ਸੋਚੋ ਕਿ ਮੀਟ ਤੇ ਅੱਡੇ ਚ ਹੀ ਪ੍ਰੋਟੀਨ ਹੁੰਦੇ ਹਨ

ਇਸ ਤੋਂ ਇਲਾਵਾ ਵੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਵਿੱਚ ਆਂਡੇ ਤੇ ਮੀਟ ਨਾਲੋਂ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ।ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਭ ਦੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ

Leave a Reply

Your email address will not be published. Required fields are marked *