ਵੀਡੀਓ ਥੱਲੇ ਜਾ ਕੇ ਦੇਖੋ,20 ਸਾਲ ਪੁਰਾਣੀ ਪਥਰੀ ਵੀਹ ਮਿੰਟ ਵਿਚ ਨਿਕਲ ਜਾਵੇਗੀ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਪਥਰੀ ਸਰੀਰ ਚੋਂ ਬਾਹਰ ਕੱਢਣ ਦੇ ਲਈ ਤੁਹਾਨੂੰ ਮਦਦ ਮਿਲੇਗੀ ਅੱਜ ਕੱਲ ਸਾਡੇ ਸਰੀਰ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਵਿੱਚ ਪੱਥਰੀ ਦੀ ਸਮੱਸਆ ਇਕ ਆਮ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਬਹੁਤ ਗਲਤ ਹੋ ਗਈਆਂ ਹਨ।
ਲ਼ੋਕ ਅੱਜਕਲ ਕਸਰਤ ਨਹੀਂ ਕਰਦੇ ਸੈਰ ਨਹੀਂ ਕਰਦੇ। ਪਿੱਤੇ ਦੀ ਪੱਥਰੀ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਤੁਹਾਡੇ ਗੁਰਦੇ ਦੀ ਪੱਥਰੀ ਲਈ ਬਾਹਰ ਨਿਕਲ ਜਾਵੇਗੀ ਤੁਸੀਂ ਇੱਕ ਪਪੀਤਾ ਲੈ ਕੇ ਆਉਣਾ ਹੈ ਅਤੇ ਉਸ ਨੂੰ ਵਿਚਕਾਰ ਤੋਂ ਕੱਟ ਲੈਣਾ ਹੈ ਅਤੇ ਉਸ ਤੋਂ ਬਾਅਦ ਉਸਦੀ ਵਿੱਚ ਲਈ ਤੁਸੀਂ ਬੀਜ ਬਾਹਰ ਕੱਢ ਲੈਣੇ ਹਨ ਅਤੇ ਉਸ ਤੋਂ ਬਾਅਦ ਤੁਸੀਂ ਇਨ੍ਹਾਂ ਬੀਜਾਂ ਨੂੰ ਕਿਸੇ ਚੀਜ਼ ਦੇ ਵਿਚ ਪਾ ਕੇ ਇਨ੍ਹਾਂ ਦੀ ਇੱਕ ਪੇਸਟ ਬਣਾ ਲੈਣੀ ਹੈ
ਅਤੇ ਉਸ ਤੋਂ ਬਾਅਦ ਤੁਸੀਂ ਇਕ ਗਲਾਸ ਪਾਣੀ ਲੈਣਾ ਹੈ ਅਤੇ ਉਸ ਨੂੰ ਉਸ ਦੇ ਵਿੱਚ ਮਿਲਾ ਦੇਣਾ ਹੈ ਉਸ ਤੋਂ ਬਾਅਦ ਜੋ ਵੀ ਏਸ ਦੇ ਵਿਚ ਅੱਧਾ ਨਿੰਬੂ ਨਿਚੋੜ ਦੇਣਾ ਹੈ। ਇਸ ਲਈ ਜਦੋਂ ਤੁਸੀਂ ਸਵੇਰੇ ਉਠਦੇ ਹੋ ਤਾਂ ਖਾਲੀ ਪੇਟ ਤੋਂ ਸੀ ਇਸ ਦਾ ਇਸਤੇਮਾਲ ਕਰ ਲੈਣਾਂ ਹੈ 5 ਐਮੈਮ ਤੋਂ ਘੱਟ ਦੀ ਪੱਥਰੀ ਕੁਝ ਦਿਨਾਂ ਦੇ ਵਿਚ ਹੀ ਸਰੀਰ ਚੋਂ ਬਾਹਰ ਨਿਕਲ ਜਾਵੇਗੀ।ਜੇਕਰ ਤੁਹਾਡੀ ਪੱਥਰੀ ਦਾ ਅਕਾਰ ਇਸ ਤੋਂ ਵੱਡਾ ਹੈ ਤਾਂ ਤੁਸੀਂ ਇਸ ਦਾ
ਇਸਤੇਮਾਲ ਰਾਤ ਸਮੇਂ ਵੀ ਕਰ ਸਕਦੇ ਹੋ ਅਤੇ ਤੁਸੀਂ ਜਦੋਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਸਾਰੇ ਦਿਨ ਤੋਂ ਬਾਅਦ ਤੋਂ ਬਾਅਦ ਚਾਰ ਪੰਜ ਲਿਟਰ ਪਾਣੀ ਇਸਤੇਮਾਲ ਜ਼ਰੂਰ ਕਰਨਾ ਹੈ।ਅਤੇ ਜਦੋਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੀ ਛਾਤੀ ਵਿਚ ਹਲਕਾ ਦਰਦ ਹੋ ਸਕਦਾ ਹੈ ਕਿਉਕਿ ਇਹ ਸੰ-ਕੇ-ਤ ਮਿਲਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਪੱਥਰੀ ਬਾਹਰ ਨਿਕਲ ਰਹੀ ਹੈ ਸਾਡੇ ਸਰੀਰ ਦੇ ਵਿੱਚ ਪੱਥਰੀ ਟੁੱਟਣੀ ਸ਼ੁਰੂ ਹੋ ਗਈ ਹੈ।ਏਸ ਲਈ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏਦਾ ਇਸਤੇਮਾਲ ਕਰਨਾ ਹੈ ਤੁਹਾਡੇ ਗੁਰਦੇ ਦੀ ਪੱਥਰੀ ਅਤੇ ਪਿੱਤੇ ਦੀ ਪੱਥਰੀ ਸਰੀਰ ਦੇ ਵਿੱਚੋ ਬਾਹਰ ਹੋ ਜਾਵੇਗੀ।