ਹਲਦੀ ਵਾਲੇ ਦੁੱਧ ਦੇ ਫਾਇਦੇ ਅਤੇ ਉਹ ਲੋਕ ਜਿਨ੍ਹਾਂ ਨੂੰ ਇਹ ਦੁੱਧ ਨਹੀਂ ਪੀਣਾ ਚਾਹੀਦਾ

ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਸੁੱਕਾ ਨਾਰੀਅਲ ਲੈਣਾ ਹੈ।ਇਹ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ‌ਇਸ ਵਿਚ ਆਇਰਨ ਅਤੇ ਫਿਇਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਨਾਰੀਅਲ ਦੀ ਗਿਰੀ ਖਾਣ ਨਾਲ ਸਰੀਰ ਨੂੰ ਤਾ-ਕ-ਤ ਮਿਲਦੀ ਹੈ ਅਤੇ ਸਰੀਰ ਦੀ ਹਰ ਕਿਸਮ ਦੀ ਕਮਜੋਰੀ ਦੂਰ ਹੁੰਦੀ ਹੈ।ਇਹਨਾਂ ਲੋਕਾਂ ਦੇ ਸਰੀਰ ਵਿਚ ਦਰਦ ਰਹਿੰਦਾ ਹੈ ਉਨ੍ਹਾਂ ਨੂੰ ਸੁਕੇ ਨਾਰੀਅਲ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ।

ਇਥੇ ਅਸੀਂ ਅੱਧਾ ਸੁੱਕਾ ਹੋਇਆ ਨਾਰੀਅਲ ਲੈ ਲਵਾਂਗੇ।ਅਗਲੀ ਚੀਜ਼ ਤਿਲ ਲੈਣੀ ਹੈ।ਤਿਲ ਦੇ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਨਿੱਕਾ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ ਤੁਹਾਨੂੰ ਇੱਕ ਚਮਚ ਤਿਲ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ। ਤੁਹਾਡੇ ਸਰੀਰ ਦੀ ਜਿੰਨੀ ਮਰਜ਼ੀ ਕੈ-ਲ-ਸ਼ੀ-ਅ-ਮ ਦੀ ਕ-ਮੀ ਹੋਵੇ ਇਸਨੂੰ ਖਾਣ ਦੇ ਨਾਲ ਠੀਕ ਹੋ ਜਾਵੇਗੀ ਅਤੇ ਤੁਹਾਨੂੰ ਕਦੇ ਵੀ ਕੈਲਸੀਅਮ ਦੀ

ਦਵਾਈ ਖਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ।ਇਥੇ ਅਸੀਂ 5 ਵੱਡੇ ਚਮਚ ਤਿਲ ਦੇ ਲੈ ਲੈਣੇ ਹਨ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਹੈ।ਇਕ ਗਲਾਸ ਦੁੱਧ ਲੈ ਕੇ ਉਸ ਨੂੰ ਉਬਾਲ ਲੈਣਾ ਹੈ ਉਸਦੇ ਵਿੱਚ ਇਸ ਪਾਊਡਰ ਦਾ 1 ਚੱਮਚ ਮਿਲਾ ਦੇਣਾ ਹੈ। ਇਸ ਪਾਊਡਰ ਨੂੰ ਕਦੇ ਵੀ ਠੰਡੇ ਦੁੱਧ ਵਿੱਚ ਮਿਕਸ ਨਹੀਂ ਕਰਨਾ ਹੈ ਦੁੱਧ ਨੂੰ ਉਬਾਲਾ ਆਉਣ ਤੇ ਹੀ ਉਸਦੇ ਵਿਚ ਇੱਕ ਚਮਚ ਪਾਊਡਰ ਮਿਲਾ ਦੇਣਾ ਹੈ। ਉਸ ਤੋਂ ਬਾਅਦ ਹਲਕਾ ਕੋਸਾ ਇਸ ਦੁੱਧ ਦਾ ਸੇਵਨ ਕਰਨਾ ਹੈ।

ਜੇਕਰ ਤੁਸੀਂ ਇਸ ਪਾਊਡਰ ਦਾ ਸੇਵਨ ਦੁੱਧ ਵਿੱਚ ਮਿਲਾ ਕੇ ਨਹੀਂ ਕਰ ਸਕਦੇ, ਤਾਂ ਤੁਸੀਂ ਪਹਿਲਾਂ ਇੱਕ ਚਮਚ ਪਾਊਡਰ ਚਬਾ ਚਬਾ ਕੇ ਖਾ ਕੇ ਉਸ ਤੋਂ ਬਾਅਦ ਉਪਰ ਇਕ ਗਲਾਸ ਗਰਮ ਦੁੱਧ ਪੀ ਸਕਦੇ ਹੋ। ਜੇਕਰ ਤੁਸੀਂ ਫਿੱਕਾ ਦੁੱਧ ਨਹੀਂ ਪੀ ਸਕਦੇ ਤਾਂ ਤੁਸੀਂ ਦੁੱਧ ਦੇ ਵਿੱਚ ਧਾਗੇ ਵਾਲੀ ਮਿਸਰੀ ਜਾਂ ਫਿਰ ਗੁ-ੜ ਦਾ ਪ੍ਰ-ਯੋ-ਗ ਵੀ ਕਰ ਸਕਦੇ ਹੋ। ਤੁਸੀਂ ਇਸ ਦੁੱਧ ਦਾ ਸੇਵਨ ਦਿੰਦੇ ਵਿਚ ਕਿਸੇ ਵੀ ਸਮੇਂ ਕਰ ਸਕਦੇ ਹੋ ਜੇਕਰ ਤੁਹਾਡੇ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ,ਤਾਂ ਤੁਸੀਂ ਇਸ ਦੁੱਧ ਦਾ ਸੇਵਨ ਦੋ ਵਾਰੀ ਵੀ ਕਰ ਸਕਦੇ ਹੋ।

ਲਗਾਤਾਰ ਇਸ ਦੁੱਧ ਦੇ ਪ੍ਰਯੋਗ ਦੇ ਨਾਲ ਤੁਸੀਂ ਦੇਖੋਗੇ,ਤੁਹਾਡੇ ਜੋੜਾਂ ਦਾ ਦਰਦ ਘੱਟ ਹੋ ਜਾਵੇਗਾ।ਜੇਕਰ ਕੈਲਸ਼ੀਅਮ ਦੀ ਕਮੀ ਦੇ ਕਾਰਨ ਤੁਹਾਡੇ ਵਾਲ ਝੜ ਰਹੇ ਹਨ ਉਹ ਵੀ ਠੀਕ ਹੋ ਜਾਣਗੇ। ਕਿਉਂਕਿ ਦੁੱਧ ਦੇ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਾਡੇ ਸਰੀਰ ਵਿੱਚ ਤਾਕਤ ਭਰ ਦੇਵੇਗਾ ਇਹ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ

ਮਾਤਰਾ ਦੀ ਕਮੀ ਨੂੰ ਪੂਰੀ ਕਰ ਦਿੰਦਾ ਹੈ। ਇਹ ਦੋਨੋਂ ਚੀਜ਼ਾਂ ਦੁੱਧ ਵਿਚ ਮਿਲਾਉਣ ਦੇ ਨਾਲ ਦੁੱਧ ਦੀ ਸ਼ਕਤੀ ਵੀ ਦੁੱਗਣੀ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਕੈਲਸ਼ੀਅਮ ਦੀ ਕ-ਮੀ ਵੀ ਬਹੁਤ ਜਲਦ ਪੂਰੀ ਹੋ ਜਾਂਦੀ ਹੈ।ਇਹ ਹੈ ਕੈਲਸ਼ੀਅਮ ਦੀ ਕਮੀ ਦੇ ਲਈ ਬਹੁਤ ਵਧੀਆ ਅਸਰਦਾਰ ਘਰੇਲੂ ਨੁਸਕਾ।ਉਮੀਦ ਕਰਦੇ ਹਾਂ ਇਹ ਘਰੇਲੂ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ।

Leave a Reply

Your email address will not be published. Required fields are marked *