ਵੀਡੀਓ ਥੱਲੇ ਜਾ ਕੇ ਦੇਖੋ,ਹੱ-ਡੀ-ਆਂ ਕਰੇਗਾ ਲੋਹੇ ਤੋਂ ਵੀ ਮਜ਼ਬੂਤ ਸਾਰੀ ਉਮਰ ਜੋੜਾਂ ਦੇ ਦਰਦ ਨਹੀਂ ਹੋਣਗੇ ਤੁਹਾਡੇ ਸਰੀਰ ਦੇ ਕੈਲਸ਼ੀਅਮ ਕਮੀ ਪੂਰੀ ਹੋ ਜਾਏਗੀ ਤੁਹਾਡੇ ਸਰੀਰ ਦੇ ਵਿਚ ਤਾਕਤ ਆਵੇਗੀ। ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੁਹਾਡੇ ਜੋੜ ਨਹੀਂ ਦਰਦ ਕਰੋ ਜੇ ਤੁਹਾਡੇ ਗੋਡੇ ਨਹੀਂ ਦਰਦ ਕਰਦੇ ਤੁਹਾਡੇ ਮੋਡੇ ਨਹੀਂ ਦਰਦ ਕਰਦੇ,ਗਰਮੀਆਂ ਦੇ ਵਿਅਕਤੀ ਜ਼ਿਆਦਾ ਗਰਮ ਚੀਜ਼ਾਂ ਖਾਣ ਦੇ ਨਾਲ ਸਰੀਰ ਵਿੱਚ ਗਰਮੀ
ਪੈਦਾ ਹੋ ਜਾਂਦੀ ਹੈ ਜਿਸ ਦੇ ਕਰਕੇ ਉਨ੍ਹਾਂ ਦੇ ਸਰੀਰ ਉੱਪਰ ਇਸ ਦਾ ਅਸਰ ਦੇਖਣ ਨੂੰ ਮਿਲ ਜਾਂਦਾ ਹੈ ਚਿਹਰੇ ਉਪਰ ਦਾਣੇ ਹੋ ਜਾਂਦੇ ਹਨ ਪੇਟ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਕਦੇ ਜੋੜ ਦਰਦ ਕਰਨ ਲੱਗ ਜਾਂਦੇ, ਗਰਮੀਆਂ ਦੇ ਵਿਚ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਠੰਡੇ ਪਾਣੀ ਦਾ ਜਾਂ ਫਿਰ ਬਰਫ ਦਾ ਇਸਤੇਮਾਲ ਕਰਦੇ ਹਨ ਇਸ ਤਰ੍ਹਾਂ ਇਹ ਸਾਡੇ ਸਰੀਰ ਨੂੰ ਕੁਝ ਸਮੇਂ ਦੇ ਲਈ ਠੰਡਾ ਤਾਂ ਕਰ ਦਿੰਦਾ ਹੈ
ਪਰ ਇਸ ਦੇ ਨੁਕਸਾਨ ਬਹੁਤ ਹੁੰਦੇ।ਆਪਣੇ ਸਰੀਰ ਨੂੰ ਸਹੀ ਰੱਖਣ ਦੇ ਲਈ ਆਪਣੇ ਸਰੀਰ ਦਾ ਤਾਪਮਾਨ ਸਹੀ ਰੱਖਣ ਦੇ ਤੁਸੀਂ ਗ-ਰ-ਮੀ-ਆਂ ਦੇ ਵਿਚ ਇਸ ਚੀਜ਼ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਤੁਹਾਡੇ ਸਰੀਰ ਵਿੱਚ ਕੋਈ ਵੀ ਰੋ-ਗ ਨਹੀਂ ਬਣੇਗਾ ਤੁਹਾਡਾ ਸਰੀਰ ਠੰਡਾ ਰਹੇਗਾ ਆਪਣੇ ਸਰੀਰ ਨੂੰ ਠੰਢਕ ਦੇਣ ਦੇ ਲਈ ਤੁਸੀਂ ਬੇਲ ਦਾ ਸ਼ਰਬਤ ਪੀ ਸਕਦੇ ਹੋ ਜੋ ਕਿ ਇਕ ਪ੍ਰਕਾਰ ਦਾ ਫਲ ਹੁੰਦਾ ਹੈ ਇਸ ਦ ਸ਼-ਰ-ਬ-ਤ ਬਣਾਉਣ ਦੇ ਲਈ ਤੁਸੀਂ ਇਸ ਨੂੰ ਕੱਟ ਕੇ ਦੇ ਵਿਚਕਾਰ ਤੋਂ ਗੁੱਦਾ ਬਾਹਰ ਕੱਢ ਲੈਣਾ ਹੈ
ਉਸ ਨੂੰ ਇੱਕ ਬਰਤਨ ਦੇ ਵਿਚ ਪਾ ਲੈਣਾ ਹੈ ਅਤੇ ਤੁਸੀਂ ਫਿਰ ਇਸ ਵਿੱਚ ਅੱਧਾ ਗਲਾਸ ਪਾਣੀ ਪਾ ਦੇਣਾ ਹੈ ਅਤੇ ਇਸ ਨੂੰ ਆਪਣੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲ ਮਸਲ ਕੇ ਉਸ ਨੂੰ ਪਾਣੀ ਦੇ ਵਿਚ ਘੋਲ ਦੇਣਾ ਹੈ ਉਸ ਤੋਂ ਬਾਅਦ ਫੇਰ ਤੁਸੀਂ ਇਸ ਪੌਣੀ ਦੇ ਨਾਲ ਛਾਣ ਕੇ ਇਸ ਦੇ ਜੂਸ ਨੂੰ ਬਾਹਰ ਕੱਢਣਾ ਹੈ ਉਸ ਤੋਂ ਬਾਅਦ ਵੀ ਸੁਆਦ ਅਨੁਸਾਰ ਇਸ ਵਿਚ ਥੋੜ੍ਹਾ ਜਿਹਾ ਮਿਸ਼ਰੀ ਮਿਲਾ ਸਕਦੇ ਹੋਤੁਸੀਂ ਇਸ ਨੂੰ ਦਿਨ ਵਿਚ ਇਕ ਵਾਰ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਸਾਰੇ ਪੇਟ ਦੀ
ਗਰਮੀ ਬਾਹਰ ਨਿਕਲ ਜਾਏਗੀ। ਇਸ ਤੋਂ ਬਾਅਦ ਜੇਕਰ ਇੱਕ ਨੁਕਤਾ ਹੋਰ ਵਰਤਦੇ ਹੋ ਜੋ ਹੈ ਕੱਚੀ ਲੱਸੀ ਇਸ ਨੂੰ ਬਣਾਉਣ ਦੇ ਲਈ ਤੁਸੀਂ ਸਭ ਤੋਂ ਪਹਿਲਾ ਅੱਧਾ ਗਲਾਸ ਤੋਂ ਘੱਟ ਦੁੱਧ ਲੈਣਾ ਹੈ ਅਤੇ ਫਿਰ ਤੁਸੀਂ ਇਸ ਵਿਚ ਥੋੜ੍ਹੀ ਜਿਹੀ ਮਿਸ਼ਰੀ ਪਾ ਦੇਣੀ ਹੈ ਤੇ ਫਿਰ ਤੁਸੀਂ ਇਸ ਵਿੱਚ ਬਾਕੀ ਪਾਣੀ ਪਾ ਦੇਣਾ ਹੈ ਅਤੇ ਤੁਸੀਂ ਇਸ ਨੂੰ ਸਵੇਰੇ-ਸ਼ਾਮ ਸੇਵਨ ਕਰ ਸਕਦੇ ਹੋ,ਇਸ ਤੋਂ ਬਾਅਦ ਅਗਲੀ ਚੀਜ਼ ਹੈ ਗੰਨੇ ਦਾ ਜੂਸ ਅਜੋਕੇ
ਤੁਸੀਂ ਇਸ ਨੂੰ ਵੀ ਗਰਮੀਆਂ ਦੇ ਵਿਚ ਸੇ-ਵ-ਨ ਕਰ ਸਕਦੇ ਹੋ ਇਹਨਾਂ ਚੀਜ਼ਾਂ ਦੇ ਨਾਲ ਵੀ ਸਰੀਰ ਦੇ ਵਿੱਚੋ ਗਰਮੀ ਨਿੱਕਲ ਜਾਂਦੀ ਹੈ ਤੁਹਾਡੇ ਸਰੀਰ ਵਿੱਚ ਤਾ-ਕ-ਤ ਆਉਂਦੀ ਹੈ ਪੇਟ ਦੇ ਰੋ-ਗ ਨਹੀਂ ਲੱਗਦੇ। ਤੁਹਾਡੀ ਪਾਚਨ ਕਿਰਿਆ ਵੀ ਮਜ਼ਬੂਤ ਹੋ ਜਾਂਦੀ ਹੈ ਜਦੋਂ ਤੁਹਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਤਾ-ਕ-ਤ ਆ ਜਾਵੇਗੀ ਤਾਂ ਤੁਹਾਡੇ ਜੋੜ ਵੀ ਨਹੀਂ ਦਰਦ ਕਰਦੇ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਰੋ-ਗਾਂ ਤੋਂ ਮੁਕਤ ਰਹੇਗਾ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ