ਸਰੀਰ ਉੱਪਰ ਆਉਣ ਵਾਲੀ ਸੋਜ ਦਾ ਪੱਕਾ ਅਤੇ ਘਰੇਲੂ ਇਲਾਜ

ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਿਤ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦਾ ਖਾਣ ਪੀਣ ਬਿਲਕੁਲ ਗ-ਲ-ਤ ਹੋ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਦਾ ਰਹਿਣ ਸਹਿਣ ਦੀ ਬਿਲਕੁੱਲ ਗ-ਲ-ਤ ਹੋ ਚੁੱਕਿਆ ਹੈ ਜਿਸ ਦੀ ਵਜ੍ਹਾ ਕਾਰਨ ਬਹੁਤ ਸਾਰੀਆਂ ਗੰ-ਭੀ-ਰ ਸ-ਮੱ-ਸਿ-ਆਵਾਂ ਵੀ ਸਾਹਮਣੇ ਆਉਂਦੀਆਂ ਹਨ ਜਿਸ ਦੇ ਚਲਦੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਸੋ-ਜ ਹੋਣ ਲੱਗ ਜਾਂਦੀ ਹੈ ਸਰੀਰ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਸੋ-ਜ ਆਉਂਦੀ ਹੈ ਅਤੇ ਇਹ ਵੱਖੋ ਵੱਖਰੀਆਂ

ਬੀ-ਮਾ-ਰੀ-ਆਂ ਦੇ ਕਾਰਨ ਹੋ ਸਕਦੀ ਹੈ ਬਹੁਤ ਸਾਰੇ ਲੋਕਾਂ ਦੇ ਪੈ-ਰਾਂ ਦੇ ਵਿੱਚ ਸੋ-ਜ ਰਹਿੰਦੀ ਹੈ ਜੋ ਸਾਡੇ ਗੁਰਦੇ ਦੇ ਖ਼-ਰਾ-ਬ ਹੋਣ ਜਾਂ ਫਿਰ ਗੁਰਦੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਛੋਟੀ ਜਾਂ ਵੱਡੀ ਸ-ਮੱ-ਸਿ-ਆ ਹੋਣ ਤੇ ਹੋ ਸਕਦੀ ਹੈ ਸਰੀਰ ਦੇ ਕਿਸੇ ਵੀ ਅੰ-ਗ ਦੇ ਵਿੱਚ ਕੋਈ ਸੋ-ਜ ਆਰਪੀ ਹੋਵੇ ਤਾਂ ਉਸ ਸਮੇਂ ਸਾਨੂੰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਸਾਨੂੰ ਆਪਣਾ ਚੈੱ-ਕ-ਅੱ-ਪ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਸਾਨੂੰ ਕਿਸੇ ਵੀ ਪ੍ਰਕਾਰ ਦੀ ਕਿਸੇ ਗੰ-ਭੀ-ਰ ਸ-ਮੱ-ਸਿ-ਆ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਬਹੁਤ ਸਾਰੇ ਲੋ-ਕਾਂ ਦੇ ਗਲ ਦੇ ਉੱਤੇ ਸੋ-ਜ ਆਉਣ ਲੱਗ ਜਾਂਦੀ ਹੈ ਜੋ

ਕਈ ਵਾਰ ਗਿੱ-ਲ-ੜ ਰੋ-ਗ ਵਰਗੀਆਂ ਸ-ਮੱ-ਸਿ-ਆ-ਵਾਂ ਹੋ ਸਕਦੀਆਂ ਹਨ ਜਾਂ ਫਿਰ ਕਈ ਵਾਰ ਥਾ-ਈ-ਰਾ-ਈ-ਡ ਦੀ ਸ-ਮੱ-ਸਿ-ਆ ਦੀ ਵਜ੍ਹਾ ਕਾਰਨ ਵੀ ਬਹੁਤ ਸਾਰੇ ਲੋਕਾਂ ਦੇ ਸਰੀਰ ਦੇ ਵਿੱਚ ਸ-ਮੱ-ਸਿ-ਆ ਆਉਂਦੀ ਹੈ,ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਲੀ-ਵ-ਰ ਨਾਲ ਸ-ਬੰ-ਧ-ਤ ਕੋਈ ਸ-ਮੱ-ਸਿ-ਆ ਹੁੰਦੀ ਹੈ ਜਿਸ ਦੀ ਵਜ੍ਹਾ ਕਾਰਨ ਪੇਟ ਦੇ ਉੱਤੇ ਸੋ-ਜ ਆਉਣ ਲੱਗ ਜਾਂਦੀ ਹੈ ਸੋ ਸਰੀਰ ਦੇ ਵਿਚ ਖੂ-ਨ ਦੀ ਕ-ਮੀ ਹੋਣ ਤੇ ਪੂਰੇ ਸਰੀਰ ਦੇ ਵਿੱਚ ਵੀ ਸੋ-ਜ ਹੋ ਸਕਦੀ ਹੈ ਸੋ ਵੱਖੋ ਵੱਖਰੇ ਰੋ-ਗਾਂ ਦੇ ਵਿੱਚ ਸਰੀਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਸਾਨੂੰ ਸੰ-ਕੇ-ਤ ਦਿੰਦਾ ਹੈ ਅਤੇ ਜੇਕਰ ਸਾਡੇ ਸਰੀਰ ਦੇ ਵਿੱਚ ਕੋਈ ਵੀ ਬਦਲਾਅ ਆ ਰਿਹਾ ਹੈ ਤਾਂ ਸਾਨੂੰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *