ਛੋਟੀਆਂ ਜਿੰਦਾਂ ਵੱਡੇ ਸਾਕੇ ਅੱਜ ਅਸੀਂ ਗੱਲ ਕਰਾਂਗੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅੱਠ ਪੋਹ ਦੀ ਰਾਤ ਨੂੰ ਹੀ ਦੋਵੇਂ ਮਾਸੂਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦੀ ਕੋਟਵਾਲੀ ਵਿੱਚ ਕੈਦ ਕਰਕੇ ਰੱਖਿਆ ਗਿਆ ਨੌ ਪੋਹ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਜਾਇਆ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਦਸ ਤੇ 11 ਪੋਹ ਦੋ ਦਿਨ ਕਚਹਿਰੀ ਲੱਗਦੀ ਰਹੀ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਲਗਾਤਾਰ ਤਿੰਨ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਇਸ ਦੌਰਾਨ ਉਹਨਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ
ਸਰੀਰਕ ਚਸ਼ਦਦ ਵੀ ਕੀਤਾ ਗਿਆ ਪਰ ਉਹਨਾਂ ਨੇ ਇਸਲਾਮ ਕਬੂਲ ਕਰਨਾ ਪ੍ਰਵਾਣ ਨਾ ਕੀਤਾ ਆਖਰ 12 ਪੋਹ ਨੂੰ ਬਾਬਾ ਜੋਰਾਵਰ ਸਿੰਘ ਜਿਨਾਂ ਦੀ ਉਮਰ ਨੌ ਸਾਲ ਤੇ ਬਾਬਾ ਫਤਿਹ ਸਿੰਘ ਉਮਰ ਸੱਤ ਸਾਲ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਮਾਤਾ ਗੁਜਰੀ ਜੀ ਨੂੰ ਜਾਲਮ ਹਕੂਮਤ ਨੇ ਠੰਡੇ ਬੁਰਜ ਚ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ 1704 ਈਸਵੀ ਨੂੰ ਅਨੰਦਪੁਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੂੰ ਸਿੰਘਾਂ ਵੱਲੋਂ ਭਾਰੀ ਮੁਕਾਬਲੇ ਮਗਰੋਂ ਪਛਾੜ ਦਿੱਤਾ ਗਿਆ ਇਸ ਉਪਰੰਤ ਹਮ ਲਾਵਰਾਂ ਵੱਲੋਂ ਅਨੰਦਪੁਰ ਸਾਹਿਬ ਦਾ ਮੁਕੰਮਲ ਘੇਰਾ ਪਾਇਆ ਗਿਆ ਜੋ ਕਹੀ ਮਹੀਨੇ ਚਲਦਾ ਗਿਆ ਬਾਹਰੋਂ ਆਉਣ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਿੰਘ ਬਹਾਦਰੀ ਨਾਲ ਡੱਟ ਕੇ ਮੁਕਾਬਲਾ ਕਰਦੇ ਗਏ ਕਦੇ ਕਦੇ ਉਹ ਤਲਵਾਰਾਂ ਉੱਤੇ ਅਚਨਾ ਚੇਤੀ ਹਮਲਾ ਕਰਦੇ ਅਤੇ
ਉਹਨਾਂ ਤੋਂ ਖਾਣ ਪੀਣ ਦਾ ਸਮਾਨ ਖੋਹ ਲਿਆਉਂਦੇ ਇਸੇ ਸਥਿਤੀ ਵਿੱਚ ਸਮਾਂ ਬੀਤਦਾ ਗਿਆ ਅਖੀਰ ਨੂੰ ਹਮਲਾਵਰਾਂ ਨੇ ਇੱਕ ਚਾਲ ਚੱਲੀ ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਕੁਰਾਨ ਦੇ ਨਾਂ ਉੱਤੇ ਲਿਖਿਆ ਹੋਇਆ ਇੱਕ ਪਰਵਾਨਾ ਗੁਰੂ ਸਾਹਿਬ ਨੂੰ ਪਹੁੰਚਾਇਆ ਇਸ ਦੇ ਨਾਲ ਹੀ ਪਹਾੜੀ ਰਾਜਿਆਂ ਵੱਲੋਂ ਗਊ ਦੀਆਂ ਸੋਹਾਂ ਅਤੇ ਮੁਗਲ ਹਾਕਮਾਂ ਵੱਲੋਂ ਕੁਰਾਨ ਦੀਆਂ ਕਸਮਾਂ ਵਾਲੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਗਈਆਂ ਇਹਨਾਂ ਸਭ ਪੁੱਤਰਾਂ ਵਿੱਚ ਕਸਮਾਂ ਹੇਠ ਲਿਖੀਆਂ ਗਈਆਂ ਸੀ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ। ਭਾਵੇਂ ਗੁਰੂ ਸਾਹਿਬ
ਗੁਰੂ ਦੀਆਂ ਦੀ ਇਸ ਚਾਲ ਨੂੰ ਭਲੀ ਬਾਤ ਸਮਝਦੇ ਸਨ ਪ੍ਰੰਤੂ ਸਿੰਘਾਂ ਦੇ ਜ਼ੋਰ ਪਾਉਣ ਤੇ ਉਹਨਾਂ ਨੇ 1704 ਈਸਵੀ ਵਿੱਚ ਦਸੰਬਰ ਦੇ ਤੀਜੇ ਹਫਤੇ ਸਮੇਂ ਰਾਤ ਦੇ ਪਹਿਲੇ ਪਹਿਰ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬੇਹਿਸਾਬ ਬੁੱਕਾਂ ਨਾਲ ਭਰਿਆ ਹੋਇਆ ਸਹੀ ਸੱਚ ਦੀ ਲੜਾਈ ਲੜਦਿਆਂ ਜਬਰ ਜੁਲਮ ਖਿਲਾਫ ਆਵਾਜ਼ ਬੁਲੰਦ ਕਰਨ ਕਾਰਨ ਉਹਨਾਂ ਦੇ ਨਾਲ ਪਹਾੜੀ ਰਾਜਿਆਂ ਜਾਂ ਮੁਗਲ ਸਲਤਨਤ ਨੇ ਆਪਣੇ ਅੰਦਰਲੇ ਡਰ ਕਾਰਨ
ਗੁਰੂ ਜੀ ਨੂੰ ਆਪਣਾ ਦੁਸ਼ਮਣ ਸਮਝਦਿਆਂ ਅਨੇਕਾਂ ਹਮਲੇ ਕੀਤੇ ਪਰ ਗੁਰੂ ਜੀ ਨੇ ਨਾ ਤਾਂ ਕਿਸੇ ਤੇ ਹਮਲਾਵਾਰ ਕੀਤਾ ਅਤੇ ਨਾ ਹੀ ਉਹਨਾਂ ਦਾ ਡਰ ਮੰਨਿਆ ਗੁਰੂ ਜੀ ਨੇ ਨਾ ਤਾਂ ਉਹਨਾਂ ਤੇ ਪਹਿਲਾ ਵਾਰ ਕੀਤਾ ਤੇ ਨਾ ਹੀ ਉਹਨਾਂ ਦਾ ਡਰ ਮੰਨਿਆਸਲਤਨਤ ਨੇ ਆਪਣੇ ਅੰਦਰਲੇ ਡਰ ਕਾਰਨ ਗੁਰੂ ਜੀ ਨੂੰ ਆਪਣਾ ਦੁਸ਼ਮਣ ਸਮਝਦਾ ਅਨੇਕਾਂ ਹਮਲੇ ਕੀਤੇ ਪਰ ਗੁਰੂ ਜੀ ਨੇ ਨਾ ਤਾਂ ਕਿਸੇ ਤੇ ਹਮਲਾ ਵਾਰ ਕੀਤਾ ਅਤੇ ਨਾ ਹੀ ਉਹਨਾਂ ਦਾ ਡਰ ਮੰਨਿਆ ਗੁਰੂ ਜੀ ਨੇ ਨਾ ਤਾਂ ਉਹਨਾਂ ਤੇ ਪਹਿਲਾ ਵਾਰ ਕੀਤਾ ਤੇ ਨਾ ਹੀ ਉਹਨਾਂ ਦਾ ਡਰ ਮੰਨਿਆ ਸਗੋਂ 40 ਸਿੰਘਾਂ ਨਾਲ ਜਾਲਮਾਂ ਦੀਆਂ ਲੱਖਾਂ ਦੀ ਠਦਾਦ ਵਿੱਚ ਫੌਜਾਂ ਦਾ ਡੱਟ ਕੇ ਟਾਕਰਾ ਕੀਤਾ ਧੰਨਵਾਦ ਜੀ