ਵੀਡੀਓ ਥੱਲੇ ਜਾ ਕੇ ਦੇਖੋ,ਜ਼ਿੰਦਗੀ ਦੇ ਵਿੱਚ ਕਦੇ ਤੁਹਾਨੂੰ ਦੰਦ ਜਾੜ੍ਹ ਘੜਾਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾ ਹੀ ਕਦੇ ਤੁਹਾਡੇ ਦੰਦ ਦਰਦ ਹੋਣਗੇ,ਇਸ ਦਾ ਇਸਤੇਮਾਲ ਕਰਕੇ ਤੁਹਾਨੂੰ ਜੇ ਘਰ ਦੰਦਾਂ ਵਿੱਚ ਤੱਤਾ ਜਾ ਠੰਡਾ ਜਾਂ ਫਿਰ ਦੰਦਾਂ ਦੀ ਜੜ੍ਹਾਂ ਵਿੱਚ ਰੇ-ਸ਼ਾ ਪੈ ਗਿਆ ਹੈ ਤਾਂ ਉਸ ਤੋਂ ਵੀ ਤੁਹਾਨੂੰ ਰਾਹਤ ਮਿਲ ਜਾਵੇਗੀ ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਇਸ ਨੂੰ ਤੁਸੀਂ ਘਰ ਬੈਠ ਕੇ ਹੀ ਤਿਆਰ ਕਰ ਸਕਦੇ ਹੋ ਅਤੇ ਥੋੜ੍ਹਾ ਜਿਹਾ ਸਾਮਾਨ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਜਾਂ ਬਾਜ਼ਾਰ ਤੋਂ ਵੀ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਦੇ ਹੋ,
ਸਭ ਤੋਂ ਪਹਿਲਾਂ ਤੁਸੀਂ ਲੈਣੀ ਹੈ ਅੱਖਰ ਕਲਾ ਅਕਲ ਕਲਾ ਤੁਸੀਂ ਪੱਚੀ ਗ੍ਰਾਮ ਲੈਣੀ ਹੈ,ਫਿਰ ਤੁਸੀਂ ਲੈਣਾ ਹੈ ਵਾਈਬ ਵੜਿੰਗ ਪੰਦਰਾਂ ਗ੍ਰਾਮ ਤੀਸਰੀ ਚੀਜ਼ ਕਾਲੀ ਮਿਰਚ ਪੰਦਰਾਂ ਗ੍ਰਾਮ ਲੈਣੀ ਹੈ ਅਤੇ ਪੰਦਰਾਂ ਗਰਾਮ ਤਮਾਕੂ ਲੈਣਾ ਹੈ ਇਹ ਤੰਬਾਕੂ ਕਈ ਤਰ੍ਹਾਂ ਦੀਆਂ ਦਵਾਈਆਂ ਵਿਚ ਮੰਜਨ ਵਿੱਚ ਪਾਇਆ ਜਾਂਦਾ ਹੈ ਫਿਰ ਤੁਸੀਂ ਸਪੋਟਿੰਗ ਭਸਮ ਤੁਸੀਂ ਦਸ ਗ੍ਰਾਮ ਲੈਣੀ ਹੈ ਅਤੇ ਦੱਸ ਗ੍ਰਾਮ ਕਪੂਰ ਲੈਣੀ ਹੈ ਅਤੇ ਪੰਜ ਗ੍ਰਾਮ ਨਸ਼ਾਦਰ ਲੈਣਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਫਿਰ ਮਿਕਸ ਕਰ ਕੇ ਇਸ ਦਾ ਪਾਊਡਰ ਤਿਆਰ ਕਰਨਾ ਹੈ ਜਦੋਂ ਇਸ ਦਾ ਪਾਊਡਰ ਤਿਆਰ ਹੋ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਲੈਣਾ ਹੈ
ਜਦੋਂ ਵੀ ਫਿਰ ਤੁਹਾਡੇ ਦੰਦਾਂ ਵਿਚ ਦਰਦ ਜਾਂ ਫਿਰ ਜੜ੍ਹਾਂ ਵਿੱਚ ਰੇਸ਼ਾ ਪੈ ਗਿਆ ਹੋਵੇ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰਨਾ ਹੈ ਅਤੇ ਦੋ ਤੋਂ ਪੰਜ ਮਿੰਟ ਤੱਕ ਤੁਸੀਂ ਇਸ ਨੂੰ ਆਪਣੇ ਦੰਦਾਂ ਉੱਤੇ ਰਗੜਨਾ ਹੈ ਫੇਰ ਤੁਸੀਂ ਦੇਖੋਗੇ ਕਿ ਥੋੜ੍ਹੇ ਹੀ ਦਿਨਾਂ ਵਿਚ ਤੁਹਾਨੂੰ ਇਸ ਦਾ ਆਰਾਮ ਦੇਖਣ ਨੂੰ ਮਿਲੇਗਾ ਤੁਸੀਂ ਇਸ ਦਾ ਲਗਾਤਾਰ ਇਸਤੇਮਾਲ ਨਹੀਂ ਕਰਨਾ ਫਿਰ ਇਸ ਦਾ ਇਸਤੇਮਾਲ ਕਰਕੇ ਤੁਸੀਂ ਦੇਖੋਗੇ ਕਿ ਤੁਹਾਡੇ ਦੰਦਾਂ ਵਿੱਚ ਤੱਤਾ ਠੰਢਾ ਜਾਂ ਫਿਰ ਹੋਰ ਵੀ ਕੋਈ
ਦੰਦਾਂ ਵਿੱਚ ਪ੍ਰੇਸ਼ਾਨੀ ਆਉਂਦੀ ਹੋਵੇ ਤਾਂ ਉਹ ਵੀ ਤੁਹਾਡੀ ਜੜ੍ਹ ਤੋਂ ਖਤਮ ਹੋ ਜਾਵੇਗੀ ਅਤੇ ਦੰਦਾਂ ਅਤੇ ਜੜ੍ਹਾਂ ਦੇ ਮਜ਼ਬੂਤ ਬਣ ਜਾਣਗੇ ਫਿਰ ਤੁਹਾਡੇ ਦੰਦਾਂ ਅਤੇ ਜ-ੜ੍ਹਾਂ ਵਿੱਚ ਮਜ਼ਬੂਤੀ ਬਣ ਜਾਵੇਗੀ ਕਦੇ ਵੀ ਤੁਹਾਡੇ ਦੰਦਾਂ ਵਿਚ ਦਰਦ ਨਹੀਂ ਰਹੇਗੀ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਬੈਠ ਕੇ ਤਿਆਰ ਕਰਕੇ ਅਤੇ ਇਸ ਦਾ ਇਸਤੇਮਾਲ ਕਰਕੇ ਫ਼ਾਇਦਾ ਲੈ ਸਕਦੇ ਹੋ