ਔਲਿਆਂ ਦੇ ਤਿੰਨ ਫ਼ਾਇਦੇ-ਪੰਜ ਦਿਨਾਂ ਚ ਚਮਤਕਾਰ

ਵੀਡੀਓ ਥੱਲੇ ਜਾ ਕੇ ਦੇਖੋ,ਔਲਿਆਂ ਦੇ ਤਿੰਨ ਫ਼ਾ-ਇ-ਦੇ ਜੇਕਰ ਤੁਹਾਡੇ ਸਿਰ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਗਏ ਹਨ ਅਤੇ ਵਾਲਾਂ ਵਿੱਚ ਕ-ਮ-ਜ਼ੋ-ਰੀ ਬਹੁਤ ਜ਼ਿਆਦਾ ਵਧ ਰਹੀ ਹੈ ਵਾਲ ਝ-ੜ-ਨ ਲੱਗ ਗਏ ਹਨ ਵਾਲ ਪ-ਤ-ਲੇ ਹੋਣ ਲੱਗ ਗਏ ਹਨ।ਜੇਕਰ ਤੁਸੀਂ ਆਪਣੇ ਸਿਰ ਦੇ ਵਾਲਾਂ ਨੂੰ ਕਾਲਾ ਕਰਨਾ ਚਾਹੁੰਦੇ ਹੋ ਵਾਲਾਂ ਨੂੰ ਮ-ਜ਼-ਬੂ-ਤ ਬਣਾਉਣਾ ਚਾਹੁੰਦੇ ਹੋ ਵਾਲਾਂ ਨੂੰ ਝ-ੜ-ਨ ਤੋਂ ਰੋ-ਕ-ਣਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਆਂਵਲੇ

ਦਾ ਵਧੀਆ ਤੇਲ ਸਿਰ ਵਿੱਚ ਚੰਗੀ ਤਰ੍ਹਾਂ ਮ-ਸਾ-ਜ ਕਰੋ ਇਸ ਦੀ ਮਾ-ਲਿ-ਸ਼ ਕਰੋ ਫਿਰ ਤੁਸੀਂ ਆਪਣੇ ਵਾਲਾਂ ਨੂੰ ਅੱਧਾ ਘੰਟਾ ਏਦਾਂ ਹੀ ਰਹਿਣ ਲਈ ਛੱਡ ਦਿਓ ਅੱਧੇ ਘੰਟੇ ਤੋਂ ਬਾਅਦ ਫਿਰ ਤੁਸੀਂ ਕਿਸੇ ਵਧੀਆ ਸ਼ੈਂਪੂ ਜਾਂ ਫਿਰ ਜੋ ਵੀ ਤੁਸੀਂ ਚੀਜ਼ ਵਰਤਦੇ ਹੋ ਉਸ ਦੇ ਨਾਲ ਸਿਰ ਨੂੰ ਧੋ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਿਰ ਦੇ ਵਾਲ ਮ-ਜ਼-ਬੂ-ਤ ਹੋਣ ਲੱਗ ਜਾਣਗੇ ਚਿੱਟੇ ਤੋਂ ਕਾਲੇ ਹੋਣ ਲੱਗ ਜਾਣਗੇ ਵਾਲਾਂ ਦਾ ਝ-ੜ-ਨਾ ਬੰ-ਦ ਹੋ ਜਾਵੇਗਾ ਅਤੇ ਜੇਕਰ ਵਾਲਾਂ ਚ ਸਿਕਰੀ ਹੈ

ਉਹ ਵੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ।ਜੇਕਰ ਤੁਹਾਡੀ ਯਾ-ਦ-ਦਾ-ਸ਼-ਤ ਕ-ਮ-ਜ਼ੋ-ਰ ਹੈ ਕੋਈ ਚੀਜ਼ ਰੱਖ ਕੇ ਤੁਸੀਂ ਛੇਤੀ ਹੀ ਭੁੱਲ ਜਾਂਦੇ ਹੋ ਅਤੇ ਸਾਰਾ ਦਿਨ ਟੈ-ਨ-ਸ਼-ਨ ਵਿੱਚ ਬਿਤਾਉਂਦੇ ਹੋ ਇਸ ਦੇ ਨਾਲ ਵੀ ਤੁਹਾਡੇ ਵਾਲਾਂ ਉੱਪਰ ਬਹੁਤ ਗ-ਲ-ਤ ਅ-ਸ-ਰ ਪੈਂਦਾ ਹੈ ਫਿਰ ਵਾਲ ਝ-ੜ-ਨ ਲੱਗ ਜਾਂਦੇ ਹਨ ਗੰਜਾਪਣ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਸ-ਮੱ-ਸਿ-ਆ ਤੋਂ ਵੀ ਛੁ-ਟ-ਕਾ-ਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਰ ਰੋਜ਼ ਆਂਵਲੇ ਦਾ ਮੁਰੱਬਾ ਖਾਣਾ ਸ਼ੁਰੂ ਕਰ ਦਿਓ ਅਤੇ

ਇਸ ਦੇ ਨਾਲ ਗਾਂ ਦਾ ਦੁੱਧ ਵਰਤਣਾ ਸ਼ੁਰੂ ਕਰ ਦਿਓ ਤਾਂ ਇਹ ਸ-ਮੱ-ਸਿ-ਆ ਵੀ ਤੁਹਾਡੀ ਠੀਕ ਹੋ ਜਾਵੇਗੀ।ਇਹ ਆਂਵਲੇ ਦਾ ਮੁ-ਰੱ-ਬਾ ਆਪਣੇ ਸਿਰ ਦੇ ਲਈ ਬਹੁਤ ਹੀ ਫ਼ਾ-ਇ-ਦੇ-ਮੰ-ਦ ਹੈ ਆਪਾਂ ਨੂੰ ਹਮੇਸ਼ਾਂ ਵਧੀਆ ਚੀਜ਼ਾਂ ਦਾ ਸੇ-ਵ-ਨ ਕਰਦੇ ਹੀ ਰਹਿਣਾ ਚਾਹੀਦਾ ਹੈ ਜੇਕਰ ਆਪਾਂ ਆਂਵਲੇ ਦਾ ਜੂਸ ਵੀ ਵਰਤਦੇ ਹਾਂ ਉਹ ਵੀ ਆਪਣੇ ਲਈ ਬਹੁਤ ਜ਼ਿਆਦਾ ਫ਼ਾ-ਇ-ਦੇ-ਮੰ-ਦ ਹੈ।ਜੇਕਰ ਤੁਹਾਡੇ ਚਿਹਰੇ ਦੀ ਖੂ-ਬ-ਸੂ-ਰ-ਤੀ ਘਟ ਰਹੀ ਹੈ ਚਿਹਰੇ ਉੱਪਰ ਝੁ-ਰ-ੜੀ-ਆਂ ਪੈ ਰਹੀਆਂ ਹਨ

ਚਿਹਰੇ ਉੱਪਰ ਦਾਗ ਧੱਬੇ ਅਤੇ ਹੋਰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਚਿਹਰੇ ਉੱਪਰ ਆ ਰਹੀਆਂ ਹਨ ਤਾਂ ਤੁਸੀਂ ਵਧੀਆ ਆਂਵਲੇ ਦਾ ਪੇਸਟ ਤਿਆਰ ਕਰ ਕੇ ਆਪਣੇ ਚਿਹਰੇ ਉੱਪਰ ਲਗਾਉਣ ਦੇ ਨਾਲ ਝੁ-ਰ-ੜੀ-ਆਂ ਦਾਗ ਧੱਬੇ ਅਤੇ ਹੋਰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਵੀ ਦੂ-ਰ ਹੋ ਜਾਣਗੀਆਂ ਅਤੇ ਤੁਹਾਡੇ ਚਿਹਰੇ ਦੀ ਸੁੰਦਰਤਾ ਵਾਪਸ ਆਣ ਲੱਗ ਜਾਵੇਗੀ ਚਿਹਰੇ ਉੱਪਰ ਦਾਗ ਧੱਬੇ ਨਹੀਂ ਆਉਣਗੇ

ਚਿਹਰਾ ਖ਼ੂ-ਬ-ਸੂ-ਰ-ਤ ਬਣ ਜਾਵੇਗਾ ਇਹ ਸ-ਮੱ-ਸਿ-ਆ ਦਾ ਹੱਲ ਤੁਸੀਂ ਆਂਵਲੇ ਦੇ ਨਾਲ ਹੀ ਕਰ ਸਕਦੇ ਹੋ ਇਸ ਤੇ ਬਹੁਤ ਜ਼ਿਆਦਾ ਫਾ-ਇ-ਦੇ ਦੇਖਣ ਨੂੰ ਮਿਲਣਗੇ ਜੇਕਰ ਤੁਸੀਂ ਇਸ ਨੂੰ ਵਰਤਦੇ ਹੋ।ਉੱਪਰ ਦੱਸੀ ਹੋਈ ਜਾ-ਣ-ਕਾ-ਰੀ ਨੂੰ ਤੁਸੀਂ ਆਂਵਲੇ ਨੂੰ ਵਰਤ ਕੇ ਆਪਣੇ ਚਿਹਰੇ ਦੀ ਸ-ਮੱ-ਸਿ-ਆ ਵਾਲਾਂ ਦੀ ਸ-ਮੱ-ਸਿ-ਆ ਅਤੇ ਹੋਰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *