ਇਹ 4 ਚੀਜ਼ਾਂ ਤੁਰੰਤ ਖਾਣੀਆਂ ਸ਼ੁਰੂ ਕਰ ਦਿਓ ਜੇ ਹੱਡੀਆਂ ਚੋਂ ਆ ਰਹੀ ਹੈ ਟੱਕ ਟੱਕ ਦੀ ਆਵਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਹੱਡੀਆਂ ਚੋ ਅਵਾਜ ਆਉਣਾ ਤੇ ਹੱਡੀਆਂ ਨੂੰ ਮਜਬੂਤ ਕਰਨ ਲਈ ਸਾਡੇ ਇਸ ਨੁਸਖੇ ਦਾ ਇਸਤੇਮਾਲ ਕਰੋ ਤਾਂ ਕੁਜ ਹੀ ਦਿਨ ਚ ਹੱਡੀਆਂ ਦੀ ਸਮਸੀਆਂ ਠੀਕ ਹੋ ਜਾਵਗੀ ਜੋੜਾ ਦਾ ਦਰੱਦ ਵੀ ਠੀਕ ਹੋ ਜਾਵਗਾ ਸਾਡੇ ਸਰੀਰ ਚ ਕਲਸੀਆਂਮ ਦੀ ਕਮੀ ਹੋਣ ਕਰਕੇ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਮੋਢੇ ਦਾ ਦਰੱਦ ਗੋਡਿਆਂ ਦਾ ਦਰਦ ਤੇ ਕਮਰ ਦਾ ਦਰਦ ਹੀਣੁ ਲੱਗ ਜਨਦਾ ਹੈ ਅਸੀਂ ਜਦੋ ਤੁਰਦੇ ਹਾਂ ਜਾ ਉਠਦੇ ਬੈਠਦੇ ਹਾਂ ਤਾਂ ਹੱਡੀਆਂ ਚੋ ਕਟ ਕਟ ਦੀ

ਅਵਾਜ ਆਓਂਦੀ ਹੈ ਤਾਂ ਇਸਦਾ ਕਰਨ ਹੈ ਸਾਡੇ ਜੋੜਾਂ ਚ ਗ੍ਰੀਸ ਦੀ ਕਮੀ ਹੋ ਜਾਣਾ ਜਾ ਜੋੜਾਂ ਚ ਹਵਾ ਭਰ ਜਨਦੀ ਹੈ ਤਾਂ ਵੀ ਜੋੜਾਂ ਚੋ ਕਟ ਕਟ ਦੀ ਅਵਾਜ ਆਓਂਦੀ ਹੈ ਹੁਣ ਗੱਲ ਕਰਦੇ ਹਾਂ ਕੇ ਇਸ ਨੁਸਖੇ ਨੂੰ ਕਿਵੇਂ ਤਿਆਰ ਕਰਨਾ ਹੈ ਅਸੀਂ ਸਭ ਰੋ ਪਹਿਲਾ ਭੁੰਨੇ ਹੋਏ ਛੋਲੇ ਲੈਣੇ ਛੋਲਿਆਂ ਚ ਕਲਸੀਅਮ ਪ੍ਰੋਟੀਨ ਆਇਰਨ ਤੇ ਵਿਟਾਮਿਨ ਭਰਭੂਰ ਮਾਤਰਾ ਚ ਹੰਦਾ ਹੈ ਜੋ ਸਾਡੇ ਜੋੜਾ ਲਯੀ ਬਹੁਤ ਹੀ ਸਹੀ ਹਨ ਤੇ ਤੁਸੀ ਭੁਨ ਹੋਏ ਛੋਲੇ ਤੇ ਥੋੜਾ ਗੁੜ ਲਣਾ ਹੈ ਤੇ 2 ਮੁਠੀ ਛੋਲੇ ਖਾਣੇ ਖਾਣੇ ਹਨ ਤੇ

ਇਸੰਦੇ ਸੇਵਨ ਕਰਨ ਨਾਲ ਕਲਸੀਅਮ ਦੇ ਹੋਰ ਲੋੜੀਦੇ ਤੱਤ ਮਿਲਦੇ ਹਨ ਜੋ ਸਾਡੀਆਂ ਹੱਡੀਆਂ ਨੂੰ ਮਜਬੂਤ ਕਰਦੇ ਹਨ ਹੁਣ ਗਲ ਕਰਦੇ ਹਾਂ ਦੂਸਰੀ ਗੱਲ ਬਾਰੇ ਜਿਸ ਨਾਲ ਹੱਡੀਆਂ ਚੋ ਕਟ ਕਟ ਦੀ ਅਵਾਜ ਠੀਕ ਕਰ ਸਕਦੇ ਹਾਂ ਉਹ ਹਨ ਬਦਾਮ ਜਿਸ ਚ ਭਰਭੂਰ ਮਾਤਰਾ ਚ ਪੋਟਾਸ਼ੀਅਮ ਹੁੰਦਾ ਹੈ ਇਸ ਚ ਵਿਟਾਮਿਨ E ਹੁੰਦਾ ਹੈ ਹੋ ਸਾਡੀ ਚਮੜੀ ਤੇ ਸਾਡੇ ਵਾਲਾਂ ਨੂੰ ਵੀ ਠੀਕ ਰੱਖਦਾ ਹੈ ਤੇ ਜਰੂਰੀ ਦੇ ਸਾਰੇ ਪੌਸਿਕ ਤੱਤ ਦਿਦਾ ਹੈ ਤੁਸੀ ਇਸਦਾ ਸੇਵਨ ਕਰਨ ਲਈ ਇਸ ਨੂੰ 3 ਤੋਂ 4 ਬਦਾਮ ਰਾਤ

ਨੂੰ ਪਾਣੀ ਚ ਪਾ ਕੇ ਰੱਖ ਦਿਓ ਸਵੇਰੇ ਇਸੰਦੇ ਸ਼ਿਲਕੇ ਉਤਾਰ ਕੇ ਇਹਨਾਂ ਨੂੰ ਚਬਾ ਚਬਾ ਕੇ ਖਾਓ ਤੇ ਹੁਣ ਅਗਲੇ ਪਦਾਰਥ ਬਾਰੇ ਗਲ ਕਰਦੇ ਹਾਂ ਜਿਸ ਨਾਲ ਤੁਸੀ ਇਸ ਸਮਸੀਆਂ ਨੂੰ ਠੀਕ ਕਰ ਸਕਦੇ ਹੋ ਓ ਹੈ ਮੇਥੀ ਦਾਣਾ ਇਸੰਦੇ ਸੇਵਨ ਨਾਲ ਗੋਡਿਆਂ ਦਾ ਦਰਦ ਤੇ ਕਮਰ ਦਰਦ ਤੇ ਸੋਜ ਆ ਜਨੀ ਇਸ ਸਭ ਨੂੰ ਠੀਕ ਕਰਨ ਚ ਮਦਦ ਕਰਦਾ ਹੈ ਤੇ ਇਆਦਾ ਸੇਵਨ ਕਰਨ ਲਈ ਆਪਣੀ ਉਮਰ ਦੇ ਹਿਸਾਬ ਨਾਲ ਇਸ ਨੂੰ ਲੈ ਸਕਦੇ ਹੋ ਜੇਕਰ ਤੁਸਾਡੀ ਉਮਰ 50 ਸਾਲ ਹੈ ਤਾਂ

ਤੁਸੀ 50 ਮੇਥੀ ਦਾਣੇ ਲੈ ਕੇ ਪਾਣੀ ਚ ਪਾ ਕੇ ਰੱਖ ਦਿਓ ਤੇ ਸਵੇਰ ਉਠ ਕੇ ਚਬਾ ਚਬਾ ਕੇ ਖਣਾ ਹੈ ਤੇ ਬਾਅਦ ਚ ਮੇਥੀ ਵਾਲਾ ਪਾਣੀ ਪੀ ਲਣਾ ਹੈ ਤਾਂ ਤੁਹਡੀ ਜੋੜਾਂ ਵਾਲੀ ਸਮਸੀਆਂ ਠੀਕ ਹੋ ਜਾਵਗੀ ਤੇ ਅਗਲੀ ਚੀਜ ਹੈ ਦੁੱਧ ਜਿਸ ਦੇ ਰਾਤ ਸਮੇ ਸੇਵਨ ਕਰਨ ਨਾਲ ਆਪ ਜੀ ਦੇ ਹੱਡੀਆਂ ਦੀ ਸਮਸੀਆਂ ਠੀਕ ਹੋ ਜਾਵਗੀ ਦੁੱਧ ਚ ਓ ਸਾਰੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੀ ਜਰੂਰੀ ਦੇ ਹਨ ਤੇ

ਕੈਲਸ਼ੀਅਮ ਭਰਭੂਰ ਮਾਤਰਾ ਚ ਹੁੰਦਾ ਹੈ ਤੇ ਹੋਰ ਵੀ ਬਹੁਤ ਪੌਸਿਕ ਤੱਤ ਵਿਟਾਮਿਨ ਹੁੰਦੇ ਹਨ ਜਿਸ ਨਾਲ ਤੁਸੀ ਸਰੀਰਿਕ ਸਕਤੀ ਨੀ ਮਜਬੂਤ ਕਰ ਸਕਦੇ ਹੋ ਤੇ ਤੰਦਰੁਸਤ ਰਹਿ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *