ਵਧੇ ਹੋਏ ਮੁਟਾਪੇ ਨੂੰ ਘ-ਟਾ-ਉ-ਣ ਲਈ ਇਕ ਦਾਲ ਬਾਰੇ ਜਾ-ਣ-ਕਾ-ਰੀ ਦਿੱਤੀ ਜਾ ਰਹੀ ਹੈ ਜਿਸ ਨੂੰ ਤੁਸੀਂ ਘਰ ਵਿਚ ਤਿਆਰ ਕਰਕੇ ਤੁਸੀ ਇਸ ਦਾ ਸੇ-ਵ-ਨ ਕਰੋਗੇ ਤਾਂ ਤੁਹਾਡਾ ਮਟਾਪਾ ਖ-ਤ-ਮ ਹੋ ਜਾਏਗਾ ਤੇ ਹੱਡੀਆਂ ਮ-ਜ਼-ਬੂ-ਤ ਹੋਣਗੀਆਂ ਜੇਕਰ ਹੱਡੀ ਟੁੱ-ਟ ਗਈ ਹੈ ਤਾਂ 15 ਦਿਨਾਂ ਦੇ ਵਿਚ ਹੱਡੀ ਦੁ-ਬਾ-ਰਾ ਜੁੜ ਜਾਵੇਗੀ ਇਸ ਨਾਲ ਪੇ-ਟ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੁੰਦੀਆਂ ਹਨ ਪਰ ਤੰ-ਤ-ਰ ਮ-ਜ਼-ਬੂ-ਤ ਹੁੰਦਾ ਹੈ ਰੋ-ਗਾਂ ਨਾਲ ਲ-ੜ-ਨ ਦੀ ਸ਼-ਕ-ਤੀ ਵਧਦੀ ਹੈ
ਖਾਣ ਵਿੱਚ ਵੀ ਬਹੁਤ ਜਿਆਦਾ ਸੁਆਦ ਬਣਦੀ ਹੈ ਇਸ ਦਾਲ ਨੂੰ ਬਣਾਉਣ ਲਈ ਸਾਨੂੰ ਚੌ-ਲਾ-ਈ ਚਾਹੀਦੀ ਹੈ ਇਸ ਨੂੰ ਤਿਆਰ ਕਰਨ ਲਈ ਤੁਸੀਂ ਇਸ ਦੇ ਪੱਤੇ ਲੈ ਲੈਣੇ ਹਨ ਇਸ ਦੇ ਪੱਤਿਆਂ ਨੂੰ ਇਕੱਠੇ ਕਰ ਕੇ ਬਰੀਕ ਬਰੀਕ ਕੱਟ ਲੈਣਾ ਜਿੰਨੀ ਕੁ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਉਸ ਹਿ-ਸਾ-ਬ ਨਾਲ ਤੁਸੀਂ ਇਸ ਦੇ ਪੱਤੇ ਲੈ ਸਕਦੇ ਹੋ ਇਸ ਲਈ ਤੁਸੀਂ ਇਸ ਨੂੰ ਬਣਾਉਣ ਲਈ ਕੋਈ ਵੀ ਨਾਲ ਲੈ ਸਕਦੇ ਇਸ ਵਿਚ ਅਸੀਂ ਮੂੰਗੀ ਦੀ ਦਾਲ ਧੋਤੀ ਹੋਈ ਪਾਵਾਂਗੇ ਇਕ ਕੌਲੀ ਇਹ ਤਾਂ ਲੈ ਲੈਣੀ ਹੈ
ਇਸ ਦਾਲ ਨੂੰ ਧੋ ਲੈਣਾਂ ਹੈ ਅਤੇ ਦਾਲ ਨੂੰ ਥੋੜਾ ਟਾਇਮ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਹੁਣ ਇਸ ਨੂੰ ਤਿਆਰ ਕਰਨ ਲਈ ਤੁਸੀਂ ਇਕ ਬਰਤਨ ਵਿਚ ਤਿੰਨ ਕੌਲੀਆਂ ਦੇ ਬਰਾਬਰ ਪਾਣੀ ਪਾ ਦੇਣਾ ਹੈ ਫਿਰ ਵਿਚ ਉਹ ਦਾਲ ਪਾ ਦੇਣੀ ਹੈ ਇਸ ਨੂੰ ਪ-ਕਾ-ਉ-ਣ ਲਈ ਰੱਖ ਦੇਣਾ ਹੈ ਜੇ ਆਪਾਂ ਘਰ ਵਿੱਚ ਦਾਲ ਤਿਆਰ ਕਰਦੇ ਹਾਂ ਹੱਥ ਜਦੋਂ ਹਰ ਦਾਲ ਬਣ ਰਹੀ ਹੁੰਦੀ ਹੈ ਤਾਂ ਤੁਸੀਂ ਇਸ ਉਪਰ ਜੋ ਝੱਗ ਆ ਜਾਂਦੀ ਹੈ ਉਸ ਨੂੰ ਬਾਹਰ ਕੱਢਣਾ ਹੈ
ਇਸ ਵਿੱਚ ਤੁਸੀਂ ਆਪਣੇ ਅਨੁਸਾਰ ਨਮਕ ਹਲਦੀ ਪਾ ਲੳ ਫੇਰ ਏਸ ਵਿਚ ਇਕ ਚਮਚ ਘਿਓ ਪਾ ਲੈਣਾ ਹੈ ਜਦੋਂ ਥੱ-ਕ ਜਾਵੇ ਤਾਂ ਤੁਸੀਂ ਇਸ ਵਿਚ ਜੋ ਚੌ-ਲਾ-ਈ ਕੱ-ਟੀ ਹੋਈ ਸੀ ਉਹ ਪਾ ਦੇਣੀ ਹੈ,ਆਖਰ ਕੂਕਰ ਵਿਚ ਬਣਾ ਰਹੇ ਹੋ ਤਾਂ ਤੁਸੀਂ ਇਸ ਦੀ ਇੱਕ ਸੀ-ਟੀ ਤੱਕ ਇਸ ਨੂੰ ਪ-ਕਾ-ਉ-ਣਾ ਹੈ ਫੇਰ ਇਸ ਦਾ ਢੱ-ਕ-ਣ ਉ-ਤਾ-ਰ ਕੇ ਇਸ ਵਿਚ ਇਕ ਕੱਪ ਗਰਮ ਪਾਣੀ ਪਾ ਦੇਣਾ ਹੈ ਇਸ ਨਾਲ ਦਾਲ ਥੋੜ੍ਹੀ ਪ-ਤ-ਲੀ ਹੋ ਜਾਵੇਗੀ ਉਸ ਤੋਂ ਬਾਅਦ ਉਸੇ ਸਮੇਂ ਤ-ੜ-ਕਾ ਬਣਾ ਕੇ ਪਾ ਦਿਓ
ਤ-ੜ-ਕਾ ਬਣਾਉਣ ਲਈ ਤੁਸੀਂ ਦੇਸੀ ਘਿਓ ਲੈਣਾ ਹੈ ਉਸ ਵਿੱਚ ਥੋੜ੍ਹੀ ਜਿਹੀ ਹਿੰ-ਗ ਪਾ ਲੈਣੀ ਹੈ ਜੀਰਾ ਪਾ ਲੈਣਾ ਹੈ ਆਪਣੇ ਸੁ-ਆ-ਦ ਅਨੁਸਾਰ ਲੂਣ ਮਿਰਚ ਪਾ ਲੈਣੀ ਫੇਰ ਇਸ ਤੜਕੇ ਨੂੰ ਉਸ ਦਾਲ ਵਿੱਚ ਪਾ ਦੇਣਾ ਹੈ ਉਸ ਤੋਂ ਵੱਧ ਪੰਜ ਮਿੰਟ ਤੱਕ ਇਸ ਨੂੰ ਫਿਰ ਪਕਾ ਲਓ ਉਸ ਤੋਂ ਬਾਅਦ ਉਸ ਨੇ ਤਿਆਰ ਕੀਤੀ ਗਈ ਦਾਲ ਨੂੰ ਆਪਣੇ ਰੋਟੀ ਨਾਲ ਖਾਓ ਇਸ ਨਾਲ ਤੁਹਾਡਾ ਮੋਟਾਪਾ ਵੀ ਘੱ-ਟ ਆਏਗਾ