ਇਹ ਘਰੇਲੂ ਨੁਸਖਾ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਵਰਤੋ

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਿਤ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕ-ਮ-ਜ਼ੋ-ਰੀ ਰਹਿੰਦੀ ਹੈ ਅੱਖਾਂ ਦੀ ਰੋਸ਼ਨੀ ਕ-ਮ-ਜ਼ੋ-ਰ ਹੋ ਜਾਂਦੀ ਹੈ ਚਿਹਰੇ ਤੇ ਝੁ-ਰ-ੜੀ-ਆਂ ਦੇ ਨਾਲ ਨਾਲ ਹੱਡੀਆਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ ਜੋੜਾਂ ਵਿੱਚ ਦਰਦ ਰਹਿੰਦਾ ਹੈ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸ-ਮੱ-ਸਿ-ਆ ਰਹਿੰਦੀ ਹੋਵੇ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁ-ਸ-ਖ਼ਾ ਲੈ ਕੇ ਆਏ ਹੰਸ ਦਾ ਇ-ਸ-ਤੇ-ਮਾ-ਲ ਕਰਕੇ ਤੁਸੀਂ

ਆਪਣੀ ਸ-ਮੱ-ਸਿ-ਆ ਤੋਂ ਰਾ-ਹ-ਤ ਪਾ ਸਕਦੇ ਹੋ ਇਸ ਵਾਸਤੇ ਤੁਸੀਂ ਰਾਤ ਦੇ ਸਮੇਂ ਇਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਮੇਥੀ ਦਾਣਾ ਭਿ-ਗੋ ਕੇ ਰੱਖਣਾ ਹੈ ਤੇ ਅਗਲੀ ਸਵੇਰ ਤੁਸੀਂ ਇਸ ਪਾਣੀ ਦਾ ਸੇ-ਵ-ਨ ਕਰਨਾ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾ-ਹ-ਤ ਮਿਲੇਗੀ ਖ਼ਾਸਕਰ ਜੋੜਾਂ ਦੇ ਦਰਦ ਤੋਂ ਛੁ-ਟ-ਕਾ-ਰਾ ਪਾਉਣ ਦੇ ਲਈ ਅਤੇ ਹੱ-ਡੀ-ਆਂ ਨੂੰ ਮ-ਜ਼-ਬੂ-ਤ ਕਰਨ ਦੇ ਲਈ ਇਹ ਨੁਸਖਾ ਕਾਫੀ ਜ਼ਿਆਦਾ ਕਾਰਗਰ ਮੰਨਿਆ ਜਾਂਦਾ ਹੈ

ਇਸ ਤੋਂ ਇਲਾਵਾ ਜੇਕਰ ਤੁਹਾਡੇ ਵਾਲਾਂ ਨਾਲ ਜੁੜੀ ਹੋਈ ਕੋਈ ਵੀ ਸ-ਮੱ-ਸਿ-ਆ ਹੋਵੇ ਵਾਲ ਬਹੁਤ ਜ਼ਿਆਦਾ ਝ-ੜ-ਦੇ ਹੋਣ ਗੰ-ਜੇ-ਪ-ਣ ਦੀ ਸ-ਮੱ-ਸਿ-ਆ ਹੋਵੇ ਤਾਂ ਉਸ ਸਮੇਂ ਵੀ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾ-ਹ-ਤ ਮਿਲੇਗੀ ਅਤੇ ਸਰੀਰ ਰੋ-ਗਾਂ ਨਾਲ ਲ-ੜ-ਨ ਦੇ ਕਾਬਲ ਬਣ ਜਾਵੇਗਾ ਮੇਥੀ ਦਾਣੇ ਵਿੱਚ ਬਹੁਤ ਸਾਰੇ ਅਜਿਹੇ ਪੋ-ਸ਼-ਕ ਤੱਤ

ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਲਾਭਕਾਰੀ ਮੰਨੇ ਜਾਂਦੇ ਹਨ ਅੱਜਕਲ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੀ ਪਾਚਣ ਕਿਰਿਆ ਖ-ਰਾ-ਬ ਰਹਿੰਦੀ ਹੈ ਕਿਉਂਕਿ ਖਾਣ ਪੀਣ ਬਿਲਕੁਲ ਗ਼-ਲ-ਤ ਹੋ ਚੁੱਕਿਆ ਹੈ ਸੋ ਉਸ ਸਮੇਂ ਵੀ ਤੁਸੀਂ ਇਸ ਦਾ ਸੇ-ਵ-ਨ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਤੁਹਾਡੀ ਪਾਚਨ ਕਿਰਿਆ ਬਿਲਕੁਲ ਠੀਕ ਰਹੇਗੀ ਅਤੇ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਰਾ-ਹ-ਤ ਪਾਈ ਜਾ ਸਕਦੀ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *