ਵੀਡੀਓ ਥੱਲੇ ਜਾ ਕੇ ਦੇਖੋ,ਪਤੀ ਤੋਂ ਪਹਿਲਾਂ ਸੌਣ ਵਾਲੀਆਂ ਔਰਤਾਂ ਇਹ ਜਾਣਕਾਰੀ ਜ਼ਰੂਰ ਦੇਖ ਲੈਣਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਕਿਸੇ ਔਰਤ ਜਾਂ ਲੜਕੀ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਣਾ ਹੁੰਦਾ ਹੈ। ਅਤੇ ਉੱਥੇ ਜਾ ਕੇ ਉਸ ਨੂੰ ਉਸ ਤਰ੍ਹਾਂ ਦੇ ਤੌਰ ਤਰੀਕੇ ਵਿੱਚ ਰਹਿਣਾ ਪੈਂਦਾ ਹੈ। ਅਤੇ ਉਸ ਦੀ ਜ਼ਿੰਦਗੀ ਕਾਫੀ ਬਦਲ ਜਾਂਦੀ ਹੈ। ਉਸਦੀ ਜ਼ਿੰਦਗੀ ਦੇ ਨਿਯਮ ਬ-ਦ-ਲ ਜਾਂਦੇ ਹਨ ਉਸ ਦੇ ਰਹਿਣ ਸਹਿਣ ਦਾ ਢੰਗ ਬਦਲ ਜਾਂਦਾ ਹੈ।
ਅਤੇ ਪਹਿਲਾਂ ਵਾਲੇ ਸਮੇਂ ਦੇ ਵਿਚ ਹੁੰਦਾ ਸੀ ਕਿ ਔਰਤ ਪਤੀ ਦੇ ਉਠਣ ਤੋਂ ਪਹਿਲਾਂ ਉੱਠ ਜਾਂਦੀ ਸੀ ਅਤੇ ਘਰ ਦੇ ਕੰ-ਮ-ਕਾ-ਰ ਕਰਦੀ ਸੀ ਅਤੇ ਰਾਤ ਨੂੰ ਪਤੀ ਦੇ ਸੌਣ ਤੋਂ ਬਾਅਦ ਫਿਰ ਆਪ ਸੌਂਦੀ ਸੀ। ਪਹਿਲਾਂ ਵਾਲੇ ਸਮੇਂ ਦੇਵੇ ਤੇ ਇਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਮਰਦ ਤੋਂ ਨੀਵੀਂ ਹੈ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ। ਪਰ ਅੱਜ ਕੱਲ ਦੇ ਸਮੇਂ ਦੇ ਵਿਚ ਔਰਤ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ ਜਾ ਸਕਦਾ ਔਰਤ ਸਭ ਤੋਂ ਬਰਾਬਰ ਕੰਮ ਕਰਦੀ ਹੈ। ਘਰ ਦੀ ਜ਼ਿੰ-ਮੇ-ਵਾ-ਰੀ ਸਾਹਮਣੇ ਇਕ ਬਹੁਤ ਵੱਡੀ ਗੱਲ ਹੁੰਦੀ ਹੈ।
ਅੱਜ ਕੱਲ ਤਾਂ ਕ-ਮਾ-ਈ ਕਰਦੀਆਂ ਹਨ ਨੌ-ਕ-ਰੀ ਕਰਦੀਆਂ ਹਨ ਅਤੇ ਨਾਲ ਨਾਲ ਘਰ ਵੀ ਸਾਂ-ਭ-ਦੀ-ਆਂ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਦਾ ਦਰਜਾ ਉਪਰ ਚੁੱਕਿਆ ਅਤੇ ਉਨ੍ਹਾਂ ਨੂੰ ਇਕ ਵੱਡਾ ਸਥਾਨ ਦਿੱਤਾ। ਅਤੇ ਕਈ ਜਗ੍ਹਾ ਤੇ ਇਹ ਮੰਨਿਆ ਜਾਂਦਾ ਸੀ ਕੀ ਜੇਕਰ ਔਰਤ ਤੋਂ ਘਰ ਦੇ ਕੰਮਕਾਰ ਕਰਕੇ ਪਤੀ ਤੋਂ ਪਹਿਲਾਂ ਸੌਂ ਜਾਂਦੀ ਸੀ ਤਾਂ ਉਸ ਨੂੰ ਆ-ਭਾ-ਣ ਮੰਨਿਆ ਜਾਂਦਾ ਸੀ। ਪਰ ਅੱਜ ਵੀ ਕਦੀ ਨਾ ਕਦੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਮੰ-ਨੀ-ਆਂ ਜਾਂਦੀਆਂ ਹਨ। ਕਿਸੇ ਜਾਤੀਆਂ ਦੇ
ਵਿਚ ਇਸ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਮਿਲ ਜਾਂਦੀਆਂ ਹਨ।ਇਸ ਤਰ੍ਹਾਂ ਦੀਆਂ ਗੱ-ਲਾਂ ਦੇ ਉਪਰ ਕਿਸੇ ਪ੍ਰਕਾਰ ਦਾ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਉੱਚੇ ਦਰਜੇ ਦਾ ਸਥਾਨ ਪ੍ਰਾਪਤ ਕੀਤਾ ਹੈ। ਅਤੇ ਇਹਨਾਂ ਸਾਰੀਆਂ ਕੁ-ਰ-ਹਿ-ਤਾਂ ਵਿਚੋਂ ਬਾਹਰ ਕੱਢਿਆ ਹੈ। ਅਤੇ ਔਰਤ ਨੂੰ ਮਰਦ ਦੀ ਬ-ਰਾ-ਬ-ਰੀ ਦਾ ਸ-ਥਾ-ਨ ਦਿੱਤਾ ਹੈ। ਕਿਉਂਕਿ ਸਾਰੇ ਜੀਵ ਜੰਤੂ ਅਤੇ ਵਿਅਕਤੀ ਮਰਦ ਔਰਤ ਸਭ ਉਸ ਪਰਮ-ਆਤਮਾ ਦੀ ਭੇਜੇ ਹੋਏ ਹਨ ਅਤੇ ਸਭ ਆਪਣੇ ਕਰਮਾਂ ਦੇ ਕਰਕੇ ਹੀ
ਆਪਣੀ ਕਿਸਮਤ ਭੋ-ਗ-ਦੇ ਹਨ।ਇਸ ਵਿਚ ਔਰਤ ਜੇਕਰ ਪਹਿਲਾਂ ਸੌਂ ਜਾਂਦੀ ਹੈ ਤਾਂ ਇਹ ਕਹਿਣਾ ਠੀਕ ਨਹੀਂ ਉਹ ਔਰਤ ਘਰ ਵਿੱਚ ਪਹਿਲਾਂ ਸੌਂਦੀ ਹੈ ਉਸ ਦੇ ਕਾਰਨ ਸਾਡੇ ਘਰ ਦੇ ਭਾਗ ਜਾਗ ਆਏ ਹਨ। ਇਸ ਤਰ੍ਹਾਂ ਕਹਿਣਾ ਬਿਲਕੁਲ ਵੀ ਠੀਕ ਨਹੀਂ ਹੈ। ਘਰ ਵਿਚ ਪ੍ਰੇਮ ਪਿਆਰ ਰਹੇਗਾ ਅਤੇ ਗੁਰਬਾਣੀ ਦਾ ਘਰ ਵਿੱਚ ਜਾਪ ਰਹੇ ਗਾ ਤਾਂ ਕਿਸੇ ਪ੍ਰਕਾਰ ਦੀ ਕੋਈ ਸ-ਮੱ-ਸਿ-ਆ ਨਹੀਂ। ਅਤੇ ਜੇਕਰ ਘਰ ਵਿਚ ਕਦੀ ਕੋਈ ਉੱਚੀ ਨੀਂਵੀ ਗੱਲ ਹੋ ਜਾਂਦੀ ਹੈ ਤਾਂ ਇਕ ਜਣੇ ਨੂੰ ਚੁੱਪ ਕਰ ਜਾਣਾ ਚਾਹੀਦਾ ਹੈ। ਇਕ ਜਣੇ ਨੂੰ ਸਮਝ ਲੈਣਾ
ਚਾਹੀਦਾ ਹੈ ਗੱਲ ਆਪਣੇ ਆਪ ਖ-ਤ-ਮ ਹੋ ਜਾਂਦੀ ਹੈ। ਅਤੇ ਗੁਰਬਾਣੀ ਸਾਨੂੰ ਆਪਣੇ ਸਮਾਜ ਵਿਚ ਵਿਚਰਣ ਬਾਰੇ ਦੱਸਦੀ ਹ ਚੰਗੇ ਰਸਤੇ ਤੇ ਚੱਲਣ ਬਾਰੇ ਦੱਸਦੀ ਹੈ। ਇਸ ਲਈ ਸਾਨੂੰ ਗੁਰਬਾਣੀ ਦਾ ਸ-ਹਾ-ਰਾ ਲੈਣਾ ਚਾਹੀਦਾ ਜਿਸ ਤੋਂ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਸਾਨੂੰ ਚੰਗੇ ਰਸਤੇ ਤੇ ਚੱਲਣ ਬਾਰੇ ਪਰੇਰਨਾ ਮਿਲਦੀ ਹੈ। ਅਸੀਂ ਆਪਣੇ ਭਲੇ ਲਈ ਹੀ ਨਾਮੁ ਜਪਣਾ ਹੈ। ਇਸ ਲਈ ਤੁਸੀਂ ਸ-ਮਾ-ਜ ਦੇ ਵਿਚ ਹੋਈਆਂ ਕੁ-ਰੀ-ਤੀ-ਆਂ ਬਾਰੇ ਵਿਚਾਰ ਨਹੀਂ ਕਰਨੀ ਤੁਸੀਂ ਬੱਸ ਆਪਣੀ ਜ਼ਿੰਦਗੀ ਵਿਚ ਖੁਸ਼ੀਆਂ ਲੈਣੀਆਂ ਹਨ ਜੋ ਕਿ ਤੁਸੀਂ ਆਪਣੇ ਆਪ ਲਿਆ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ