ਸ਼ੂਗਰ ਦੀ ਬਿਮਾਰੀ ਵਿਚ ਕੀ-ਕੀ ਨਹੀਂ ਖਾਣਾ ਹੈ ਸ਼ੂਗਰ ਦੀ ਬਿਮਾਰੀ ਚੋਂ ਕੀ ਖਾਣਾ ਚਾਹੀਦਾ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਦੀ ਬਿਮਾਰੀ ਵਿੱਚ ਕੀ ਕੀ ਨਹੀਂ ਖਾਣਾ ਚਾਹੀਦਾ,ਜਦੋਂ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਉਸ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਦੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ ਅਤੇ ਹੋਰ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਸ ਨੂੰ ਆਪਣੇ ਖਾਣ ਪੀਣ ਲਈ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਜਾਣਕਾਰੀ ਵਿੱਚ ਦੱਸਿਆ ਜਾਵੇਗਾ ਕਿ ਜਦੋਂ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ

ਅਤੇ ਉਦੋਂ ਉਸ ਨੂੰ ਕੀ ਕੁਝ ਖਾਣਾ ਚਾਹੀਦਾ ਹੈ ਅਤੇ ਕੀ ਕੁਝ ਨਹੀਂ ਖਾਣਾ ਚਾਹੀਦਾ.ਸ਼ੂਗਰ ਵਾਲੇ ਵਿਅਕਤੀ ਨੂੰ ਹਰ ਰੋਜ਼ ਤੁਰਨਾ ਚਾਹੀਦਾ ਹੈ ਅਤੇ ਲੰਮੇ ਸਮੇਂ ਤਕ ਤੁਰਨਾ ਚਾਹੀਦਾ ਹੈ ਸਵੇਰੇ ਉੱਠ ਕੇ ਤੁਰਨਾ ਚਾਹੀਦਾ ਹੈ ਸੈਰ ਕਰਨੀ ਚਾਹੀਦੀ ਹੈ.ਸ਼ੂਗਰ ਦੇ ਮਰੀਜ਼ਾਂ ਦੇ ਲਈ ਮਿੱਠਾ ਦੁੱਧ ਬਿਲਕੁਲ ਵੀ ਠੀਕ ਨਹੀਂ ਹੈ ਪਰ ਜੇਕਰ ਡਾਇਬਟੀਜ਼ ਰੋਗੀ ਬਗ਼ੈਰ ਮਿੱਠੇ ਤੋਂ ਦਿਨ ਭਰ ਦੇ ਵਿੱਚ ਇੱਕ ਵਾਰੀ ਦੁੱਧ ਪੀ ਲੈਂਦੇ ਹਨ ਕਈ ਤੁਹਾਡੇ ਲਈ ਫਾਇਦੇਮੰਦ ਅਤੇ ਸਹੀ ਰਹੇਗਾ ਕਿਉਂਕਿ ਬਗ਼ੈਰ ਮਿੱਠੇ ਤੋਂ ਦੁੱਧ

ਪੀਣ ਦੇ ਨਾਲ ਕਾਰਬੋਹਾਈਡ੍ਰੇਟ ਪਾਚਨ ਹੋਲੀ ਕਰਦਾ ਹੈ.ਉਸ ਦੀ ਲੜਕੀ ਨੇ ਦੱਸਿਆ ਕਿ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ.ਇਸ ਲਈ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਗ਼ੈਰ ਮਿੱਠੇ ਤੋਂ ਦੁੱਧ ਪੀਣਾ ਸਹੀ ਰਹੇਗਾ.ਸ਼ੂਗਰ ਦੇ ਮਰੀਜ਼ਾਂ ਦੇ ਲਈ ਦਹੀਂ ਖਾਣਾ ਸਹੀ ਰਹੇਗਾ ਜਾਂ ਨਹੀਂ ਉਸ ਤੋਂ ਸ਼ੂਗਰ ਦੇ ਮਰੀਜ਼ਾਂ ਦੇ ਲਈ ਦਹੀਂ ਖਾਣਾ ਬਹੁਤ ਫ਼ਾਇਦੇਮੰਦ ਹੋਵੇਗਾ.ਇਹ ਸਾਡੇ ਸਰੀਰ ਦੇ ਇਕ ਦਾ ਗੁਲੂਕੋਸ ਲੈਵਲ ਨੂੰ ਕੰਟਰੋਲ ਕਰਕੇ ਸਾਡੇ ਸ਼ੂਗਰ ਨੂੰ

ਨਾਰਮਲ ਰੱਖਦਾ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਮਾਤਰ ਆਉਂਦੀਆਂ. ਜੋ ਸਾਡੇ ਸਰੀਰ ਨੂੰ ਕਈ ਸਰੀਰਕ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਜੇਕਰ ਦੋ ਸੌ ਸ਼ੂਗਰ ਦੇ ਮਰੀਜ਼ ਦਹੀਂ ਦਾ ਸੇਵਨ ਲਿਮਿਟ ਮਾਤਰਾ ਦੇ ਬਚਣ ਦੀ ਲੋੜ ਦੇ ਮੁਤਾਬਕ ਹੀ ਕਰਦੇ ਹਨ ਤਾਂ ਇਹ ਤੁਹਾਡੀ ਸ਼ੂਗਰ ਨੂੰ ਹਮੇਸ਼ਾ ਪਹਿਲੇ ਸਕੇਗਾ ਸ਼ੂਗਰ ਦੇ ਮਰੀਜ਼ ਚਾਹ ਦਾ ਸੇਵਨ ਕਰ ਸਕਦੇ ਹਨ ਸ਼ੁਰੂਆਤ ਸਭ ਤੋਂ ਪਹਿਲਾਂ ਚਾਹ ਨਾਲ ਹੁੰਦੀ ਹੈ .ਪਰ ਦੋ ਤੋਂ ਸ਼ੂਗਰ ਦੇ ਮਰੀਜ਼ਾਂ

ਦੇ ਲਈ ਮਿੱਠੀ ਅਤੇ ਦੁੱਧ ਵਾਲੀ ਚਾਹ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੁੰਦੀ ਹੈ ਜੇਕਰ ਸ਼ੂਗਰ ਦੇ ਮਰੀਜ਼ ਚਾਹ ਬਗੈਰ ਨਹੀਂ ਰਹਿ ਸਕਦੇ ਹਨ ਤਾਂ ਉਹ ਕੀ ਕਰ ਸਕਦੇ ਹਨ ਕਿ ਕਾਲੀ ਚਾਹ ਪੀ ਸਕਦੇ ਬੱਚਾ ਸਾਡੀ ਸਿਹਤ ਲਈ ਸਹੀ ਰਹਿੰਦੀ ਹੈ ਅਤੇ ਅਤੇ ਸ਼ੂਗਰ ਵਾਲੇ ਮਲੀ ਮਰੀਜ਼ ਜੇਕਰ ਚਾਹ ਵਿੱਚ ਦੁੱਧ ਪਾ ਕੇ ਪੀਂਦੇ ਹਨ ਤਾਂ ਉਹ ਪੇਟ ਦੇ ਅੰਦਰ ਜਾ ਕੇ ਗੈਸ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਇਸ ਲਈ ਕਾਲੀ ਚਹਾ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲੀਮੇਂਟਰੀ ਗੁਣ ਪਾਏ

ਜਾਂਦੇ ਹਨ.ਬਲੱਡ ਸਰਕੁਲੇਸ਼ਨ ਨੂੰ ਕੀ ਕਰਦੇ ਹਨ ਅਤੇ ਸਾਡੇ ਸ਼ੂਗਰ ਨੂੰ ਵੀ ਕੰਟਰੋਲ ਵਿਚ ਰੱਖਦੇ ਹਨ ਅਗਲਾ ਸ਼ੂਗਰ ਦੇ ਮਰੀਜ਼ਾਂ ਨੂੰ ਕਿਹੜੇ ਫਲ ਖਾਣੇ ਚਾਹੀਦੇ ਹਨ.ਮਨੁੱਖ ਸ਼ੂਗਰ ਦੇ ਮਰੀਜ਼ਾਂ ਨੂੰ ਦੋਸਤੋ ਰੋਜ਼ ਇੱਕ ਜਾਂ ਅੱਧਾ ਸੇਬ ਜ਼ਰੂਰ ਖਾਣਾ ਚਾਹੀਦਾ ਹੈ.ਅਮਰੂਦ ਖਾਣੇ ਚਾਹੀਦੇ ਹਨ ਨਾਸ਼ਪਤੀ ਖਾਣੇ ਚਾਹੀਦੇ ਹਨ ਕੇਲੇ ਖਾਣੇ ਚਾਹੀਦੇ ਹਨ ਸ਼ੂਗਰ ਵਾਲੇ ਵਿਅਕਤੀਆਂ ਨੂੰ ਇਨਸਾਨਾਂ ਨੂੰ ਅੰਗੂਰ ਅਤੇ ਚੈਰੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਸ਼ੂਗਰ ਵਾਲੇ

ਇਨਸਾਨ ਨੂੰ ਅੰਬ ਵੀ ਨਹੀਂ ਖਾਣੇ ਚਾਹੀਦੇ.ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਸ਼ੂਗਰ ਨਾਲ ਜੂਝ ਰਹੇ ਹੋ ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡਾ ਸ਼ੂਗਰ ਹਮੇਸ਼ਾਂ ਕੰਟਰੋਲ ਦੇ ਵਿੱਚ ਰਹੇਗਾ ਅਤੇ ਤੁਸੀਂ ਸ਼ੂਗਰ ਦੀ ਸਮੱਸਿਆ ਹੋਣ ਤੇ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਅਤੇ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਉਹ ਵੀ ਇਸ ਜਾਣਕਾਰੀ ਵਿੱਚ ਦੱਸੀਆਂ ਗਈਆਂ ਹਨ ਤੁਸੀਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਦਾ ਇਸਤੇਮਾਲ ਕਰ ਸਕਦੇ ਹੋ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *