ਯੂਰਿਕ ਐਸਿਡ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਇਹ ਦੇਸੀ ਨੁਸਖੇ

ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐਸਿਡ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਇਹ ਨੁਕਤੇ ਸਾਡੇ ਸਰੀਰ ਦੇ ਵਿੱਚ ਫਾਲਤੂ ਪਦਾਰਥ ਜਦੋਂ ਕੱਠੇ ਹੁੰਦੇ ਰਹਿੰਦੇ ਹਨ ਸਰੀਰ ਦੇ ਵਿੱਚ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ ਪਰ ਜਦੋਂ ਇਹ ਯੂਰਿਕ ਐਸਿਡ ਸਰੀਰ ਦੇ ਵਿੱਚ ਜਿਆਦਾ ਬਣ ਜਾਂਦਾ ਹੈ ਤੇ ਸਰੀਰ ਦੇ ਵਿੱਚ ਬਣਦਾ ਰਹਿੰਦਾ ਹੈ ਤਾਂ ਉਸ ਸਮੇਂ ਗਠੀਏ ਵਰਗੀ ਸਮੱਸਿਆ ਪੈਦਾ ਹੋ ਜਾਂਦੀ ਹੈ, ਜਿਸ ਨਾਲ ਜੋੜ ਦਰਦ ਕਰਨ ਲੱਗ ਜਾਂਦੇ

ਹਨ ਅਤੇ ਜੋੜਾਂ ਵਿੱਚ ਸੋਜ ਆਓਣੀ ਸ਼ੁਰੂ ਹੋ ਜਾਂਦੀ ਹੈ, ਅਤੇ ਤੁਰਨ-ਫਿਰਨ ਵਿਚ ਸੱਮਸਿਆ ਆਉਦੀ ਹੈ, ਵਿੱਚ ਸਮੱਸਿਆ ਆਉਂਦੀ ਹੈ ਇਹ ਜੋੜਾਂ ਵਿੱਚ ਦਰਦ ਹੁੰਦਾ ਹੈ, ਹੱਕਾਂ ਦਿਆਂ ਪੈਰਾ ਉਂਗਲ ਵਿਚ ਵੀ ਦਰਦ ਹੁੰਦਾ ਰਹਿੰਦਾ ਹੈ, ਸਰੀਰ ਦੇ ਹਿੱਸੇ ਦੇ ਵਿੱਚ ਗੰਢਾਂ ਬਣ ਜਾਂਦੀਆਂ ਹਨ ਸਰੀਰ ਦੇ ਵਿਚ ਦਰਦ ਹੋਣ ਲੱਗ ਜਾਂਦੀਆਂ,ਕਿਡਨੀ ਜੇਕਰ ਸਾਫ਼ ਨਹੀਂ ਹੁੰਦੀ ਤਾਂ ਸਾਨੂੰ ਇਸ ਸਮੱਸਿਆ ਦਾ ਸਾਹਮਣਾ ਹੁੰਦਾ ਹੈ।ਇਸ ਨਾਲ ਥਕਾਵਟ ਵਰਗੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ

ਇਨ੍ਹਾਂ ਸਮੱਸਿਆਵਾਂ ਜੇਕਰ ਹੁੰਦੀਆਂ ਰਹਿੰਦੀਆਂ ਹਨ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਸਰੀਰ ਦੇ ਯੂਰਿਕ ਐਸਿਡ ਮਾਤਰਾ ਵਧ ਗਈ ਹੈ ਅਤੇ ਸਾਨੂੰ ਇਸ ਨੂੰ ਠੀਕ ਕਰਨ ਦੇ ਲਈ ਘਰੇਲੂ ਨੁਕਤੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ,ਇਸ ਘਰੇਲੂ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੀ ਸਾਰੀ ਦੀ ਦੁਕਾਨ ਤੇ ਜਾਂਦਾ ਹੈ ਅਤੇ ਤੁਸੀਂ ਚੋਬਚੀਨੀ ਦਾ ਚੂਰਣ ਲੈ ਕੇ ਆਉਣਾ ਹੈ ਅੱਧਾ ਚਮਚ ਸਵੇਰੇ ਖਾਲੀ ਪੇਟ ਪਾਣੀ ਦੇ ਨਾਲ ਸੇਵਨ ਕਰਨ ਦੇ ਨਾਲ

ਸਮੱਸਿਆ ਠੀਕ ਹੁੰਦੀਆਂ ਹਨ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਦੇ ਨਾਲ ਸੇਵਨ ਕਰਨ ਦੇ ਨਾਲ ਕੁਝ ਦਿਨਾਂ ਵਿਚ ਹੀ ਤੁਹਾਡੇ ਸਰੀਰ ਵਿਚ ਯੂਰਿਕ ਐਸਿਡ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਣਗੀਆਂ,ਇਸ ਤੋਂ ਇਲਾਵਾ ਤੁਸੀਂ ਹੋਰ ਨੁਕਤੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਜਿਵੇਂ ਕਿ ਇੱਕ ਚੱਮਚ ਸ਼ਹਿਦ ਅਤੇ ਅੱਧਾ ਚਮਚ ਅਸ਼ਵਗੰਧਾ ਚੂਰਨ ਨੂੰ ਆਪਸ ਦੇ ਵਿੱਚ ਜਿਸ ਕਰਕੇ ਇੱਕ ਕੱਪ ਦੁੱਧ ਲੈ ਕੇ ਤੁਸੀਂ ਇਸ ਵਿੱਚ ਮਿਕਸ ਕਰਕੇ ਸੇਵਨ ਕਰਨ ਦੇ ਨਾਲ

ਯੂਰਿਕ ਐਸਿਡ ਦੀ ਸਮੱਸਿਆ ਵਿੱਚ ਰਾਹਤ ਮਿਲ ਜਾਵੇਗੀ।ਆਵਲੇ ਦਾ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਐਲੋਵੇਰਾ ਜੂਸ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਵੀ ਤੁਹਾਡੇ ਖੂਨ ਦੀ ਸਫਾਈ ਹੁੰਦੀ ਹੈ ਇਸ ਨਾਲ ਯੂਰਿਕ ਐਸਿਡ ਦੀ ਸਮੱਸਿਆ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ,ਯੂਰਿਕ ਐਸਿਡ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਸਵੇਰੇ ਖਾਲੀ ਪੇਟ ਸੇਵਨ ਕਰਨਾ ਚਾਹੀਦਾ ਹੈ ਇਸ ਲਈ ਤੁਸੀਂ ਰਾਤ ਨੂੰ

ਇੱਕ ਚਮਚ ਇਕ ਗਲਾਸ ਤਾਜਾ ਪਾਣੀ ਵਿੱਚ ਪਾ ਕੇ ਰੱਖ ਦੇਣੀ ਹੈ ਸਵੇਰੇ ਉੱਠ ਕੇ ਤੁਸੀਂ ਉਸ ਪਾਣੀ ਦਾ ਸੇਵਨ ਕਰ ਲੈਣਾ ਹੈ ਅਤੇ ਅਜਵਾਇਨ ਵੀ ਖਾ ਲੈਣੀ ਹੈ,ਆਪਣੇ ਖਾਣ ਪੀਣ ਦੇ ਵਿਚ ਜੇਕਰ ਤੁਸੀਂ ਜੈਤੂਨ ਦੇ ਤੇਲ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਵੀ ਯੂਰਿਕ ਐਸਿਡ ਦੀ ਸਮੱਸਿਆ ਕਦੀ ਪੈਦਾ ਨਹੀਂ ਹੁੰਦੀ ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਸੇਬ ਦੇ ਸਿਰਕੇ ਦਾ ਇਸਤੇਮਾਲ ਕਰਦੇ ਹੋਏ ਤਾਂ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ

ਇਸ ਲਈ ਤੁਸੀਂ ਇਕ ਚਮਚਾ ਸੇਬ ਦਾ ਸਿਰਕਾ ਲੈਣਾ ਹੈ ਅਤੇ ਇਕ ਗਲਾਸ ਪਾਣੀ ਲੈਣਾ ਹੈ ਉਸ ਵਿੱਚ ਮਿਲਾ ਕੇ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰ ਲੈਣਾ ਹੈ ਇਸ ਦਾ ਸੇਵਨ ਕਰਨ ਦੇ ਨਾਲ ਵੀ ਤੁਹਾਡੇ ਸਰੀਰ ਵਿਚ ਯੂਰਿਕ ਐਸਿਡ ਦੀ ਸਮੱਸਿਆ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਫਾਇਬਰ ਵਾਲੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਜਿਵੇਂ ਕਿ ਦਲੀਆ ਅਤੇ ਹੋਰ ਫਲ ਫਰੂਟ ਹਰੀਆਂ ਸਬਜ਼ੀਆਂ ਪਾਲਕ ਅਤੇ ਹੋਰ ਕਈ ਪ੍ਰਕਾਰ ਦੀਆਂ ਸਾਰੀਆਂ ਸਬਜ਼ੀਆਂ ਹਨ

ਜਿੰਨਾ ਦਾ ਇਸਤੇਮਾਲ ਕਰਕੇ ਤੁਸੀਂ ਯੂਰਿਕ ਐਸਿਡ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹੋ। ਅਤੇ ਤੁਸੀਂ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਤੁਸੀਂ ਫਾਸਟ ਫੂਡ ਦਾ ਸੇਵਨ ਨਹੀਂ ਕਰਨਾ ਅਤੇ ਤੁਸੀਂ ਹਰ ਰੋਜ਼ ਕਸਰਤ ਕਰਨੀ ਹੈ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿਚ ਯੂਰਿਕ ਐਸਿਡ ਦੀ ਸਮੱਸਿਆ ਪੈਦਾ ਨਹੀਂ ਹੋਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ,

ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਕਿਉਂਕਿ ਸਾਡਾ ਸਰੀਰ ਬਹੁਤ ਅਨਮੋਲ ਹੈ ਜੇਕਰ ਇਸ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਸਾਡੇ ਬਹੁਤ ਪੈਸੇ ਵੀ ਲੱਗ ਸਕਦੇ ਹਨ ਅਤੇ ਸਾਡੇ ਸਰੀਰ ਨੂੰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਕਮਜ਼ੋਰੀਆਂ ਆ ਜਾਂਦੀਆਂ ਹਨ। ਇਸ ਲਈ ਤੁਸੀਂ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਰਹੋ ਤਾਂ ਜੋ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ।ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਲਗਾਤਾਰ ਕਰਦੇ ਰਹੇ ਅਤੇ ਤੁਹਾਡੇ ਸਰੀਰ ਵਿਚ ਯੂਰਿਕ ਐਸਿਡ ਦੀ ਸਮੱਸਿਆ ਖਤਮ ਹੋ ਜਾਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *