ਹਲਦੀ ਵਾਲਾ ਦੁੱਧ
ਵੀਡੀਓ ਥੱਲੇ ਜਾ ਕੇ ਦੇਖੋ,ਹਲਦੀ ਵਾਲਾ ਦੁੱਧ ਆਪਣੇ ਸਰੀਰ ਦੇ ਵਿੱਚ ਬਹੁਤ ਫਾਇਦੇ ਕਰਦਾ ਹੈ ਇਸ ਨਾਲ ਆਪਣੇ ਸਰੀਰ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ,ਹਲਦੀ ਵਾਲਾ ਦੁੱਧ ਦੇਖੋ ਤੁਹਾਡੇ ਦਿਮਾਗ ਤੇ ਕਿਹੜਾ ਅਸਰ ਕਰਦਾ ਹੈ। ਪਹਿਲਾਂ ਵਾਲੇ ਸਮਿਆਂ ਦੇ ਵਿੱਚ ਹਲਦੀ ਦੀ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ, ਇਸ ਨੂੰ ਖਾਣਿਆਂ ਦੇ ਵਿੱਚ ਵੀ ਬਹੁਤ ਇਸਤੇਮਾਲ ਕਰਦੇ ਸਨ ਇਸ ਨੂੰ,ਦੁੱਧ ਦੇ ਵਿੱਚ ਪਾ ਵੀ
ਹਲਦੀ ਦਾ ਇਸਤੇਮਾਲ
ਸੇਵਨ ਕੀਤਾ ਜਾਂਦਾ ਸੀ,ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਪਹਿਲਾਂ ਵਾਲੇ ਸਮੇਂ ਵਿਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਸੀ।ਕੋਈ ਵੀ ਸਮੱਸਿਆ ਪੈਦਾ ਹੁੰਦੀ ਸੀ ਤਾਂ ਹਲਦੀ ਦਾ ਇਸਤੇਮਾਲ ਬਹੁਤ ਕਰਿਆ ਜਾਂਦਾ ਸੀ।ਅਤੇ ਜੇਕਰ ਕਿਤੇ ਕੋਈ ਸੱਟ ਲੱਗ ਜਾਂਦੀ ਤਾਂ ਉਸ ਜਖ਼ਮ ਦੇ ਉਪਰ ਵੀ ਸਬੰਧੀ ਲਗਾਈ ਜਾਂਦੀ ਸੀ ਹਲਦੀ ਨੂੰ ਆਯੁਰਵੈਦਿਕ ਦੀ ਵਿੱਚ ਬਹੁਤ ਵੱਡਾ ਸਥਾਨ ਪ੍ਰਾਪਤ ਹੈ, ਇਹ ਐਂਟੀ ਸੈਪਟਿਕ ਹੁੰਦੀ ਹੈ ਐਂਟੀਬੈਕਟੀਰੀਅਲ ਹੁੰਦੀ ਹੈ
ਯਾਦ-ਸ਼ਕਤੀ ਵੀ ਤੇਜ਼
ਐਂਟੀ ਵਾਇਰਸ ਹੁੰਦੀ ਹੈ,ਇਸ ਦੇ ਸਾਡੇ ਸਰੀਰ ਨੂੰ ਬਹੁਤ ਵਧੀਆ ਹੁੰਦੇ ਹਨ,ਇਹਨਾਂ ਫਾਇਦੇ ਦੇ ਬਾਰੇ ਹੀ ਹੁਣ ਗੱਲ ਕਰਨ ਜਾ ਰਹੇ ਹਾਂ, ਇਕ ਗਲਾਸ ਦੁੱਧ ਥੋੜ੍ਹੀ ਜਿਹੀ ਹਲਦੀ ਪਾ ਕੇ ਪੀਣ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਕੋਈ ਵੀ ਰੋਗ ਜਲਦੀ ਸਾਡੇ ਸਰੀਰ ਨੂੰ ਨਹੀਂ ਲੱਗਦਾ। ਇਸ ਨਾਲ ਤੁਹਾਡੀ ਯਾਦ-ਸ਼ਕਤੀ ਵੀ ਤੇਜ਼ ਹੋ ਜਾਵੇਗੀ। ਇਹ ਵੀ ਕੈਸਟਰੋਲ ਨੂੰ ਕੰਟਰੋਲ ਕਰਦੀ ਜਿਸ ਨੂੰ ਦਿਲ ਦੀਆਂ ਬਿਮਾਰੀਆਂ ਨਹੀਂ ਲਗਦੀ ਹੈ,ਇਸ ਨਾਲ
ਲਿਵਰ ਵੀ ਠੀਕ
ਸਾਡਾ ਲਿਵਰ ਵੀ ਠੀਕ ਰਹਿੰਦਾ ਹੈ ਮਜ਼ਬੂਤ ਰਹਿੰਦਾ।ਇਸ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਹ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਸਰੀਰ ਦੇ ਵਿੱਚ ਪੈਦਾ ਨਹੀਂ ਹੋਣ ਦਿੰਦੀ। ਇਸ ਨਾਲ ਤੁਹਾਡੇ ਚਿੰਤਾ ਪ੍ਰੇਸ਼ਾਨੀ ਦੂਰ ਹੁੰਦੀ ਹੈ। ਜੇਕਰ ਤੁਹਾਡੇ ਦਿਮਾਗ ਤੇ ਚਿੰਤਾ ਪਰੇਸ਼ਾਨੀ ਰਹਿੰਦੀ ਤਾਂ ਤੁਸੀਂ ਚਾਰ ਗਲਾਸ ਪਾਣੀ ਲੈਣਾ ਹੈ ਇਕ ਨਿੰਬੂ ਦਾ ਰਸ ਮਿਲਾ ਦੇਣਾ ਹੈ ਦੋ ਚਮਚ ਹਲਦੀ ਮਿਲਾ ਦੇਣੀ ਅਤੇ 4 ਚੱਮਚ ਸ਼ਹਿਦ ਮਿਲਾ ਲੈਣਾ ਹੈ। ਇਸ ਨੂ ਦੇਣ ਦੇ ਵਿੱਚ ਦੋ-ਤਿੰਨ ਵਾਰੀ ਸੇਵਨ ਕਰ ਲੈਣਾ ਹੈ। ਜੇਕਰ ਤੁਹਾਡੇ ਕਿਤੇ ਹੱਥ ਪੈਰ ਤੇ ਸੋਜ ਆ ਗਈ ਹੈ
ਸ਼ੂਗਰ ਦੀ ਸਮੱਸਿਆ
ਤਾਂ ਸਿਰਫ ਜਗਾ ਤੇ ਹਲਦੀ ਵਾਲਾ ਪੇਸਟ ਲਗਾ ਲੈਣਾ ਹੈ ਤੁਹਾਡੀ ਉਹ ਸਮੱਸਿਆ ਠੀਕ ਹੋ ਜਾਵੇਗੀ,ਹਲਦੀ ਵਾਲਾ ਦੁੱਧ ਦਾ ਸੇਵਨ ਕਰਨ ਦੇ ਨਾਲ ਲਗਾਤਾਰ ਤਿੰਨ ਮਹੀਨੇ ਸੇਵਨ ਕਰਨ ਨਾਲ ਸ਼ੂਗਰ ਦੀ ਸਮੱਸਿਆ ਕੰਟਰੋਲ ਵਿਚ ਆ ਜਾਂਦੀ ਹੈ,ਇਸ ਨਾਲ ਚਿਹਰੇ ਉਪਰ ਨਵੀਂ ਚਮਕ ਆਉਂਦੀ ਹੈ,ਇਸ ਦੀ ਪੇਸਟ ਚਿਹਰੇ ਤੇ ਲਗਾਉਣ ਨਾਲ ਚਿਹਰਾ ਸੁੰਦਰ ਹੋ ਜਾਂਦਾ ਹੈ, ਅਤੇ ਹਲਦੀ ਨੂੰ ਦੁੱਧ ਦੇ ਵਿੱਚ ਪਾ ਕੇ ਸੇਵਨ ਕਰਨ ਦੇ ਨਾਲ ਸੜੇ ਜਖਮ ਜਲਦੀ ਸਹੀ ਹੋ ਜਾਂਦੇ ਹਨ।
ਭਾਰ ਵੀ ਬਹੁਤ ਜਲਦੀ ਘੱਟ ਜਾਵੇਗਾ
ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਡਾ ਭਾਰ ਵੀ ਬਹੁਤ ਜਲਦੀ ਘੱਟ ਜਾਵੇਗਾ,ਹਲਦੀ ਦੇ ਵਿਚ ਸ਼ਹਿਦ ਮਿਲਾ ਕੇ ਲੈਣ ਦੇ ਨਾਲ ਅਸੀਂ ਜ਼ੁਕਾਮ ਬੁਖਾਰ ਤੋਂ ਬਚੇ ਰਹਿੰਦੇ ਹਨ। ਦੇ ਵੀਰਜ ਨੂੰ ਗਾੜਾ ਕਰਨ ਦੇ ਲਈ ਹਲਦੀ ਅਤੇ ਸ਼ਹਿਦ ਨੂੰ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਇਸ ਮਰਦਾਂ ਦਾ ਵੀਰਜ ਗਾੜਾ ਹੋ ਜਾਂਦਾ ਹੈ। ਇਸ ਲਈ ਹਰ ਰੋਜ਼ ਸਵੇਰੇ ਇਕ ਚੱਮਚ ਸ਼ਹਿਦ ਅਤੇ ਇੱਕ ਚੱਮਚ ਹਲਦੀ ਦਾ ਲੇ ਕੇ ਇਨ੍ਹਾਂ ਨੂੰ ਮਿਕਸ ਕਰਕੇ ਜੇਕਰ ਤੁਸੀਂ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਵੇਗੀ।ਇਸ ਹਲਦੀ ਦੀ ਪੇਸਟ ਬਣਾ ਕੇ ਜੇਕਰ ਚਿਹਰੇ ਤੇ ਲਗਾਈ
ਜਾਵੇ ਤਾਂ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੇ ਹਨ ਚਿਹਰੇ ਦੇ ਦਾਗ-ਧੱਬੇ ਠੀਕ ਹੋ ਜਾਂਦੇ ਹਨ। ਚਿਹਰੇ ਉਭਰੇ ਹੋਏ ਦਾਣੇ ਵੀ ਠੀਕ ਹੋ ਜਾਂਦੇ ਹਨ ਇਹ ਤੇ ਇਸ ਦੇ ਨਾਲ ਸਾਡੇ ਸਰੀਰ ਦਾ ਖੂਨ ਦਾ ਸਰਕਲ ਸਹੀ ਰਹਿੰਦਾ ਹੈ।ਕਹਿਣ ਦਾ ਭਾਵ ਹੈ ਕਿ ਹਲਦੀ ਨੂੰ ਤੁਸੀਂ ਦੁੱਧ ਦੇ ਵਿੱਚ ਪਾ ਕੇ ਸੇਵਨ ਕਰੋ ਹਲਦੀ ਨੂੰ ਤੁਸੀਂ ਸ਼ਹਿਦ ਦੇ ਨਾਲ ਸੇਵਨ ਕਰੋ।ਜਾਂ ਫਿਰ ਹਲਦੀ ਨੂੰ ਤੁਸੀਂ ਕਿਸੇ ਹੋਰ ਰੂਪ ਦੇ ਵਿਚ ਵੀ ਸੇਵਨ ਕਰ ਸਕਦੇ ਹੋ ਇਸ ਨਾਲ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਾਰੀਆਂ ਬਿਮਾਰੀਆਂ ਠੀਕ ਹੈ ਤੁਹਾਡਾ ਸਰੀਰ ਦਰੁਸਤ ਰਹੇਗਾ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ