ਘਰ ਵਿੱਚ ਦੇਸੀ ਘਿਓ ਦੀ ਜੋਤ ਜਗਾਉਣ ਦੇ ਫਾਇਦੇ ਅਤੇ ਵਿਧੀ ਬਾਬਾ ਦੀਪ ਸਿੰਘ ਜੀ ਦੇ ਕਰਾਮਾਤੀ ਬਚਨ

ਅੱਜ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਘਰ ਵਿੱਚੋਤ ਲਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਤੇ ਕੀ ਲਾਭ ਨੇ ਤੇ ਕੀ ਨੁਕਸਾਨ ਨੇ ਜੋਤ ਲਾਉਣ ਪਿੱਛੇ ਧਾਰਮਿਕ ਕਾਰਨ ਕੀ ਹੈ ਜੋਦ ਲਾਉਣ ਦਾ ਵਿਗਿਆਨਿਕ ਕਾਰਨ ਕੀ ਹੈ ਜੋਤ ਲਾਉਣ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀ ਕਿਹਾ ਜੋਤ ਆਪਾਂ ਸ਼ੁੱਧ ਦੇਸੀ ਘਿਓ ਦੀ ਹੀ ਲਾਉਣੀ ਹ ਜਾਂ ਸਰੋਂ ਦੇ ਤੇਲ ਦੀ ਵਿਲਗਾ ਸਕਦੇ ਹ ਆਓ ਜਾਣਦੇ ਆਂ ਸਭ ਤੋਂ ਪਹਿਲਾਂ ਆਪਾਂ ਜੋ ਵਿਗਿਆਨਿਕ ਪੱਖ ਹੈ ਉਹਦੀ ਗੱਲ ਕਰਦੇ ਹਂ ਵਿਗਿਆਨਿਕ ਪੱਖ ਵਿੱਚ ਕਿਹਾ ਜਾਂਦਾ ਜਿਸ ਘਰ ਦੇ ਵਿੱਚ ਰੋਜ ਯੁੱਧ ਦੇਸੀ ਘਿਓ ਦੀ ਜੋ ਜੋਤ ਜਗਾਈ ਜਾਂਦੀ ਹੈ ਉੱਥੇ ਜੋ ਵਾਤਾਵਰਨ ਨੇ ਨਾ ਉਹ ਪਵਿੱਤਰ ਬਣਾ ਦਿੱਤਾ ਜਾਂਦਾ ਕਿਉਂਕਿ ਇਹਦੇ ਨਾਲ ਪ੍ਰਦੂਸ਼ਣ ਜਿਹੜਾ ਉਹ ਦੂਰ ਹੁੰਦਾ ਜਦੋਂ ਆਪਾਂ ਜੋਤ ਲਗਾਉਦੇ ਆ ਤੇ ਇਹਦੇ ਨਾਲ ਪੂਰੇ ਘਰ ਨੂੰ ਫਾਇਦਾ ਮਿਲਦਾ ਭਾਵੇਂ

ਇਹ ਪੂਜਾ ਵਿੱਚ ਲਾਇਆ ਜਾਵੇ ਤੇ ਭਾਵੇਂ ਆਪਾਂ ਉਜਲਾ ਦਿੱਤਾ ਜਾਵੇ ਇਹ ਪ੍ਰਦੂਸ਼ਣ ਨੂੰ ਮੁਕਤਤਾ ਕਰਦਾ ਹੀ ਕਰਦਾ ਇਹਦੇ ਨਾਲ ਜਿਹੜੀਆਂ ਅੱਗ ਦੇ ਆਸੇ ਪਾਸੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਨਾ ਉਹ ਜੋ ਸੜ ਕੇ ਉਹ ਖਤਮ ਨਹੀਂ ਹੁੰਦੀਆਂ ਬਲਕਿ ਛੋਟੇ ਛੋਟੇ ਉਹ ਕੰਨ ਵਿੱਚ ਉਹ ਪੂਰੇ ਵਾਤਾਵਰਨ ਵਿੱਚ ਫੈਲ ਜਾਂਦੀਆਂ ਨੇ ਜੋ ਆਪਾਂ ਨੂੰ ਨਹੀਂ ਦੇਖਦੇ ਤੇ ਉਹ ਕੰਨ ਜਿਹੜੇ ਨੇ ਘਿਓ ਦੇ ਉਹ ਕੀ ਕਰਦੇ ਨੇ ਵੀ ਪੂਰੇ ਵਾਤਾਵਰਨ ਨੂੰ ਸ਼ੁੱਧ ਕਰ ਦਿੰਦੇ ਨੇ ਇਸ ਦੇ ਨਾਲ ਫਿਰ ਹੈਜਾ ਸਾਹ ਦੇ ਰੋਗ ਉਹ ਕਦੀ ਨਹੀਂ ਹੁੰਦੇ ਸਿਰਫ ਇੱਕ ਬੂੰਦ ਦੇਸੀ ਘਿਓ ਦੇ ਜਦੋਂ ਆਪਣੇ ਉਹ ਸੜਦੀ ਹ ਨਾ ਤੇ ਲਗਭਗ ਡੇਢ ਟਨ ਦੇ ਬਰਾਬਰ ਆਕਸੀਜਨ ਪੈਦਾ ਹੁੰਦੀ ਹੈ ਜੋ ਬੜੀ ਜਿਆਦੇ ਸਾਫ ਹੁੰਦੀ ਹ।

ਇਥੋਂ ਤੱਕ ਕਿਹਾ ਜਾਂਦਾ ਹੈ ਜੋਤ ਕੋਲ ਜੋ 15 ਮਿੰਟ ਬੈਠਣ ਨਾਲ ਕਦੇ ਵੀ ਜ਼ਿੰਦਗੀ ਵਿੱਚ ਕਹਿੰਦੇ ਨੇ ਨਾ ਪਲੇਟਸ ਘੱਟ ਗਿਆ ਆਪਣੇ ਪੰਜਾਬੀ ਵਿੱਚ ਕਹਿੰਦੇ ਫਲਾਣੇ ਦੀ ਨਾ ਪਲੇਟਾਂ ਘੱਟ ਗਈਆਂ ਨੇ ਉਹ ਕਦੇ ਨਹੀਂ ਘਟਣਗੇ ਇਸ ਨਾਲ ਬਲਕਿ ਫੇਫੜੇ ਵੀ ਜਿਹੜੇ ਨੇ ਉਹ ਵੀ ਮਜਬੂਤ ਹੋ ਜਾਣਗੇ ਵਿਗਿਆਨ ਵਿੱਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਭਾਵੇਂ ਦੇਸੀ ਘਿਓ ਜਾਂ ਸਰੋਂ ਦੇ ਤੇਲ ਦਾ ਵੀ ਜੇਕਰ ਤੁਸੀਂ ਰੋਜ਼ ਜੋਤ ਲਾਉਂਦੇ ਹੋ ਤੇ ਧੂਏ ਨਾਲ ਕਰਦਿਆਂ ਨਾਤਰਤਮਕ ਸ਼ਕਤੀਆਂ ਦਾ ਵੀ ਨਾਸ ਹੁੰਦਾ ਤੇ ਸਾਕਰਾਤਮਕ ਉਰਜਾ ਘਰ ਬਣੀ ਰਹਿੰਦੀ ਹੈ। ਇਹਦੇ ਨਾਲ ਘਰ ਪੂਰਾ ਸੋਹਣਾ ਵਾਤਾਵਰਨ ਰਹਿੰਦਾ ਘਰ ਚ ਜਿੰਨੇ ਬੈਕਟੀਰੀਆ ਹੁੰਦੇ ਨੇ ਜਿੰਨੇ ਜੀਵਾਣੂ ਹੁੰਦੇ ਨੇ ਜੋ ਬਿਮਾਰੀਆਂ ਫੈਲਾਉਂਦੇ ਨੇ ਉਹ ਖਤਮ ਹੋ ਜਾਂਦੇ ਨੇ ਜੇ ਆਪਾਂ ਸਰੋਂ ਦੇ ਤੇਲ ਦਾ ਆਪਾਂ ਜੋਤ ਜਗਾਉਂਦੇ ਆਂ ਦੀਵਾ ਘਰ ਵਿੱਚ ਲਗਾਉਦੇ ਆਂ ਤੇ

ਉਹਦੇ ਬੁਝਣ ਦੇ ਅੱਧੇ ਘੰਟੇ ਬਾਅਦ ਵੀ ਉਹਦਾ ਪ੍ਰਭਾਵ ਬਣਿਆ ਰਹਿੰਦਾ ਭਾਵ ਜਿੰਨੇ ਜੀਵਾਣੂ ਕੇਟਾ ਉਹਨਾਂ ਨੇ ਉਹ ਮਰ ਜਾਂਦੇ ਨੇ ਤੇ ਜੇਕਰ ਆਪਾਂ ਘਿਓ ਦਾ ਦੀਵਾ ਲਾਉਦੇ ਆ ਤੇ ਉਹਦੇ ਪੁੱਜਣ ਤੇ ਲਗਭਗ ਚਾਰ ਘੰਟੇ ਬਾਅਦ ਵੀ ਉਹਦਾ ਪ੍ਰਭਾਵ ਉਵੇਂ ਹੀ ਬਣਿਆ ਰਹਿੰਦਾ ਉਵੇਂ ਹੀ ਸਾਫ ਵਾਤਾਵਰ ਰਹਿੰਦਾ ਹੁਣ ਗੱਲ ਕਰਦਿਆਂ ਧਾਰਮਿਕ ਪੱਖ ਤੋਂ ਆਪਣੇ ਵੱਡੇ ਵਡੇਰੇ ਘਰ ਵਿੱਚ ਰੋਜ਼ ਦੇਸੀ ਘਿਓ ਦੀ ਜੋਤ ਲਗਾਇਆ ਕਰਦੇ ਸੀ। ਤੇ ਉਹ ਹਰ ਪਾਸੇ ਤੋਂ ਸੰਪੰਨ ਸਿਹਤ ਪੱਖੋਂ ਵੀ ਤੇ ਆਰਥਿਕ ਪੱਖੋਂ ਵੀ ਪਰ ਅੱਜ ਆਪਾਂ ਡਾਕਟਰਾਂ ਦੇ ਤੁਰੇ ਰਹਿਦੇ ਆਂ ਤੇ ਨੁਕਸਾਨ ਦੀ ਪਾਤਰ ਬਣਦਿਆਂ ਵਿਗਿਆਨ ਵੀ ਕਹਿੰਦੀ ਹੈ ਜਦੋਂ ਆਪਾਂ ਘਿਓ ਦਾ ਦੀਵਾ ਲਾਉਦੇ ਆਂ ਤੇ ਆਪਣੇ ਆਸੇ ਪਾਸੇ ਹਰ ਤਰ੍ਹਾਂ ਦੀ ਬਿਮਾਰੀ ਦੇ ਕੀਟਾਣਾ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਘਰ ਵਿੱਚ ਜਦੋਂ ਆਪਾਂ ਜੋਤ ਲਾਉਂਦੇ ਆ

ਉਸ ਸਮੇਂ ਘਰ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਉੱਥੇ ਕੋਈ ਨਾਕਾਰਾਤਮਕ ਤਾਕਤਾਂ ਨਹੀਂ ਆਉਂਦੀਆਂ ਸੰਤ ਮਹਾਂਪੁਰਸ਼ ਕਿਹਾ ਕਰਦੇ ਸੀ ਕਿ ਸ਼ਹੀਦ ਸਿੰਘ ਜੋਤੀ ਬਾਸ਼ਨਾ ਨਾਲ ਹੀ ਰੱਜ ਜਾਂਦੇ ਨੇ। ਪਰ ਵਾਹਿਗੁਰੂ ਕਹਿੰਦੇ ਮਨੁੱਖਾ ਅੰਦਰ ਤੂੰ ਨਾਮ ਦੀ ਜੋਤ ਵੀ ਜਗਾ ਭਾਵੇਂ ਰੋਜ਼ ਪੰਜ ਮਿੰਟ ਹੀ ਮੂਲ ਮੰਤਰ ਦਾ ਜਾਪ ਹੀ ਕਰ ਪਰ ਆਪਣੀ ਹਾਜ਼ਰੀ ਨਾਮ ਪੱਖੋਂ ਜਰੂਰ ਲਵਾ ਜਿਸ ਦਿਨ ਵਾਹਿਗੁਰੂ ਜੀ ਅੱਗੇ ਤੇਰਾ ਅਟੂਟ ਵਿਸ਼ਵਾਸ ਹੋ ਗਿਆ ਵਾਹਿਗੁਰੂ ਆਪ ਤੁਹਾਡੇ ਘਰ ਵਾਸ ਕਰਨਗੇ ਫਿਰ ਸ਼ਹੀਦ ਸਿੰਘ ਵੀ ਪੈਰਾ ਲਾਉਣਗੇ ਤੇ ਵਾਹਿਗੁਰੂ ਬਰਕਤ ਵੀ ਪਾਉਣਗੇ। ਹਰੇਕ ਕੰਮ ਵਿੱਚ ਤੂੰ ਵਾਹਿਗੁਰੂ ਦਾ ਨਾਮ ਸ਼ਾਮਿਲ ਕਰ ਫਿਰ ਵੇਖੀ ਤੇਰੇ ਅੰਦਰ ਦੀ ਜੋਤ ਚੱਕ ਕੇ ਨਾ ਤੇ ਸਾਰੇ ਕੰਮ ਹੋ ਜਾਣਗੇ

ਗੁਰਬਾਣੀ ਦੀ ਪੰਗਤੀ ਵੀ ਇਸ ਤਰ੍ਹਾਂ ਨਾਮ ਤੇਰਾ ਦੀਵਾ ਨਾਮ ਤੇਰੇ ਬਾਤੀ ਨਾਮ ਤੇਰੇ ਤੇ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਵੀ ਵਾਹਿਗੁਰੂ ਤੇਰੇ ਨਾਮ ਦਾ ਮੈਂ ਦੀਵਾ ਜਗਾਵਾਂ ਤੇਰੇ ਨਾਮ ਦੀ ਬੱਤੀ ਹੋਵੇ ਤੇਰੇ ਨਾਮ ਦਾ ਮੈਂ ਤੇਲ ਪਾਵਾਂ ਤੇਰੇ ਨਾਮ ਦੀ ਜੋਤ ਜਗਾਵਾਂ ਉਹ ਜੋਤ ਜਦੋਂ ਅੰਦਰ ਜਗਾ ਲਈ ਤੇ ਸਾਰਾ ਕੁਝ ਮਿਲ ਜਾਣਾ। ਆਪਾਂ ਗੁਰਬਾਣੀ ਜਦੋਂ ਪੜ੍ਹਦੇ ਆਂ ਗੁਰਬਾਣੀ ਵਿੱਚ ਇਹ ਵੀ ਪੰਕਤੀ ਆਉਂਦੀ ਪਹਿਲਾਂ ਪਾਣੀ ਜੀਉ ਹ ਜਿਤ ਹਰਿਆ ਸਭੁ ਕੋਇ ਵੇਖੋ ਜਿਵੇਂ ਪਾਣੀ ਸਾਨੂੰ ਜੀਵਨ ਬੜਾ ਜਰੂਰੀ ਹੈ ਉਹ ਵੀ ਗੁਰਬਾਣੀ ਖਜਾਨਾ ਜੀਵਨ ਲਈ ਬੜਾ ਜਰੂਰੀ ਹ ਬਾਣੀ ਤੇ ਪਾਣੀ ਦਾ ਆਪਸ ਵਿੱਚ ਬੜਾ ਗੂੜਾ ਸੰਬੰਧ ਇਸ ਲਈ ਭਾਵੇਂ ਮੂਲ ਮੰਤਰ ਪੜੋ ਜਪੁਜੀ ਸਾਹਿਬ ਪੜੋ ਰਹਿਰਾਸ ਸਾਹਿਬ ਪੜੋ ਸੁਖਮਨੀ ਸਾਹਿਬ ਪੜੋ ਕੋਈ ਵੀ ਬਾਣੀ ਪੜ ਉਸ ਸਮੇਂ ਨਾਲ ਜਲ ਜਰੂਰ ਕੋਲ ਰੱਖੋ ਉਹ ਸੁਪਰ ਸ਼ਰਤਾਂ ਨਾਲ ਉਸਨੂੰ ਛਕੋ ਜਦੋਂ ਤੁਸੀਂ ਪਾਰਟੀ ਸਮਾਪਤੀ ਕਰੋ ਕਿਉਂਕਿ ਵਿਸ਼ਵਾਸ ਦੀ ਦੁਨੀਆ ਕਾਇਮ ਹ ਆਪਾਂ ਹਰਿਮੰਦਰ ਸਾਹਿਬ ਜਾਨੇ ਆਂ ਜਲ ਵਿੱਚ ਕੇਸਾ ਸਹੀ ਡੁਬਕੀ ਲਾਉਦੇ

ਆਪਾਂ ਹਰਮੰਦਰ ਸਾਹਿਬ ਜਾਨੇ ਆਂ ਜਾਲ ਵਿੱਚ ਕੇਸਾ ਸਹੀ ਡੁਬਕੀ ਲਾਉਦੇ ਆਂ ਵੀ ਰੋਗ ਠੀਕ ਹੋਣ ਉਹ ਵਿਸ਼ਵਾਸ ਤੇ ਸ਼ਰਧਾ ਹੈ ਨਾ ਦੂਜਾ ਸਾਰਾ ਦਿਨ ਜਾਲ ਵਿੱਚ ਬਾਣੀ ਸਮਾਉਂਦੀ ਹ ਇਹ ਸਭ ਚੀਜ਼ਾਂ ਗੁਰੂ ਪਾਤਸ਼ਾਹ ਵਾਹਿਗੁਰੂ ਨਾਲ ਆਪਾਂ ਨੂੰ ਜੋੜਦੀਆਂ ਨੇ ਆਪਾਂ ਕਈਆਂ ਤੋਂ ਸੁਣਿਆ ਵੀ ਫਲਾਣਾ ਜੋਤ ਜਗਾਉਣ ਨਾਲ ਠੀਕ ਹੋ ਗਿਆ ਕਿਉਂਕਿ ਜੋਤ ਵਾਤਾਵਰਨ ਸ਼ੁੱਧ ਕਰਕੇ ਕੀਟਾਣੂ ਬੈਕਟੀਰੀਆ ਮਾਰ ਕੇ ਫੇਫੜੇ ਤੇ ਆਪਣੇ ਸਾਫ ਕਰਦੀ ਹ ਉਹਨੂੰ ਮਜਬੂਤ ਕਰਦੀ ਹ ਇਮਿਊਨਿਟੀ ਸਿਸਟਮ ਨੂੰ ਜਿਸ ਦੇ ਨਾਲ ਜੇ ਵਾਹਿਗੁਰੂ ਦੀ ਨਦਰ ਹੋ ਜਾਵੇ ਤੇ ਉਹ ਆਪੇ ਠੀਕ ਹੋ ਜਾਂਦਾ ਜਿਸ ਕਿਸੇ ਨੂੰ ਵੀ ਖੰਗ ਹੋਵੇ ਪੁਰਾਣੀ ਤੋਂ ਪੁਰਾਣੀ ਠੀਕ ਨਾ ਹੋ ਰਹੀ ਹੋਵੇ

ਜਦੋਂ ਆਪਣੇ ਘਰ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਆਪਾਂ ਜੋਤ ਜਗਾਉਦੇ ਆ ਉਹ ਜੋਤ ਨੂੰ ਸਮਾਪਤੀ ਤੋਂ ਬਾਅਦ ਬੁਝਣ ਨਾ ਦਿਓ ਉਹਨੂੰ ਜਾਦੀ ਰਹਿਣ ਦੋ ਤੇ ਉਸ ਉੱਪਰ ਜਦੋਂ ਲਾਲ ਰੰਗ ਦਾ ਜਾਂ ਬੂਰੇ ਰੰਗ ਦਾ ਜਾਲ ਜਿਹਾ ਬਣ ਜੇ ਉਸਨੂੰ ਫਿਰ ਉਹ ਜਾਲ ਜਿਹਾ ਉੱਪਰ ਲਾ ਕੇ ਇੱਕ ਡੱਬੀ ਵਿੱਚ ਪਾ ਲਓ ਉਸਨੂੰ ਸਵੇਰੇ ਸ਼ਾਮ ਦੁੱਧ ਜਾਂ ਕੋਸੇ ਪਾਣੀ ਨਾਲ ਖਾਓ ਇੱਕ ਹਫਤੇ ਵਿੱਚ ਪੁਰਾਣੀ ਤੋਂ ਪੁਰਾਣੀ ਖੰਗ ਦਾ ਆਰਾਮ ਆ ਜਾਵੇਗਾ। ਇੱਕ ਘਟਨਾ ਹੈ ਕਿ ਜੋਤ ਦੇ ਘਿਓ ਨਾਲ ਕਿੰਨਾ ਕੁਝ ਹੁੰਦਾ ਦਿੱਲੀ ਦੇ ਰਹਿਣ ਵਾਲੇ ਇੱਕ ਲੜਕੀ ਨੂੰ ਕੁਝ ਸਮਾਂ ਪਹਿਲਾਂ ਉਹਨੂੰ ਕੈਂਸਰ ਹੋ ਗਿਆ। ਉਹਨੂੰ ਗਰੇ ਦਾ ਕੈਂਸਰ ਸੀ ਕਰਦੇ ਬੜੇ ਜਿਆਦੇ ਹਤਾਸ਼ ਹੋ ਗਏ ਡਾਕਟਰਾਂ ਨੇ ਕਹਿ ਦਿੱਤਾ ਵੀ ਇਹ ਅੰਤਿਮ ਸਟੇਜ ਹ ਤੇ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਉਹਨਾਂ ਦੇ ਦਿੱਲੀ ਦੇ ਨੇੜੇ ਜੇ

ਜਿਸ ਨਗਰ ਵਿੱਚ ਰਹਿੰਦੇ ਸੀ ਉੱਥੇ ਕੀ ਹ ਵੀ ਗੁਰਦੁਆਰਾ ਸਾਹਿਬ ਬਣਿਆ ਸੀ ਉੱਥੇ ਜਾ ਕੇ ਉਹਨਾਂ ਰੋਜ਼ ਮੱਥਾ ਟੇਕਣਾ ਅਰਦਾਸ ਕਰਨੀ ਇੱਕ ਦਿਨ ਅਰਦਾਸ ਉਪਰੰਤ ਵੀ ਉਥੇ ਬੈਠੇ ਪਾਠੀ ਸਿੰਘ ਕੋਲ ਆਏ ਉਹਨਾਂ ਆਪਣੀ ਪੂਰੀ ਜੋ ਉਹਨਾਂ ਦੀ ਕਹਾਣੀ ਸੀ ਉਹ ਦੱਸੀ ਵੀ ਐਵੇਂ ਸਾਡੇ ਬੇਟੇ ਨੂੰ ਕੈਂਸਰ ਏ ਤੇ ਇੱਥੇ ਆ ਜਾਈ ਮਨ ਨੂੰ ਸ਼ਾਂਤੀ ਮਿਲ ਜਾੇ ਕਿਉਂਕਿ ਇਹਦਾ ਦੁੱਖ ਤਾਂ ਦੇਖਿਆ ਨਹੀਂ ਜਾਂਦਾ ਪਾਠੀ ਸਿੰਘ ਨੇ ਕਿਹਾ ਵੀ ਗੁਰੂ ਘਰ ਆਉਂਦੀ ਹ ਬਹੁਤ ਚੰਗੀ ਗੱਲ ਹ ਜੇ ਸ਼ਰਧਾ ਭਾਵਨਾ ਤੇ ਵਿਸ਼ਵਾਸ ਰੱਖ ਕੇ ਹਰਿਮੰਦਰ ਸਾਹਿਬ ਜਾਓ ਉੱਥੇ ਮੱਥਾ ਟੇਕੋ ਉਥੇ ਨਾਲ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਦਾ ਗੁਰਦੁਆਰਾ ਤੁਸੀਂ ਉੱਥੇ ਜੋਤ ਦਾ ਜੋ ਘਿਓ ਹੈ ਨਾ ਉਹਦੇ ਨਾਲ ਤੁਸੀਂ ਇਹਦੇ ਗਲੇ ਦੀ ਰੋਜ਼ ਮਾਲਿਸ਼ ਕਰਨੀ ਹ ਤੁਸੀਂ ਚਾਹੇ 15 ਦਿਨਾਂ ਬਾਅਦ ਚਾਹੇ 30 ਦਿਨਾਂ ਬਾਅਦ ਜਦੋਂ ਤੁਹਾਡਾ ਸਮਾਂ ਲੱਗੇ ਤੁਸੀਂ ਹਰਿਮੰਦਰ ਸਾਹਿਬ ਚਲੇ ਜਾਇਆ ਕਰੋ

ਪਹਿਲਾ ਇਸ਼ਨਾਨ ਕਰਕੇ ਉੱਥੇ ਗੁਰਬਾਣੀ ਕੀਰਤਨ ਸੁਣਿਆ ਫਿਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਤੇ ਗੁਰੂ ਘਰ ਆ ਉਥੇ ਜਾ ਕੇ ਤੇ ਜੋਤ ਦਾ ਘਿਓ ਵਿੱਚ ਥੋੜਾ ਜਿਹਾ ਪਾਵਿਆ ਕਰੋ ਉਥੇ ਡੱਬੀ ਵਿੱਚ ਪਾ ਕੇ ਲੈ ਆਇਆ ਕਰੋ ਉਹਦੇ ਨਾਲ ਇਹਦੇ ਗਲੇ ਦੀ ਤੁਸੀਂ ਰੋਜ਼ ਮਾਲਿਸ਼ ਕਰਿਆ ਕਰੋ ਉਹਨੇ ਐਵੇਂ ਕੀਤਾ ਜਿਸ ਦਿਨ ਉਹਨਾਂ ਨੇ ਦੱਸਿਆ ਅਗਲੇ ਦਿਨ ਉਹਨਾਂ ਟ੍ਰੇਨ ਪੜੀ ਤੇ ਸਿੱਧਾ ਹਰਿਮੰਦਰ ਸਾਹਿਬ ਆ ਗਏ ਜਦੋਂ ਆਏ ਪਹਿਲਾਂ ਨਾ ਬਾਰ ਇਸ਼ਨਾਨ ਕੀਤਾ ਫਿਰ ਉਹਨਾਂ ਕੇਸਾਂ ਸਮੇਤ ਇਸ਼ਨਾਨ ਕਰਕੇ ਤੇ ਲਾਈਨ ਵਿੱਚ ਖੜੀ ਹੋ ਕੇ ਖੜੇ ਹੋਣ ਉਪਰੰਤ ਉੱਥੇ ਮੱਥਾ ਟੇਕ ਕੇ ਕੀਰਤਨ ਸਰਵਣ ਕੀਤਾ ਫਿਰ ਨਾਲ ਹੀ ਸ਼ਹੀਦ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰੇ ਗਏ ਉੱਥੇ ਮੱਥਾ ਟੇਕਿਆ ਅਰਦਾਸ ਕੀਤੀ ਉਸ ਤੋਂ ਬਾਅਦ ਉਹਨਾਂ ਜੋਤ ਵਿੱਚ ਦੇਸੀ ਘਿਓ ਪਾਇਆ ਤੇ

ਉਥੋਂ ਥੋੜਾ ਜਿਹਾ ਘਿਓ ਲੈ ਕੇ ਉਸੇ ਡੱਬੀ ਵਿੱਚ ਪਾ ਕੇ ਤੇ ਉਥੋਂ ਸ਼ਾਮ ਦੀ ਟ੍ਰੇਨ ਫੜੀ ਤੇ ਵਾਪਸ ਆ ਗਿਆ। ਉਹਨਾਂ ਉਹਦੇ ਨਾਲ ਰੋਜ਼ ਉਹਦੇ ਨਾਲ ਗਲੇ ਦੇ ਮਸਾਜ ਕਰਿਆ ਕਰਨੀ ਰੋਜ਼ ਮਾਲਿਸ਼ ਕਰਿਆ ਕਰਨੀ ਹੁਣ ਲਗਭਗ 15 ਦਿਨ ਹੋ ਗਏ ਸੀ ਤੇ ਉਹਨੂੰ ਖੁਦ ਲੱਗਦਾ ਸੀ ਵੀ ਜਿਵੇਂ ਬੋਲਣ ਵਿੱਚ ਵੀ ਪਹਿਲਾਂ ਦਿੱਕਤ ਆਉਂਦੀ ਸੀ ਉਹ ਹੁਣ ਠੀਕ ਹੁੰਦੀ ਜਾ ਰਹੀ। 15 ਦਿਨ ਉਪਰਾਂਤ ਉਹ ਫਿਰ ਆਏ ਫਿਰ ਉਹਨਾਂ ਹੀ ਉਵੇਂ ਕੀਤਾ ਪਹਿਲਾਂ ਇਸ਼ਨਾਨ ਕੀਤਾ ਫਿਰ ਕਥਾ ਕੀਰਤਨ ਸਰਵਣ ਕੀਤਾ ਫਿਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾ ਕੇ ਉਥੋਂ ਜੋਤ ਦਾ ਘਿਓ ਲਿਆ ਐਵੇਂ ਲਗਾਤਾਰ ਉਹ ਤਿੰਨ ਵਾਰ ਉਥੇ ਆਏ ਫਿਰ ਉਹਨਾਂ ਕਿਹਾ ਵੀ ਚਲੋ ਹੁਣ ਡਾਕਟਰ ਦੀ ਰਿਪੋਰਟ ਕਰਾ ਲਈ ਜਾਵੇ ਜਦੋਂ ਡਾਕਟਰ ਕੋਲ ਗਏ ਤਾਂ ਡਾਕਟਰ ਵੀ ਹੈਰਾਨ ਹੋ ਗਏ ਕਿ ਲਾਸਟ ਸਟੇਜ ਦਾ ਜਿਹੜਾ ਕੈਂਸਰ ਸੀ ਉਹ ਕਿਸੇ ਦਵਾਈ ਨਾਲ ਠੀਕ ਨਹੀਂ ਸੀ ਹੋ ਸਕਦਾ ਉਹ ਕਿਵੇਂ ਠੀਕ ਹੋ ਗਿਆ ਡਾਕਟਰ ਨੇ ਰਿਪੋਰਟ ਕਰਨ ਤੋਂ ਬਾਅਦ

ਉਹਨਾਂ ਨੂੰ ਕਾਲ ਬੁਲਾਇਆ ਉਹਨਾਂ ਕਿਹਾ ਵੀ ਤੁਸੀਂ ਸੱਚੋ ਸੱਚ ਦੱਸਿਓ ਤੁਸੀਂ ਇਹ ਦਵਾਈ ਕਿੱਥੋਂ ਖਾਦੀ ਏ ਤੇ ਕਿਵੇਂ ਲੈ ਕੇ ਆਏ ਉਹਨਾਂ ਸਾਰੀ ਵਾਰਤਾਲਾਪ ਦੱਸੀ ਕਿ ਅਸੀਂ ਹਰਿਮੰਦਰ ਸਾਹਿਬ ਗਏ ਸੀ। ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜੋਤ ਦੇ ਕਿਉਂ ਨਾਲ ਇਹਨਾਂ ਦੀ ਮਾਲਿਸ਼ ਕੀਤੀ ਸਾਨੂੰ ਪੂਰੀ ਆਸਥਾ ਵਿਸ਼ਵਾਸ ਤੇ ਨਿਸ਼ਚਿਆ ਸੀ ਕਿ ਬਾਬਾ ਜੀ ਸਾਡੇ ਬੇਟੇ ਨੂੰ ਠੀਕ ਕਰਨਗੇ ਤੇ ਉਹਨਾਂ ਕਿਹਾ ਕਿ ਤੁਹਾਡੀਆਂ ਰਿਪੋਰਟਾਂ ਵਿੱਚ ਤੇ ਐਵੇਂ ਆ ਕਿ ਇਸ ਬੱਚੇ ਨੂੰ ਕਦੇ ਕੈਂਸਰ ਹੈ ਹੀ ਨਹੀਂ ਸੀ। ਉਹਨਾਂ ਕਿਹਾ ਕਿ ਗੁਰੂ ਘਰ ਬੜਾ ਕੁਝ ਮੰਨਣ ਵਾਲਿਆਂ ਨੂੰ ਤੇ ਸਾਰਾ ਕੁਝ ਮਿਲ ਜਾਂਦਾ ਨਕਾਰਣ ਵਾਲੇ ਹਮੇਸ਼ਾ ਖਾਲੀ ਝੋਲੀ ਹੀ ਰਹਿ ਜਾਂਦੇ ਨੇ

ਇਸ ਲਈ ਹਰ ਚੀਜ਼ ਦੀ ਆਪਣਾ ਮਹੱਤਵ ਹੈ ਤੇ ਆਪਣਾ ਹੀ ਉਹਦਾ ਗੁਣ ਗਾਣੇ ਸਿਰਫ ਕੁਝ ਲੋਕਾਂ ਪਿੱਛੇ ਲੱਗ ਕੇ ਆਪਣੇ ਮੁੱਢ ਨੂੰ ਨਾ ਛੱਡੀ ਜਿਸ ਕਿਸੇ ਨੂੰ ਐਵੇਂ ਲੱਗਦਾ ਕਿ ਇਹ ਕੰਮ ਮੇਰੇ ਮਨ ਨਹੀਂ ਗਵਾਈ ਦਿੰਦਾ ਪਿਆ ਉਹ ਨਾ ਕਰੋ ਪਰ ਜੋ ਵਾਹਿਗੁਰੂ ਨਾਲ ਜੁੜੇ ਪਏ ਨੇ ਉਹਨਾਂ ਨੂੰ ਤੇ ਨਾ ਤੋੜੋ ਇਸ ਲਈ ਜਿਸ ਨੂੰ ਲੱਗਦਾ ਵੀ ਹਾਂ ਇਸ ਲਈ ਜਿਸ ਨੂੰ ਲੱਗਦਾ ਵੀ ਹਾਂ ਗੁਰੂ ਦੀ ਹਰੇਕ ਚੀਜ਼ ਜੋ ਹੈ ਉਹ ਵਾਹਿਗੁਰੂ ਨਾਲ ਹੀ ਜੋੜਦੀ ਹ ਜੇ ਆਪਾਂ ਜੋਤ ਲਾਉਂਦੇ ਆਂ ਤਾਂ ਜੋਤ ਲਾ ਕੇ ਤੇ ਫਿਰ ਉਹਦੇ ਨਾਲ ਜੇ ਤੁਸੀਂ ਸਾਇੰਸ ਪੱਖੋ ਲਾ ਲਓ ਵੀ ਹਾਂ ਵਾਤਾਵਰਨ ਜਿਹੜਾ ਸਾਫ ਹੁੰਦਾ ਪਿਆ ਰੋਜ਼ ਪੰਜ ਮਿੰਟ ਮੂਲ ਮੰਤਰ ਦਾ ਜਾਪ ਕਰਕੇ ਤੇਰੋ ਚ ਜੋਤਲਾ ਵਾਹਿਗੁਰੂ ਤੁਹਾਡੀਆਂ ਆਸਾਂ ਉਮੀਦਾਂ ਹਰੇਕ ਚੀਜ਼ ਪੂਰੀਆਂ ਕਰਨਗੇ

Leave a Reply

Your email address will not be published. Required fields are marked *