ਅੱਖਾਂ ਦੀ ਰੌਸ਼ਨੀ ਵਧਦੀ
ਵੀਡੀਓ ਥੱਲੇ ਜਾ ਕੇ ਦੇਖੋ,ਕਾਲੀ ਮਿਰਚ ਮਿਲਾ ਕੇ ਸਿਰਫ਼ ਇਹ ਤਿੰਨ ਚੀਜ਼ਾਂ ਖਾ ਲਓ ਸਵੇਰੇ ਖਾਲੀ ਪੇਟ ਦੋ ਕਾਲੀ ਮਿਰਚ ਖਾ ਲਓ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਵਧਦੀ ਜਾਵੇਗੀ,ਸਾਡਾ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੇ ਤੁਹਾਡਾ ਪੇਟ ਚੰਗੀ ਤਰ੍ਹਾਂ ਖੁਲ ਅਤੇ ਸਾਫ ਹੋ ਜਾਵੇਗਾ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਖਾਂਸੀ-ਜ਼ੁਕਾਮ ਖਤਮ ਹੋ ਜਾਵੇਗਾ,ਇਸ ਨਾਲ ਤੁਹਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਹੋਰ ਸਮੱਸਿਆ ਵੀ
ਦੂਰ ਹੋ ਜਾਣਗੀਆਂ,ਅਤੇ ਜੇਕਰ ਤੁਹਾਨੂੰ ਜੁਕਾਮ ਹੋ ਜਾਂਦਾ ਹੈ ਤਾਂ ਉਸ ਸਮੇਂ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਸਕਦੇ ਹੋ ਜੁਕਾਮ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਅੱਧਾ ਚੱਮਚ ਕਾਲੀ ਮਿਰਚ ਦਾ ਪਾਊਡਰ ਲੈ ਲੈਂਦਾ ਹੈ ਅਤੇ ਇੱਕ ਚੱਮਚ ਸ਼ਹਿਦ ਲੈ ਲੈਂਦਾ ਹੈ ਇਹਨਾਂ ਨੂੰ ਆਪਸ ਵਿੱਚ ਮਿਕਸ ਕਰਕੇ ਤੁਸੀਂ ਇਸ ਨੂੰ ਹੌਲੀ-ਹੌਲੀ ਚੱਟਦੇ ਇਸ ਨਾਲ ਤੁਹਾਨੂੰ ਖਾਂਸੀ ਜੁਕਾਮ ਦੇ ਵਿਚ ਰਾਹਤ ਬਣ ਜਾਵੇਗੀ,ਅਤੇ ਜੇਕਰ ਕਿਸੇ ਨੂੰ ਪੇਟ ਵਿੱਚ ਗੈਸ ਬਣਦੀ ਹੈ ਤਾਂ ਸਭ ਤੋਂ ਪਹਿਲਾ ਅੱਧਾ ਗਲਾਸ ਪਾਣੀ ਲੈ
ਪੇਟ ਵਿੱਚ ਗੈਸ ਨਹੀਂ ਬਣੇਗੀ
ਲੈਣ ਉਸ ਵਿਚ ਅੱਧਾ ਚੱਮਚ ਕਾਲੀ ਮਿਰਚ ਦਾ ਪਾਊਡਰ ਪਾ ਦੇਣਾ ਹੈ ਅਤੇ ਉਸ ਵਿਚ ਅੱਧਾ ਨਿੰਬੂ ਨਿਚੋੜ ਦੇਣਾ ਹੈ ਏਨਾ ਨੂ ਆਪਸ ਵਿੱਚ ਮਿਕਸ ਕਰਕੇ ਤੁਸੀਂ ਇਸ ਦਾ ਸੇਵਨ ਕਰਦਾ ਹੈ ਇਸ ਦਾ ਇਸਤੇਮਾਲ ਤੁਸੀਂ ਲਗਾਤਾਰ ਤਿੰਨ ਚਾਰ ਦਿਨ ਕਰਨਾ ਇਸ ਨਾਲ ਤੁਹਾਡੇ ਸਰੀਰ ਦੇ ਵਿੱਚ ਪੇਟ ਵਿੱਚ ਗੈਸ ਨਹੀਂ ਬਣੇਗੀ,ਅਤੇ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ। ਸਾਡੇ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਅਤੇ ਜੇਕਰ ਤੁਹਾਡਾ ਗਲਾ ਦਰਦ ਕਰਦਾ ਹੈ
ਗਲਾ ਬੈਠ ਜਾਂਦਾ ਹੈ ਤਾਂ ਤੁਸੀਂ ਥੋੜ੍ਹਾ ਜਿਹਾ ਦੇਸੀ ਘਿਉ ਲੈ ਲੈਣਾ ਹੈ ਅਤੇ ਥੋੜ੍ਹੀ ਜਿਹੀ ਮਿਸ਼ਰੀ ਲੈ ਲੈਣੀ ਹੈ ਅਤੇ ਉਸ ਵਿੱਚ ਇਨ੍ਹਾਂ ਦਾ ਪੋਡਰ ਕਰਕੇ ਤੁਸੀ ਕਾਲੀ ਮਿਰਚ ਦਾ ਪਾਊਡਰ ਮਿਲਾ ਦੇਣਾ ਹੈ ਤੁਸੀਂ ਇਸ ਨੂੰ ਵੀ ਹੌਲੀ-ਹੌਲੀ ਸੇਵਨ ਕਰਦੇ ਰਹਿਣਾ ਹੈ ਇਸ ਨਾਲ ਵੀ ਤੁਹਾਡਾ ਗਲਾ ਠੀਕ ਹੋ ਜਾਵੇਗਾ ਤੁਹਾਡੀ ਆਵਾਜ਼ ਨਹੀਂ ਖਰਾਬ ਹੋਵੇਗੀ,ਅਤੇ ਜੇਕਰ ਤੁਸੀਂ ਇਕ ਕਾਲੀ ਮਿਰਚ ਨੂੰ ਆਪਣੇ ਸਰੀਰ ਦੇ ਉਪਰ ਲਗਾਉਂਦੇ ਹੋਏ ਸਭ ਦਾਗ਼ ਧੱਬੇ ਖਤਮ ਹੋ ਜਾਂਦੇ ਹਨ ਇਸ ਲਈ ਤੁਸੀਂ ਸਭ ਤੋਂ
ਪਾਚਨ ਕਿਰਿਆ ਵੀ ਮਜ਼ਬੂਤ
ਪਹਿਲਾ ਦੇਸੀ ਘਿਉ ਲੈਣਾ ਹੈ ਉਸ ਵਿਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਉਸ ਨੂੰ ਆਪਣੇ ਸਰੀਰ ਦੇ ਉਪਰਲੇ ਲਗਾ ਦੇਣਾ ਹੈ। ਆਪਣੇ ਚਿਹਰੇ ਉਪਰ ਵੀ ਲਗਾ ਸਕਦੇ ਹੋ ਕਿ ਦਬੇ ਖਤਮ ਹੋ ਜਾਂਦੇ ਹਨ।ਜੇ ਤੁਹਾਡੀ ਚਮੜੀ ਜ਼ਵਾਨ ਬਣ ਜਾਂਦੀ ਹੈ।ਜੇਕਰ ਕਿਸੇ ਦੇ ਪੇਟ ਵਿਚ ਕੀੜੇ ਬਣ ਜਾਂਦੇ ਹਾਂ ਤਾਂ ਉਨ੍ਹਾਂ ਨੇ ਕਾਲੀ ਮਿਰਚ ਦਾ ਪਾਊਡਰ ਲੱਸੀ ਦੇ ਵਿੱਚ ਮਿਲਾ ਕੇ ਸੇਵਨ ਕਰਦਾ ਹੈ,ਇਸ ਨਾਲ ਤੁਹਾਡੀ ਪਾਚਨ ਕਿਰਿਆ ਵੀ ਮਜ਼ਬੂਤ ਹੋ ਜਾਂਦੀ ਹੈ ਅਤੇ ਤੁਹਾਡਾ ਪੇਟ ਵੀ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ,
ਤੁਹਾਡੇ ਸਰੀਰ ਦੇ ਵਿੱਚ ਪੇਟ ਦੇ ਵਿੱਚ ਕੀੜੇ ਨਹੀਂ ਬਣਦੇ,ਅਤੇ ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੋ ਗਈ ਹੈ ਤਾਂ ਤੁਸੀਂ ਦੇਸੀ ਘਿਉ ਦੇ ਵਿਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਸੇਵਨ ਕਰਦੇ ਹੋ ਤੁਹਾਡੀਆਂ ਅੱਖਾਂ ਦੀਆਂ ਸਮੱਸਿਆਵਾਂ ਦੂਰ ਹੋ ਤੁਹਾਡੇ ਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ,ਅਤੇ ਜੇਕਰ ਕਿਸੇ ਨੂੰ ਬਵਾਸੀਰ ਹੋ ਗਈ ਹੈ ਤਾਂ ਉਨ੍ਹਾਂ ਨੇ ਅੱਧਾ ਚੱਮਚ ਜੀਰਾ ਲੈ ਲੈਂਦਾ ਹੈ ਅਤੇ ਅੱਧਾ ਚੱਮਚ ਖੰਡ ਅਤੇ ਇਸ ਵਿੱਚ ਇੱਕ ਚੱਮਚ ਕਾਲੀ ਮਿਰਚ ਦਾ ਪਾਊਡਰ ਮਿਲਾ ਦੇਣਾ
ਦੰਦਾਂ ਦਾ ਦਰਦ
ਇਸ ਨੂੰ ਸਵੇਰੇ-ਸ਼ਾਮ ਇਸਤੇਮਾਲ ਕਰਨ ਦੇ ਨਾਲ ਬਵਾਸੀਰ ਵਰਗੀ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ। ਜੇਕਰ ਕਿਸੇ ਦੰਦ ਦਰਦ ਕਰਦੇ ਹਨ ਤਾਂ ਉਨ੍ਹਾਂ ਨੇ ਇਕ ਤੋਂ ਦੋ ਕਾਲੀ ਮਿਰਚ ਨੂੰ ਆਪਣੇ ਦੰਦਾਂ ਦੇ ਵਿੱਚ ਦਬਾ ਲੈਣਾ ਹੈ ਅਤੇ ਇਸ ਦਾ ਸੇਵਨ ਕਰ ਲੈਣਾ ਹੈ ਇਸ ਨਾਲ ਦੰਦਾਂ ਦਾ ਦਰਦ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਜੇਕਰ ਤੁਹਾਡੇ ਦੰਦ ਪੀਲੇ ਹੋ ਗਏ ਹਨ ਤਾਂ ਤੁਸੀਂ ਕਾਲੀ ਮਿਰਚ ਦਾ ਪਾਊਡਰ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਤੁਸੀਂ ਇਸ ਨਾਲ ਆਪਣੇ ਦੰਦ ਸਾਫ ਕਰਦੇ ਹਨ
ਤੁਹਾਡੇ ਦੰਦ ਚਿੱਟੇ ਹੋ ਜਾਣਗੇ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ, ਹੋਏ ਅਸੀਂ ਇਸ ਨੁਕਤਿਆਂ ਦਾ ਇਸਤੇਮਾਲ ਕਰਦੇ ਰਹੋ ਕਾਲੀ ਮਿਰਚ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ,ਅਤੇ ਇਹ ਸਾਡੇ ਸਰੀਰ ਦੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਮੱਸਿਆਵਾਂ ਦੂਰ ਕਰਦੀ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀ ਇਸਦਾ ਇਸਤੇਮਾਲ ਕਰਦਾ ਹੈ ਇਸ ਨਾਲ ਤੁਹਾਡੇ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ