ਵੀਡੀਓ ਥੱਲੇ ਜਾ ਕੇ ਦੇਖੋ,ਕਿਡਨੀ ਦੀ ਸਫ਼ਾਈ ਪੇਸ਼ਾਬ ਦੀ ਜਲਨ ਬੰਦ ਰੁਕ ਰੁਕ ਕੇ ਪੇਸ਼ਾਬ ਆਉਣਾ ਉਹ ਵੀ ਠੀਕ ਸਾਡੇ ਇਸ ਨੁਸਖੇ ਦੇ ਨਾਲ ਤੁਸੀ ਪਾ ਸਕਦੇ ਜੋ ਰਾਹਤ ਹੁਣ ਗੱਲ ਕਰਦੇ ਹਾਂ ਕਿਵੇ ਤਿਆਰ ਕਰਨਾ ਹੈ ਇਹ ਨੁਸਖਾ ਕਿਡਨੀ ਜੋ ਕੇ ਸਾਡੇ ਸਰੀਰ ਦਾ ਇਕ ਵਿਸੇਸ ਅੰਗ ਹੈ ਜੋ ਕੇ ਸਾਡੇ ਖੂਨ ਨੂੰ ਸਾਫ ਕਰਦਾ ਹੈ ਤੇ ਅਗੇ ਪੇਜਦਾ ਹੈ ਤੇ ਜੋ ਫਾਲਤੂ ਪਦਾਰਥ ਹੁੰਦੇ ਹਨ ਓ ਬਾਹਰ ਨੁਕਲਦੇ ਹਨ ਤੇ ਜੋ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਹੁੰਦੇ ਹਨ
ਓਹਨਾ ਨੂੰ ਪੇਸ਼ਾਬ ਰਹੀ ਬਾਹਰ ਕਰਦੀ ਹੈ ਜੇਕਰ ਆਪ ਜੀ ਨੂੰ ਪੇਸ਼ਾਬ ਕਰਦੇ ਸਮੇ ਦਰਦ ਜਲਨ ਜਾ ਪੇਸ਼ਾਬ ਰੁਕ ਰੁਕ ਕੇ ਆਓਂਦਾ ਹੈ ਤਾਂ 16 ਘੰਟੇ ਦੇ ਵੁੱਚ ਵੁੱਚ ਕਿਡਨੀ ਦੀ ਸਫਾਹੀ ਹੋ ਜਾਵਗੀ ਤੇ ਇਸ ਸਮਸੀਆਂਵਾਂ ਤੋਂ ਛੁਟਕਾਰਾ ਮਿਲ ਜਾਵੇਗੇ ਇਸ ਨੁਕਸ਼ੇ ਨੂੰ ਤਿਆਰ ਕਰਨ ਲਈ ਜੋ ਜੋ ਚੀਜ ਦੀ ਲੋੜ ਪਵੇਗੀ ਉਹ ਹਨ,ਧਨੀਆ ਫਿਰ ਤੁਸੀ ਜੀਰਾ ਲੈਣਾ ਹੈ ਤੇ ਫਿਰ ਤੁਸੀ ਨਿਮੱਬੂ ਲਣਾ ਹੈ ਤੇ ਹੁਣ ਤੁਸੀ ਇਕ ਛੋਟੀ ਪਲੇਟ ਧਨੀਏ ਦੇ ਪੱਤਿਆਂ ਨੂੰ ਕੱਟ ਕੇ
1 ਲੀਟਰ ਪਾਣੀ ਚ ਪਾ ਕੇ ਉਬਾਲਣ ਹੈ ਤੇ ਫਿਰ ਇਕ ਚਮਚ ਜੀਰਾ ਪਾ ਲਣਾ ਹੈ ਤੇ ਫਿਰ ਤੁਸੀ ਇਕ ਨਿਬੂ ਛੋਟਾ ਛੋਟਾ ਕਟ ਕੇ ਉਸ ਪਾਣੀ ਚ ਪਾ ਦੇਣਾ ਹੈ ਤੇ ਤੁਸੀ ਉਸ ਪਾਣੀ ਨੂੰ ਓਦੋਂ ਤੱਕ ਉਬਾਲਣ ਹੈ ਜਦੋ ਤਕ ਇਕ ਗਲਾਸ ਰਹਿ ਜਾਵੇ ਉਸ ਤੋਂ ਬਾਅਦ ਤੁਸੀ ਤੇ ਤੁਸੀ ਇਸ ਇਕ ਗਲਾਸ ਪਾਣੀ ਦਾ ਸੇਵਨ ਕਿਸੇ ਵੀ ਸਮੇ ਕਰ ਸਕਦੇ ਹੋ ਤਾਂ ਇਸ ਨਾਲ ਤੁਹਡੇ ਖੂਨ ਦੀ ਸਫਈ ਵੀ ਹੋਵੇਗੀ ਤੇ ਇਸੰਦੇ ਸੇਵਨ ਕਰਨ ਨਾਲ ਤੁਹਡੇ ਪੇਟ ਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਤੇ ਪੇਟ
ਸਾਫ ਰਹੇਗਾ ਤੇ ਪਾਚਨ ਕਿਰਿਆ ਵੀ ਮਜਬੂਤ ਹੋਵੇਗੀ ਤੇ ਇਸੰਦੇ ਸੇਵਨ ਕਰਨਾ ਨਾਲ ਕਿਡਨੀ ਦੀ ਸਫਯੀ ਹੋ ਜਾਵਗਈ ਤੇ ਪੇਸ਼ਾਬ ਰੁਕ ਰੁਕ ਕੇ ਆਉਣਾ ਜਾ ਜਲਨ ਹੋਣੀ ਜਾ ਪੇਸ਼ਾਬ ਕਰਦਾ ਸਮੇ ਦਰੱਦ ਹੀਣੁ ਤਾਂ ਇਸ ਤਰਾਂ ਦੀ ਸਮਸੀਆਂ ਠੀਕ ਹੋ ਜਾਵਗੀ ਇਸਦੇ ਸੇਵਨ ਕਰਨ ਨਾਲ ਤੁਹਨੂੰ ਜਰੂਰੁ ਫਾਇਦਾ ਹੋਵੇਗਾ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ
ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ