<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ 10 ਦਿਨ ਸਵੇਰੇ ਮਖਾਣੇ ਖਾਣ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀ ਤਾਕਤ ਆ ਜਾਵੇਗੀ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਦੂਰ ਹੋ। ਤੁਹਾਡੇ ਸਰੀਰ ਦੇ ਵਿੱਚ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਣਗੀਆਂ ਤੁਹਾਡੇ ਸਰੀਰ ਵਿੱਚ ਤਾਕਤ ਆ ਜਾਵੇਗੀ।ਤੁਹਾਡੇ ਜੋੜ ਕਦੀ ਵੀ ਦਰਦ ਨਹੀਂ ਕਰਨਗੇ ਤੁਹਾਡੇ ਸਰੀਰ ਦੇ ਵਿੱਚ ਪ੍ਰੋਟੀਨ ਦੀ ਕਮੀ ਵੀ ਪੂਰੀ ਹੋ ਜਾਵੇਗੀ ਤੁਹਾਡੀ
<!– /wp:paragraph –>
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਅੱਖਾਂ ਦੀ ਰੋਸ਼ਨੀ ਵਧੀ ਜਾਵੇਗੀ।ਇਸ ਨੂੰ ਸਵੇਰੇ ਖਾਲੀ ਪੇਟ ਇਸਤੇਮਾਲ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ,ਤੁਹਾਨੂੰ ਬੁਢਾਪਾ ਮਹਿਸੂਸ ਨਹੀਂ ਹੋਵੇਗਾ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿ ਸਕਦੇ ਹੋ। ਤੁਹਾਡੇ ਚਿਹਰੇ ਤੇ ਵੀ ਚਮਕ ਆ ਜਾਵੇਗੀ।ਇਸ ਦੇ ਨਾਲ ਜੋੜਾਂ ਦੇ ਦਰਦ ਵੀ ਨਹੀਂ ਹੁੰਦੇ ਅਤੇ ਤੁਹਾਡਾ ਸਰੀਰ ਮਜ਼ਬੂਤ ਰਹੇਗਾ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ।ਜਦੋਂ ਆਪਣੇ ਸਰੀਰ ਨੂੰ
<!– /wp:paragraph –>
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਤੰਦਰੁਸਤ ਰੱਖਣਾ ਹੋਵੇ ਤਾਂ ਸਭ ਤੋਂ ਪਹਿਲਾ ਡਰਾਈ ਫਰੂਟ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਦੇ ਵਿਚ, ਸਾਰੇ ਪ੍ਰਕਾਰ ਦੇ ਤੱਤ ਪਾਏ ਜਾਂਦੇ ਹਨ ਅਤੇ ਇਨ੍ਹਾਂ ਦੇ ਵਿਚ ਕੈਲਸ਼ੀਅਮ ਵਿਟਾਮਿਨ ਸ਼ਾਮਲ ਹੁੰਦੇ ਹਨ। ਇਨ੍ਹਾਂ ਦੇ ਵਿਚ ਬਦਾਮ ਕਾਜੂ ਅਖਰੋਟ। ਕਿਸ਼ਮਿਸ਼। ਆਦਿ ਹੋਰ ਚੀਜ਼ਾਂ ਸ਼ਾਮਲ ਹੁੰਦੀਆਂ ਹਨ।ਅਤੇ ਜਿਸ ਦੀ ਗੱਲ ਅਸੀਂ ਅੱਜ ਕਰਨ ਜਾ ਰਹੇ ਹਾਂ ਉਸ ਦੇ ਇਹਨਾਂ ਨਾਲੋਂ ਵੀ ਵਧੇਰੇ ਤਾਕਤ ਹੁੰਦੀ ਹੈ ਉਸ ਦਾ ਨਾਮ ਹੈ ਫੁੱਲ ਮਖਾਣੇ ਇਸ ਦੇ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਇਸ ਨੂੰ ਸਵੇਰ ਦੇ ਸਮੇਂ ਇਸਤੇਮਾਲ ਕਰਨਾ ਚਾਹੀਦਾ ਇਸ ਨਾਲ ਸਾਡਾ ਸਾਰਾ ਦਿਨ
<!– /wp:paragraph –>
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਵਧੀਆ ਲੱਗਦਾ ਹੈ ਅਤੇ ਇਸ ਦੇ ਨਾਲ ਸਾਡੇ ਸਾਰੇ ਸਰੀਰ ਦੇ ਵਿੱਚ ਤਾਕਤ ਰਹਿੰਦੀ ਹੈ। ਸਾਡਾ ਸਰੀਰ ਥਕਾਵਟ ਤੋਂ ਬਚਾਅ ਰਹਿੰਦਾ ਹੈ।ਇਸ ਨਾਲ ਪੇਟ ਦੀਆਂ ਬਿਮਾਰੀਆਂ ਵੀ ਨਹੀਂ ਲੱਗਦੀਆਂ ਸਾਡਾ ਪੇਟ ਵੀ ਵਧੀਆ ਸਾਫ਼ ਹੁੰਦਾ ਰਹਿੰਦਾ ਹੈ ਇਸ ਦੇ ਵਿਚਕਾਰ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ।ਇਸ ਨਾਲ ਸਰੀਰ ਦੇ ਵਿੱਚ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ ਤੇ ਇਸ ਦੇ ਨਾਲ ਵਾਲ ਝੜਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਇਸ ਦਾ ਸੇਵਨ ਕਰਨ ਦੇਣ ਵਾਲੇ
<!– /wp:paragraph –>
<!– wp:paragraph –>
ਸਾਰੇ ਸ਼ੂਗਰ ਵੀ ਸਹੀ ਰਹਿੰਦੀ ਹੈ। ਤੁਹਾਡੇ ਚਿਹਰੇ ਤੇ ਨਿਖਾਰ ਆਉਂਦਾ ਹੈ ਅਤੇ ਤੁਹਾਡੀ ਉਮਰ ਦਾ ਪਤਾ ਨਹੀਂ ਲੱਗਦਾ ਤੁਹਾਡਾ ਸਰੀਰ ਨੌਜਵਾਨ ਵਰਗ ਰਹਿੰਦਾ ਹੈ। ਅਤੇ ਇਸ ਦੇ ਨਾਲ ਸਾਨੂੰ ਨੀਂਦ ਵੀ ਵਧੀਆ ਹੁੰਦੀ ਹੈ। ਇਸ ਦਾ ਤੁਸੀਂ ਸਵੇਰੇ ਕਰਨਾ ਹੈ ਤੁਸੀਂ ਇਸ ਨੂੰ ਸਭ ਤੋਂ ਪਹਿਲਾਂ ਹਲਕਾ ਜਿਹਾ ਭੁੰਨ ਲੈਣਾ ਹੈ,ਕੀ ਉਸ ਤੋਂ ਬਾਅਦ ਤੁਸੀਂ ਇਸ ਨੂੰ ਦੁੱਧ ਦੇ ਵਿੱਚ ਪਾ
ਕੇ ਥੋੜ੍ਹਾ ਜਿਹਾ ਹੋਰ ਗਰਮ ਕਰ ਲੈਣਾ ਹੈ ਕੀ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਖਾਲੀ ਪੇਟ ਸੇਵਨ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਕੁਝ ਹੀ ਦਿਨਾਂ ਦੇ ਵਿਚ ਆਪਣੇ ਸਰੀਰ ਦੇ ਵਿੱਚ ਫ਼ਰਕ ਆਪਣਿਆਂ ਮਹਿਸੂਸ ਕਰੋਗੇ। ਅਸੀਂ ਨਾਲ ਤੁਹਾਡਾ ਸਾਰਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ। ਤੁਹਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤਾਕਤ ਮਿਲੇਗੀ ਮਜ਼ਬੂਤੀ ਮਿਲੇਗੀ।
<!– /wp:paragraph –>
<!– wp:paragraph –>
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ
<!– /wp:paragraph –>