ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕੋਈ ਵੀ ਕੰਮ ਅੜ ਜਾਵੇ ਕੰਮ ਨੇ ਪ੍ਰੇਮ ਨਾਲ ਚੜੇ ਸਮਝਨਾ ਆਵੇ ਕਿਧਰ ਨੂੰ ਜਾਈਏ ਤਾਂ ਕੁਝ ਨਾ ਕਰਨਾ ਬਸ ਸ਼ਹੀਦ ਸਿੰਘਾਂ ਦੇ ਦਰ ਤੇ ਚਲੇ ਜਾਣਾ ਇਹ ਕਮਾਲ ਚਿਤ ਕਰਕੇ ਖੰਡੇ ਵਾਲੇ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਬੇ ਅਰਦਾਸ ਕਰਨੀ ਫਿਰ ਵੇਖਿਓ ਮਦਦ ਵਾਸਤੇ ਬਾਬਾ ਜੀ ਆਪ ਆਉਣਗੇ ਜਰਾ ਫਿਰ ਕਿਸੇ ਨੂੰ ਭੇਜ ਦੇਣਗੇ ਅੱਜ ਦੀ ਜੋ ਹੱਡ ਬੀਤੀ ਹੈ ਮੇਰੇ ਕੋਲ ਇਸੇ ਹੀ ਤਰਾਂ ਦੀ ਹੈ ਇੱਕ ਭੈਣ ਆਪਣੀ ਹੱਡਬੀ ਦੀ ਸੰਗੀ ਹੈ ਉਹ ਭੈਣ ਦਾਦੀ ਹੈ ਕਿ ਮੈਂ ਤੇ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਹੋਏ ਹੋ ਉਹ ਕਹਿੰਦੀ ਕਿ ਮੈਂ ਸ਼ੁਰੂ ਤੂੰ ਹੀ ਬਚਪਨ ਤੋਂ ਹੀ ਆਪਾਂ ਦੀਪ ਸਿੰਘ ਜੀ ਨਾਲ ਜੁੜੀ ਹੋਈ ਆ ਜਦੋਂ ਇਹ ਮਾੜਾ ਸਮਾਂ ਆਉਣਾ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਤੇ ਮਾੜਾ ਸਮਾਂ ਲੰਘ ਜਾਣਾ ਤੇ ਕੋਈ ਐਸੀ ਐਨਰਜੀ ਸੀ ਜੋ ਸਾਨੂੰ ਲੱਗਦਾ ਸੀ ਕਿ ਸਾਡੀ ਹੈਲਪ ਕਰ ਰਹੀ ਹੈ
ਪਿਆਰਿਓ ਉਹ ਐਨਰਜੀ ਸ਼ਹੀਦ ਸਿੰਘ ਹੀ ਹੁੰਦੇ ਨੇ ਸੋ ਇਦਾਂ ਉਹ ਭੈਣ ਦੱਸਦੀ ਹੈ ਕਿ ਮੈਂ ਕੁਝ ਨਹੀਂ ਮੰਗਣਾ ਤੇ ਮੈਨੂੰ ਮਿਲ ਜਾਣਾ ਕਹਿੰਦੇ ਇੱਕ ਵਾਰੀ ਮੇਰੇ ਇਮਤਿਹਾਨ ਆਏ ਕਰੋਨਾ ਦੇ ਵੇਲੇ ਦੀ ਗੱਲ ਦੱਸਦੀ ਹੈ ਉਦੋਂ ਘਰੋਂ ਹੀ ਆਉਂਦਾ ਪੇਪਰ ਹੁੰਦੇ ਰਹੇ ਹਨ ਕੈਦੀ ਹੋਇਆ ਕੀ ਕਿ ਕਰੋਨਾ ਦੇ ਵੇਲੇ ਸਾਡੇ ਮਹੱਲੇ ਦੇ ਲਾਈਟ ਚਲੀ ਗਈ ਮੇਰਾ ਤੇ 10 ਵਜੇ ਇਗਜਾਮ ਹੋਣਾ ਪਰ ਸਾਰੇ ਮੁਹੱਲੇ ਦੀ ਲਾਈਟ ਚਲੀ ਗਈ ਤੇ ਫੋਨ ਡਾਊਨ ਹੋ ਗਏ ਦੋ ਦਿਨ ਲਾਈਟ ਹੀ ਨਹੀਂ ਆਈ ਤੇ ਮੇਰਾ ਇਗਜਾਮ ਸੀ ਅਗਲੇ ਦਿਨ ਫੋਨ ਦੀ ਬੈਟਰੀ ਨੂੰ ਸੀ ਮੇਰਾ ਕੌਣ ਹ ਇਲਜਾਮ ਹੋਣਾ ਸੀ ਕਹਿੰਦੀ ਮੈਨੂੰ ਟੈਂਸ਼ਨ ਹੁਣ ਮੇਰਾ ਪੇਪਰ ਕਿਵੇਂ ਹੋਵੇਗਾ ਕਹਿੰਦੀ ਸਮਝਣਾ ਕ ਹੁਣ ਬੰਦ ਪਏ ਸਨ ਸਾਰਿਆਂ ਦੇ ਤਿਆਰ ਨਹੀਂ ਸਨ ਦਿੰਦੇ ਕਿਉਂਕਿ ਕਰੋਨਾ ਚੱਲ ਰਿਹਾ ਸੀ ਚਲਾਉਣ ਲੱਗਾ ਹੋਇਆ ਸੀ ਕਹਿੰਦੇ ਕਿ ਮੈਂ ਬੜੀ ਟੈਨਸ਼ਨ ਚ ਪਰਿਵਾਰ ਨਾਲ ਵੀ ਗੱਲ ਕੀਤੀ ਹੁਣ ਮੈਂ ਕੀਤਾ ਕਿ ਪਰਦਾ ਫੋਨ ਸੀਤੇ ਮੇਰੇ ਕੋਲ ਸਮਾਰਟਫੋਨ ਸੀ
ਜਿਸ ਤੇ ਮੈਂ ਕਲਾਸ ਲਗਾ ਸਕਦੀ ਸੀ ਕਹਿੰਦੇ ਪਰ ਕਿਸੇ ਨਾ ਖੂਨ ਦਿੱਤਾ ਸਾਰਿਆਂ ਦਾ ਸੀ ਝੂਠ ਬੋਲਦੇ ਸੀ ਪਰ ਮੇਰੀ ਮਦਦ ਨਾ ਹੋਈ ਕਹਿੰਦੇ ਮੈਨੂੰ ਬੜੀ ਟੈਂਸ਼ਨ ਹੋਈ ਤੇ ਮੇਰਾ ਾ ਕਿਸੇ ਕੋਲ ਅਰਦਾਸ ਕਰ ਲਈ ਭਰੋਸਾ ਤੇ ਅਰਦਾਸ ਤੋਂ ਬਾਅਦ ਸਬਰ ਹੋਣਾ ਚਾਹੀਦਾ ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ ਸੋ ਉਹ ਭੈਣ ਕਹਿਣ ਦੀ ਕਿ ਮੈਂ ਫਿਰ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜਿਆ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਦੀਪ ਸਿੰਘ ਜੀ ਮੈਂ ਹੁਣ ਜਿੰਨੇ ਆਪਣੀ ਸਾਰ ਸਬੰਧੀ ਨੇ ਤੁਹਾਡੀ ਨਹੀਂਬੋਲਦੇ ਸੀ ਪਰ ਮੇਰੀ ਮਦਦ ਨਾ ਹੋਈ ਕਹਿੰਦੇ ਮੈਨੂੰ ਬੜੀ ਟੈਂਸ਼ਨ ਕੋਈ ਜੇ ਮੇਰਾ ਇਗਜ਼ਾਮ ਨਾ ਹੋਇਆ ਤਾਂ ਮੇਰਾ ਸਾਲ ਮਾਰ ਸਕਦਾ ਆਹ ਪਾਰਮੈਂਟ ਆ ਸਕਦੀ ਹ ਫੈਮਲੀ ਜੀ ਮੈਂ ਉਹ ਚੀਜ਼ ਕੀਤੀ ਜੋ ਮੇਰੀ ਗੁਲ ਸ਼ਕਤੀ ਸੀ ਅਰਦਾਸ ਬਾਰੇ ਇਹ ਹਰ ਕਿਸੇ ਕੋਲ ਪਰ ਅਰਦਾਸ ਕਰਨੀ ਭਰੋਸਾ ਤੇ ਅਰਦਾਸ ਤੋਂ ਬਾਅਦ ਸਾਬਰ ਹੋਣਾ ਚਾਹੀਦਾ ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ
ਸੋ ਉਹ ਮੈਂ ਕਹਿਣ ਦੀ ਕਿ ਮੈਂ ਫਿਰ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜਿਆ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਆਕੇ ਜੀ ਬਾਬਾ ਦੀਪ ਸਿੰਘ ਜੀ ਮੈਂ ਹੁਣ ਜਿੰਨੇ ਆਪਣੀ ਸਾਰ ਸਬੰਧੀ ਨੇ ਗੁਆਂਢੀ ਨੇ ਸਭ ਬਰਫ ਕੇ ਦੇਖ ਲਏ ਨੇ ਕਿਸੇ ਨੇ ਵੀ ਮੇਰੀ ਮਦਦ ਨਹੀਂ ਕੀਤੀ ਸਾਰਿਆਂ ਖੜੇ ਕਰਨ ਲਈ ਬਾਬਾ ਦੀਪ ਸਿੰਘ ਜੀ ਸ਼ੁਰੂ ਤੋਂ ਹੀ ਮੈਨੂੰ ਤੁਹਾਡੇ ਤੇ ਭਰੋਸਾ ਹੈ ਤੁਹਾਡੀ ਸਪੋਰਟ ਨਹੀਂ ਹੈ ਤੁਸੀਂ ਮੇਰੀ ਮਦਦ ਕਰਦੇ ਆਏ ਹੋ ਤੇ ਅੱਗੇ ਵੀ ਕਰੋ ਬਾਬਾ ਜੀ ਤੁਹਾਡੇ ਅੱਗੇ ਅਰਦਾਸ ਬੇਨਤੀ ਹੈ ਕਿ ਮੇਰਾ ਸਾਲ ਵੀ ਬਣਨਾ ਚਾਹੀਦਾ ਤੁਸੀਂ ਕਿਰਪਾ ਕਰੋ ਕਿ ਕੁਝ ਨਾ ਕੁਝ ਇਦਾਂ ਦਾ ਕਰ ਦੋ ਮੇਰਾ ਇਗਜ਼ਾਮ ਹੋ ਮੇਰਾ ਦਿਨ ਚੜਿਆ ਜਿੱਥੇ ਮੇਰਾ ਪੇਪਰ ਸੀ ਉਸ ਦੇ ਅੰਦਰ ਕੋਈ ਇੰਤਜ਼ਾਮ ਨਾ ਹੋਇਆ ਤਾਂ ਕਿਸੇ ਦਾ ਹੁਣ ਮਿਲਿਆ ਨਾ ਕਿਸੇ ਪੁਰਾਣੀਆਂ ਖੁਸ਼ੀਆਂ ਸੀ ਪਰ ਨਹੀਂ ਲਾਈ ਅਰਦਾਸ ਬੇਨਤੀ ਕੀਤੀ ਬਾਬਾਦੀਪ ਸਿੰਘ ਬੜਾ ਵੱਡਾ ਸੀ ਤਾਂ ਕਰਕੇ ਲਾਈਟ ਨਹੀਂ ਆਈ ਤੇ ਨਾ ਕੋਈ ਆਸ ਹੁਣ ਵੀ ਡਾਊਨ ਸੀ
ਮੈਂ ਨਿਤਨੇਮ ਕੀਤਾ ਸਾਹਿਬ ਦਾ ਪਾਠ ਕੀਤਾ ਕਿ ਬਾਬਾ ਜੀ ਕਿਰਪਾ ਕਰੋ ਕਿ ਮੈਂ ਕਹਿਣ ਦੇ ਕੀ ਹੋਇਆ ਕਿ ਸਾਡੇ ਘਰੇ ਇੱਕ ਸਿਲਸੈਨ ਆਉਂਦਾ ਕੀ ਕਰਦਾ ਕਿ ਉਹ ਖਬਰ ਮਹਿਕ ਵਿੱਚ ਦਾ ਪਾਵਰ ਮੈਂ ਇੱਕ ਛੋਟੀ ਜਿਹੀ ਬੈਟਰੀ ਹੁੰਦੀ ਕਿ ਗਰੀਬ ਜਿਾ ਆਦਮੀ ਹੁੰਦਾ ਵੱਡੇ ਪੁਰਾਣੇ ਕੱਪੜੇ ਪਾਏ ਉਹਨੇ ਗੇਟ ਖੜਕਾਇਆ ਆਪਣੀ ਆਪਣੀ ਭਾਵਨਾ ਕੋਈ ਤਾਂ ਕਹਿ ਸਕਦਾ ਲਾਈਟ ਪਾਣ ਦਾ ਸ ਕੀਤਾ ਵੈਸੇ ਜੋ ਕਿ ਸੰਡੇ ਕਹਿੰਦੇ ਅੀ ਕਦੀ ਉਸ ਦਿਨ ਹੀ ਕਿਉਂ ਹ ਪੂਰੇ ਮਹੱਲੇ ਚ ਪੁੱਛ ਲਿਆ ਪਰ ਕਿਸੇ ਨੇ ਮੇਰੀ ਮਦਦ ਨਾ ਕੀਤੀ ਤੇ ਨਾ ਹੀ ਕਿਸੇ ਨਾਲ ਗਿਣਾ ਸ਼ਿਕਵਾ ਕਰ ਸਕਦੀ ਸੀ ਬਾਬਾ ਦੀਪ ਸਿੰਘ ਦੀ ਹੀ ਸੀ ਅਰਦਾਸ ਦੀ ਸ਼ਕਤੀ ਸੀ ਸ਼ਕਤੀ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕੀਤੀ ਬਾਣੀ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਤੇ ਨੈਣਾ ਜਿਹੜਾ ਇਗਜ਼ਾਮ ਸੀ ਉਹ ਵਧੀਆ ਹੋ ਗਈ ਕਹਿੰਦੀ ਕੀ ਮੈਂ ਅਰਦਾਸ ਕੀਤੀ ਕਿਵੇਂ ਹਮੇਸ਼ਾ ਅਰਦਾਸ ਕਰਦੀ ਹਾਂ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਸਾਰੀ ਪ੍ਰੇਮ ਦੀ ਗੱਲ ਹੁੰਦੀ ਬਾਬਾ ਦੀਪ ਸਿੰਘ ਜੀ ਨੇ ਕਿੱਥੇ ਕੀ ਕੀਤਾ ਇਹ ਤਾਂ ਪਤਾ ਹੀ ਆ ਗਿਆ ਬਾਬਾ ਜੀ ਸੇਤੇ ਹੀ ਮਦਦ ਕਰਨ ਵਾਲਿਆਂ ਦੀ ਜਾਂ ਫਿਰ ਕਿਸੇ ਦੇ ਵਿੱਚ ਵੀ ਸਾਡੀ ਮਦਦ ਕਰ ਦਿੱਤੀ ਸੋ ਇਵੇਂ ਸ਼ਹੀਦ ਸਿੰਘ ਕਿਰਪਾ ਸਾਡੀ ਮਦਦ ਕਰ ਸੋ ਇਵੇਂ ਸ਼ਹੀਦ ਸਿੰਘ ਕਿਰਪਾ ਕਰਦੇ ਸੋ ਪਿਆਰੇ
ਸਭ ਤੋਂ ਵੱਡੀ ਗੱਲ ਜੋ ਸਾਨੂੰ ਇਸ ਸਾਡ ਪੀਤੀ ਸਿੱਖਾਂ ਨੂੰ ਅਰਦਾਸ ਸੀ ਸ਼ਕਤੀ ਉਹ ਕੋਈ ਵੀ ਕਹਿ ਸਕਦਾ ਜਿਦਾ ਅਰਦਾਸ ਕਰੇਗਾ ਸੋ ਪਿਆਰਿਆ ਕੋਈ ਅਰਦਾਸ ਕਰੋ ਪਰ ਇਹ ਸ਼ਾਮਿਲ ਕਰਨਾ ਦੀਦਾਰ ਆਪਣੀ ਹਰ ਹਰ ਦਾਸ ਦੇ ਵਿੱਚ ਮੰਗਿਆ ਕਰੋ। ਕਿਉਂਕਿ ਸਤਿਗੁਰੂ ਕੀਮਤੀ ਦਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਦੀ ਦਾਤ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੇ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਨਾਲ ਜੋੜਨ ਨੂੰ ਆਪ ਦਾਤ ਬਖਸ਼ੋ ਸੇਵਾ ਦੀ ਦਾਤ ਬਖਸ਼ੋ ਐਸੀ ਅਵਸਥਾ ਬਣਾ ਦਿਓ ਮਹਾਰਾਜ ਹਿਰਦੇ ਵਿੱਚ ਸਿਰ ਆਪ ਜੀ ਦਾ ਨਾਮ ਨਹੀਂ ਜਾਂਦਾ ਇਹ ਹਰ ਵੇਲੇ ਸਿਰ ਤੁਹਾਡੇ ਹੀ ਯਾਦ ਬਣ ਜਾਏ ਸੋ ਪਿਆਰਿਓ ਇਸ ਕੁੜੀ ਦੀ ਹੱਟ ਵਿੱਚ ਇਕ ਬੇਨਤੀ ਹੈ ਪਿਆਰਿਓ ਅਸੀਂ ਸਭ ਜਾਣਦੇ ਹਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ ਧਰਨਾ ਲਾਇਆ ਹੋਇਆ ਖੁਸ਼ ਗਏ ਹਨ ਪਰ ਕੁਝ ਨਹੀਂ ਗਏ ਜਿਹੜੇ ਗਏ ਹਨ ਉਹ ਚੰਗੀ ਲਾ ਸਕਦੇ ਉਹ ਬੇਨਤੀ ਹੈ ਕਿ ਅਰਦਾਸ ਸਾਂਝਾ ਬਾਬੇ ਜਰੂਰ ਕਿਉਂਕਿ ਅਸੀਂ ਜਾਣਦੇ ਹਾਂ ਅਰਦਾਸ ਕਰੇਗਾ ਵਾਹਿਗੁਰੂ ਕਿਸਾਨ ਭਰਾਵਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਣੀ ਕਿਸਾਨ ਭਰਾਵਾਂ ਫਤਿਹ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ