ਅੱਜ ਅਸੀਂ ਤੁਹਾਡੇ ਪੈਰਾਂ ਵਿੱਚ ਕਿੱਲ ਗੋਖਰੂ ਹੋਣ ਤੋਂ ਬਚਣ ਲਈ ਤੁਹਾਡੇ ਲਈ ਇਹ ਉਪਾਅ ਲੈ ਕੇ ਆਏ ਹਾਂ, ਇਸ ਲਈ ਇਸ ਉਪਾਅ ਨੂੰ ਅਪਣਾਉਣ ਨਾਲ ਤੁਹਾਡੇ ਪੈਰਾਂ ਵਿੱਚ ਕਦੇ ਵੀ ਕਿੱਲ ਗੋਖਰੂ ਨਹੀਂ ਆਉਣਗੇ ਅਤੇ ਤੁਹਾਡੇ ਪੈਰ ਹਮੇਸ਼ਾ ਲਈ ਹੇਠਾਂ ਤੋਂ ਸਾਫ਼ ਹੋ ਜਾਣਗੇ।ਧੰਨਵਾਦ। ਸੱਤ ਸ੍ਰੀ ਅਕਾਲ ਦੋਸਤੋ ਸਾਡੇ ਪੇਜ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨੁਸਖੇ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਨੇ ਆਂ ਹਰ ਰੋਜ਼ ਨਵੀਂਆਂ ਨੁਸਖੇ ਵਾਲੀ ਵੀਡੀਓ ਦੇਖਦੇ ਲਈ ਸਾਡਾ ਪੇਜ ਜ਼ਰੂਰ ਲਾਈਕ ਕਰ ਦੋ ਦੋਸਤੋ ਤੁਸੀਂ ਇਸ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ ਕੋਈ ਵੀ ਨੁਸਖਾ
ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਨੁਸਖੇ ਵਰਤਣ ਦੇ ਨਾਲ ਸਰੀਰਕਈ ਲੋਕਾਂ ਦੇ ਪੈਰਾਂ ਦੇ ਵਿੱਚ ਗੋਖਰੂ ਬਣ ਜਾਂਦੇ ਹਨ ਕਾਰਨ ਬਣ ਜਾਂਦੇ ਹਨ ਉਨ੍ਹਾਂ ਨੂੰ ਖਤਮ ਕਰਨ ਦੇ ਲਈ ਤੁਸੀਂ ਇਹ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਪੈਰਾਂ ਵਿੱਚ ਬਣਨ ਵਾਲੇ ਕਿੱਲ ਗੋਖਰੂ ਉਹ ਖ਼ਤਮ ਹੋ ਜਾਣਗੇ ਅਤੇ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਸਿਰਫ਼ ਤਿੰਨ ਚਾਰ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਜੋ ਕਿ ਆਮ ਹੀ ਆਪਣੇ ਘਰ ਦੇ ਵਿੱਚ ਹਰ ਸਮੇਂ ਮੌਜੂਦ
ਹੁੰਦੀਆਂ ਹਨ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅੱਧਾ ਨਿੰਬੂ ਲੈਣਾ ਹੈ ਇੱਕ ਚੱਮਚ ਤੁਸੀਂ ਲਸਣ ਦਾ ਰਸ ਲੈ ਲੈਣਾ ਹੈ ਅਤੇ ਇਕ ਚਮਚ ਲਸਣ ਦੇ ਰਸ ਨੂੰ ਤੁਸੀਂ ਇਕ ਕਟੋਰੀ ਵਿੱਚ ਪਾਲਣਾ ਹੈ ਤੁਸੀਂ ਇਸ ਵਿਚ ਲਗਪਗ ਇੱਕ ਚਮਚ ਦੀ ਮਾਤਰਾ ਵਿਚ ਤੁਸੀਂ ਹਲਦੀ ਮਿਲਾ ਦੇਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਅੱਧਾ ਨਿੰਬੂ ਨਿਚੋੜ ਦੇਣਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਤੁਸੀ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਇਹ ਇਕ ਪੇਸਟ ਤਿਆਰ
ਹੋ ਜਾਵੇਗੀ ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਜਿਸ ਵੀ ਪੈਰ ਦੇ ਤਲੀਆਂ ਦੇ ਵਿੱਚ ਗੋਖਰੂ ਕਿੱਲ ਹੋ ਜਾਂਦੇ ਹਨ ਉਨ੍ਹਾਂ ਨੂੰ ਤੁਸੀਂ ਐਪ ਸਭ ਤੋਂ ਪਹਿਲਾਂ ਪੈਰਾਂ ਨੂੰ ਗਰਮ ਪਾਣੀ ਦੇ ਵਿੱਚ ਦਸ ਪੰਦਰਾਂ ਮਿੰਟ ਪਾ ਕੇ ਰੱਖਣਾ ਹੈ ਅਤੇ ਉਸ ਤੋਂ ਬਾਅਦ ਦਿੱਤੀ ਅਤੇ ਉਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਉਨ੍ਹਾਂ ਪੈਰਾਂ ਵਾਲੀਆਂ ਜਗ੍ਹਾਵਾਂ ਤੇ ਲਗਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਪੇਸਟ ਨੂੰ ਆਪਣੇ ਉਸ ਜਗ੍ਹਾ ਤੇ ਲਾਉਣ ਤੋਂ ਪਹਿਲਾਂ ਤੁਸੀਂ ਇਕ ਰੂਹ ਲੈ ਲੈਣੀ ਹੈ ਉਸ ਰੂਹ ਦੇ ਉੱਪਰ ਤੁਸੀਂ ਇਸ
ਨੂੰ ਤਿਆਰ ਕਰਕੇ ਅਤੇ ਇਸ ਨੂੰ ਆਪਣੇ ਪੈਰ ਦੇ ਉਪਰ ਬੰਨ੍ਹ ਕੇ ਤੁਸੀਂ ਸੌਂ ਜਾਣਾ ਹੈ ਸਵੇਰੇ ਉੱਠ ਕੇ ਤੁਸੀਂ ਇਸਨੂੰ ਖੋਲ੍ਹ ਦੇਣਾ ਹੈ ਤੁਹਾਨੂੰ ਫਰਕ ਮਹਿਸੂਸ ਹੋਵੇਗਾ ਅਤੇ ਇਕ ਦੋ ਦਿਨਾਂ ਦੇ ਵਿੱਚ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦੱਸੇ ਗਏ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ