ਪਿਸ਼ਾਬ ਕਰਦੇ ਸਮੇਂ ਜਲਣ ਹੁੰਦੀ ਹੈ
ਮਨੁੱਖੀ ਸਰੀਰ ਦੇ ਵਿਚ ਅੱਜਕੱਲ੍ਹ ਤਰ੍ਹਾਂ ਤਰ੍ਹਾਂ ਦੀਆ ਬਿਮਾਰੀਆਂ ਲੱਗ ਰਹੀਆਂ ਹਨ । ਦਿਲ ਦੇ ਰੋਗ , ਸ਼ੂਗਰ ਗੁਰਦਿਆਂ ਦੇ ਨਾਲ ਸਬੰਧਤ ਦਿੱਕਤਾਂ ਬਲੱਡਪ੍ਰੈਸ਼ਰ ਆਦਿ ਬਿਮਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ । ਜਿਨ੍ਹਾਂ ਦੇ ਇਲਾਜ ਅਤੇ ਟੈਸਟ ਕਰਵਾਉਣ ਦੇ ਵਿਚ ਲੱਖਾਂ ਹੀ ਰੁਪਏ ਮਨੁੱਖ ਦੇ ਬਰਬਾਦ ਹੋ ਜਾਂਦੇ ਨੇ ਪਰ ਨਤੀਜੇ ਵਜੋਂ ਕੋਈ ਵੀ ਆਰਾਮ ਨਹੀਂ ਮਿਲਦਾ ।
ਸਗੋਂ ਅਜਿਹੀਆਂ ਦਿੱਕਤਾਂ ਹੋਰ ਵਧ ਜਾਂਦੀਆਂ ਹਨ । ਕਈ ਵਾਰ ਮਨੁੱਖ ਅਜਿਹੀਆਂ ਦਿੱਕਤਾਂ ਦੇ ਕਾਰਨ ਮਾਨਸਿਕ ਰੋਗੀ ਵੀ ਹੋ ਜਾਂਦੇ ਹਨ ।ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਪਿਸ਼ਾਬ ਦੇ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਜਿਵੇਂ ਪਿਸ਼ਾਬ ਕਰਦੇ ਹੋਏ ਜਲਣ ਹੋਣਾ ,ਬੂੰਦ ਬੂੰਦ ਕਰਕੇ ਪਿਸ਼ਾਬ ਆਉਣਾ ਪਿਸ਼ਾਬ ਦੇ ਨਾਲ ਕਈ ਵਾਰ ਪੀਕ ਜਾਂ ਫਿਰ ਖੂਨ ਆਉਣਾ । ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਕਈ ਵਾਰ ਮਨੁੱਖ ਵੇਖ ਕੇ ਡਰ ਜਾਦਾ ਹੈ । ਇਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਕਈ ਵਾਰ ਮਨੁੱਖ ਡਾਕਟਰ ਕੋਲੋਂ ਜਾਦਾ ਹੈ ਤੇ ਡਾਕਟਰਾਂ ਦੇ ਵੱਲੋਂ ਉਨ੍ਹਾਂ ਨੂੰਮਹਿੰਗੀਆਂ ਮਹਿੰਗੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ।
ਜਿਸ ਕਾਰਨ ਉਨ੍ਹਾਂ ਦੀ ਇਹ ਦਿੱਕਤ ਕਈ ਵਾਰ ਹੋਰ ਵਧ ਜਾਂਦੀ ਹੈ ।ਇਸ ਦੇ ਚਲਦੇ ਅੱਜ ਕੁਝ ਅਜੇਹੇ ਨੁਸਖ਼ਾ ਲੈ ਕੇ ਹਾਜ਼ਰ ਹੋਏ ਹੋ ਜਿਸ ਦੇ ਉਪਯੋਗ ਦੇ ਨਾਲ ਤੁਸੀ ਘਰ ਦੇ ਵਿੱਚ ਹੀ ਪਿਸ਼ਾਬ ਕਰਦੇ ਸਮੇਂ ਜਲਣ ਅਤੇ ਬੂੰਦ ਬੂੰਦ ਕਰਕੇ ਪਿਸ਼ਾਬ ਆਉਣ ਦੀ ਦਿੱਕਤ ਨੂੰ ਹੱਲ ਕਰ ਸਕਦੇ ਹੋ ।
ਉਸ ਦੇ ਲਈ ਤੁਸੀਂ ਅੱਧਾ ਚਮਚ ਸੌਂਫ ਦਾ ਲੈਣਾ ਹੈ ,ਜਿਸ ਨੂੰ ਚੰਗੀ ਤਰ੍ਹਾਂ ਦੇ ਨਾਲ ਪੀਸ ਕੇਪਾਊਡਰ ਬਣਾ ਲੈਣਾ ਹੈ । ਫਿਰ ਤੁਸੀਂ ਇਕ ਗਲਾਸ ਗਰਮ ਪਾਣੀ ਲੈਣਾ ਹੈ । ਉਸ ਦੇ ਵਿਚ ਤੁਸੀਂ ਸੌਂਫ ਦਾ ਪਾਊਡਰ ਮਿਲਾ ਕੇ ਦੋ ਚੁਟਕੀ ਮੁਲੱਠੀ ਦੇ ਪਾਊਡਰ ਦੀਆਂ ਵਿੱਚ ਪਾ ਕੇ ਹਫ਼ਤੇ ਦੇ ਵਿੱਚ ਦੋ ਵਾਰ ਤੁਸੀਂ ਇਸ ਨੁਸਖੇ ਦਾ ਖਾਲੀ ਪੇਟ ਉਪਯੋਗ ਕਰਨਾ ਹੈ ।
ਇਸ ਦੇ ਨਾਲ ਪਿਸ਼ਾਬ ਸਬੰਧੀ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ । ਇਸ ਨੁਸਖ਼ੇ ਨਾਲ ਹੋਰ ਜਾਣਕਾਰੀ ਵਿਸਥਾਰ ਨਾਲ ਜਾਣਨਾ ਚਾਹੁੰਦੇ ਹੋ ਤਾਂ ਨੀਚੇ ਇਸਦੇ ਨਾਲ ਸੰ ਬੰਧਤ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਅਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ