ਗੁਰੂ ਰਾਮਦਾਸ ਜੀ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਉਹ ਇਹ ਕਥਾ ਜਰੂਰ ਸੁਣਿਆ ਤੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਸਾਧ ਸੰਗਤ ਉਹਨਾਂ ਦੇ ਜਰੂਰ ਹੁੰਦੀ ਹੈ ਜਿਨਾਂ ਨੂੰ ਗੁਰੂ ਤੇ ਭਰੋਸਾ ਹੁੰਦਾ ਸਾਰੀ ਗੱਲ ਜਿਹੜੀ ਹ ਉਹ ਭਰੋਸੇ ਤੇ ਆ ਕੇ ਕਿਤੇ ਨਾ ਕਿਤੇ ਰੁਕ ਜਾਂਦੀ ਹੈ। ਭਰੋਸਾ ਜਿਹੜਾ ਹੈ ਉਹ ਬੜਾ ਜਰੂਰੀ ਹੈ ਬਹੁਤ ਜਿਆਦੇ ਭਰੋਸਾ ਜਿਨਾਂ ਦਾ ਹੁੰਦਾ ਪਿਆਰਿਓ ਸਤਿਗੁਰੂ ਜੀ ਉਹਨਾਂ ਤੇ ਹੀ ਕਿਰਪਾ ਕਰਦੇ ਨੇ ਪਾਤਸ਼ਾਹ ਕਹਿੰਦੇ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਜਿਹੜੇ ਸੱਚੇ ਦਰਬਾਰ ਦੇ ਨਾਲ ਜੁੜੇ ਰਹਿੰਦੇ ਨੇ
ਗੁਰੂ ਕੇ ਦਰਬਾਰ ਦੇ ਨਾਲ ਜੁੜੇ ਰਹਿੰਦੇ ਨੇ ਸਿਫਤੀ ਗੰਢ ਪਵੈ ਦਰਬਾਰ ਜਿਹੜੇ ਗੁਰੂ ਦੀ ਸਿਫਤ ਕਰਦੇ ਨੇ ਉਹਨਾਂ ਦੀ ਗੰਢ ਪੈਂਦੀ ਹੈ ਅਸਲ ਚ ਪ੍ਰੀਤੀ ਵਾਲੀ ਉਹ ਦਰਬਾਰ ਦੇ ਨਾਲ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਨਾ ਆਪਣੇ ਮਨ ਨੂੰ ਟਿਕਾ ਅਵਸਥਾ ਦੇ ਵਿੱਚ ਲੈ ਕੇ ਆਉਣਾ ਹੈ ਔਰ ਜਿਹੜੇ ਆਪਾਂ ਸਮਝਦੇ ਹਾਂ ਜੋ ਫੋਕੇ ਕਾਰਜ ਹੋ ਰਹੇ ਨੇ ਤੇ ਪਿਆਰਿਓ ਉਹਦਾ ਸਾਰੇ ਚੱਲਦੇ ਹੀ ਰਹਿਣਗੇ ਉਹਨਾਂ ਦਾ ਜਿਹੜਾ ਕਿਸੇ ਪ੍ਰਕਾਰ ਦੀ ਕੋਈ ਕੰਡੀਸ਼ਨ ਨਹੀਂ ਰੋਕਣ ਵਾਲੀ ਨਾ ਰੁਕਣਾ ਨਾ ਹੋਣਾ ਤੇ ਆਪਣਾ ਮਨ ਜਿਹੜਾ ਹੈ ਉਹ ਜਰੂਰ ਕਿਤੇ ਨਾ ਕਿਤੇ ਡਿਸਟਰਬਿੰਗ ਦੇ ਵਿੱਚ ਆ ਜਾਂਦਾ ਹੈ ਤੇ
ਮੈਂ ਬੇਨਤੀ ਕਰਦਿਾਂ ਸਾਧ ਸੰਗਤ ਕਈ ਐਸੇ ਬੰਦੇ ਨੇ ਜਿਹੜੇ ਗੁਰੂ ਪ੍ਰਤੀ ਵੀ ਉਲਾਂਭਾ ਚੱਕੀ ਫਿਰਦੇ ਨੇ ਜਿਹੜੇ ਕਹਿੰਦੇ ਵੀ ਸਾਨੂੰ ਦਿੱਤੇ ਕੀ ਹੈ ਕਈ ਉਹ ਨੇ ਜਿਹੜੇ ਕਹਿੰਦੇ ਵੀ ਅਸੀਂ ਲੈਣਾ ਕੀ ਹੈ ਜਿਹੜੇ ਕਹਿੰਦੇ ਵੀ ਸਾਨੂੰ ਲੋੜ ਹੀ ਨਹੀਂ ਕਾਸ ਦੀ ਅਸੀਂ ਗੁਰੂ ਤੋਂ ਕੀ ਲੈਣਾ ਗੁਰੂ ਘਰ ਚੱਲੀਏ ਕਹਿੰਦੇ ਨਾ ਜੀ ਸਾਨੂੰ ਲੋੜ ਹੀ ਕੋਈ ਨਹੀਂ ਅਸੀਂ ਕੀ ਕਰਨਾ ਬਹੁਤੇ ਉਹ ਨੇ ਜਿਹੜੇ ਕਹਿੰਦੇ ਸਾਨੂੰ ਤਾਂ ਜੀ ਨਾਰਾਜ਼ਗੀ ਹੈ ਜੀ ਬਹੁਤ ਵੱਡੀ ਅਸੀਂ ਨਹੀਂ ਸੀ ਜਾਂਦੇ ਤੇ ਸਾਧ ਸੰਗਤ ਉੱਥੇ ਕੀ ਇੱਕ ਕੰਡੀਸ਼ਨ ਹੈ ਉਹ ਕੰਡੀਸ਼ਨ ਇਹ ਹੈ ਕਿ ਨਰਾਜ਼ਗੀ ਕਿਹੜੀ ਗੱਲੋਂ ਆ ਪਹਿਲੀ ਗੱਲ ਇਹੋ ਨਹੀਂ ਪਤਾ ਲੱਗਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਗੱਲੋਂ ਨਰਾਜ਼ਗੀ ਹੈ ਕਿਹੜੀ ਗੱਲੋਂ ਅਸਲ ਦੇ ਵਿੱਚ ਜਿਹੜੀ ਇੱਕ ਭਾਵਨਾ ਹੈ ਉਹ ਕਿਉਂ ਹੈ ਕੀ ਮੰਗਿਆ ਸੀ ਪਤੀ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਵੀ ਕੀ ਮੰਗਿਆ ਕੀ ਚਾਹੀਦਾ
ਸਾਨੂੰ ਬਸ ਡਿਸਟਰਬਿੰਗ ਚੱਲ ਰਹੀ ਹ ਮਨ ਦੇ ਵਿੱਚ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੈ ਬਸ ਇਹ ਸਾਰੀ ਭਾਵਨਾ ਚਲੀ ਜਾਂਦੀ ਹੈ ਸਾਰੀ ਭਾਵਨਾ ਜਿਹੜੀ ਹੈ ਉਹ ਉਲਟੀ ਹੋਈ ਹ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਹੈ ਪਤਾ ਹੀ ਨਹੀਂ ਲੱਗਦਾ ਸਾਧ ਸੰਗਤ ਇਸ ਚੀਜ਼ ਦਾ ਜਿਹੜਾ ਹੈ ਉਹ ਬਿਲਕੁਲ ਵੀ ਪਤਾ ਹੀ ਨਹੀਂ ਲੱਗਦਾ ਤੇ ਅਸੀਂ ਇਹ ਚੀਜ਼ ਨੂੰ ਜਿਹੜਾ ਹੈ ਉਹ ਬਹੁਤਾ ਜਿਆਦੇ ਪ੍ਰਵਾਣਕ ਜਿਹੜੀ ਹੈ ਉਹ ਨਹੀਂ ਕਰ ਪਾਉਂਦੇ ਸਮਝ ਨਹੀਂ ਪਾਉਂਦੇ ਅਸਲ ਦੇ ਵਿੱਚ ਉਲਾਂਭਾ ਚੱਕੀ ਫਿਰਦੇ ਆਂ ਉਲਾਭਿਆਂ ਦੀ ਸਾਡੇ ਕੋਲੇ ਪੰਡ ਹੈ ਤੇ ਮੈਂ ਬੇਨਤੀ ਕਰਾਂ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਲਾਨੋ ਮੈ ਕਾਹੂ ਨ ਦੀਓ ਮਨ ਮੀਠ ਤੁਹਾਰੋ ਕੀਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਲਾਭਾ ਕਿਹੜੀ ਗੱਲ ਦਾ ਹੈ ਉਲਾਂਭਾ ਜਿਹੜਾ ਹੈ
ਉਹ ਉਹਨਾਂ ਨੂੰ ਦਈਦਾ ਪਿਆਰਿਆ ਜਿਨਾਂ ਦੇ ਨਾਲ ਸਾਡਾ ਗਿਲਾ ਸ਼ਿਕਵਾ ਹੋਵੇ ਜਿਹੜੇ ਸਾਡੇ ਬਾਰ ਬਾਰ ਕਹਿਣ ਤੇ ਸਾਡੀ ਕੇਅਰ ਨਾ ਕਰਨ ਸਾਡੀ ਗੱਲ ਨਾ ਮੰਨਣ ਤੇ ਯਾਦ ਰੱਖੀ ਉਲਾ ਭਾ ਜਿਹੜਾ ਹੈ ਉਹ ਗੈਰਾਂ ਨਾਲ ਹੁੰਦਾ ਆਪਣਿਆਂ ਨਾਲ ਉਲਾਂਭਾ ਨਹੀਂ ਹੁੰਦਾ ਆਪਣੇ ਨਾਲ ਤੇ ਪਿਆਰ ਦੇ ਪ੍ਰਤੀ ਜਿਹੜੀ ਹ ਇੱਕ ਮਾੜੀ ਮੋਟੀ ਸ਼ਿਕਾਇਤ ਹੋ ਸਕਦੀ ਹੈ। ਪਿਆਰ ਦੇ ਪ੍ਰਤੀ ਹੋ ਸਕਦਾ ਮਾੜਾ ਮੋਟਾ ਐਵੇਂ ਨਹੀਂ ਹੈਗਾ ਵੀ ਆਪਾਂ ਕੁਝ ਵੀ ਕਰੀ ਜਾਈਏ ਇਦਾਂ ਕਰ ਦਈਏ ਉਹ ਕਰ ਦਈਏ ਤੇ ਇਹ ਸਾਡਾ ਹੋਵੇ ਤੇ ਇਦਾਂ ਦਾ ਸਿਸਟਮ ਜਿਹੜਾ ਹੈ ਉਹ ਕੋਈ ਨਹੀਂ ਹੈ ਇਹ ਸਿਸਟਮ ਨਹੀਂ ਬਣਨਾ ਸਾਧ ਸੰਗਤ ਇਸ ਕਰਕੇ ਇਹ ਚੀਜ਼ ਨੂੰ ਜਿਹੜਾ ਹੈ ਸਮਝਣਾ ਬਹੁਤ ਜਰੂਰੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਉਂਦੇ ਨੇ ਪੈਰਾਂ ਦੇ ਵਿੱਚ ਜੋੜਾ ਵੀ ਕੋਈ ਨਹੀਂ ਹੈ ਤੇ ਸਾਧ ਸੰਗਤ ਕੰਡਿਆਂ ਦੀ ਸੇਜ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਗੁਰੂ
ਪੈਰਾਂ ਦੇ ਵਿੱਚ ਜੋੜਾ ਵੀ ਕੋਈ ਨਹੀਂ ਹੈ ਤੇ ਸਾਧ ਸੰਗਤ ਕੰਡਿਆਂ ਦੀ ਸੇਜ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਲਾਂਭਾ ਨਹੀਂ ਦਿੱਤਾ ਅਕਾਲ ਪੁਰਖ ਨੂੰ ਉਹਨਾਂ ਨੇ ਵੀ ਫਿਰ ਵੀ ਕਿਹਾ ਉਲਾਨੋ ਮੈ ਕਾਹੂ ਨ ਦੀਉ ਮਨ ਮੀਠ ਤੁਹਾਰੋ ਕੀਓ ਉਲਾਂਭਾ ਨਹੀਂ ਦਿੱਤਾ ਜੋ ਤੇਰਾ ਕੀਤਾ ਹੋਇਆ ਸਤਿਗੁਰੂ ਉਹਨੂੰ ਮਿੱਠਾ ਕਰਕੇ ਮੰਨ ਲਿਆ ਆਪਾਂ ਪੜ੍ਹਦੇ ਆ ਨਾ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸਤਿਗੁਰੂ ਨੇ ਉਲਾਭਾ ਨਹੀਂ ਦਿੱਤਾ ਅਕਾਲ ਪੁਰਖ ਨੂੰ
ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅੱਜ ਬਹੁਤੇ ਜਿਹੜੇ ਆ ਨਾ ਉਹ ਗੁਰੂ ਕੋਲੇ ਜਾ ਕੇ ਸਤਿਗੁਰੂ ਜੀ ਤੁਸੀਂ ਆ ਨਹੀਂ ਕੀਤਾ ਜੀ ਆਹ ਨਹੀਂ ਕੀਤਾ ਜੀ ਮੈਨੂੰ ਆ ਨੀ ਦਿੱਤਾ ਜੀ ਹੁਣ ਇੱਕ ਛੋਟਾ ਬੱਚਾ 10 ਸਾਲ ਦਾ ਜੇ ਉਹ ਮੋਟਰਸਾਈਕਲ ਮੰਗਦਾ ਗੱਡੀ ਮੰਗਦਾ ਕੀ ਉਹਨੂੰ ਲੈ ਕੇ ਦੇ ਦਿਆਂਗੇ ਆਪਾਂ ਤੇ ਗੱਲ ਨੂੰ ਸੁਣ ਲਾਂਗੇ ਆਪਾਂ ਨੂੰ ਪਤਾ ਵੀ ਯੋਗ ਨਹੀਂ ਹੈਗਾ ਆਪਾਂ ਨੂੰ ਲੈ ਕੇ ਨਹੀਂ ਦਿੰਦੇ ਚਾਹੇ ਆਪਣੇ ਕੋਲ ਲੱਖ ਦੌਲਤ ਹੈ ਹੁਣ ਜਿਹੜੀ ਚੀਜ਼ ਅਸੀਂ ਮੰਗੀ ਸ਼ਾਇਦ ਉਹ ਸਾਡੇ ਭਲੇ ਵਾਸਤੇ ਨਹੀਂ ਸਤਿਗੁਰੂ ਨੇ ਸਾਨੂੰ ਨਹੀਂ ਦਿੱਤੀ ਤਾਂ ਫਿਰ ਅਸੀਂ ਉਹਦੇ ਨਾਲ ਨਰਾਜ਼ਗੀ ਪਾ ਲੈਦੇ ਆ ਵੀ ਸਾਨੂੰ ਤਾਂ ਜੀ ਆਹ ਵਸਤੂ ਮਿਲੀ ਉਹ ਨਹੀਂ ਸਾਨੂੰ ਤਾਂ ਜੀ ਆਹ ਚੀਜ਼ ਨਹੀਂ ਮਿਲੀ ਜੀ ਸਾਡੇ ਤੋਂ ਤਾਂ ਜੀ ਆ ਕਿਰਪਾ ਨਹੀਂ ਹੋਈ ਜੀ ਸਾਡੇ ਤੇ ਜੀ ਆਹ ਰਹਿਮਤ ਨਹੀਂ ਹੋਈ ਤੇ ਪਤਾ ਨਹੀਂ ਸਾਡੇ ਮਨ ਦੇ ਵਿੱਚ ਕੀ ਕੀ ਵਿਚਾਰਾਂ ਚੱਲ ਪੈਂਦੀਆਂ ਨੇ ਕੀ ਕੀ ਜਿਹੜੀਆਂ ਚੀਜ਼ਾਂ ਚੱਲ ਪੈਂਦੀਆਂ ਨੇ ਸੋ ਇਹ ਬਹੁਤ ਵੱਡੀ ਜਿਹੜੀ ਗਲਤੀ ਹ
ਸਾਡੀ ਇਹ ਨਹੀਂ ਹੋਣਾ ਚਾਹੀਦਾ ਪਿਆਰਿਓ ਇਹ ਕੰਮ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਦੀ ਸੁਣਦੇ ਨੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਇੱਕ ਬੰਦਾ ਹਮੇਸ਼ਾ ਨਰਾਜ਼ਗੀ ਜਤਾਉਂਦਾ ਸੀ ਤੇ ਉਹਦੇ ਮਨ ਦੇ ਵਿੱਚ ਇਹੋ ਹੀ ਭਾਵਨਾ ਹੁੰਦੀ ਸੀ ਕਿ ਮੈਨੂੰ ਕੁਝ ਨਹੀਂ ਦਿੱਤਾ ਮੈਨੂੰ ਆਹ ਨਹੀਂ ਮਿਲਿਆ ਜੀ ਮੈਨੂੰ ਉਹ ਨਹੀਂ ਮਿਲਿਆ ਜੀ ਮੇਰੇ ਕੋਲ ਆਹ ਨਹੀਂ ਹੈਗਾ ਮੇਰੇ ਕੋਲੇ ਉਹ ਨਹੀਂ ਹੈਗਾ ਬੜਾ ਉਹਨੇ ਮਨ ਦੇ ਵਿੱਚ ਗੁੱਸਾ ਕਰਨਾ ਪਰ ਇੱਕ ਦਿਨ ਅਸਲ ਦੇ ਵਿੱਚ ਹੋਇਆ ਕੀ ਸਤਿਗੁਰ ਨੇ ਉਹਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰ ਦਿੱਤੀਆਂ ਸਤਿਗੁਰ ਦੀ ਕਿਰਪਾ ਹੋ ਗਈ ਉਹ ਫਿਰ ਵੀ ਆਉਣੋ ਹਟ ਗਿਆ ਤੇ ਅਸਲ ਦੇ ਵਿੱਚ ਇੱਕ ਦਿਨ ਐਸਾ ਧੱਕਾ ਵੱਜਿਆ ਤੇ ਫਿਰ ਦੁਬਾਰੇ ਆਇਆ ਤੇ ਕਹਿੰਦਾ ਸਤਿਗੁਰੂ ਕਿਰਪਾ ਕਰੋ ਫਿਰ
ਉਹਨੂੰ ਅੰਦਰੋਂ ਇੱਕ ਆਵਾਜ਼ ਆਈ ਕਿ ਭਲਿਆ ਜਦੋਂ ਨਹੀਂ ਸੀ ਉਦੋਂ ਨਰਾਜਗੀ ਸੀ ਜਦੋਂ ਦੇ ਦਿੱਤਾ ਤੇ ਉਦੋਂ ਚੇਤਾ ਹੀ ਭੁੱਲ ਗਿਆ ਤੇ ਅੱਜ ਤੇਰੇ ਕੋਲੋਂ ਸਾਰਾ ਕੁਝ ਚਲਿਆ ਗਿਆ ਤੇ ਅੱਜ ਫੇਰ ਆ ਗਿਆ ਮਨ ਨੂੰ ਅਹਿਸਾਸ ਹੋਇਆ ਮਨ ਨੂੰ ਇਹ ਗੱਲ ਨੇ ਜਿਹੜਾ ਇੱਕ ਝੰਝੋੜ ਦਿੱਤਾ ਕਿ ਮੈਂ ਗਲਤ ਆ ਤੇ ਸਾਧ ਸੰਗਤ ਫਿਰ ਮਾਫੀ ਮੰਗੀ ਕਹਿੰਦਾ ਸਤਿਗੁਰੂ ਮੈਂ ਲਾਲਚੀ ਹੋ ਗਿਆ ਸੀ ਮੈਨੂੰ ਮੁਆਫ ਕਰ ਦਿਓ ਮੇਰੇ ਤੇ ਕਿਰਪਾ ਕਰਿਓ ਮੇਰੇ ਤੇ ਰਹਿਮਤ ਕਰਿਓ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰਿਓ ਹੇ ਪਾਤਸ਼ਾਹ ਮੈਂ ਭੁੱਲ ਗਿਆ ਸੀ ਮੈਂ ਹੰਕਾਰੀ ਹੋ ਗਿਆ ਸੀ
ਸਤਿਗੁਰੂ ਕਿਰਪਾ ਕਰਿਓ ਮੈਂ ਅੱਗੇ ਤੋਂ ਅਜਿਹਾ ਨਹੀਂ ਕਰਾਂਗਾ ਕਿਰਪਾ ਕਰਿਓ ਮਾਫੀ ਮੰਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਦੁਬਾਰੇ ਉਵੇਂ ਲਹਿਰਾਂ ਵਹਿਰਾਂ ਕਰ ਦਿੱਤੀਆਂ ਇਹ ਗੁਰੂ ਦਾ ਦਰ ਹੈ ਪਿਆਰਿਓ ਇੱਥੇ ਜਿਹੜਾ ਜੁੜ ਕੇ ਆਉਂਦਾ ਭਾਵਨਾ ਲੈ ਕੇ ਆਉਂਦਾ ਵਿਦਊਟ ਕੰਡੀਸ਼ਨ ਚੱਲ ਰਿਹਾ ਅਸੀਂ ਤੇ ਕੰਡੀਸ਼ਨ ਲਾ ਕੇ ਚਲਦੇ ਆਂ ਪਰ ਇੱਥੇ ਵਿਦਾਊਟ ਕੰਡੀਸ਼ਨ ਸਭ ਕੁਝ ਚਲਦਾ ਹੈ। ਸਤਿਗੁਰੂ ਨੂੰ ਕਹਿਣਾ ਪਿਆ ਵੀ ਪਾਤਸ਼ਾਹ ਜੀ ਕਿਰਪਾ ਕਰਿਓ ਬਸ ਕਿਰਪਾ ਕਰ ਦਿਓ ਮੈਨੂੰ ਭਰੋਸੇ ਦੀ ਦਾਤ ਬਖਸ਼ੋ ਬਾਕੀ ਸਾਰਾ ਕੁਝ ਦੇਣਾ ਮੰਗ ਨਾ ਹਰਿ ਮਾਗਨ ਨੀਕਾ ਹਰਿ ਜਸ ਗੁਰ ਤੇ ਮਾਗਨਾ ਬਸ ਇਹ ਚੀਜ਼ ਮੰਗ ਲਓ ਬਾਕੀ ਸਾਰਾ ਕੁਝ ਆਪਣੇ ਆਪ ਹੀ ਮਗਰ ਦੇ ਦੇਣਾ ਸਤਿਗੁਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ