ਵੀਡੀਓ ਥੱਲੇ ਜਾ ਕੇ ਦੇਖੋ,ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਨਵੇਂ ਰਾਸ਼ੀਫਲ ਵਾਲੀ ਅਤੇ ਘਰ ਵਿੱਚ ਮਾਂ ਲਕਸ਼ਮੀ ਕਦੋਂ ਪੈਰ ਧਰੇਗੀ ਘਰ ਵਿੱਚ ਤੁਹਾਨੂੰ ਕਿਹੜੇ ਕੰਮ ਕਿਸ ਸਮੇਂ ਨਹੀਂ ਕਰਨੇ ਚਾਹੀਦੇ ਘਰ ਵਿੱਚ ਇਹ ਕੰਮ ਇਸ ਸਮੇਂ ਕਰਨ ਦੇ ਹੋ ਸਕਦੇ ਹੋ ਤੁਸੀਂ ਕੰਗਾਲ ਉਸ ਦੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤਾਂ ਆਓ ਦੇਂਦੇ ਹਾਂ ਜਾਣਕਾਰੀ ਧਨ ਦੀ ਪ੍ਰਾਪਤੀ ਲਈ ਪਰਸ ਵਿਚ ਇਹ ਲਾਲ ਚੀਜ਼ ਰੱਖ ਲਓ ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਬਰਕਤ ਆਵੇਗੀ
ਪੈਸਾ ਆਵੇਗਾ ਤੁਹਾਡੇ ਘਰ ਦੇ ਵਿੱਚ ਰੁਕੇ ਹੋਏ ਕੰਮ ਸਾਰੇ ਬਣ ਜਾਣਗੇ ਤੁਹਾਡੇ ਉੱਪਰ ਪ੍ਰਮਾਤਮਾ ਦੀ ਮਿਹਰ ਹੋਵੇਗੀ ਹਿੰਦੂ ਧਰਮ ਦੇ ਵਿਚ ਸ਼ਾਸਤਰਾਂ ਦੇ ਵਿੱਚ ਅਤੇ ਦੇਵੀ ਦੇਵਤਿਆਂ ਦੇ ਵਿੱਚ ਲਾਲ ਰੰਗ ਦੀ ਬਹੁਤ ਮਹੱਤਤਾ ਮੰਨੀ ਜਾਂਦੀ ਹੈ ਜਿਸ ਕਾਰਨ ਇਹ ਤੁਹਾਡੇ ਰੁਕੇ ਹੋਏ ਕੰਮ ਬਹੁਤ ਜਲਦੀ ਬਣ ਜਾਂਦੇ ਹਨ ਅਤੇ ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਕੋਲ ਪੈਸਾ ਹੋਵੇ ਬਰਕਤ ਹੋਵੇ ਅਤੇ ਉਹ ਧੰਨਵਾਨ ਹੋ ਜਾਵੇ ਪਰ ਕਈ ਵਾਰ ਘਰ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਪੈਦਾ ਹੋ
ਜਾਂਦੀਆਂ ਹਨ ਜਿਸ ਕਰਕੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਅਤੇ ਸਾਰਾ ਹੀ ਪੈਸਾ ਲੱਗ ਜਾਂਦਾ ਹੈ ਅਤੇ ਪੈਸੇ ਦੀ ਪ੍ਰਾਪਤੀ ਨਹੀਂ ਹੁੰਦੀ ਬਰਕਤ ਨਹੀਂ ਹੁੰਦੀ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇਕ ਲਾਲ ਰੰਗ ਦਾ ਛੋਟਾ ਜਿਹਾ ਕਾਗਜ਼ ਲੈਣਾ ਹੈ ਅਤੇ ਉਸ ਦੇ ਉੱਪਰ ਤੁਸੀਂ ਆਪਣੀ ਮਨੋਕਾਮਨਾ ਲਿਖ ਦੇਣੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਲਾਲ
ਰੰਗ ਦੇ ਰੇਸ਼ਮੀ ਧਾਗੇ ਦੇ ਨਾਲ ਬੰਨ੍ਹ ਦੇਣਾ ਹੈਤੁਸੀਂ ਇਸਨੂੰ ਆਪਣੇ ਪਰਸ ਵਿੱਚ ਵੀ ਰੱਖ ਸਕਦੇ ਹੋ ਇਸ ਨੂੰ ਤੁਸੀਂ ਉਸ ਜਗ੍ਹਾ ਤੇ ਰੱਖ ਸਕਦੇ ਹੋ ਜਿਸ ਜਗ੍ਹਾ ਤੇ ਤੁਸੀਂ ਪੈਸੇ ਰੱਖਦੇ ਹੋ ਅਤੇ ਇਸ ਉਪਾਅ ਨੂੰ ਕਰਨ ਦੇ ਲੱਗਣ ਵੇਲੇ ਤੁਸੀਂ ਆਪਣੇ ਮਨ ਦੇ ਵਿੱਚ ਸੱਚੀ ਸ਼ਰਧਾ ਰੱਖਣੀ ਹੈ ਮਾਤਾ ਰਾਣੀ ਦੇ ਅੱਗੇ ਬੇਨਤੀ ਕਰਨੀ ਹੈ ਗੁਰੂ ਪ੍ਰਮਾਤਮਾ ਅੱਗੇ ਬੇਨਤੀ ਕਰਨੀ ਹੈ ਅਤੇ ਤੁਸੀਂ ਇਸ ਉਪਾਅ ਨੂੰ ਕਿਸੇ ਨੂੰ ਨਹੀਂ ਦੱਸਣਾ ਅਤੇ ਇਸ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਹੀ ਰੱਖਣਾ ਹੈ ਅਤੇ ਪ੍ਰਮਾਤਮਾ
ਦੇ ਉੱਪਰ ਪੂਰਨ ਤੌਰ ਤੇ ਵਿਸ਼ਵਾਸ ਰੱਖ ਕੇ ਤੁਸੀਂ ਜੇਕਰ ਇਸ ਉਪਾਅ ਨੂੰ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਰਹੇਗੀ ਤੁਹਾਨੂੰ ਪੈਸੇ ਦੀ ਕਮੀ ਨਹੀਂ ਆਵੇਗੀ ਅਤੇ ਤੁਹਾਡੇ ਘਰ ਦੇ ਵਿਚ ਪੈਸਾ ਟੇਕੇਗਾ ਅਤੇ ਫਾਲਤੂ ਫ਼ਜੂਲ ਖ਼ਰਚਾ ਵੀ ਤੁਸੀਂ ਨਹੀਂ ਕਰਨਾ ਆਪਣੀ ਮਿਹਨਤ ਵੀ ਕਰਨੀ ਹੈ ਅਤੇ ਚੰਗੇ ਕਰਮ ਕਰਨੇ ਹਨ ਅਤੇ ਸਭਨਾਂ ਦਾ ਭਲਾ ਕਰਨਾ ਹੈ ਪੁੰਨ ਦਾਨ ਵੀ ਕਰਨਾ ਹੈ ਜਿਸ ਨਾਲ ਮਾਤਾ ਰਾਣੀ ਤੁਹਾਡੇ ਤੋਂ ਖੁਸ਼ ਹੋਵੇਗੀ ਅਤੇ ਤੁਹਾਡੇ ਘਰ ਵਿੱਚ ਬਰਕਤ ਆ ਜਾਵੇਗੀ ਹਿੰਦੂ ਧਰਮ
ਦੇ ਵਿਚ ਸ਼ਾਸਤਰਾਂ ਦੇ ਵਿੱਚ ਅਤੇ ਦੇਵੀ ਦੇਵਤਿਆਂ ਦੇ ਵਿੱਚ ਲਾਲ ਰੰਗ ਦੀ ਬਹੁਤ ਮਹੱਤਤਾ ਮੰਨੀ ਜਾਂਦੀ ਹੈ ਜਿਸ ਕਾਰਨ ਇਹ ਤੁਹਾਡੇ ਰੁਕੇ ਹੋਏ ਕੰਮ ਬਹੁਤ ਜਲਦੀ ਬਣ ਜਾਂਦੇ ਹਨ ਅਤੇ ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਕੋਲ ਪੈਸਾ ਹੋਵੇ ਬਰਕਤ ਹੋਵੇ ਅਤੇ ਉਹ ਧੰਨਵਾਨ ਹੋ ਜਾਵੇ ਪਰ ਕਈ ਵਾਰ ਘਰ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਸ ਕਰਕੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਅਤੇ ਸਾਰਾ ਹੀ ਪੈਸਾ ਲੱਗ ਜਾਂਦਾ ਹੈ ਅਤੇ ਪੈਸੇ ਦੀ ਪ੍ਰਾਪਤੀ ਨਹੀਂ ਹੁੰਦੀ ਬਰਕਤ ਨਹੀਂ ਹੁੰਦੀ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ