ਸਾਰੇ ਰੋਗਾਂ ਦੀ ਦੁਸ਼ਮਣ ਹੈ ਤੋਰੀ ਦੀ ਸਬਜ਼ੀ

ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਤ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਗ-ਲ-ਤ ਖਾਣ ਪੀਣ ਰੱਖਦੇ ਹਨ ਜਿਸ ਦੀ ਵਜ੍ਹਾ ਕਾਰਨ ਸਰੀਰ ਵਿੱਚ ਕ-ਮ-ਜ਼ੋ-ਰੀ ਆ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਤੋਰੀ ਦਾ ਸੇ-ਵ-ਨ ਕਰਦੇ ਹੋ ਤਾਂ ਇਸ ਦੇ ਨਾਲ ਕਿਹੜੀਆਂ ਕਿਹੜੀਆਂ ਸ-ਮੱ-ਸਿ-ਆ-ਵਾਂ ਤੋਂ ਰਾ-ਹ-ਤ ਪਾਈ ਜਾ ਸਕਦੀ ਹੈ ਤੋਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਪੋ-ਸ਼-ਕ ਤੱਤ ਪਾਏ ਜਾਂਦੇ ਹਨ

ਜੋ ਸਾਰੇ ਸਰੀਰ ਦੇ ਲਈ ਬਹੁਤ ਜ਼ਿਆਦਾ ਲਾ-ਭ-ਕਾ-ਰੀ ਹੈ ਇਹ ਸਾਡੀ ਪਾਚਣ ਕਿਰਿਆ ਨੂੰ ਸੁ-ਧਾ-ਰ-ਨ ਦੇ ਲਈ ਕਾਫੀ ਜ਼ਿਆਦਾ ਲਾਭਕਾਰੀ ਹੁੰਦੀ ਹੈ ਇਸ ਦੇ ਨਾਲ ਮੋਟਾਪੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਸਰੀਰ ਦੀਆਂ ਨ-ਸਾਂ ਤੰ-ਦ-ਰੁ-ਸ-ਤ ਰਹਿੰਦੀਆਂ ਹਨ ਇਸ ਤੋਂ ਇਲਾਵਾ ਸਰੀਰ ਵਿੱਚ ਪੈਦਾ ਹੋਏ ਵਿ-ਸ਼ੈ-ਲੇ ਪ-ਦਾ-ਰ-ਥਾਂ ਤੋਂ ਵੀ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ ਸਰੀਰ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਖ਼-ਤ-ਮ ਕਰਨ ਵਾਸਤੇ ਤੋਰੀ ਬਹੁਤ ਹੀ ਜ਼ਿਆਦਾ ਲਾਭਕਾਰੀ ਮੰਨੀ ਜਾਂਦੀ ਹੈ

ਇਸ ਦੇ ਨਾਲ ਵਾਲਾਂ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਵੀ ਖ-ਤ-ਮ ਹੁੰਦੀਆਂ ਹਨ ਤੋਰੀ ਨੂੰ ਤੁਸੀਂ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਕੱਦੂਕਸ ਕਰਕੇ ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਅਤੇ ਇਸ ਪਾ-ਊ-ਡ-ਰ ਨੂੰਹ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਪਾ ਕੇ ਕੁਝ ਸਮੇਂ ਦੇ ਲਈ ਰੱਖ ਦੇਣਾ ਹੈ ਜਦੋਂ ਇਹ ਚੰਗੇ ਤਰੀਕੇ ਦੇ ਨਾਲ ਮਿਲ ਜਾਣ ਤਾਂ ਉਸ ਤੋਂ ਬਾਅਦ ਤੁਸੀਂ ਇਸ ਤੇਲ ਨੂੰ ਛਾਣ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਦੇ ੳੁੱਤੇ ਇਸਨੂੰ ਚੰਗੇ ਤਰੀਕੇ ਨਾਲ

ਇ-ਸ-ਤੇ-ਮਾ-ਲ ਕਰਨਾ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਦੇ ਨਾਲ ਬਹੁਤ ਸਾਰੀਆਂ ਗੰ-ਭੀ-ਰ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ ਤੋਰੀ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਖ਼-ਤ-ਮ ਹੁੰਦੀਆਂ ਹਨ ਇਸ ਲਈ ਤੁਹਾਨੂੰ ਇਸ ਦਾ ਸੇ-ਵ-ਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸ ਦਾ ਸੇ-ਵ-ਨ ਕਰਨ ਦੇ ਨਾਲ ਸਰੀਰ ਦੀ ਕ-ਮ-ਜ਼ੋ-ਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਸਰੀਰ ਰੋ-ਗਾਂ ਨਾਲ ਲ-ੜ-ਨ ਦੇ ਕਾਬਲ ਬਣ ਜਾਂਦਾ ਹੈ ਇਸ ਲਈ ਤੁਹਾਨੂੰ ਇਸ ਦਾ ਸੇ-ਵ-ਨ ਜ਼ਰੂਰ ਕਰਨਾ ਚਾਹੀਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *