ਵੀਡੀਓ ਥੱਲੇ ਜਾ ਕੇ ਦੇਖੋ,ਅੰਜੀਰ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ,ਜੇਕਰ ਸਰਦੀਆਂ ਵਿੱਚ ਇਸਦਾ ਸੇਵਨ ਕੀਤਾ ਜਾਵੇ ਤਾਂ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਜ਼ੁਕਾਮ ਨਾਲ ਜੁੜੀਆਂ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।ਅੰਜੀਰ ਤਾਂਬਾ,ਸਲਫਰ ਅਤੇ ਕਲੋਰੀਨ ਨਾਲ ਭਰਪੂਰ ਹੁੰਦੇ ਹਨ। ਤਾਜ਼ੇ ਅੰਜੀਰ ਵਿੱਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿਚ ਵਿਟਾਮਿਨ ਬੀ ਅਤੇ ਸੀ ਵੀ ਹੁੰਦਾ ਹੈ।
ਇਸ ਵਿੱਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ।ਇਸ ਲਈ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਪੋਟਾਸ਼ੀਅਮ ਹੋਣ ਕਾਰਨ ਇਹ ਬਲੱਡ ਸ਼ੂਗਰ ਨੂੰ ਕੰ-ਟ-ਰੋ-ਲ ਕਰਦਾ ਹੈ,ਇਸ ‘ਚ ਮੌਜੂਦ ਫਾਈਬਰ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਸ ‘ਚ ਮੌਜੂਦ ਹਾਈ-ਕੈਲੋਰੀ ਵੀ ਭਾਰ ਵਧਾਉਣ ‘ਚ ਮਦਦ ਕਰਦੀ ਹੈ। ਭਾਰ ਵਧਾਉਣ ਲਈ ਇਸ ਦਾ ਦੁੱਧ ਨਾਲ ਸੇਵਨ ਕਰੋ।
ਜੇਕਰ ਤੁਸੀਂ ਰੋਜ਼ਾਨਾ 3 ਅੰਜੀਰ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ‘ਚ ਮੌਜੂਦ ਫਾਈਬਰ ਤੁਹਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ,ਅੰਜੀਰ ‘ਚ ਮੌਜੂਦ ਫਿਨੋਲ, ਓਮੇਗਾ-3,ਓਮੇਗਾ-6 ਫੈਟੀ ਐਸਿਡ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ।ਇਸ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਜੇਕਰ ਅੰਜੀਰ ਨੂੰ ਦੁੱਧ ਨਾਲ ਜਾਂ ਫਿਰ ਡਰਾਈ ਫਰੂਟ ਦੀ ਤਰ੍ਹਾਂ
ਖਾਧਾ ਜਾਏ ਤਾਂ ਇਹ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ।ਹੁਣ ਤੁਹਾਨੂੰ ਦੱਸਦੇ ਹਾਂ ਗਰਮੀ ਦੇ ਮੌਸਮ ਵਿਚ ਅੰਜ਼ੀਰ ਨੂੰ ਪਾਣੀ ਵਿੱਚ ਡੁਬੋ ਕੇ ਖਾਣ ਦੇ ਨਾਲ ਕੀ ਕੀ ਫਾ-ਇ-ਦੇ ਹੁੰਦੇ ਹਨ। ਇਸ ਦੇ ਨਾਲ ਤੁਹਾਨੂੰ ਦੱਸਾਂਗੇ ਇਸ ਨੂੰ ਕਿਸ ਤਰ੍ਹਾਂ ਖਾਣਾ ਹੈ।ਜਿਹਨਾਂ ਲੋਕਾਂ ਦੀ ਮਾ-ਸ-ਪੇ-ਸ਼ੀ-ਆਂ ਬਹੁਤ ਜ਼ਿਆਦਾ ਕ-ਮ-ਜ਼ੋ-ਰ ਹਨ ਅਤੇ ਜਿਨ੍ਹਾਂ ਦੇ ਸਾਰੇ ਸਰੀਰ ਵਿੱਚ ਦਰਦ ਹੁੰਦਾ ਹੈ, ਜਿਨ੍ਹਾਂ ਦੇ ਰਾਤ ਨੂੰ ਪੈਰਾਂ ਅਤੇ ਪਿੰ-ਡ-ਲੀ-ਆਂ ਵਿਚ ਦਰਦ ਹੁੰਦਾ ਹੈ।
ਇਸ ਤਰਾਂ ਦੇ ਲੋਕਾਂ ਨੂੰ ਹਰ ਰੋਜ਼ ਅੰਜੀਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਗਰਮੀ ਦੇ ਦਿਨਾਂ ਵਿੱਚ ਹਮੇਸ਼ਾਂ ਅੰਜੀਰ ਨੂੰ ਪਾਣੀ ਵਿੱਚ ਭਿਗੋਕੇ ਹੀ ਖਾਣਾ ਚਾਹੀਦਾ ਹੈ। ਸਰਦੀਆਂ ਦੇ ਵਿਚ ਇਸ ਦਾ ਸੇ-ਵ-ਨ ਦੁੱਧ ਵਿੱਚ ਉ-ਬਾ-ਲ ਕੇ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਅਸਥਮਾ ਦੀ ਸ-ਮੱ-ਸਿ-ਆ ਹੈ ਸਾਹ ਲੈਣ ਵਿਚ ਤ-ਕ-ਲੀ-ਫ ਹੁੰਦੀ ਹੈ, ਫੇਫੜਿਆਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਹੈ ।ਇਹੋ ਜਿਹੇ ਲੋਕਾਂ ਨੂੰ ਅੰਜੀਰ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ