ਦੰਦ ਬਣ ਜਾਣਗੇ ਮੋਤੀਆ ਵਰਗੇ ਚਿੱਟੇ-ਪੀਲਾਪਣ ਦੂਰ-ਕੀੜਾ-ਇਨਫੈਕਸ਼ਨ ਤੋਂ ਛੁਟਕਾਰਾ

ਦੰਦਾਂ ਨੂੰ ਮ-ਜ਼-ਬੂ-ਤ ਬਣਾਉਣ ਲਈ ਤੁਸੀਂ ਨਿੰਮ ਦਾ-ਤ-ਣ ਕਰਨਾ ਹੈ ਜਿਸ ਨਾਲ ਤੁਹਾਡੇ ਦੰਦ ਤਾਂ ਸਾਫ਼ ਹੁੰਦੇ ਹੀ ਹਨ ਨਾਲ ਹੀ ਤੁਹਾਡੇ ਮੂੰਹ ਵਿੱਚੋਂ ਸਾਰੇ ਮਾੜੇ ਬੈ-ਕ-ਟੀ-ਰੀ-ਆ ਖ-ਤ-ਮ ਹੁੰਦੇ ਹਨ ਜਿੰਨਾ ਜਦ ਅਸੀਂ ਇਸ ਨੂੰ ਚਬਾ ਕੇ ਦਾਤਣ ਕਰਦੇ ਹਾਂ ਉਸ ਲਈ ਲਾਰ ਬਣਦੀ ਹੈ ਜੋ ਕਿ ਸਾਡੇ ਪੇਟ ਵਿੱਚ ਵੀ ਜਾਂਦੀ ਹੈ ਜਿਸ ਨਾਲ ਸਾਡੀ ਪਾਚਣ ਕਿਰਿਆ ਮ-ਜ਼-ਬੂ-ਤ ਹੁੰਦੀ ਹੈ ਪਹਿਲਾਂ ਦੇ ਸਮੇਂ ਵਿੱਚ ਲੋਕ ਜ਼ਿਆਦਾਤਾਰ ਦਾ-ਤ-ਣ ਕਰਦੇ ਸਨ

ਜਿਨ੍ਹਾਂ ਨਾਲ ਕਿ ਉਨ੍ਹਾਂ ਦੇ ਦੰਦ ਵੀ ਮ-ਜ਼-ਬੂ-ਤ ਰਹਿੰਦੇ ਸਨ ਤਾਂਉਹ ਲੋਕਾਂ ਤੋਂ ਵੀ ਦੂ-ਰ ਰਹਿੰਦਾ ਸਨ ਜਿਸ ਕਰਕੇ ਉਨ੍ਹਾਂ ਦੇ ਦੰਦ ਬੁਢਾਪੇ ਹੋਣ ਤੱਕ ਮ-ਜ਼-ਬੂ-ਤ ਰਹਿੰਦੇ ਸਨ ਅਤੇ ਜੇਕਰ ਤੁਸੀਂ ਮੰ-ਜ-ਨ ਕਰਨਾ ਚਾਹੁੰਦੇ ਹੋ ਤਾਂ ਘਰ ਵਿਚ ਬਣਾ ਕੇ ਕਰੋ ਇਸ ਲਈ ਤੁਸੀਂ ਥੋੜ੍ਹਾ ਜਿਹਾ ਸਰੋਂ ਦਾ ਤੇਲ ਦੇਣਾ ਹੈ ਥੋੜ੍ਹਾ ਜਿਹਾ ਨਮਕ ਲੇਣਾ ਥੋੜ੍ਹੀ ਜਿਹੀ ਹਲਦੀ ਤੇ ਮੈਂ ਚੀਜ਼ਾਂ ਨੂੰ ਮਿਲਾ ਕੇ ਇਸ ਨੂੰ ਤੁਸੀਂ ਬੁ-ਰ-ਸ਼ ਉਪਰ ਲਗਾ ਕੇ ਦੰਦਾਂ ਤੇ ਲਗਾ ਸਕਦੇ ਹੋ ਜਾਂ ਉਂਗਲ ਦੀ ਮਦਦ ਨਾਲ ਵੀ

ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜੇਕਰ ਕਿਸੇ ਦੰਦ ਪੀਲੇ ਹਨ ਤਾਂ ਤੁਸੀਂ ਇਹ ਅੰਬ ਦਾ ਪੱਤਾ ਤੋ-ੜ ਲੈਣਾ ਹੈ ਉਸ ਪੱਤੇ ਨੂੰ ਪੇਸਟ ਬਣਾ ਲਓ ਅਤੇ ਉਸ ਨੂੰ ਆਪਣੇ ਦੰਦਾਂ ਤੇ ਰ-ਗ-ੜੋ ਇਸ ਨਾਲ ਤੁਹਾਡੇ ਦੰਦਾਂ ਦਾ ਪੀ-ਲਾ-ਪ-ਨ ਵੀ ਖ਼-ਤ-ਮ ਹੁੰਦਾ ਹੈ ਅਤੇ ਜਾਂ ਫਿਰ ਤੁਸੀਂ ਤਿਨ ਚੁਟਕੀ ਦਾਲਚੀਨੀ ਤੇ ਤਿੰਨ ਚੁੱਟਕੀ ਹਲਦੀ ਇਸ ਵਿਚ ਚਾਰ ਤੋਂ ਪੰਜ ਬੂੰਦਾਂ ਨਾ-ਰੀ-ਅ-ਲ ਦੇ ਤੇਲ ਦੀਆਂ ਮਿਲਾ ਕੇ ਇਸ ਨਾਲ ਵੀ ਛੱ-ਡ ਦੰਦ ਸਾਫ ਹੁੰਦੇ ਹਨ

ਜਾਂ ਫਿਰ ਤੁਸੀਂ ਬੇ-ਕਿੰ-ਗ ਸੋਡਾ 3 ‌ ਚੁਟਕੀ ਨਮਕ ਤਿੰਨ ਚੁਟਕੀ ਇਸ ਵਿੱਚ 4ਤੋਂ 5 ਬੂੰਦਾਂ ਸਰੋਂ ਦੇ ਤੇਲ ਦੀਆਂ ਮਿਲਾ ਕੇ ਇਸ ਨੂੰ ਵੀ ਦੰਦਾਂ ਤੇ ਰਗੜੋ ਤੁਹਾਡੇ ਦੰਦ ਸਾਫ ਹੁੰਦੇ ਆ ਦੰਦਾਂ ਦੀਆਂ ਸ-ਮੱ-ਸਿ-ਆ-ਵਾਂ ਖ਼-ਤ-ਮ ਹੁੰਦੀਆਂ ਅਤੇ ਇਹ ਤੁਸੀਂ ਨਿੰਮ ਦਾ ਦਾਤਣ ਜਰੂਰ ਕਰੋ ਅਤੇ ਵੱਧ ਤੋਂ ਵੱਧ ਰੁੱਖ ਵੀ ਲਗਾਉ ਨਿੰਮ ਦਾ ਰੁੱਖ ਸਭ ਤੋਂ ਵੱਧ ਆਕਸੀਜਨ ਦਿੰਦਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਆਪਣੇ ਦੰਦਾਂ ਦੀ

ਸਾਂਭ ਸੰ-ਭਾ-ਲ ਕਰਨੀ ਹੈ ਜਿਸ ਨਾਲ ਤੁਹਾਡੇ ਦੰਦਾਂ ਨੂੰ ਕੋਈ ਸ-ਮੱ-ਸਿ-ਆ ਨਹੀਂ ਜੇਕਰ ਤੁਸੀਂ ਨਿੰਮ ਦਾ ਦਾ-ਤ-ਣ ਕਰਦੇ ਹੋ ਤਾਂ ਤੁਹਾਡੇ ਦੰਦ ਵੀ ਮ-ਜ਼-ਬੂ-ਤ ਹੁੰਦੇ ਹਨ ਅਤੇ ਦੰਦਾਂ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੁੰਦੀਆਂ ਹਨ ਇਸ ਪ੍ਰਕਾਰ ਤੁਸੀਂ ਇਸ ਨੁ-ਕ-ਤਿ-ਆਂ ਦੁਬਾਰਾ ਆਪਣੀਆਂ ਸ-ਮੱ-ਸਿ-ਆ-ਵਾਂ ਨੂੰ ਠੀਕ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *