ਕਬਜ ਦੂਰ ਕਰਨ ਦੇ ਤਰੀਕੇ-ਪੇਟ ਦਰਦ ਦਾ ਘਰੇਲੂ ਇਲਾਜ

ਕਬਜ਼ ਦੀ ਸਮੱਸਿਆ
ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਆ ਰਹੀ ਹੈ ਤੇ ਨਾਲ ਨਾਲ ਤੁਹਾਡਾ ਪੇਟ ਵੀ ਦਰਦ ਹੋ ਰਿਹਾ ਹੈ ਤਾਂ ਤੁਸੀਂ ਇਸ ਦੇਸੀ ਨੁਸਖੇ ਦੇ ਨਾਲ ਇਹ ਸਮੱਸਿਆ ਦਾ ਪੂਰਾ ਹੱਲ ਕਰ ਸਕਦੇ ਹੋ,ਇਸ ਮੁਸ਼ਕਿਲ ਨੂੰ ਬਣਾਉਣ ਲਈ ਆਪਣਾ ਸਭ ਤੋਂ ਪਹਿਲਾਂ ਸੁੱਕਾ ਆਂਵਲੇ ਦੀ ਲੋੜ ਪਵੇਗੀ,ਫਿਰ ਉਸ ਨੂੰ ਆਂਵਲੇ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਦਾ ਪਾਊਡਰ ਤਿਆਰ ਕਰ ਲਓ ਅਤੇ ਫੇਰ ਤੁਸੀਂ ਵੀਹ ਗਰਾਮ ਸ਼ਹਿਦ ਲੈਣਾ ਹੈ ਇਹ

ਸੁੱਕਾ ਹੋਇਆ ਆਂਵਲਾ
ਇੱਕ ਵਾਰ ਲੈਣ ਦਾ ਨੁਸਖਾ ਹੈ ਦਸ ਗਰਾਮ ਸੁੱਕਾ ਹੋਇਆ ਆਂਵਲਾ ਅਤੇ ਵੀਹ ਗਰਾਮ ਸ਼ਹਿਦ ਅਤੇ ਇਕ ਪੱਕਿਆ ਹੋਇਆ ਨਿੰਬੂ ਨੂੰ ਉਸ ਵਿੱਚ ਨਿਚੋੜ ਦੇਣਾ ਹੈ,ਫਿਰ ਤੁਸੀਂ ਇਕ ਗਲਾਸ ਪਾਣੀ ਨੂੰ ਗਰਮ ਕਰ ਲੈਣਾ ਹੈ ਫਿਰ ਤੁਸੀਂ ਆਂਵਲੇ ਦੇ ਪਾਊਡਰ ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਇਸ ਵਿਧੀ ਨੂੰ ਤੁਸੀਂ ਝੱਟ ਝਟ ਕੇ ਖਾਣਾ ਹੈ ਅਤੇ ਉੱਪਰੋਂ ਥੋੜ੍ਹਾ ਥੋੜ੍ਹਾ ਪਾਣੀ ਪੀਣਾ ਹੈ ਇਸ ਨੁਸਖੇ ਦੇ ਨਾਲ ਤੁਹਾਨੂੰ ਕਦੇ ਵੀ ਪੇਟ

ਦੱਸ ਪੰਦਰਾਂ ਦਿਨ ਵਰਤਣਾ
ਦੀਆਂ ਸਮੱਸਿਆ ਜਾਂ ਖਾਣਾ ਚੰਗੀ ਤਰ੍ਹਾਂ ਪਚਣਾ ਨਾਂ ਅਤੇ ਪੇਟ ਦਾ ਚੰਗੀ ਤਰ੍ਹਾਂ ਸਾਫ ਨਹੀਂ ਹੋਣਾ ਕਦੇ ਵੀ ਤੁਹਾਨੂੰ ਇਹ ਸਮੱਸਿਆ ਨਹੀਂ ਆਵੇਗੀ ਜੇਕਰ ਤੁਸੀਂ ਇਸ ਨੁਸਖੇ ਨੂੰ ਵਰਤਦੇ ਹੋ ਤਾਂ ਤੁਸੀਂ ਇਸ ਨੁਸਖੇ ਨੂੰ ਲਗਾਤਾਰ ਦੱਸ ਪੰਦਰਾਂ ਦਿਨ ਵਰਤਣਾ ਹੈ ਦੱਸ ਤੋਂ ਪੰਦਰਾਂ ਦਿਨ ਦੇ ਵਰਤਣ ਦੇ ਨਾਲ ਹੀ ਤੁਹਾਨੂੰ ਇਸ ਦਾ ਫ਼ਾਇਦਾ ਦੇਖਣ ਨੂੰ ਮਿਲੇਗਾ ਅਤੇ ਤੁਹਾਨੂੰ ਇਸ ਸਮੱਸਿਆ ਦਾ ਹੱਲ ਮਿਲ ਜਾਵੇਗਾ,ਜਦੋਂ ਤੁਸੀਂ ਖਾਣਾ ਖਾਂਦੇ ਹੋ ਤਾਂ ਤੁਸੀਂ ਨਿੱਘਾ ਜਿਹਾ

ਪਿਆਜ਼ ਦਾ ਰਸ
ਪਾਣੀ ਅਤੇ ਉਸ ਵਿੱਚ ਲੱਸਣ ਦਾ ਰਸ ਜਾਂ ਪਿਆਜ਼ ਦਾ ਰਸ ਪਾ ਕੇ ਨਾਲ ਨਾਲ ਪੀਓ ਤਾਂ ਤੁਹਾਨੂੰ ਇਹ ਕਦੇ ਸੀ ਸਮੱਸਿਆ ਨਾਲ ਨਹੀਂ ਲੜਨਾ ਪਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸ ਵਿਧੀ ਨਾਲ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਇਸ ਦਾ ਸੇਵਨ ਹਰ ਰੋਜ਼ ਕਰਨਾ ਹੈ ਇਹ ਨੁਸਖੇ ਦੋ ਤੁਸੀਂ ਲਗਾਤਾਰ ਦੱ-ਸ ਤੋਂ ਪੰਦਰਾਂ ਦਿਨ ਸੇਵਨ ਕਰ ਲੈਣਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਇਸ ਸਮੱਸਿਆ ਦਾ ਵੀ ਹੱਲ ਮਿਲ ਜਾਵੇਗਾ

Leave a Reply

Your email address will not be published. Required fields are marked *