ਅੱਜਕੱਲ੍ਹ ਬਾਜ਼ਾਰ ਵਿੱਚ ਨਵੇਂ-ਨਵੇਂ ਤੇਲ ਆ ਗਏ ਹਨ ਜਿਸ ਨਾਲ ਇੱਕ ਵਾਰ ਤਾਂ ਵਾਲਾਂ ਨੂੰ ਫਾਇਦਾ ਹੁੰਦਾ ਦਿੱਸਦਾ ਹੈ ਪਰ ਲੰਬੇ ਸਮੇਂ ਮਗਰੋਂ ਇਸ ਦੇ ਮਾ-ੜੇ ਅ-ਸ-ਰ ਵੀ ਦਿੱਸਣ ਲੱਗਦੇ ਹਨ। ਬਹੁਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦੇਸੀ ਘਿਓ ਵਾਲਾਂ ਲਈ ਵ-ਰ-ਦਾ-ਨ ਹੈ। ਆਮ ਤੌਰ ‘ਤੇ ਘਿਓ ਖਾਣੇ ਦਾ ਸੁਆਦ ਵਧਾ ਦਿੰਦਾ ਹੈ। ਤੁਸੀਂ ਅਜਿਹਾ ਸੁਣਿਆ ਤੇ ਅ-ਜ਼-ਮਾ-ਇ-ਆ ਵੀ ਹੋਵੇਗਾ ਪਰ ਘਿਓ ਦੀ ਵਰਤੋਂ ਕਰਕੇ ਤੁਸੀਂ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਵੀ ਵਧਾ ਸਕਦੇ ਹੋ।ਆ-ਯੁ-ਰ-ਵੈ-ਦ ‘ਚ ਘਿਓ ਦੇ ਇਨ੍ਹਾਂ ਚਮਤਕਾਰੀ
ਗੁਣਾਂ ਦੀ ਵਰਤੋਂ ਖੂਬ ਕੀਤੀ ਜਾਂਦੀ ਹੈ। ਦੇਸੀ ਘਿਓ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲ ਜ਼ਲਦੀ ਵੱਧਦੇ ਹਨ। ਆਓ ਜਾਣੋ ਘਿਓ ਦੇ ਅਜਿਹੇ ਹੀ ਕੁਝ ਹੋਰ ਫਾਇਦੇਮੰਦ ਉਪਾਵਾਂ ਦੇ ਬਾਰੇ…1. ਜੇਕਰ ਤੁਹਾਡੇ ਵਾਲਾਂ ‘ਚ ਸਿ-ਕ-ਰੀ ਹੋ ਗਈ ਹੈ ਤਾਂ ਵਾਲਾਂ ਦੀਆਂ ਜ-ੜ੍ਹਾਂ ‘ਚ ਘਿਓ ਅਤੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜ਼ਲਦ ਹੀ ਸਿ-ਕ-ਰੀ ਤੋਂ ਛੁੱ-ਟ-ਕਾ-ਰਾ ਮਿਲ ਜਾਵੇਗਾ। ਇਸ ਨਾਲ ਸਿਰ ਦੀ ਚ-ਮ-ੜੀ ‘ਚ ਰੁੱਖਾਪਣ ਵੀ ਨਹੀਂ ਆਉਂਦਾ।2. ਜੇਕਰ ਤੁਹਾਡੇ ਵਾਲ ਪੋਸ਼ਣ ਦੀ ਕਮੀ ਕਾਰਨ ਦੋ-ਮੂੰਹੇ ਹੋ ਰਹੇ ਹਨ
ਤਾਂ ਘਿਓ ਦੀ ਮਾਲਿਸ਼ ਇਸ ‘ਚ ਫਾਇਦੇਮੰਦ ਰਹੇਗੀ।3. ਜੇਕਰ ਤੁਸੀਂ ਲੰਬੇ ਵਾਲ ਪਾਉਣਾ ਚਾਹੁੰਦੇ ਹੋ ਤਾਂ ਵਾਲਾਂ ‘ਚ ਘਿਓ ਦੀ ਮਾਲਿਸ਼ ਕਰੋਂ ਅਤੇ ਇਸ ‘ਚ ਔਲਿਆਂ ਜਾਂ ਪਿਆਜ ਦਾ ਰਸ ਮਿਲਾ ਕੇ ਲਗਾਓ।15 ਦਿਨਾਂ ‘ਚ 1 ਵਾਰ ਅਜਿਹਾ ਕਰਨ ਨਾਲ ਵਾਲ ਲੰਬੇ ਅਤੇ ਖੂਬਸੂਤ ਬਣਦੇ ਹਨ।4. ਵਾਲਾਂ ਨੂੰ ਮੁ-ਲਾ-ਇ-ਮ ਬਣਾ ਕੇ ਉ-ਲ-ਝ-ਣ ਤੋਂ ਮੁਕਤ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਜੈ-ਤੂ-ਨ ਦੇ ਤੇਲ ਦੇ ਨਾਲ ਮਾਲਿਸ਼ ਕਰਨਾ ਵੀ ਇਕ ਚੰਗਾ ਤਰੀਕਾ ਹੈ।5. ਵਾਲਾਂ ਨੂੰ ਕੁਦਰਤੀ ਚਮਕ ਦੇਣ ਲਈ ਘਿਓ ਨੂੰ ਹਲਕਾ ਕੋਸਾ ਕਰੋਂ ਅਤੇ 20 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਇਸ ‘ਚ ਨਿੰਬੂ ਦਾ ਰਸ ਲਗਾ ਕੇ ਛੱਡ ਦਿਓ। 10 ਮਿੰਟ ਬਾਅਦ ਧੋ ਲਓ
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸ-ਮੱ-ਸਿ-ਆ-ਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ