ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਤ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਖਿਆ ਜਾਵੇ ਤਾਂ ਗਰਮੀ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਕੋ-ਲ-ਡ ਡ-ਰਿੰ-ਕ-ਸ ਆਦਿ ਦਾ ਸੇ-ਵ-ਨ ਕਰਦੇ ਹਨ ਜੋ ਸਾਡੇ ਸਰੀਰ ਨੂੰ ਬ-ਹੁ-ਤ ਜ਼ਿਆਦਾ ਨੁ-ਕ-ਸਾ-ਨ ਵੀ ਪਹੁੰਚਾਉਂਦੇ ਹਨ ਉਸ ਦੀ ਥਾਂ ਤੇ ਤੁਸੀਂ ਕੁਝ ਅਜਿਹੀਆਂ ਚੀਜ਼ਾਂ ਦੱਸ ਸੇ-ਵ-ਨ ਕਰ ਸਕਦੇ ਹੋ ਜਿਨ੍ਹਾਂ ਦਾ ਸੇ-ਵ-ਨ ਕਰਕੇ ਤੁਹਾਨੂੰ ਗਰਮੀ ਤੋਂ ਵੀ ਰਾ-ਹ-ਤ ਮਿਲੇਗੀ ਅਤੇ ਤੁਹਾਨੂੰ ਇਸ ਦਾ ਕਿਸੇ
ਪ੍ਰਕਾਰ ਦਾ ਕੋਈ ਨੁ-ਕ-ਸਾ-ਨ ਨਹੀਂ ਹੋਵੇਗਾ ਬਲਕਿ ਇਨ੍ਹਾਂ ਦਾ ਤੁਹਾਡੇ ਸਰੀਰ ਨੂੰ ਫ਼ਾ-ਇ-ਦਾ ਹੋਵੇਗਾ ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸੱ-ਤੂ ਦੇ ਸ਼-ਰ-ਬ-ਤ ਦਾ ਸੇ-ਵ-ਨ ਕਰ ਸਕਦੇ ਹੋ ਸੱਤੂ ਦਾ ਸ਼-ਰ-ਬ-ਤ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਉਪਰੋਕਤ ਵੀਡੀਓ ਦੇ ਵਿਚ ਤੁਸੀਂ ਇਸ ਦੀ ਪੂਰੀ ਜਾ-ਣ-ਕਾ-ਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਬਿੱਲ ਦੇ ਸ਼-ਰ-ਬ-ਤ ਦਾ ਸੇ-ਵ-ਨ ਕਰਦੇ ਹੋ ਤਾਂ ਇਸ ਦੇ ਨਾਲ ਵੀ ਤੁਹਾਨੂੰ ਕਾਫ਼ੀ ਜ਼ਿਆਦਾ ਰਾ-ਹ-ਤ ਮਿਲੇਗੀ ਜੇਕਰ ਤੁਸੀਂ ਗੂੰ-ਦ ਕ-ਤੀ-ਰੇ ਦਾ ਸੇ-ਵ-ਨ ਕਰੋਗੇ
ਭਾਵ ਗੂੰਦ ਕਤੀਰੇ ਨੂੰ ਪਾਣੀ ਵਿੱਚ ਭਿਗੋ ਕੇ ਇਸ ਦਾ ਸ਼-ਰ-ਬ-ਤ ਬਣਾ ਕੇ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਇਸ ਦੇ ਨਾਲ ਵੀ ਤੁਹਾਡੇ ਸਰੀਰ ਨੂੰ ਠੰ-ਡ-ਕ ਮਿਲਦੀ ਹੈ ਤੇ ਸਰੀਰ ਬਹੁਤ ਸਾਰੇ ਰੋ-ਗਾਂ ਤੋਂ ਦੂ-ਰ ਰਹਿੰਦਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਪੋ-ਸ਼-ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੀਆਂ ਨ-ਸਾਂ ਨੂੰ ਤੰ-ਦ-ਰੁ-ਸ-ਤ ਰੱਖਦੇ ਹਨ ਸਰੀਰ ਨੂੰ ਠੰ-ਡ-ਕ ਪਹੁੰਚਾਉਂਦੇ ਹਨ ਅਤੇ ਸਰੀਰ ਵਿੱਚ ਪੈਦਾ ਹੋਈ ਵਾਧੂ ਗਰਮੀ ਨੂੰ ਬਾਹਰ ਕੱਢਦੇ ਹਨ
ਲੀਵਰ ਦੀਆਂ ਸ-ਮੱ-ਸਿ-ਆ-ਵਾਂ ਤੋਂ ਵੀ ਰਾ-ਹ-ਤ ਮਿਲਦੀ ਹੈ।ਇਸ ਲਈ ਜੇਕਰ ਤੁਸੀਂ ਆਪਣੇ ਸਰੀਰ ਨੂੰ ਠੰਢਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇ-ਵ-ਨ ਕਰ ਸਕਦੇ ਹੋ ਉਪਰੋਕਤ ਵੀਡੀਓ ਦੇ ਵਿਚ ਕੁਝ ਹੋਰ ਅਜਿਹੀਆਂ ਡ-ਰਿੰ-ਕ-ਸ ਦੇ ਨਾਮ ਦੱਸੇ ਗਏ ਹਨ ਜਿਨ੍ਹਾਂ ਦਾ ਇ-ਸ-ਤੇ-ਮਾ-ਲ ਕਰਕੇ ਤੁਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਬੀ-ਮਾ-ਰੀ-ਆਂ ਤੋਂ ਬ-ਚਾ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ