ਵੀਡੀਓ ਥੱਲੇ ਜਾ ਕੇ ਦੇਖੋ,ਇਸ ਸੀਰਮ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਕੋਲੀ ਵਿਚ ਦੋ ਚਮਚ ਗੁਲਾਬ ਜਲ ਪਾ ਲਵੋ ਇਹ ਆਪਣੀ ਸਕਿਨ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ ਗੁਲਾਬ ਜਲ ਪਾਉਣ ਤੋਂ ਬਾਅਦ ਤੁਸੀਂ ਇਸ ਵਿੱਚ ਐਲੋਵੀਰਾ ਜੈੱਲ ਪਾਉਣੀ ਹੈ,ਐਲੋਵੀਰਾ ਜੈਲ ਆਪਣੇ ਚਿਹਰੇ ਲਈ ਬਹੁਤ ਵਧਿਆ ਹੁੰਦੀ ਹੈ ਇਹ ਆਪਣੀ ਸ-ਕਿੱ-ਨ ਨੂੰ ਡੀ-ਪ-ਲੀ ਗਲੋਅ ਕਰਨ ਵਿੱਚ ਬਹੁਤ ਵਧਿਆ ਹੁੰਦੀ ਹੈ,ਤੇ ਇਸ ਸੀਰਮ ਨੂੰ ਤਿਆਰ ਕਰਨ ਲਈ ਤੁਸੀਂ ਐਲੋਵੀਰਾ ਦਾ
ਇਕ ਚਮਚ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਇਸ ਵਿਚ ਅੱਧਾ ਚਮਚ ਨਾਰੀਅਲ ਦਾ ਤੇਲ ਪਾ ਦਿਓ ਤੇ ਫਿਰ ਤੁਸੀਂ ਇਸ ਵਿਚ ਗਲਿਸਰੀਨ ਦੀਆਂ 10 ਬੂੰਦਾਂ ਐ-ਡ ਕਰਨੀਆ ਹੈ ਫਿਰ ਇਹ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਇਸ ਵਿਚ ਅੱਧੇ ਨਿੰਬੂ ਦਾ ਰਸ ਨਿ-ਚੋ-ੜ ਕੇ ਸੀਰਮ ਵਿਚ ਪਾ ਦਵੋ ਤੇ ਚੰਗੀ ਤਰ੍ਹਾਂ ਮਿਕਸ ਕਰ ਦਵੋ ਤੇ ਜੇ ਕਿਸੇ ਨੂੰ ਨਿੰਬੂ ਨਹੀਂ ਸੂ-ਟ ਕਰਦਾ ਤਾਂ
ਉਸ ਇਸ ਵਿਚ ਨਿੰਬੂ ਦਾ ਇ-ਸ-ਤੇ-ਮਾ-ਲ ਨਾ ਕਰਨ ਉਹ ਨਿੰਬੂ ਤੋਂ ਬਿਨਾਂ ਵੀ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਆ ਬਸ ਫਿਰ ਇਹ ਆਪਣਾ ਸਿਰਮ ਬਣ ਕੇ ਤਿਆਰ ਹੋ ਚੁਕਿਆ ਹੈ ਤੇ ਫਿਰ ਤੁਸੀ ਇਸ ਨੂੰ ਕਿਸੇ ਕੰ-ਟੇ-ਨ-ਰ ਸ਼ੀਸ਼ੀ ਜਾਂ ਬੋਤਲ ਵਿਚ ਪਾ ਕੇ ਫ-ਰਿ-ਜ ਵਿਚ ਸਟੋਰ ਕਰਕੇ ਰੱਖ ਸਕਦੇ ਹੋ। ਇਸ ਦਾ ਇ-ਸ-ਤੇ-ਮਾ-ਲ ਕਰਨ ਲਈ ਤੁਸੀਂ ਰੋਜ ਰਾਤ ਨੂੰ ਸੋਣ ਤੋਂ ਪਹਿਲਾਂ
ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋਅ ਲਵੋ ਉਸ ਤੋਂ ਬਾਅਦ ਸੋਣ ਤੋਂ ਪਹਿਲਾਂ ਤੁਸੀਂ ਇਸ ਸੀ-ਰ-ਮ ਦੀ ਕੁੱਝ ਬੂੰਦਾਂ ਆਪਣੀ ਸਕਿਨ ਤੇ ਲਗਾਓ ਤੇ ਚੰਗੀ ਤਰ੍ਹਾਂ ਮ-ਸਾ-ਜ ਕਰੋ ਇਸ ਸਿਰਮ ਨਾਲ ਤੁਹਾਡਾ ਚਿਹਰਾ ਬਿਲਕੁਲ ਸਾਫ ਹੋ ਜਾਵੇਗਾ ਤੇ ਸਕਿਨ ਗ-ਲੋ-ਅ ਕਰਨ ਲੱਗ ਜਾਵੇਗੀ ਤੇ ਚਿਹਰਾ ਟਾ-ਇ-ਟ ਤੇ ਚ-ਮ-ਕ-ਦਾ-ਰ ਹੋ ਜਾਵੇਗਾ। ਤੁਸੀਂ ਵੀ ਇਸ ਸਿਰਮ ਨੂੰ ਆਪਣੇ ਘਰ ਵਿਚ ਬਣਾ ਕੇ ਇ-ਸ-ਤੇ-ਮਾ-ਲ ਕਰਕੇ ਜਰੂਰ ਦੇਖੋ ਤੁਹਾਨੂੰ ਬਹੁਤ ਫਾ-ਇ-ਦਾ ਹੋਵੇਗਾ।