4 ਚਾਰ ਚੀਜਾਂ ਦਾ ਸਵੇਰੇ ਖਾਲੀ ਪੇਟ ਜੂਸ ਕੱਢ ਕੇ ਪੀ ਲੋ ਜਿਨ੍ਹਾਂ ਮਰਜੀ ਯੂਰਿਕ ਐਸਿਡ ਹੋਵੇ ਹਮੇਸ਼ਾ ਲਈ ਠੀਕ ਹੋਜੂ

ਵੀਡੀਓ ਥੱਲੇ ਜਾ ਕੇ ਦੇਖੋ,ਇਨ੍ਹਾਂ ਚਾਰ ਚੀਜ਼ਾਂ ਦਾ ਸਵੇਰੇ ਖਾਲੀ ਪੇਟ ਜੂਸ ਕੱਢ ਕੇ ਪੀਣ ਦੇ ਨਾਲ ਯੂਰਿਕ ਐਸਿਡ ਹਮੇਸ਼ਾ ਲਈ ਠੀਕ ਹੋ ਜਾਵੇਗਾ ।ਇਹ ਤੁਹਾਨੂੰ ਚੀਜ਼ਾਂ ਘਰ ਵਿੱਚੋਂ ਹੀ ਪ੍ਰਾਪਤ ਹੋ ਜਾਣਗੀਆਂ ਅਤੇ ਇਸ ਦੇਸੀ ਨੁਸਖੇ ਦੇ ਨਾਲ ਤੁਹਾਨੂੰ ਜੇਕਰ ਤੁਸੀਂ ਲਗਾਤਾਰ ਇਸ ਨੂੰ ਇੱਕ ਤੋਂ ਡੇਢ ਮਹੀਨਾ ਵੀ ਵਰਤ ਲੈਂਦੇ ਹੋ ਤਾਂ ਤੁਹਾਨੂੰ ਯੂਰਿਕ ਐਸਿਡ ਵਿੱਚ ਬਦਲਾਵ ਦੇਖਣ ਨੂੰ ਮਿਲੇਗਾ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿਣ ਲੱਗ ਜਾਵੇਗਾ।

ਸਭ ਤੋਂ ਪਹਿਲੋਂ ਆਪਾਂ ਨੂੰ ਯੂਰਿਕ ਐਸਿਡ ਨੂੰ ਰੋਕਣ ਦੇ ਲਈ ਪਰਹੇਜ਼ ਬਹੁਤ ਜ਼ਰੂਰੀ ਹੁੰਦੇ ਹਨ,ਜਿਵੇਂ ਕਿ ਪਕੌੜੇ ਬਰਗਰ ਸਮੋਸੇ ਸ਼-ਰਾ-ਬ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਜਿਨ੍ਹਾਂ ਦੇ ਨਾਲ ਯੂਰਿਕ ਐਸਿਡ ਦਾ ਵਾਧਾ ਹੁੰਦਾ ਹੈ ਇਸ ਦਾ ਸਭ ਤੋਂ ਪਹਿਲੋਂ ਪ੍ਰਹੇਜ਼ ਕਰਨਾ ਬਹੁਤ ਹੀ ਜ਼ਰੂਰੀ ਹੈ ।ਕਈ ਲੋਕ ਤਾਂ ਯੂਰਿਕ ਐਸਿਡ ਨੂੰ ਠੀਕ ਕਰਨ ਦੇ ਲਈ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਉਨ੍ਹਾਂ ਦੇ ਸੇਵਨ ਕਰਨ ਦੇ ਨਾਲ ਹੀ

ਯੂਰਿਕ ਐਸਿਡ ਓਨਾ ਚਿਰ ਹੀ ਠੀਕ ਰਹਿੰਦਾ ਹੈ,ਜਿੰਨਾ ਚਿਰ ਉਹ ਅੰਗਰੇਜ਼ੀ ਦਵਾਈ ਖਾਂਦੇ ਹਨ,ਜਦੋਂ ਉਹ ਦਵਾਈ ਨੂੰ ਛੱਡ ਦਿੰਦੇ ਹਨ ਤਾਂ ਫਿਰ ਯੂਰਿਕ ਸਿਡ ਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਪਰ ਨਹੀਂ ਜੇਕਰ ਆਪਾਂ ਇਸ ਦੇਸੀ ਨੁਸਖੇ ਦੇ ਨਾਲ ਘਰ ਵਿਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਯੂਰਿਕ ਐਸਿਡ ਨੂੰ ਠੀਕ ਕਰ ਸਕਦੇ ਹਾਂ ।ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਮੂਲੀ ਦੀ ਲੋੜ ਪਵੇਗੀ ਇੱਕ ਮੂਲੀ ਦਾ ਛੋਟਾ ਜਿਹਾ ਤਿੰਨ ਤੋਂ ਚਾਰ ਇੰਚ ਦਾ ਟੁਕੜਾ ਲੈ ਲੈਣਾ ਹੈ,

ਅਤੇ ਤਿੰਨ ਤੋਂ ਚਾਰ ਇੰਚ ਖੀਰਾ ਲੈ ਲੈਣਾ ਹੈ ਅਤੇ ਤੀਸਰੀ ਚੀਜ਼ ਵੀ ਤੁਸੀਂ ਤਿੰਨ ਤੋਂ ਚਾਰ ਇੰਚ ਕਰੇਲਾ ਲੈ ਲੈਣਾ ਹੈ ਅਤੇ ਚਾਰ ਤੋਂ ਪੰਜ ਡੰਡੀਆਂ ਹਰੇ ਧਨੀਏ ਦੀਆਂ ਲੈ ਲੈਣੀਆਂ ਹਨ ।ਇਨ੍ਹਾਂ ਫਿਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਵੇਰੇ ਇਨ੍ਹਾਂ ਨੂੰ ਛਿੱਲ ਕੇ ਇਨ੍ਹਾਂ ਦਾ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਦੇਖਣ ਨੂੰ ਮਿਲੇਗਾ ਅਤੇ ਤੁਹਾਨੂੰ ਇਕ ਤੋਂ ਡੇਢ ਮਹੀਨੇ ਵਿੱਚ ਹੀ ਫ਼ਾਇਦਾ ਦੇਖਣ ਨੂੰ ਮਿਲੇਗਾ ।

ਪਰ ਤੁਸੀਂ ਇਸ ਦਾ ਸੇਵਨ ਕਰਨ ਤੋਂ ਬਾਅਦ ਇਕ ਘੰਟਾ ਕੁਛ ਨਹੀਂ ਖਾਣਾ ਫਿਰ ਤੁਸੀਂ ਇਸ ਦਾ ਪ੍ਰ-ਹੇ-ਜ਼ ਦਾਲਾਂ ਕੜੀ ਪਕੌੜੇ ਨੌ-ਨ ਵੈੱ-ਜ ਸ਼-ਰਾ-ਬ ਇਹੋ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਬਹੁਤ ਹੀ ਜ਼ਰੂਰੀ ਹੈ,ਜੇਕਰ ਤੁਸੀਂ ਇਸ ਤਰ੍ਹਾਂ ਘਰ ਵਿੱਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੀ ਯੂਰਿਕ ਐ-ਸਿ-ਡ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਪਰ ਦੱਸੇ ਨੁਸਖੇ ਨੂੰ ਘਰ ਵਿੱਚ ਬੈਠ ਕੇ ਤਿਆਰ ਕਰਕੇ ਇਸ ਦਾ ਸੇਵਨ ਕਰ ਕੇ ਆਪਣੇ ਯੂਰਕ ਐਸਡ ਨੂੰ ਠੀਕ ਕਰ ਸਕਦੇ ਹੋ ।

Leave a Reply

Your email address will not be published. Required fields are marked *